joe biden
-
ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮਾਮਲੇ 'ਚ ਸਾਊਦੀ ਪਿ੍ਰੰਸ 'ਤੇ ਪਾਬੰਦੀ ਦੀ ਮੰਗ ਬਾਇਡਨ ਪ੍ਰਸ਼ਾਸਨ ਨੇ ਠੁਕਰਾਈਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮਾਮਲੇ 'ਚ ਅਮਰੀਕਾ ਦੇ ਹੇਠਲੇ ਸਦਨ 'ਚ ਇਕ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ 'ਚ ਸਾਊਦੀ ਪਿ੍ਰੰਸ ਮੁਹੰਮਦ ਬਿਨ ਸਲਮਾਨ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਇਹ ਬਿੱਲ ਸੰਸਦ ਮੈਂਬਰ ਇਲਹਾਨ ਉਮਰ ਨੇ ਰੱਖਿਆ। ਅਮਰੀਕੀ ਪ੍ਰਸ਼ਾਸਨ ਨੇ ਪਾਬੰਦੀ ਲਾਉਣ ਦੀ ਮੰਗ ਨੂੰ ਠੁਕਰਾ ਦਿੱਤਾ। ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਓਡੀਐੱਨਆਈ) ਦੇWorld20 hours ago
-
ਟਰੰਪ ਕਾਲ 'ਚ ਐੱਚ-1ਬੀ ਵੀਜ਼ੇ 'ਤੇ ਲੱਗੀ ਰੋਕ ਨੂੰ ਹਟਾਉਣ ਲਈ ਪ੍ਰਸ਼ਾਸਨ ਹਾਲੇ ਦੁਬਿਧਾ 'ਚਅਮਰੀਕਾ ਦਾ ਬਾਇਡਨ ਪ੍ਰਸ਼ਾਸਨ ਐੱਚ-1ਬੀ ਵੀਜ਼ੇ 'ਤੇ ਟਰੰਪ ਕਾਲ ਵਿਚ ਲੱਗੀ ਰੋਕ ਨੂੰ ਹਟਾਉਣ ਨੂੰ ਲੈ ਕੇ ਹੁਣ ਵੀ ਦੁਬਿਧਾ ਵਿਚ ਹੈ। ਅਮਰੀਕੀ ਰਾਸ਼ਟਰਪਤੀ ਹੁੰਦਿਆਂ ਡੋਨਾਲਡ ਟਰੰਪ ਨੇ ਨਵੇਂ ਵੀਜ਼ੇ ਜਾਰੀ ਕਰਨ 'ਤੇ 31 ਮਾਰਚ ਤਕ ਲਈ ਰੋਕ ਲਗਾ ਦਿੱਤੀ ਸੀ। ਇਹ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ 'ਚ ਕਾਫ਼ੀ ਲੋਕਪਿ੍ਰਆ ਹੈ।World22 hours ago
-
ਅਮਰੀਕੀ ਸੰਸਦ ਨੇ ਪਾਸ ਕੀਤਾ 1.9 ਟਿ੍ਲੀਅਨ ਡਾਲਰ ਦਾ ਕੋਰੋਨਾ ਰਾਹਤ ਬਿੱਲਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ 1.9 ਟਿ੍ਲੀਅਨ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਸਬੰਧ ਬਿੱਲ ਨੂੰ ਸ਼ਨਿਚਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਰਾਸ਼ਟਰਪਤੀ ਜੋਅ ਬਾਇਡਨ ਦੇ ਇਸ ਪੈਕੇਜ ਜ਼ਰੀਏ ਮਹਾਮਾਰੀ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ, ਕਾਰੋਬਾਰੀਆਂ, ਸੂਬਿਆਂ ਤੇ ਸ਼ਹਿਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ।World4 days ago
-
ਸੀਰੀਆ 'ਤੇ ਏਅਰ ਸਟ੍ਰਾਈਕ ਈਰਾਨ ਲਈ ਚਿਤਾਵਨੀ : ਬਾਇਡਨਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਸੀਰੀਆ ਵਿਚ ਏਅਰ ਸਟ੍ਰਾਈਕ (ਹਵਾਈ ਹਮਲਾ) ਈਰਾਨ ਲਈ ਸਿੱਧੇ-ਸਿੱਧੇ ਚਿਤਾਵਨੀ ਹੈ। ਉਸ ਨੂੰ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਿਲੀਸ਼ੀਆ ਨੂੰ ਸਮਰਥਨ ਦੇਣ ਦੇ ਨਤੀਜੇ ਈਰਾਨ ਨੂੰ ਭੁਗਤਣੇ ਹੋਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਗੱਠਜੋੜ ਦੇਸ਼ਾਂ ਦੇ ਫ਼ੌਜੀਆਂ ਦੀ ਸੁਰੱਖਿਆ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।World4 days ago
-
ਅਮਰੀਕੀ ਸਰਕਾਰ ਬਣਾ ਰਹੀ ਕਾਨੂੰਨ, ਮੁਸਲਮਾਨਾਂ ਦੇ ਅਮਰੀਕਾ ਆਉਣ 'ਤੇ ਹੁਣ ਕਦੀ ਨਹੀਂ ਲੱਗੇਗੀ ਪਾਬੰਦੀਕਾਂਗਰਸ ਮੈਂਬਰ ਜੂਡੀ ਚੂ ਨੇ ਕਿਹਾ ਕਿ ਮੁਸਲਮਾਨਾਂ 'ਤੇ ਲੱਗੀ ਪਾਬੰਦੀ ਸੰਯੁਕਤ ਸੂਬਾ ਅਮਰੀਕਾ ਲਈ ਇਕ ਦਾਗ਼ ਸੀ। ਇਹ ਕਦਮ ਰਾਸ਼ਟਰੀ ਸੁਰੱਖਿਆ ਦੀ ਵਜ੍ਹਾ ਨਾਲ ਨਹੀਂ ਬਲਕਿ ਕਟਡ਼ਤਾ ਨਾਲ ਪ੍ਰੇਰਿਤ ਸੀ। ਬਾਨ ਨੇ ਸਿਰਫ ਲੋਕਾਂ ਨੂੰ ਵੱਖ ਕਰਨ ਦਾ ਕੰਮ ਕੀਤਾ। ਇਹੀ ਕਾਰਨ ਹੈ ਕਿ ਅਸੀਂ ਇਕ ਵਾਰ ਫਿਰ ਤੋਂ ਕਾਨੂੰਨਾਂ ਨੂੰ ਮਜ਼ਬੂਤ ਕਰਨ ਲਈ ਨੌ ਬੈਨ ਐਕਟ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।World4 days ago
-
ਨੀਰਾ ਟੰਡਨ ਦੇ ਡਾਇਰੈਕਟਰ ਅਹੁਦੇ 'ਤੇ ਨਿਯੁਕਤੀ ਨੂੰ ਲੈ ਕੇ ਸੈਨੇਟ 'ਚ ਟਕਰਾਅ ਸ਼ੁਰੂ, ਮਨਜ਼ੂਰੀ ਦੀ ਬੈਠਕ ਟਲ਼ੀਅਮਰੀਕਾ 'ਚ ਭਾਰਤਵੰਸ਼ੀ ਨੀਰਾ ਟੰਡਨ ਦੇ ਬਜਟ ਵਿਭਾਗ ਦੇ ਡਾਇਰੈਕਟਰ ਅਹੁਦੇ 'ਤੇ ਨਿਯੁਕਤੀ ਨੂੰ ਲੈ ਕੇ ਸੈਨੇਟ 'ਚ ਟਕਰਾਅ ਸ਼ੁਰੂ ਹੋ ਗਿਆ ਹੈ। ਜੋਅ ਬਾਇਡਨ ਪ੍ਰਸ਼ਾਸਨ ਨੀਰਾ ਦੀ ਨਿਯੁਕਤੀ ਲਈ ਪੂਰੀ ਤਾਕਤ ਲਾਈ ਹੋਈ ਹੈ ਤਾਂ ਕੁਝ ਸੰਸਦ ਮੈਂਬਰਾਂ ਦੇ ਵਿਰੋਧ ਕਾਰਨ ਉਨ੍ਹਾਂ ਦੀ ਨਿਯੁਕਤੀ 'ਤੇ ਖ਼ਦਸ਼ੇ ਦੇ ਬੱਦਲ ਛਾਏ ਹੋਏ ਹਨ।World6 days ago
-
ਦੂਜੀ ਵਾਰੀ ਅਮਰੀਕਾ ਦੇ ਸਰਜਨ ਜਨਰਲ ਬਣਨ ਲਈ ਡਾ. ਮੂਰਤੀ ਨੂੰ ਦੇਣੇ ਪੈਣਗੇ ਕਈ ਜਵਾਬਭਾਰਤੀ-ਅਮਰੀਕੀ ਡਾ. ਵਿਵੇਕ ਮੂਰਤੀ ਨੂੰ ਦੂਜੀ ਵਾਰੀ ਅਮਰੀਕਾ ਦੇ ਸਰਜਨ ਜਨਰਲ ਅਹੁਦੇ 'ਤੇ ਨਿਯੁਕਤੀ ਲਈ ਕਈ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਉਨ੍ਹਾਂ ਨੂੰ ਜੋਅ ਬਾਇਡਨ ਵੱਲੋਂ ਨਾਮਜ਼ਦ ਕੀਤੇ ਜਾਣ ਮਗਰੋਂ ਸੈਨੇਟ 'ਚ ਸੁਣਵਾਈ ਹੋਣੀ ਹੈ।World6 days ago
-
ਅਮਰੀਕਾ ਦਾ ਜੋਅ ਬਾਇਡਨ ਪ੍ਰਸ਼ਾਸਨ ਰੂਸ 'ਤੇ ਪਾਬੰਦੀ ਲਾਉਣ ਦੀ ਕਰ ਰਿਹਾ ਤਿਆਰੀਅਮਰੀਕਾ ਦਾ ਜੋਅ ਬਾਇਡਨ ਪ੍ਰਸ਼ਾਸਨ ਰੂਸ 'ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ 'ਚ ਵਿਆਪਕ ਪੱਧਰ 'ਤੇ ਸਾਈਬਰ ਹੈਕਰਾਂ ਨੇ ਹਮਲਾ ਕਰ ਦਿੱਤਾ ਹੈ। ਇਸ ਨਾਲ ਹੀ ਰੂਸ 'ਚ ਵਿਰੋਧੀ ਆਗੂ ਐਲੈਕਸੀ ਨਵਲਨੀ ਨੂੰ ਜ਼ਹਿਰ ਦੇਣ ਤੇ ਉਸ ਤੋਂ ਬਾਅਦ ਗਿ੍ਫ਼ਤਾਰੀ ਤੋਂ ਪੈਦਾ ਘਟਨਾਕ੍ਰਮ ਨੂੰ ਲੈ ਕੇ ਸਖਤ ਰੁਖ਼ ਅਪਣਾਇਆ ਹੈ।World7 days ago
-
ਬਾਇਡਨ ਨੂੰ ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਸ਼ਾਸਨ ਮਨਜ਼ੂਰ ਨਹੀਂ, ਤਾਲਿਬਾਨ ਲਈ ਇਕ ਪਨਾਹਗਾਹਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਜੇ ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਸ਼ਾਸਨ ਹੁੰਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਹ ਮਨਜ਼ੂਰ ਨਹੀਂ ਹੋਵੇਗਾ। ਉਹ ਇਸ ਦੀ ਹਮਾਇਤ ਨਹੀਂ ਕਰਨਗੇ। ਜੰਗ ਪ੍ਰਭਾਵਿਤ ਇਸ ਦੇਸ਼ 'ਚ ਸ਼ਾਂਤੀ ਸਥਾਪਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੀ ਤਰਜਮਾਨ ਜੈਨ ਸਾਕੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਉਹ (ਬਾਇਡਨ) ਇਸ ਦੀ ਹਮਾਇਤ ਕਰਨਗੇ।'World7 days ago
-
ਅਮਰੀਕਾ ’ਚ ਭਾਰਤਵੰਸ਼ੀ ਕਿਰਨ ਮੈਨੇਜਮੈਂਟ ਦਫਤਰ ਮੁਖੀ ਲਈ ਨਾਮਜ਼ਦਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਹੋਰ ਭਾਰਤਵੰਸ਼ੀ 49 ਸਾਲਾ ਅਧਿਕਾਰ ਕਾਰਕੁੰਨ ਤੇ ਵਕੀਲ ਕਿਰਨ ਆਹੂਜਾ ਨੂੰ ਅਮਲਾ ਮੈਨੇਜਮੈਂਟ ਦਫਤਰ ਦਾ ਮੁਖੀ ਬਣਾਉਣ ਲਈ ਨਾਮਜ਼ਦ ਕੀਤਾ ਹੈ। ਇਹ ਵਿਭਾਗ ਅਮਰੀਕਾ ਦੇ 20 ਲੱਖ ਸਿਵਲ ਸੇਵਾ ਅਧਿਕਾਰੀਆਂ ਦੀ ਮੈਨੇਜਮੈਂਟ ਦੇ ਮਾਮਲਿਆਂ ਨੂੰ ਦੇਖਦਾ ਹੈ।World7 days ago
-
ਨੀਰਾ ਟੰਡਨ ਦੀ ਨਿਯੁਕਤੀ ’ਤੇ ਸੈਨੇਟ ’ਚ ਵਿਰੋਧ, ਬਾਇਡਨ ਨੇ ਪਹਿਲੀ ਸਿਆਹਫਾਮ ਔਰਤ ਨੂੰ ਨਾਮਜ਼ਦ ਕੀਤਾ OMB ਦਾ ਨਿਰਦੇਸ਼ਕਭਾਰਤੀ-ਅਮਰੀਕੀ ਨੀਰਾ ਟੰਡਨ ਦੀ ਪਹਿਲੀ ਸਿਆਹਫਾਮ ਮਹਿਲਾ ਦੇ ਰੂਪ ’ਚ ਵ੍ਹਾਈਟ ਹਾਊਸ ਦੇ ਬਜਟ ਪ੍ਰਬੰਧਨ ਦਫ਼ਤਰ (ਓਐੱਮਬੀ) ਦੇ ਨਿਰਦੇਸ਼ਕ ਅਹੁਦੇ ’ਤੇ ਨਿਯੁਕਤੀ ਬਾਰੇ ਸ਼ਸ਼ੋਪੰਜ ਬਰਕਰਾਰ ਹੈ।World8 days ago
-
ਵ੍ਹਾਈਟ ਹਾਊਸ ਦੇ ਬਜਟ ਦਫ਼ਤਰ ਦੇ ਡਾਇਰੈਕਟਰ ਅਹੁਦੇ ਲਈ ਨੀਰਾ ਟੰਡਨ ਦੀ ਨਾਮਜ਼ਦਗੀ 'ਤੇ ਡੈਮੋਕ੍ਰੇਟਾਂ 'ਚ ਉਭਰੇ ਮਤਭੇਦਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੇ ਪ੍ਰਬੰਧਨ ਅਤੇ ਬਜਟ ਦਫ਼ਤਰ ਦੇ ਡਾਇਰੈਕਟਰ ਅਹੁਦੇ 'ਤੇ ਨਾਮਜ਼ਦ ਕੀਤੇ ਜਾਣ ਨੂੰ ਲੈ ਕੇ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਵਿਚ ਮਤਭੇਦ ਉਭਰ ਆਏ ਹਨ।World11 days ago
-
ਬਾਇਡਨ ਨੂੰ ਭਰੋਸਾ- ਇਸ ਸਾਲ ਦੇ ਅੰਤ ਤਕ ਕੋਰੋਨਾ ਤੋਂ ਉਭਰ ਜਾਵੇਗਾ ਅਮਰੀਕਾ, ਆਮ ਵਾਂਗ ਹੋ ਜਾਣਗੇ ਹਾਲਾਤਅਮਰੀਕਾ 'ਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਹਾਲਾਤ ਬੇਕਾਬੂ ਹੋ ਚੁੱਕੇ ਹਨ। ਅਮਰੀਕਾ ਕੋਰੋਨਾ ਵਾਇਰਸ ਤੋਂ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਇੱਥੇ ਹਰ ਰੋਜ਼ ਲੱਖਾਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ।World11 days ago
-
ਚੀਨ-ਰੂਸ ਨੂੰ ਧਿਆਨ 'ਚ ਰੱਖ ਕੇ ਨਵੇਂ ਸਿਰਿਓਂ ਫ਼ੌਜ ਦੀ ਤਾਇਨਾਤੀ 'ਚ ਲੱਗਾ ਅਮਰੀਕਾਅਮਰੀਕਾ ਦਾ ਜੋ ਬਾਇਡਨ ਪ੍ਰਸ਼ਾਸਨ ਚੀਨ-ਰੂਸ ਨੂੰ ਧਿਆਨ 'ਚ ਰੱਖ ਕੇ, ਪੱਛਮੀ ਏਸ਼ੀਆ ਦੇ ਖ਼ਤਰਿਆਂ ਨੂੰ ਦੇਖਦੇ ਹੋਏ ਇਕ ਵਾਰੀ ਫਿਰ ਨਵੇਂ ਸਿਰੇ ਤੋਂ ਫ਼ੌਜ ਦੀ ਤਾਇਨਾਤੀ ਨੂੰ ਸਹੀ ਕਰਨ 'ਤੇ ਕੰਮ ਕਰ ਰਿਹਾ ਹੈ।World14 days ago
-
ਅਮਰੀਕਾ ਨੇ ਚੀਨ ਨੂੰ ਦਿੱਤੀ ਚਿਤਾਵਨੀ, ਰਾਸ਼ਟਰਪਤੀ ਬਾਇਡਨ ਬੋਲੇ- ਮਨੁੱਖੀ ਅਧਿਕਾਰ ਦੀ ਉਲੰਘਣਾ ਲਈ ਚੁੱਕਣੀ ਪਵੇਗੀ ਭਾਰੀ ਕੀਮਤਚੀਨ 'ਚ ਘੱਟ ਗਿਣਤੀਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੁੰਦਾ ਹੈ। ਇਸ ਤੋਂ ਹਰ ਕੋਈ ਵਾਕਿਫ ਹੈ। ਇਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਚੀਨ ਨੂੰ ਮਨੁੱਖੀ ਅਧਿਕਾਰ ਉਲੰਘਣਾ ਨੂੰ ਲੈ ਕੇ ਚਿਤਵਾਨੀ ਦਿੱਤੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਉਲੰਘਣ ਸਬੰਧੀ ਚੀਨ ਨੂੰ ਭਾਰੀ ਕੀਮਤ ਚੁੱਕਣੀ ਪਵੇਗੀ।World15 days ago
-
ਭਾਰਤੀ ਮੂਲ ਦੀ ਪ੍ਰਰੋਣਿਤਾ ਕਿਰਤ ਤੇ ਕਾਮਿਆਂ ਲਈ ਬਾਇਡਨ ਦੀ ਵਿਸ਼ੇਸ਼ ਸਹਾਇਕ ਨਾਮਜ਼ਦਭਾਰਤੀ ਮੂਲ ਦੀ ਪ੍ਰਰੋਣਿਤਾ ਗੁਪਤਾ ਨੂੰ ਘਰੇਲੂ ਨੀਤੀ ਪ੍ਰਰੀਸ਼ਦ ਵਿਚ ਕਿਰਤ ਅਤੇ ਕਾਮਿਆਂ ਲਈ ਬਾਇਡਨ ਦਾ ਵਿਸ਼ੇਸ਼ ਸਹਾਇਕ ਨਾਮਜ਼ਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰਰੋਣਿਤਾ ਸੈਂਟਰ ਫਾਰ ਲਾਅ ਐਂਡ ਸਪੈਸ਼ਲ ਪਾਲਿਸੀ (ਸੀਐੱਲਏਐੱਸਪੀ) ਵਿਚ ਜਾਬ ਕੁਆਲਿਟੀ ਟੀਮ ਦੀ ਡਾਇਰੈਕਟਰ ਸੀ।World15 days ago
-
ਬਾਇਡਨ ਨੇ ਵੀ ਗਵਾਂਤਾਨਾਮੋ ਬੇ ਬੰਦ ਕਰਨ ਦੀ ਠਾਣੀ, ਜਾਣੋ ਦੁਨੀਆ ਦੀ ਸਭ ਤੋਂ ਮਹਿੰਗੀ ਜੇਲ੍ਹ ਬਾਰੇਦੁਨੀਆ ਦੀ ਸਭ ਤੋਂ ਮਹਿੰਗੀ ਗਵਾਂਤਾਨਾਮੋ ਬੇ ਜੇਲ੍ਹ ਇਕ ਵਾਰ ਫਿਰ ਸੁਰਖੀਆ ’ਚ ਹਨ। ਅਮਰੀਕੀ ਨਿਮਾਜ ’ਚ ਬਦਲਾਅ ਕਾਰਨ ਅਕਸਰ ਇਹ ਜੇਲ੍ਹ ਸੁਰਖੀਆਂ ’ਚ ਰਹਿੰਦੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਜੇਲ੍ਹ ਦੀ ਰਸਮੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ।World18 days ago
-
ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਨੂੰ ਲੈ ਕੇ ਡੋਨਾਲਡ ਟਰੰਪ ਨੂੰ ਘੇਰਿਆਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਰੋਨਾ ਟੀਕਾਕਰਨ ਪ੍ਰਰੋਗਰਾਮ ਨੂੰ ਲੈ ਕੇ ਡੋਨਾਲਡ ਟਰੰਪ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਟਰੰਪ ਨੇ ਟੀਕਾਕਰਨ 'ਤੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਤੋਂ ਵਿਰਾਸਤ ਵਿਚ ਬਦਹਾਲ ਟੀਕਾਕਰਨ ਪ੍ਰਰੋਗਰਾਮ ਮਿਲਿਆ ਹੈ।World19 days ago
-
ਇਮੀਗ੍ਰੇਸ਼ਨ ਪ੍ਰਣਾਲੀ ਵਿਚ ਲਚੀਲੇਪਣ ਤੇ ਵਿਵਸਥਾ ਬਹਾਲ ਕਰਨ ਨੂੰ ਲੈ ਕੇ ਬਾਇਡਨ ਦਾ ਰੁਖ਼ ਸਾਫ਼ਇਮੀਗ੍ਰੇਸ਼ਨ ਪ੍ਰਣਾਲੀ ਵਿਚ ਲਚੀਲੇਪਣ ਅਤੇ ਵਿਵਸਥਾ ਬਹਾਲ ਕਰਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਰੁਖ਼ ਬੇਹੱਦ ਸਾਫ਼ ਹੈ। ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿਚ ਇਸ ਸਬੰਧ ਵਿਚ ਜਿਹੜੇ ਕਾਰਜਕਾਰੀ ਆਦੇਸ਼ਾਂ 'ਤੇ ਦਸਤਖ਼ਤ ਕੀਤੇ ਗਏ ਹਨ ਉਹ ਪਿਛਲੇ ਚਾਰ ਸਾਲਾਂ ਦੀਆਂ ਵੰਡਣ ਵਾਲੀਆਂ ਨੀਤੀਆਂ, ਗ਼ੈਰ-ਮਨੁੱਖੀ ਅਤੇ ਅਨੈਤਿਕ ਨੀਤੀਆਂ ਨੂੰ ਠੀਕ ਕਰਨ ਦੀ ਸ਼ੁਰੂਆਤ ਹੈ।World19 days ago
-
ਅਮਰੀਕੀ ਸੈਨੇਟ 'ਚ ਟਰੰਪ 'ਤੇ ਮਹਾਦੋਸ਼ ਦੀ ਸੁਣਵਾਈ ਸ਼ੁਰੂ, ਭੀੜ ਨੂੰ ਉਕਸਾਉਣ ਦਾ ਦੋਸ਼ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਬੁੱਧਵਾਰ ਨੂੰ ਸ਼ੁਰੂ ਹੋ ਗਈ। ਸੰਸਦ ਦੀ ਇਮਾਰਤ 'ਤੇ ਹੋਏ ਹਮਲੇ ਦੇ ਮਾਮਲੇ ਵਿਚ ਉਨ੍ਹਾਂ ਖ਼ਿਲਾਫ਼ ਮਜ਼ਬੂਤ ਕੇਸ ਬਣਾਇਆ ਗਿਆ ਹੈ। ਟਰੰਪ 'ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਭੀੜ ਨੂੰ ਉਕਸਾਇਆ ਸੀ।World20 days ago