kapil dev
-
ਕਪਿਲ ਦੇਵ ਨੇ ਚੁਣੀ 'Kapil XI' ਵਨਡੇ ਟੀਮ, ਸਚਿਨ, ਧੋਨੀ ਤੇ ਵਿਰਾਟ ਸਮੇਤ ਇਨ੍ਹਾਂ ਖਿਡਾਰੀਆਂ ਨੂੰ ਦਿੱਤੀ ਟੀਮ 'ਚ ਜਗ੍ਹਾਕਪਿਲ ਨੇ ਕਿਹਾ ਕਿ ਵਨਡੇ ਮੈਚ ਤੇ ਟੈਸਟ ਮੈਚ 'ਚ ਕਾਫ਼ੀ ਫ਼ਰਕ ਹੈ ਤੇ ਵਨਡੇ ਦੀ ਗੱਲ ਹੋਵੇ ਤਾਂ ਨਿਸ਼ਚਿਤ ਤੌਰ 'ਤੇ ਸਚਿਨ, ਸਹਿਵਾਗ, ਵਿਰਾਟ, ਰਾਹੁਲ ਦ੍ਰਾਵਿੜ, ਯੁਵਰਾਜ ਸਿੰਘ ਮੇਰੀ ਟੀਮ 'ਚ ਹੋਣਗੇ। ਮੇਰੀ ਟੀਮ 'ਚ ਵਿਕਟ ਕੀਪਰ ਵਜੋਂ ਸਿਰਫ਼ ਧੋਨੀ ਹੋਣਗੇ ਤੇ ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ।Cricket1 month ago
-
'ਸਪਿਲਟ ਕੈਪਟੈਂਸੀ' 'ਤੇ ਮਹਾਨ ਭਾਰਤੀ ਕਪਤਾਨ ਦਾ ਬਿਆਨ, ਬੋਲੇ - ਇਕ ਕੰਪਨੀ ਦੇ ਦੋ CEO ਨਹੀਂ ਹੋ ਸਕਦੇਕਪਿਲ ਦੇਵ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ ਕਿ ਕੀ ਭਾਰਤ ਦੀ ਰਾਸ਼ਟਰੀ ਕ੍ਰਿਕਟ ਟੀਮ 'ਚ ਸਪਿਲਟ ਕੈਪਟੈਂਸੀ ਹੋਣੀ ਚਾਹੀਦੀ ਹੈ ਜਾਂ ਨਹੀਂ? ਵਿਰਾਟ ਕੋਹਲੀ ਵਰਤਮਾਨ 'ਚ ਤਿੰਨੋਂ ਰੂਪਾਂ 'ਚ ਭਾਰਤ ਦੀ ਅਗਵਾਈ ਕਰ ਰਹੇ ਹਨ। ਇਸ 'ਤੇ ਕਪਿਲ ਦੇਵ ਨੇ ਕਿਹਾ ਕਿ 'ਸਾਡੀ ਸੰਸਕ੍ਰਿਤੀ 'ਚ ਅਜਿਹਾ ਨਹੀਂ ਹੁੰਦਾ ਹੈ।Cricket1 month ago
-
ਸਾਬਕਾ ਦਿੱਗਜ਼ ਨੇ ਕਿਹਾ, ਮੈਂ ਕਪਿਲ ਦੇਵ ਤੇ ਸ੍ਰੀਨਾਥ ਦਾ ਸਾਹਮਣਾ ਕਰ ਲਵਾਂਗਾ, ਜਸਪ੍ਰੀਤ ਬੁਮਰਾਹ ਖ਼ਿਲਾਫ਼ ਨਹੀਂ ਕਰਨੀ ਬੱਲੇਬਾਜ਼ੀਭਾਰਤੀ ਕ੍ਰਿਕਟਰ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਹਰ ਕਿਸੇ 'ਤੇ ਆਪਣੀ ਛਾਪ ਛੱਡੀ ਹੈ। ਸਾਬਕਾ ਦਿੱਗਜ਼ਾਂ ਦਾ ਮੰਨਣਾ ਹੈ ਕਿ ਇਸ ਗੇਂਦਬਾਜ਼ 'ਚ ਜਿੰਨੀ ਕਾਬਲੀਅਤ ਹੈ ਉਹ ਮੌਜੂਦਾ ਦੌਰ 'ਚ ਘੱਟ ਹੀ ਗੇਂਦਬਾਜ਼ਾਂ ਕੋਲ ਹੈ। ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ ਨੇ ਕਿਹਾ ਉਹ ਬੁਮਰਾਹ ਦੀ ਜਗ੍ਹਾ ਕਪਿਲ ਦੇਵ ਤੇ ਜਵਗਲ ਸ੍ਰੀਨਾਥ ਦਾ ਸਾਹਮਣਾ ਕਰਨਾ ਪਸੰਦ ਕਰਨਗੇ।Cricket2 months ago
-
ਸਾਬਕਾ ਕਪਤਾਨ ਦਾ ਬਿਆਨ, ਹੁਣ MS Dhoni 10 ਮਹੀਨੇ ਬੈਠਣ ਤੋਂ ਬਾਅਦ IPL 'ਚ ਖੇਡਣ ਉਤਰਨਗੇ ਤਾਂ ਅਜਿਹਾ ਹੀ ਹੋਵੇਗਾਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦੀਆਂ ਸਭ ਤੋਂ ਸਫਲ ਟੀਮਾਂ 'ਚ ਸ਼ਾਮਿਲ ਚੇਨਈ ਸੁਪਰ ਕਿੰਗਜ਼ ਪਹਿਲੀ ਵਾਰ ਬਿਨਾਂ ਪਲੇਅਆਫ਼ ਖੇਡਿਆਂ ਹਾ ਬਾਹਰ ਹੋ ਗਈ। ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੂਰਨਾਮੈਂਟ ਤੋਂ ਪਹਿਲਾਂ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ ਤੇ ਉਨ੍ਹਾਂ ਕੋਲੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਸੀ।Cricket2 months ago
-
ਕਪਿਲ ਦੇਵ ਦੀ ਮੌਤ ਦੀ ਅਫਵਾਹ ਫੈਲਣ ਤੋਂ ਬਾਅਦ ਹੁਣ ਸਾਹਮਣੇ ਆਈ ਉਨ੍ਹਾਂ ਦੀ ਵੀਡੀਓ, 11 ਨਵੰਬਰ ਨੂੰ ਕਰਨਗੇ ਗੱਲਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਲੈ ਕੇ ਸੋਮਵਰ ਦੇ ਬੇਹੱਦ ਹੀ ਹੈਰਾਨ ਦੇ ਦੁਖੀ ਕਰਨ ਵਾਲੀ ਖ਼ਬਰ ਸਾਹਮਣੇ ਆਈ। ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਵਿਸ਼ਵ ਕੱਪ ਵਿਜੇਤਾ ਕਪਤਾਨ ਦੇ ਮੌਤ ਦੀ ਖ਼ਬਰ ਦੀ ਅਫਵਾਹ ਅਚਾਨਕ ਫੈਲੀ।Cricket2 months ago
-
ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦੀ ਫੈਲੀ ਮੌਤ ਦੀ ਅਫ਼ਵਾਹ, ਸ਼ਰਧਾਂਜਲੀ ਦੇਣ ਲੱਗੇ ਲੋਕਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ਼ ਆਲਰਾਊਂਡਰ ਕਪਿਲ ਦੇਵ ਦੀ ਤਬੀਅਤ ਪਿਛਲੇ ਦਿਨੀਂ ਖਰਾਬ ਹੋ ਗਈ ਸੀ।Cricket2 months ago
-
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਹਸਪਤਾਲੋਂ ਮਿਲੀ ਛੁੱਟੀਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਸਿਹਤਯਾਬ ਹੋ ਗਏ ਹਨ। ਉਨ੍ਹਾਂ ਨੂੰ ਐਤਵਾਰ ਦੁਪਹਿਰੇ ਓਖਲਾ ਸਥਿਤ ਫੋਰਟਿਸ ਐਸਕਾਰਟ ਹਾਰਟ ਇੰਸਟੀਚਿਊਟ ਤੋਂ ਛੁੱਟੀ ਦੇ ਦਿੱਤੀ।Cricket2 months ago
-
ਸਰਜਰੀ ਤੋਂ ਬਾਅਦ ਕਪਿਲ ਦੇਵ ਨੇ ਪਹਿਲੀ ਤਸਵੀਰ ਕੀਤੀ ਸਾਂਝੀ, ਫ਼ਿਲਹਾਲ ਹਨ ICU ਵਿਚਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕ੍ਰਿਕਟ ਕਪਤਾਨ ਕਪਿਲ ਦੇਵ ਦੀ ਕਾਮਯਾਬ ਕੋਰੋਨਰੀ ਏਂਜੀਓਪਲਾਸਟੀ ਹੋਈ ਹੈ।Cricket2 months ago
-
ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਕੀਤੀ ਕਪਿਲ ਦੇਵ ਦੇ ਜਲਦ ਠੀਕ ਹੋਣ ਦੀ ਕਾਮਨਾਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦੀ ਸ਼ੁੱਕਰਵਾਰ ਨੂੰ ਇੱਥੇ ਇਕ ਹਸਪਤਾਲ ਵਿਚ ਕਾਮਯਾਬ ਏਂਜੀਓਪਲਾਸਟੀ ਹੋਈ।Cricket2 months ago
-
ਕਪਿਲ ਦੇਵ ਨੂੰ ਆਇਆ ਹਾਰਟ ਅਟੈਕ, ਭਾਰਤੀ ਖਿਡਾਰੀਆਂ ਨੇ ਕੀਤੀ ਚੰਗੀ ਸਿਹਤ ਦੀ ਕਾਮਨਾਰਤੀ ਕ੍ਰਿਕਟ ਟੀਮ ਦੇ ਮਹਾਨ ਕਪਤਾਨ ਕਪਿਲ ਦੇਵ ਨੂੰ ਵੀਰਵਾਰ 22 ਅਕਤੂਬਰ ਦੀ ਰਾਤ ਨੂੰ ਹਾਰਟ ਅਟੈਕ ਆਇਆ ਸੀ। ਇਸ ਤੋਂ ਬਾਅਦ ਦੇਰ ਰਾਤ ਉਨ੍ਹਾਂ ਨੂੰ ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਸਮੇਂ 'ਤੇ ਬਿਹਤਰ ਇਲਾਜ ਮਿਲਿਆ ਤੇ ਹੁਣ ਉਹ ਸਿਹਤਮੰਦ ਹੋ ਰਹੇ ਹਨ।Cricket2 months ago
-
ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਦਿੱਲੀ ਦੇ ਹਸਪਤਾਲ ’ਚ ਕਰਾਇਆ ਭਰਤੀਸਾਬਕਾ ਕ੍ਰਿਕਟਰ ਕਪਿਲ ਦੇਵ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਖ਼ਬਰ ਇਹ ਹੈ ਕਿ ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਕਪਿਲ ਦੇਵ ਦੀ ਇੰਜਿਓਪਲਾਸਟੀ ਕੀਤੀ ਗਈ ਹੈ।Cricket2 months ago
-
ਸਚਿਨ ਕਦੇ ਬੇਰਹਿਮ ਬੱਲੇਬਾਜ਼ ਨਹੀਂ ਬਣੇ, ਸੈਂਕੜੇ ਨੂੰ ਦੋਹਰੇ ਜਾਂ ਤੀਹਰੇ 'ਚ ਬਦਲਣਾ ਨਹੀਂ ਸੀ ਜਾਣਦੇ : ਕਪਿਲ ਦੇਵਸਚਿਨ ਤੇਂਦੁਲਕਰ ਨੂੰ ਦੁਨੀਆ ਦੇ ਆਲ ਟਾਈਮ ਮਹਾਨ ਬੱਲੇਬਾਜ਼ਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ ਪਰ ਕੁਝ ਅਜਿਹੀਆਂ ਚੀਜ਼ਾਂ ਸਨ ਜਿਨ੍ਹਾਂ ਨੂੰ ਸਚਿਨ ਵੀ ਹਾਸਲ ਨਹੀਂ ਕਰ ਸਕੇ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਮੁਤਾਬਕ ਸਚਿਨ ਬੇਰਹਿਮ ਬੱਲੇਬਾਜ਼ ਨਹੀਂ ਸਨ।Cricket5 months ago
-
Watch Video : 'ਮਿਸ਼ਨ ਫ਼ਤਹਿ' ਗੀਤ 'ਚ ਕਪਿਲ ਦੇਵ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੰਕਲਪ ਤੇ ਅਨੁਸ਼ਾਸਨ 'ਤੇ ਦਿੱਤਾ ਜ਼ੋਰਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਮਿਸ਼ਨ ਫ਼ਤਹਿ' ਗੀਤ ਲਾਂਚ ਕੀਤਾ ਗਿਆ। ਇਸ ਗੀਤ 'ਚ ਅਦਾਕਾਰ ਕਪਿਲ ਦੇਵ ਸਮੇਤ ਅਮਿਤਾਭ ਬੱਚਨ, ਮਿਲਖਾ ਸਿੰਘ, ਕਰੀਨਾ ਕਪੂਰ, ਗੁਰਦਾਸ ਮਾਨ, ਹਰਭਜਨ ਸਿੰਘ ਆਦਿ ਨੇ ਸੁਨੇਹਾ ਦਿੱਤਾ ਹੈ। ਸਿਨੇਮਾ ਤੇ ਖੇਡ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਕੋਰੋਨਾ ਵਾਇਰਸ ਨੂੰ ਹਰਾਉਣ ਤੇ ਪੰਜਾਬ ਨੂੰ ਬਚਾਉਣ ਲਈ ਸੰਕਲਪ ਤੇ ਅਨੁਸ਼ਾਸਨ 'ਤੇ ਜ਼ੋਰ ਦਿੱਤਾ ਹੈ।Punjab7 months ago
-
ਚਸ਼ਮਾ ਅਤੇ ਸੂਟ-ਬੂਟ ਵਾਲੇ ਕਟੱਪਾ ਬਣੇ ਕਪਿਲ ਦੇਵ, ਲਾਕਡਾਊਨ ਵਿਚ ਸਾਹਮਣੇ ਆਇਆ ਨਵਾਂ ਲੁਕਸਾਊਥ ਫਿਲਮ ਇੰਡਸਟਰੀ ਨੇ ਇਕ ਫਿਲਮ ਬਣਾਈ ਸੀ, ਜਿਸ ਦਾ ਨਾਮ ਸੀ ਬਾਹੁਬਲੀ। ਇਸ ਫਿਲਮ ਵਿਚ ਕਟੱਪਾ ਨਾਮ ਦਾ ਇਕ ਕਿਰਦਾਰ ਸੀ। ਕਟੱਪਾ ਦੇ ਸਿਰ ਉੱਤੇ ਵਾਲ ਨਹੀਂ ਸਨ ਅਤੇ ਵੱਡੀ-ਵੱਡੀ ਦਾਡ਼ੀ ਮੁੱਛਾਂ ਦੇ ਨਾਲ ਉਨ੍ਹਾਂ ਦੀ ਲੁੱਕ ਕਾਫੀ ਵੱਖਰੀ ਲੱਗ ਰਹੀ ਸੀ। ਹੁਣ ਅਜਿਹੀ ਹੀ ਕੁਝ ਲੁਕ ਭਾਰਤੀ ਕ੍ਰਿਕਟ ਟੀਮCricket9 months ago
-
ਕਪਿਲ ਦੇਵ ਬੋਲੇ-ਆਰਾਮ ਚਾਹੁੰਦੇ ਹੋ ਤਾਂ ਹੁਣ ਆਰਾਮ ਕਰੋ ਕ੍ਰਿਕਟਰ, ਕਿਉਂਕਿ ਜਾਨ ਹੈ ਤਾਂ ਜਹਾਨ ਹੈਕੋਰੋਨਾ ਵਾਇਰਸ ਨਾਲ ਪੂਰੀ ਦੂਨੀਆ ਜੂਝ ਰਹੀ ਹੈ। ਦੁਨੀਅਭਰ ਦੀਆਂ ਖੇਡਾਂ ਠੱਪ ਹੋ ਚੁੱਕੀਆਂ ਹਨ। ਟੋਕਿਓ ਓਲੰਪਿਕ ਦੇ ਬਾਅਦ ਹੁਣ ਆਈਪੀਐੱਲ 'ਤੇ ਨਜ਼ਰ ਹੈ ਕਿ ਇਹ ਮੁਲਤਵੀ ਕੀਤੀ ਜਾਵੇਗੀ ਜਾਂ ਨਹੀਂ। ਲਗਾਤਾਰ ਕ੍ਰਿਕਟ ਖੇਡਣ ਦੇ ਬਾਅਦ ਹੁਣ ਕ੍ਰਿਕਟਰ ਵੀ ਆਰਾਮ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਸਥਿਤੀਆਂ 'ਚ ਵੀ 1983 ਵਿਸ਼ਵ ਕੱਪ ਜਿੱਤੇ ਭਾਰਤੀ ਟੀਮ ਦੇ ਕਪਤਾਨ ਕਪਿਲ ਦੇਵ ਸਕਾਰਾਤਮਕ ਹੈ। ਇਨ੍ਹਾਂ ਔਖੇ ਪਲ਼ਾਂ ਦਾ ਵੀ ਲੁਤਫ ਚੁੱਕ ਰਹੇ ਹਨ।Cricket9 months ago
-
Interview : ਰੱਬ ਨੇ ਸਮਾਂ ਦਿੱਤਾ ਹੈ ਤਾਂ ਹੁਣ ਆਰਾਮ ਕਰਨ ਕ੍ਰਿਕਟ ਖਿਡਾਰੀ : ਕਪਿਲਕੋਰੋਨਾ ਵਾਇਰਸ ਨਾਲ ਪੂਰੀ ਦੁਨੀਆਂ ਮੁਸ਼ਕਲ 'ਚ ਹੈ। ਪੂਰੀ ਦੁਨੀਆ ਦੀਆਂ ਖੇਡਾਂ ਠੱਪ ਹੋ ਗਈਆਂ ਹਨ। ਟੋਕੀਓ ਓਲੰਪਿਕ ਤੋਂ ਬਾਅਦ ਹੁਣ ਆਈਪੀਐੱਲ 'ਤੇ ਨਜ਼ਰ ਹੈ ਕਿ ਇਹ ਮੁਲਤਵੀ ਹੋਵੇਗਾ ਜਾਂ ਨਹੀਂ।Cricket9 months ago
-
ਵਿਰਾਟ ਨੂੰ ਕਰਨਾ ਚਾਹੀਦਾ ਹੈ ਜ਼ਿਆਦਾ ਅਭਿਆਸ : ਕਪਿਲ ਦੇਵਸਾਬਕਾ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਵਿਚ ਵਿਰਾਟ ਕੋਹਲੀ ਦੇ ਜੂਝਣ ਦਾ ਕਾਰਨ 'ਰਿਫਲੈਕਸ' 'ਚ ਕਮੀ ਹੋ ਸਕਦੀ ਹੈ।Cricket10 months ago
-
61 ਸਾਲ ਦੇ ਹੋਏ ਭਾਰਤੀਹਰਫ਼ਨਮੌਲਾ ਕਪਿਲ ਦੇਵਭਾਰਤ ਨੂੰ ਆਪਣੀ ਕਪਤਾਨੀ ਵਿਚ ਪਹਿਲੀ ਵਾਰ ਵਿਸ਼ਵ ਕੱਪ ਦਿਵਾਉਣ ਵਾਲੇ ਦਿੱਗਜ ਕ੍ਰਿਕਟਰ ਕਪਿਲ ਦੇਵ ਸੋਮਵਾਰ ਨੂੰ 61 ਸਾਲ ਦੇ ਹੋ ਗਏ।Cricket1 year ago
-
Happy Birthday Kapil Dev: ਟੈਸਟ ਕ੍ਰਿਕਟ 'ਚ 4000 ਸਕੋਰ ਬਣਾਉਣ ਤੇ 400 ਵਿਕਟ ਲੈਣ ਵਾਲੇ ਇਕਲੌਤੇ ਖਿਡਾਰੀ ਹਨ ਕਪਿਲ ਦੇਵਭਾਰਤ ਤੇ ਦੁਨੀਆ ਦੇ ਮਹਾਨ ਆਲਰਾਊਂਡਰ ਕਪਿਲ ਦੇਵ ਦਾ ਅੱਜ (6 ਜਨਵਰੀ ਨੂੰ ) ਜਨਮਦਿਨ ਹੈ। ਭਾਰਤ ਦੇ ਵਰਲਡ ਕੱਪ ਵਿਜੇਤਾ ਕਪਤਾਨ ਕਪਿਲ ਦੇਵ ਅੱਜ 61 ਸਾਲਾਂ ਦੇ ਹੋ ਗਏ ਹਨ।Cricket1 year ago
-
ਹਿੱਤਾਂ ਦੇ ਟਕਰਾਅ ਕੇਸ 'ਚੋਂ ਰੰਗਾਸਵਾਮੀ ਤੇ ਗਾਇਕਵਾੜ ਬਰੀ, ਕਪਿਲ ਦੇਵ ਹਾਲੇ ਵੀ ਘੇਰੇ 'ਚਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਪਿਛਲੇ ਕੁਝ ਮਹੀਨੇ ਪਹਿਲਾਂ ਟੀਮ ਇੰਡੀਆ ਦੇ ਮੁੱਖ ਕੋਚ ਦੀ ਚੋਣ ਕਰਨ ਲਈ ਕ੍ਰਿਕਟ ਐਡਵਾਇਜ਼ਰੀ ਕਮੇਟੀ (CAC) ਬਣਾਈ ਸੀ। ਕ੍ਰਿਕਟ ਸਲਾਹਕਾਰ ਕਮੇਟੀ 'ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ, ਅੰਸ਼ੂਮਨ ਗਾਇਕਵਾੜ ਤੇ ਮਹਿਲਾ ਖਿਡਾਰੀ ਸ਼ਾਂਤਾ ਰੰਗਾਸਵਾਮੀ ਦਾ ਨਾਂ ਸ਼ਾਮਲ ਸੀ। ਇਸ ਕਮੇਟੀ ਦਾ ਚੇਅਰਮੈਨ ਕਪਿਲ ਦੇਵ ਨੂੰ ਥਾਪਿਆ ਗਿਆ ਸੀ ਜਿਨ੍ਹਾਂ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਇਕ ਹੋਰ ਕਾਰਜਕਾਲ ਦਿੱਤਾ।Cricket1 year ago