july 23
-
ਟੋਕੀਓ ਓਲੰਪਿਕ ਦੀ 121 ਦਿਨਾ ਟਾਰਚ ਰਿਲੇ ਹੋਈ ਸ਼ੁਰੂ, 23 ਜੁਲਾਈ ਨੂੰ ਉਦਘਾਟਨੀ ਸਮਾਗਮ ਨਾਲ ਹੋਵੇਗੀ ਖ਼ਤਮਟੋਕੀਓ ਓਲੰਪਿਕ ਦੀ 121 ਦਿਨਾ ਟਾਰਚ ਰਿਲੇ ਵੀਰਵਾਰ ਨੂੰ ਸ਼ੁਰੂ ਹੋ ਗਈ ਜੋ 23 ਜੁਲਾਈ ਨੂੰ ਟੋਕੀਓ ਵਿਚ ਉਦਘਾਟਨੀ ਸਮਾਗਮ ਨਾਲ ਖ਼ਤਮ ਹੋਵੇਗੀ। ਰਿਲੇ ਦੀ ਸ਼ੁਰੂਆਤ ਫੁਕੁਸ਼ਿਮਾ ਤੋਂ ਹੋਈ, ਜੋ 2011 ਦੇ ਭੂਚਾਲ, ਸੁਨਾਮੀ ਤੇ ਪਰਮਾਣੂ ਪਲਾਂਟਾ ਤੋਂ ਰਿਸਾਅ ਦੀ ਤ੍ਰਾਸਦੀ ਸਹਿ ਚੁੱਕਾ ਹੈ। ਉਸ ਹਾਦਸੇ ਵਿਚ ਲਗਭਗ 18000 ਲੋਕ ਮਾਰੇ ਗਏ ਸਨ। ਟਾਰਚ ਸਭ ਤੋਂ ਪਹਿਲਾਂ ਅਜੂਸਾ ਇਵਾਸ਼ਿਮਿਝੂ ਨੇ ਫੜੀ ਜੋ 2011 ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਜਾਪਾਨ ਦੀ ਫੁੱਟਬਾਲ ਟੀਮ ਦੀ ਅਹਿਮ ਮੈਂਬਰ ਸੀ।Sports24 days ago
-
ਰੱਦ ਨਹੀਂ ਹੋਣਗੀਆਂ ਟੋਕੀਓ ਓਲੰਪਿਕ ਖੇਡਾਂ, 23 ਜੁਲਾਈ ਨੂੰ ਹੋਵੇਗਾ ਉਦਘਾਟਨ ਸਮਾਗਮਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਤੇ ਸਥਾਨਕ ਪ੍ਰਬੰਧਕਾਂ ਨੂੰ ਇਨ੍ਹਾਂ ਖ਼ਬਰਾਂ ਨਾਲ ਜੂਝਣਾ ਪੈ ਰਿਹਾ ਹੈ ਕਿ ਮੁਲਤਵੀ ਹੋ ਚੁੱਕੇ ਟੋਕੀਓ ਓਲੰਪਿਕ ਨੂੰ ਰੱਦ ਕਰ ਦਿੱਤਾ ਜਾਵੇਗਾ ਪਰ ਉਪ ਮੁੱਖ ਕੈਬਨਿਟ ਸਕੱਤਰ ਤੇ ਪ੍ਰਧਾਨ ਮੰਤਰੀ ਦੇ ਸਹਿਯੋਗੀ ਮਨਾਗੂ ਸਕਾਈ ਨੇ ਓਲੰਪਿਕ ਰੱਦ ਹੋਣ ਦੀਆਂ ਖ਼ਬਰਾਂ ਨੂੰ ਨਕਾਰਿਆ ਹੈ...Sports2 months ago
-
ਸ੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦੀ ਚੋਣ 23 ਨੂੰਮੁੰਬਈ (ਏਜੰਸੀ) : ਅਗਸਤ ਵਿਚ ਸ੍ਰੀਲੰਕਾ ਨਾਲ ਹੋਣ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ 23 ਜੁਲਾਈ ਨੂੰ ਭਾਰਤੀ ਟੀਮ ਦੀ ਚੋਣNews5 years ago