Kapil Sharma Injury : ਕਪਿਲ ਸ਼ਰਮਾ ਨੂੰ ਲੱਗੀ ਹੈ ਇੰਜਰੀ, ਇਸ ਕਾਰਨ ਲੈਣਾ ਪਿਆ ਸੀ ਵ੍ਹੀਲਚੇਅਰ ਦਾ ਸਹਾਰਾ
ਕਾਮੇਡੀ ਕਿੰਗ ਯਾਨੀ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਸੋਮਵਾਰ ਨੂੰ ਏਅਰਪੋਰਟ 'ਤੇ ਸਪਾਟ ਕੀਤੇ ਗਏ। ਇਸ ਦੌਰਾਨ ਕਪਿਲ ਵ੍ਹੀਲਚੇਅਰ 'ਤੇ ਬੈਠ ਕੇ ਏਅਰਪੋਰਟ ਤੋਂ ਨਿਕਲਦੇ ਹੋਏ ਨਜ਼ਰ ਆਏ। ਕਪਿਲ ਸ਼ਰਮਾ ਦੇ ਵ੍ਹੀਲਚੇਅਰ 'ਤੇ ਬੈਠਿਆਂ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੇ ਹਨ।
Entertainment 1 month ago