kamal haasan
-
ਨਵਾਜ਼ੂਦੀਨ ਸਿੱਦੀਕੀ ਦਾ ਜਦੋਂ 'ਹੇ ਰਾਮ' ਫਿਲਮ 'ਚੋਂ ਸੀਨ ਕੱਟਿਆ ਗਿਆ ਤਾਂ ਕਮਲ ਹਾਸਨ ਨੇ ਕੁਝ ਅਜਿਹਾ ਕਿਹਾ- ਰੋ ਪਿਆ ਅਦਾਕਾਰਨਵਾਜ਼ੂਦੀਨ ਸਿੱਦੀਕੀ ਦਾ ਅੱਜ ਦੇ ਸਮੇਂ ਵਿੱਚ ਨਾ ਸਿਰਫ਼ ਫ਼ਿਲਮਾਂ ਵਿੱਚ ਵੱਡਾ ਰੋਲ ਹੈ, ਸਗੋਂ ਉਹ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਮੁੱਖ ਕਲਾਕਾਰਾਂ ਤੋਂ ਵੀ ਵੱਧ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ....Entertainment 11 days ago
-
... ਜਦੋਂ ਦਲੀਪ ਸਾਹਬ ਦਾ ਹੱਥ ਫੜ ਦੇ ਹੀ ਅਦਾਕਾਰ ਕਮਲ ਹਾਸਨ ਦੀਆਂ ਅੱਖਾਂ 'ਚ ਹੰਝੂ ਆ ਗਏਕਿਸੇ ਨੇ ਮੈਨੂੰ ਪੁੱਛਿਆ ਕਿ ਕੀ ਤੁਸੀਂ ਫਿਲਮ ਗੰਗਾ ਜਮਨਾ ਦੇਖੀ ਹੈ, ਇਹ ਅਦਾਕਾਰਾਂ ਲਈ ਸਿਖਲਾਈ ਦੇ ਮੈਦਾਨ ਵਰਗੀ ਹੈ। ਮੈਂ ਸੱਚਮੁੱਚ ਇਸ ਨੂੰ ਨਹੀਂ ਦੇਖਿਆ ਸੀ। ਇਸ ਤੋਂ ਬਾਅਦ ਮੈਂ ਫਿਲਮ ਗੰਗਾ ਜਮੁਨਾ ਦੇਖੀ...Entertainment 1 month ago
-
Kamal haasan FIR : ਕਮਲ ਹਾਸਨ ਖਿਲਾਫ ਸ਼ਿਕਾਇਤ ਦਰਜ, ਗਾਣਾ 'ਪੱਥਲਾ ਪੱਥਲਾ' ਨੂੰ ਲੈ ਕੇ ਹੋਇਆ ਬਵਾਲ, ਇੱਥੇ ਪੜ੍ਹੋ ਕੀ ਹੈ ਮਾਮਲਾਅਜਿਹਾ ਨਹੀਂ ਹੋ ਸਕਦਾ ਕਿ ਕਮਲ ਹਸਨ ਖ਼ਬਰਾਂ ਵਿੱਚ ਨਾ ਆਏ ਹੋਣ। ਇਸ ਲਈ ਇਸ ਵਾਰ ਉਹ ਆਪਣੀ ਆਉਣ ਵਾਲੀ ਫਿਲਮ ਵਿਕਰਮ ਨੂੰ ਲੈ ਕੇ ਵਿਵਾਦਾਂ 'ਚ ਹੈ। 3 ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਪੱਥਲਾ ਪੱਥਲਾ' ਦਾ ਪਹਿਲਾ ਗੀਤ ਦਰEntertainment 1 month ago
-
ਅਮਰੀਕੀ ਯਾਤਰਾ ਤੋਂ ਵਾਪਸੀ ਮਗਰੋਂ ਕਮਲ ਹਾਸਨ ਕੋਰੋਨਾ ਇਨਫੈਕਟਿਡ, ਹਸਪਤਾਲ 'ਚ ਹੋਏ ਆਈਸੋਲੇਟਇਸ ਮਹੀਨੇ ਦੀ ਸ਼ੁਰੂਆਤ 'ਚ ਕਮਲ ਹਾਸਨ ਨੇ 7 ਨਵੰਬਰ ਨੂੰ ਆਪਣਾ ਜਨਮਦਿਨ ਮਨਾਇਆ ਸੀ। ਇਸ ਮੌਕੇ ਨਿਰਮਾਤਾਵਾਂ ਵੱਲੋਂ ਨਿਰਦੇਸ਼ਕ ਲੋਕੇਸ਼ ਕਨਗਰਾਜ ਦੀ ਉਤਸੁਕਤਾ ਨਾਲ ਉਡੀਕੀ ਜਾ ਰਹੀ ਐਕਸ਼ਨ ਥ੍ਰਿਲਰ 'ਵਿਕਰਮ' ਦੀ ਪਹਿਲੀ ਝਲਕ ਜਿਸ ਵਿੱਚ ਕਮਲ ਹਾਸਨ ਮੁੱਖ ਭੂਮਿਕਾ 'ਚ ਹਨ, ਨੂੰ ਰਿਲੀਜ਼ ਕੀਤਾ ਗਿਆ।Entertainment 7 months ago
-
ਡਾਇਰੈਕਟਰ ਕੇਵੀ ਆਨੰਦ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ, ਰਜਨੀਕਾਂਤ-ਕਮਲ ਹਾਸਨ ਸਣੇ ਇਨ੍ਹਾਂ ਸਿਤਾਰਿਆਂ ਨੇ ਪ੍ਰਗਟਾਇਆ ਸੋਗਸਿਨੇਮਾਟੋਗ੍ਰਾਫਰ ਦੇ ਰੂਪ 'ਚ ਉਨ੍ਹਾਂ ਨੇ ਕੁਝ ਹਿੰਦੀ ਫਿਲਮਾਂ ਜਿਵੇਂ ਡੋਲੀ ਸਜਾ ਕੇ ਰਖਨਾ, ਜੋਸ਼, ਨਾਯਕ ਤੇ ਖਾਕੀ 'ਚ ਕੰਮ ਕੀਤਾ। ਉਨ੍ਹਾਂ 2005 ਦੀ ਤਾਮਿਲ ਫਿਲਮ ਕਾਨਾ ਕਾਂਡੇਨ ਤੋਂ ਆਪਣੇ ਨਿਰਦੇਸ਼ਣ ਦੀ ਸ਼ੁਰੂਆਤ ਕੀਤੀ ਤੇ 6 ਹੋਰ ਫਿਲਮਾਂ ਦਾ ਨਿਰਦੇਸ਼ਣ ਕੀਤਾ।Entertainment 1 year ago
-
ਤਾਮਿਲਨਾਡੂ : ਕਮਲ ਹਸਨ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨਤਮਿਲਨਾਡੂ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਹੁਣ ਮੱਕਲ ਨੀਡੀ ਮਾਈਮ MNM ਦੇ ਪ੍ਰਧਾਨ ਕਮਲ ਹਸਨ ਨੇ ਕਿਹਾ ਕਿ ਉਹ ਜਲਦ ਚੋਣਾਂ ਲੜਨਗੇ।National1 year ago
-
Happy Birthday Kamal Haasan: ਪਰਿਵਾਰ ਨਾਲ ਇਸ ਅੰਦਾਜ਼ 'ਚ ਮਨਾਇਆ ਕਮਲ ਹਸਨ ਨੇ ਆਪਣਾ ਜਨਮ ਦਿਨ, ਦੇਖੋ ਤਸਵੀਰਾਂਸਾਊਥ ਸਿਨੇਮਾਘਰ ਤੋਂ ਲੈ ਕੇ ਬਾਲੀਵੁੱਡ ਤਕ ਆਪਣੀ ਬਿਹਤਰੀਨ ਪਛਾਣ ਬਣਾ ਚੁੱਕੇ ਲੋਕਪ੍ਰਿਯ ਅਦਾਕਾਰ ਕਮਲ ਹਸਨ ਅੱਜ 8 ਨਵੰਬਰ ਨੂੰ ਪੂਰੇ 64 ਸਾਲ ਦੇ ਹੋ ਚੁੱਕੇ ਹਨ। ਇਸ ਖਾਸ ਮੌਕੇ ਨੂੰ ਕਮਲ ਨੇ ਆਪਣੇ ਪਰਿਵਾਰ ਨਾਲ ਇਕ ਵੱਖ ਅੰਦਾਜ਼ 'ਚ ਸੈਲੀਬ੍ਰੇਟ ਕੀਤਾ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਚ ਕਾਫੀ ਵਾਇਰਲ ਹੋ ਰਹੀਆਂ ਹਨ।Entertainment 1 year ago
-
SP Balasubrahmanyam Passes Away: ਲੀਜੈਂਡਰੀ ਸਿੰਗਰ ਐੱਸਪੀ ਬਾਲਾਸੁਬਰਾਮਨੀਅਮ ਦਾ 74 ਸਾਲ ਦੀ ਉਮਰ 'ਚ ਦੇਹਾਂਤ, ਅਕਸ਼ੈ ਕੁਮਾਰ ਨੇ ਦਿੱਤੀ ਸ਼ਰਧਾਂਜਲੀਭਾਰਤੀ ਸਿਨੇਮਾ ਦੇ ਲੀਜੈਂਡਰੀ ਸਿੰਗਰ ਐੱਸਪੀ ਬਾਲਾਸੁਬਰਾਮਨੀਅਮ ਦਾ ਦੇਹਾਂਤ ਹੋ ਗਿਆ ਹੈ। 74 ਸਾਲ ਦੇ ਦਿੱਗਜ ਗਾਇਕ ਨੇ ਚੇਨੱਈ ਦੇ ਐੱਮਜੀਐੱਮ ਹਸਪਤਾਲ 'ਚ ਆਖ਼ਰੀ ਸਾਹ ਲਿਆ, ਜਿਥੇ ਉਨ੍ਹਾਂ ਨੂੰ ਕੋਵਿਡ-19 ਦੇ ਸੰਕ੍ਰਮਣ ਤੋਂ ਬਾਅਦ ਅਗਸਤ 'ਚ ਭਰਤੀ ਕਰਵਾਇਆ ਗਿਆ ਸੀ। ਐੱਸਪੀ ਦਾ ਕੋਵਿਡ-19 ਟੈਸਟ ਨੈਗੇਟਿਵ ਆ ਗਿਆ ਸੀ, ਪਰ ਸਿਹਤ 'ਚ ਸੁਧਾਰ ਨਾ ਹੋਣ ਕਾਰਨ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।Entertainment 1 year ago
-
Indian 2 Accident: ਸੈੱਟ 'ਤੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ-ਇਕ ਕਰੋੜ ਦੇਣਗੇ ਕਮਲ ਹਾਸਨਕਮਲ ਹਾਸਨ ਨੇ ਆਪਣੀ ਫਿਲਮ 'ਇੰਡੀਅਨ 2' ਦੇ ਸੈੱਟ 'ਤੇ ਦਰਦਨਾਕ ਹਾਦਸੇ 'ਚ ਮਾਰੇ ਗਏ ਤਿੰਨ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਮਦਦ ਕਰਨ ਦਾ ਐਲ਼ਾਨ ਕੀਤਾ ਹੈ। ਕਮਲ ਹਰੇਕ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣਗੇ।Entertainment 2 years ago
-
ਕਮਲ ਹਾਸਨ ਨੂੰ ਓਡੀਸ਼ਾ 'ਵਰਸਿਟੀ ਤੋਂ ਆਨਰੇਰੀ ਡਿਗਰੀਅਦਾਕਾਰੀ ਤੋਂ ਸਿਆਸਤ 'ਚ ਆਏ ਕਮਲ ਹਾਸਨ ਨੂੰ 'ਓਡੀਸ਼ਾ ਸੈਂਚਿਊਰੀਅਨ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ' ਵੱਲੋਂ ਉਨ੍ਹਾਂ ਦੀਆਂ ਸਿਨੇਮਾ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ।National2 years ago
-
Happy Birthday Kamal Haasan : ਕਮਲ ਹਾਸਨ ਦੀ ਕੁਲੈਕਸ਼ਨ 'ਚ ਸ਼ਾਮਲ ਹਨ ਇਹ ਕਾਰਾਂਅੱਜ ਭਾਰਤੀ ਫ਼ਿਲਮ ਇੰਡਸਟਰੀ ਦੇ ਮੰਨੇ-ਪਰਮੰਨੇ ਕਮਲ ਹਾਸਨ ਆਪਣਾ 65ਵਾਂ ਜਨਮਦਿਨ Celebrate ਕਰ ਰਹੇ ਹਨ। 7 ਨਵੰਬਰ, 1954 ਨੂੰ ਤਾਮਿਲਨਾਡੂ 'ਚ ਜਨਮ ਲਿਆ ਕਮਲ ਨੇ ਆਪਣੇ 1960 'ਚ ਆਈ ਤਮਿਲ ਫ਼ਿਲਮ Kalathur Kannamma ਇਸ ਤੋਂ ਬਾਅਦ ਇਕ ਤੋਂ ਵੱਧ ਇਕ ਫ਼ਿਲਮਾਂ 'ਚ ਆਪਣੀ ਐਕਟਿੰਗ ਦਾ ਜਲਵਾ ਦਿਖਾਇਆ।Entertainment 2 years ago
-
ਤਾਮਿਲ ਦੇ ਮੁਕਾਬਲੇ ਹਿੰਦੀ ਭਾਸ਼ਾ 'ਇਕ ਡਾਈਪਰ 'ਚ ਬੱਚੇ' ਵਾਂਗ : ਕਮਲ ਹਾਸਨਇਸ ਤੋਂ ਪਹਿਲਾਂ ਵੀ ਕਮਲ ਹਾਸਨ ਨੇ ਸ਼ਾਹ ਦੇ ਇਸ ਬਿਆਨ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਕਿਹਾ ਸੀ ਕਿ ਕੋਈ ਸ਼ਾਹ, ਸੁਲਤਾਨ ਜਾਂ ਸਮਰਾਟ ਹਿੰਦੀ ਭਾਸ਼ਾ ਸਾਡੇ 'ਤੇ ਥੋਪ ਨਹੀਂ ਸਕਦੇ।National2 years ago
-
ਪੀਐੱਮ ਮੋਦੀ ਦੇ ਸਹੁੰ ਚੁੱਕ 'ਚ ਸ਼ਾਮਲ ਹੋਣ ਲਈ ਕਾਮਲ ਹਾਸਨ ਨੂੰ ਭੇਜਿਆ ਸੱਦਾਪੀਐੱਮ ਮੋਦੀ ਦਾ ਸਹੁੰ ਚੁੱਕ ਸਮਾਗਮ 30 ਮਈ ਨੂੰ ਹੋਣਾ ਹੈ। ਇਸ ਦੌਰਾਨ ਕਈ ਹਸਤੀਆਂ ਨੂੰ ਸੱਦਾ ਭੇਜਿਆ ਗਿਆ ਹੈ। ਇਸ ਕੜੀ 'ਚ ਦੱਖਣ ਦੇ ਮਸ਼ਹੂਰ ਅਦਾਕਾਰ ਕਮਲ ਹਾਸਨ ਨੂੰ ਵੀ ਸੱਦਾ ਭੇਜਿਆ ਗਿਆ ਹੈ।National3 years ago
-
ਮਦਰਾਸ ਹਾਈ ਕੋਰਟ ਨੇ ਹਿੰਦੂ ਅੱਤਵਾਦੀ ਬਿਆਨ 'ਤੇ ਕਮਲ ਹਾਸਨ ਨੂੰ ਪਾਈ ਝਾੜਅਦਾਲਤ ਨੇ ਕਿਹਾ ਕਿ ਇਕ ਹਤਿਆਰੇ ਨੂੰ ਧਰਮ, ਜਾਤ ਜਾਂ ਵਰਗ ਨਾਲ ਜੋੜਨਾ ਨਿਸ਼ਚਤ ਰੂਪ 'ਚ ਲੋਕਾਂ ਵਿਚਕਾਰ ਨਫ਼ਰਤ ਦੇ ਬੀਜ ਬੀਜਣ ਵਾਂਗ ਹੈ।National3 years ago
-
ਕਮਲ ਹਸਨ ਦਾ ਬਿਆਨ- 'ਗੋਡਸੇ ਸੀ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ'ਫ਼ਿਲਮੀ ਦੁਨੀਆ ਤੋਂ ਰਾਜਨੀਤੀ 'ਚ ਕਦਮ ਰੱਖਣ ਵਾਲੇ ਸਾਊਥ ਸੁਪਰਸਟਾਰ ਕਮਲ ਹਸਨ ਨੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, 'ਆਜ਼ਾਦ ਭਾਰਤ ਦਾ ਪਹਿਲਾਂ ਅੱਤਵਾਦੀ ਹਿੰਦੂ ਸੀ ਅਤੇ ਉਸ ਦਾ ਨਾਂ ਨਾਥੂਰਾਮ ਗੋਡਸੇ ਸੀ, ਜਿਸ ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਸੀ।'National3 years ago
-
ਰਜਨੀਕਾਂਤ ਤੋਂ ਬਾਅਦ ਇਸ ਸੁਪਰਸਟਾਰ ਨਾਲ ਖਲਨਾਇਕੀ ਕਰਨਗੇ ਅਕਸ਼ੈ ਕੁਮਾਰਇੰਡੀਅਨ 2 'ਚ ਅਕਸ਼ੈ ਨੂੰ ਸ਼ਾਮਿਲ ਕਰਨ ਲਈ ਉਤਸ਼ਾਹਿਤ ਹਨ। ਇਸ ਕਿਰਦਾਰ ਲਈ ਅਕਸ਼ੈ ਤੋਂ ਪਹਿਲਾਂ ਅਜੈ ਦੇਵਗਨ ਨੂੰ ਵੀ ਰੋਲ ਆਫ਼ਰ ਕੀਤਾ ਗਿਆ ਸੀ।Entertainment 3 years ago
-
62 ਵਰਿ੍ਹਆਂ ਦੇ ਹੋਏ ਕਮਲ ਹਸਨਚੇਨਈ (ਪੀਟੀਆਈ) : ਪ੍ਰਸਿੱਧ ਅਦਾਕਾਰ ਕਮਲ ਹਸਨ ਸੋਮਵਾਰ ਨੂੰ 62 ਵਰਿ੍ਹਆਂ ਦੇ ਹੋ ਗਏ। ਹਾਲਾਂਕਿ ਇਸ ਵਾਰੀ ਅਦਾਕਾਰ ਦੀ ਬੇਨਤੀ 'ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਨਮਦਿਨ ਦਾ ਕੋਈ ਉੱਤਸਵ ਨਹੀਂ ਮਨਾਇਆ। ਉਨ੍ਹਾਂ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਪ੍ਰਸ਼ੰਸਕਾਂ ਨੂੰ ਜਨਮ ਦਿਨ ਨਾ ਮਨਾਉਣ ਦੀ ਬੇਨਤੀ ਕੀਤੀ ਸੀ।News5 years ago
-
ਕਮਲ ਹਸਨ ਦੇ ਵਿਆਹੁਤਾ ਜੀਵਨ 'ਚ ਦਰਾਰਚੇਨਈ (ਪੀਟੀਆਈ) : ਹਿੰਦੀ ਤੇ ਦੱਖਣੀ ਭਾਸ਼ਾ ਦੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਕਮਲ ਹਸਨ ਦੀ ਨਿੱਜੀ ਜ਼ਿੰਦਗੀ ਇਨ੍ਹਾਂ ਦਿਨਾਂ ਉਤਰਾਅ-ਚੜਾਅ ਦੇ ਦੌਰ 'ਚੋਂ ਗੁਜ਼ਰ ਰਹੀ ਹੈ। ਉਨ੍ਹਾਂ ਦੀ ਪਤਨੀ ਅਤੇ ਅਦਾਕਾਰ ਗੌਤਮੀ ਤਡੀਮੱਲਾ ਨੇ ਮੰਗਲਵਾਰ ਨੂੰ ਹਸਨ ਤੋਂ ਰਿਸ਼ਤਾ ਤੋੜਨ ਦਾ ਐਲਾਨ ਕੀਤਾ ਹੈ। ਕਮਲ ਹਸਨ ਦਾ ਇਹ ਤੀਜਾ ਵਿਆਹ ਸੀ। ਇਸ ਤੋਂ ਪਹਿਲਾਂ ਉਹ ਵਾਣੀ ਗਣਪਤੀ ਅਤੇ ਸਾਰਿਕਾ ਤੋਂ ਵੱਖ ਹੋ ਚੁੱਕੇ ਹਨ।News5 years ago
-
ਕਮਲ ਹਸਨ ਨੂੰ ਮਿਲੀ ਹਸਪਤਾਲ ਤੋਂ ਛੁੱਟੀਚੇਨਈ (ਆਈਏਐੱਨਐੱਸ) : ਤਾਮਿਲ ਫਿਲਮਾਂ ਦੇ ਸੁਪਰ ਸਟਾਰ ਕਮਲ ਹਸਨ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਉਹਚੇਨਈ (ਆਈਏਐੱਨਐੱਸ) : ਤਾਮਿਲ ਫਿਲਮਾਂ ਦੇ ਸੁਪਰ ਸਟਾਰ ਕਮਲ ਹਸਨ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਉਹNews5 years ago
-
ਕਮਲ ਹਸਨ ਦਾ ਪੌੜੀਆਂ ਤੋਂ ਡਿੱਗ ਕੇ ਪੈਰ ਦੀ ਹੱਡੀ ਟੁੱਟੀਚੇਨਈ (ਏਜੰਸੀ) : ਤਾਮਿਲ ਫਿਲਮਾਂ ਦੇ ਸੁਪਰਸਟਾਰ ਕਮਲ ਹਸਨ ਵੀਰਵਾਰ ਨੂੰ ਆਪਣੇ ਦਫਤਰ ਦੀਆਂ ਪੌੜੀਆਂ ਤੋਂ ਡਿੱਗ ਕੇ ਜ਼ਖਮੀ ਹੋNews6 years ago