jhona
-
ਐੱਸਡੀਐੱਮ ਨੇ ਸਿੱਧੀ ਬਿਜਾਈ ਦੀ ਕਰਵਾਈ ਸ਼ੁਰੂਆਤਨੇੜਲੇ ਬਲਾਕ ਰਾਜਪੁਰਾ ਅਧੀਨ ਪੈਂਦੇ ਪਿੰਡ ਬਖਸ਼ੀਵਾਲਾ ਵਿਖੇ ਮੁੱਖ ਖੇਤੀਬਾੜੀ ਅਫਸਰ ਡਾ. ਜਸਵੰਤ ਰਾਏ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਵਿਕਾਸ ਅਫਸਰ ਡਾ. ਨੀਤੂ ਰਾਣੀ ਦੀ ਅਗਵਾਈ 'ਚ ਝੋਨੇ ਦੀ ਬਿਜਾਈ ਤਰ-ਬੱਤਰ ਵਿਧੀ ਰਾਹੀ ਕਨੇੜਲੇ ਬਲਾਕ ਰਾਜਪੁਰਾ ਅਧੀਨ ਪੈਂਦੇ ਪਿੰਡ ਬਖਸ਼ੀਵਾਲਾ ਵਿਖੇ ਮੁੱਖ ਖੇਤੀਬਾੜੀ ਅਫਸਰ ਡਾ. ਜਸਵੰਤ ਰਾਏ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਵਿਕਾਸ ਅਫਸਰ ਡਾ. ਨੀਤੂ ਰਾਣੀ ਦੀ ਅਗਵਾਈ 'ਚ ਝੋਨੇ ਦੀ ਬਿਜਾਈ ਤਰ-ਬੱਤਰ ਵਿਧੀ ਰਾਹੀ ਕPunjab2 months ago
-
ਝੋਨਾ ਲਵਾਈ ਸਬੰਧੀ ਕਿਸਾਨਾਂ ਵੱਲੋਂ ਵਿਧਾਇਕ ਲਾਲਪੁਰਾ ਨੂੰ ਮੰਗ ਪੱਤਰਕਿਸਾਨ ਜਥੇਬੰਦੀ ਇੰਡੀਅਨ ਫਾਰਮਰ ਐਸੋਸੀਏਸ਼ਨ ਦੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਲਾਈਪੁਰ ਅਤੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਕੰਬੋਜ ਦੀ ਅਗਵਾਈ ਹੇਠ ਫ਼ਤਿਆਬਾਦ ਦੇ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਹੋਈ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫ਼ਸਲ 18 ਜੂਨ ਤੋਂ ਪੰਜ ਜ਼ੋਨਾਂ 'ਚ ਵੰਡ ਕੇ ਲਗਾਉਣ ਦੇ ਕੀਤੇ ਐਲਾਨ ਦੀ ਨਿਖੇਧੀ ਕPunjab3 months ago
-
ਮੰਡ ਖੇਤਰ 'ਚ ਕਿਸਾਨ 1 ਜੂਨ ਤੋਂ ਲਾਉਣਗੇ ਝੋਨਾ : ਪੰਨੂਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰਰੀਤ ਸਿੰਘ ਪੰਨੂ ਨੇ ਮੰਗਲਵਾਰ ਨੂੰ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮੰਡ ਖੇਤਰ ਦੇ ਕਿਸਾਨ 1 ਜੂਨ ਤੋਂ ਝੋਨਾ ਲਾਉਣਾ ਸ਼ੁਰੂ ਕਰਨਗੇ।Punjab3 months ago
-
ਕਿਸਾਨ 10 ਜੂਨ ਨੂੰ ਹੀ ਲਗਾਉਣਗੇ ਝੋਨਾਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਗੰਡੀਵਿੰਡ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਅਮਰ ਸਿੰਘ ਜੀ ਦੇ ਸਥਾਨ 'ਤੇ ਬਲਾਕ ਪ੍ਰਧਾਨ ਬਲਕਾਰ ਸਿੰਘ ਬਿੱਟਾ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਜਰਨਲ ਸਕੱਤਰ ਹਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਵਿਰੋਧੀ ਫਰਮਾਨਾਂ ਵਿਚ ਝੋਨੇ ਦੀ ਲਵਾਈ ਨੂੰ ਤਿੰਨ ਗੁਰੱਪਾਂ ਵਿਚ ਵੰਡ ਕੇ 26 ਜੂਨ ਤਕ ਲੈ ਗਏ ਹਨ।Punjab3 months ago
-
10 ਜੂਨ ਤੋਂ ਬਾਅਦ ਲੱਗਾ ਝੋਨਾ ਸਰਕਾਰ ਨੂੰ ਨਹੀਂ ਵਾਹੁਣ ਦਿਆਂਗੇ : ਕਿਸਾਨ ਜਥੇਬੰਦੀਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ 4 ਜ਼ੋਨਾਂ 'ਚ ਵੰਡੇ ਜਾਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਕਿਸਾਨ ਪੰਜਾਬ ਸਰਕਾਰ ਵੱਲੋਂ ਤਹਿ ਸਮੇਂ ਅਨੁਸਾਰ 26 ਜੂਨ ਤੋਂ ਲਵਾਈ ਸ਼ੁਰੂ ਕਰਦੇ ਹਨ ਤਾਂ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿPunjab3 months ago
-
ਕਿਸਾਨ ਜਥੇਬੰਦੀ ਵੱਲੋਂ ਸੂਬੇ 'ਚ ਝੋਨਾ 10 ਜੂਨ ਤੋਂ ਲਾਉਣ ਦਾ ਫ਼ੈਸਲਾਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਵੱਲੋਂ ਪੰਜਾਬ ਭਰ ਵਿਚ ਝੋਨੇ ਦੀ ਫ਼ਸਲ 10 ਜੂਨ ਤੋਂ ਲਗਾਉਣ ਲਈ ਕਿਸਾਨਾਂ ਨੂੰ ਕਿਹਾ ਗਿਆ। ਇਸ ਮੌਕੇ ਜਥੇਬੰਦੀPunjab3 months ago
-
ਝੋਨੇ ਦੀ ਸਰਕਾਰੀ ਖ਼ਰੀਦ ਬੰਦ ਨਾ ਕਰੇ ਸਰਕਾਰ : ਲੌਟਪੰਜਾਬ ਸਰਕਾਰ ਵੱਲੋਂ ਵੱਖ-ਵੱਖ ਮੰਡੀਆਂ 'ਚ ਸਰਕਾਰੀ ਖਰੀਦ ਬੰਦ ਕੀਤੇ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਕਾਰਨ ਕਿਸਾਨਾਂ ਨੂੰ ਝੋਨਾ ਵੇਚਣ 'ਚ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨਾਂ੍ਹ ਸਰਕਾਰੀ ਹੁਕਮਾਂ ਦਾ ਵਿਰੋਧ ਕਰਦਿਆਂ ਮਾਰਕੀਟ ਕਮੇਟੀ ਭਾਦਸੋਂ ਦੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ ਨੇ ਕਿਹਾ ਪੰਜਾਬ ਦੇ ਲੋਕ ਪਹਿਲਾਂ ਹੀ ਕਾਲੇ ਕਾਨੂੰਨਾਂ ਨੂੰ ਲੈ ਕੇ ਦੁਖੀ ਹਨ ਤੇ ਦੂਜੇ ਪਾਸੇ ਕੁਦਰਤ ਵੱਲੋਂ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਮੰਡੀਆਂ 'ਚ ਸਰਕਾਰੀ ਖਰੀਦ ਬੰਦ ਕੀਤੇ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਕਾਰਨ ਕਿਸਾਨਾਂ ਨੂੰ ਝੋਨਾ ਵੇਚਣ 'ਚ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨਾਂ੍ਹ ਸਰਕਾਰੀ ਹੁਕਮਾਂ ਦਾ ਵਿਰੋਧ ਕਰਦਿਆਂ ਮਾਰਕੀਟ ਕਮੇਟੀ ਭਾਦਸੋਂ ਦੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ ਨੇ ਕਿਹਾ ਪੰਜਾਬ ਦੇ ਲੋਕ ਪਹਿਲਾਂ ਹੀ ਕਾਲੇ ਕਾਨੂੰਨਾਂ ਨੂੰ ਲੈ ਕੇ ਦੁਖੀ ਹਨ ਤੇ ਦੂਜੇ ਪਾਸੇ ਕੁਦਰਤ ਵੱਲੋਂ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਦਾ ਬਹੁਤPunjab9 months ago
-
ਰਾਜਪੁਰਾ 'ਚ 11 ਲੱਖ 51 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦਰਾਜਪੁਰਾ ਦੀ ਨਵੀਂ ਅਨਾਜ ਮੰਡੀ 'ਚ 11 ਲੱਖ 51 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ। ਸਰਕਾਰੀ ਖਰੀਦ 1960 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੋ ਰਹੀ ਹੈ। ਜਦ ਕਿ ਇਸ ਦੇ ਮੁਕਾਬਲੇ ਝੋਨੇ ਦੀ ਕਿਸਮ 1121, 1509 ਸਮੇਤ ਹੋਰ ਬਾਸਮਤੀ ਕਿਸਮਾਂ ਦੀ ਖਰੀਦ ਪ੍ਰਰਾਈਵੇਟ ਵਪਾਰੀਆਂ ਵੱਲੋਂ ਕੀਤੇ ਜਾਣ ਕਾਰਨ ਪ੍ਰਤੀ ਕੁਵਿੰਟਲ ਬਾਸਮਤੀ ਦਾ ਭਾਅ 2900 ਰੁਪਏ ਤੋਂ 3300 ਰੁਪਏ ਵਿੱਕ ਰਿਹਾ ਹੈ। ਆਪਣਾ ਬਾਸਮਤੀ ਝੋਨਾ ਵੇਚਣ ਆਏ ਕਿਸਾਨਾਂ ਨੇ ਝੋਨੇ ਦੇ ਇਸ ਭਾਅ 'ਤੇ ਸੰਤੁਸ਼ਟੀ ਪ੍ਰਗਟ ਰਾਜਪੁਰਾ ਦੀ ਨਵੀਂ ਅਨਾਜ ਮੰਡੀ 'ਚ 11 ਲੱਖ 51 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ। ਸਰਕਾਰੀ ਖਰੀਦ 1960 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੋ ਰਹੀ ਹੈ। ਜਦ ਕਿ ਇਸ ਦੇ ਮੁਕਾਬਲੇ ਝੋਨੇ ਦੀ ਕਿਸਮ 1121, 1509 ਸਮੇਤ ਹੋਰ ਬਾਸਮਤੀ ਕਿਸਮਾਂ ਦੀ ਖਰੀਦ ਪ੍ਰਰਾਈਵੇਟ ਵਪਾਰੀਆਂ ਵੱਲੋਂ ਕੀਤੇ ਜਾਣ ਕਾਰਨ ਪ੍ਰਤੀ ਕੁਵਿੰਟਲ ਬਾਸਮਤੀ ਦਾ ਭਾਅ 2900 ਰੁਪਏ ਤੋਂ 3300 ਰੁਪਏ ਵਿੱਕ ਰਿਹਾ ਹੈ। ਆਪਣਾ ਬਾਸਮਤੀ ਝੋਨਾ ਵੇਚਣ ਆਏ ਕਿਸਾਨਾਂ ਨੇ ਝੋਨੇ ਦੇ ਇਸ ਭਾਅ 'ਤੇ ਸੰਤੁਸ਼ਟੀ ਪ੍ਰਗਟPunjab9 months ago
-
ਬੇਮੌਸਮੀ ਬਰਸਾਤ ਦੀ ਮਾਰ ਤੋਂ ਕਿਸਾਨ ਪਰੇਸ਼ਾਨਬੇਮੌਸਮੀ ਬਰਸਾਤ ਨੇ ਝੋਨੇ ਦੀ ਕਟਾਈ ਤੇ ਖਰੀਦ ਨੂੰ ਬਰੇਕਾਂ ਲਾ ਦਿੱਤੀਆਂ ਹਨ। ਬਨੂੜ, ਮਾਣਕਪੁਰ, ਖੇੜਾ ਗੱਜੂ ਦੀਆਂ ਮੰਡੀਆਂ ਤੇ ਖੇੜੀ ਗੁਰਨਾ, ਜਲਾਲਪੁਰ ਆਦਿ ਦੇ ਖਰੀਦ ਕੇਂਦਰਾਂ 'ਚ ਅੱਜ ਝੋਨੇ ਦਾ ਇਕ ਦਾਣੇ ਦੀ ਵੀ ਖਰੀਦ ਨਹੀਂ ਹੋਈ। ਸਾਰੇ ਥਾਵਾਂ 'ਤੇ ਪੰਜ ਹਜ਼ਾਰ ਕੁਇੰਟਲ ਤੋਂ ਵੱਧ ਝੋਨਾ ਵਿਕਰੀ ਦੀ ਉਡੀਕ 'ਚ ਪਿਆ ਹੈ। ਮੀਂਹ ਕਾਰਨ ਤੇਜ਼ ਹਵਾਵਾਂ ਨੇ ਅੱਜ ਕਿਸਾਨਾਂ ਦਾ ਕੱਟਣ ਨੂੰ ਰਹਿੰਦਾ ਬਾਸਮਤੀ ਤੇ ਦੂਜੀਆਂ ਕਿਸਮਾਂ ਦਾ ਝੋਨਾ ਧਰਤੀ 'ਤੇ ਵਿਛਾ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨਾ ਧਰਤੀ 'ਤੇ ਵਿਛਣ ਨਾਲ ਇਸਦੇ ਝਾੜ 'ਤੇ ਫਰਕ ਪਵੇਗਾ ਤੇ ਖੇਤਾਂ 'ਚ ਪਾਣੀ ਖੜ੍ਹਨ ਨਾਲ ਝੋਨੇ ਦੀ ਕਟਾਈ ਵੀ ਅੌਖੀ ਹੋਵੇਗੀ। ਮੀਂਹ ਨਾਲ ਆਲੂਆਂ ਦੀ ਚੱਲ ਰਹੀ ਲਵਾਈ ਵੀ ਬੰਦ ਹੋ ਗਈ ਹੈ। ਬਨੂੜ ਮੰਡੀ 'ਚ ਝੋਨੇ ਦੀ ਖਰੀਦ ਲਈ ਪਏ ਝੋਨੇPunjab9 months ago
-
ਮੰਡੀਆਂ 'ਚ ਪੁੱਜਾ ਬਾਹਰਲੇ ਸੂਬਿਆਂ ਦਾ ਝੋਨਾਕਿਸਾਨ ਤੇ ਕੇਂਦਰ ਸਰਕਾਰ 'ਚ ਚੱੱਲ ਰਹੇ ਖੇਤੀ ਕਾਨੂੰਨ ਦੀ ਕਸ਼ਮਕਸ਼ ਦਾ ਲਾਭ ਹੁਣ ਪੰਜਾਬ ਦਾ ਵਪਾਰੀ ਵਰਗ ਚੁੱਕ ਰਿਹਾ ਹੈ, ਉਹ ਉੱਤਰ ਪ੍ਰਦੇਸ਼, ਬਿਹਾਰ ਵਰਗੇ ਸੂਬਿਆਂPunjab1 year ago
-
ਪੰਜਾਬੀ ਨੇ ਖ਼ੁਦ ਸ਼ੁਰੂ ਕੀਤੀ ਝੋਨੇ ਦੀ ਵਾਢੀਪੰਜਾਬ 'ਚ ਝੋਨੇ ਦੀ ਵਾਢੀ ਜ਼ਿਆਦਾਤਰ ਕੰਬਾਈਨ ਮਸ਼ੀਨਾਂ ਨਾਲ ਹੋਣ ਕਰਕੇ ਪਰਵਾਸੀ ਮਜ਼ਦੂਰਾਂ ਦੀ ਸੂਬੇ 'ਚ ਹੁਣ ਤਕ ਆਮਦ ਨਾਂਮਾਤਰ ਹੀ ਹੋਈ ਹੈ, ਕਿਉਂਕਿ ਝੋਨੇ ਦੀ ਵਾਢੀ ਮਗਰੋਂ ਖੇਤਾਂ 'ਚ ਬਚਣ ਵਾਲੀ ਪਰਾਲੀ ਦੇ ਨਿਬੇੜੇ ਲਈ ਵੀ ਕਿਸਾਨਾਂ ਵੱਲੋਂ ਖੇਤੀਬਾੜੀ ਦੇ ਕਈ ਆਧੁਨਿਕ ਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।Punjab1 year ago
-
ਬਿਜਾਈ ਦੌਰਾਨ ਬਿਮਾਰੀ ਫੈਲਣ ਤੋਂ ਰੋਕਣ ਲਈ ਖੇਤਾਂ 'ਚ ਜਾਗਰੂਕਤਾ ਮੁਹਿੰਮ ਸ਼ੁਰੂਸੂਬੇ 'ਚ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ 'ਮਿਸ਼ਨ ਫਤਿਹ' ਸ਼ੁਰੂ ਕੀਤਾ ਗਿਆ ਹੈ, ਇਸ ਮਿਸ਼ਨ ਨੂੰ ਲੋਕਾਂ ਤਕ ਪਹੁੰਚਾਉਣ ਲਈ ਵੱਖ-ਵੱਖ ਵਿਭਾਗਾਂ, ਸੰਸਥਾਵਾਂ ਤੇ ਹੋਰ ਧਿਰਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।Punjab2 years ago
-
ਧੂਰੀ ਮੰਡੀ ਤੇ ਖ਼ਰੀਦ ਕੇਂਦਰਾਂ 'ਚ 1 ਲੱਖ 48 ਹਜ਼ਾਰ 520 ਮੀਟਿ੍ਰਕ ਟਨ ਝੋਨਾ ਖ਼ਰੀਦਿਆਸੰਦੀਪ ਸਿੰਗਲਾ, ਧੂਰੀ : ਝੋਨੇ ਦੇ ਇਸ ਸੀਜ਼ਨ ਦੌਰਾਨ ਸਥਾਨਕ ਦਾਣਾ ਮੰਡੀ ਸਮੇਤ ਮਾਰਕੀਟ ਕਮੇਟੀ ਧੂਰੀ ਅਧੀਨ ਆਉਂਦੇ ਪੇਂਡੂ ਖ਼ਰੀਦ ਕੇਂਦਰਾਂ ਅੰਦਰ ਵੱਖ-ਵੱਖ ਖ਼ਰੀਦ ਏਜੰਸੀਆਂ ਅਤੇ ਵਪਾਰੀਆਂ ਵੱਲੋਂ 12 ਨਵੰਬਰ ਤੱਕ 1 ਲੱਖ 48 ਹਜ਼ਾਰ 520 ਮੀਟਰਿਕ ਟਨ ਝੋਨਾ ਖ਼ਰੀਦਿਆ ਗਿਆ ਹੈ। ਪਰ ਝੋਨੇ ਦੀ ਚੁੱਕਵਾਈ ਦੇ ਮਾਮਲੇ ਵਿਚ ਥੋੜ੍ਹੀ ਸੁਸਤ ਹੋਣ ਕਾਰਨ ਝੋਨੇ ਦੀਆਂ ਭਰੀਆਂ ਬੋਰੀਆਂ ਦੀਆਂ ਧਾਂਕਾਂ ਨਜ਼ਰ ਆ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 12 ਨਵੰਬਰ ਤੱਕ ਧੂਰੀ ਮੰਡੀ ਸਮੇਤ 14 ਖ਼ਰੀਦ ਕੇਂਦਰਾਂ ਵਿਚ ਆਏ ਝੋਨੇ ਦੀ ਹੋਈ ਖ਼ਰੀਦ ਅਨੁਸਾਰ ਖ਼ਰੀਦ ਏਜੰਸੀਆਂ 'ਚ ਪਨਗ੍ਰੇਨ ਵੱਲੋਂ 66080 ਟਨ, ਮਾਰਕਫੈੱਡ 32470 ਟਨ, ਪਨਸਪ 33160 ਟਨ, ਵੇਅਰ ਹਾਊਸ ਵੱਲੋਂ 13080 ਟਨ ਝੋਨਾ ਖ਼ਰੀਦੇ ਜਾਣ ਤੋਂ ਇਲਾਵਾ ਵਪਾਰੀਆਂ ਵੱਲੋਂ ਖ਼ਰੀਦੇ ਗਏ 3580 ਟਨ ਝੋਨੇ ਨਾਲ ਹੁਣ ਤੱਕ 1 ਲੱਖ 48 ਹਜ਼ਾਰ 520 ਮੀਟਰਿਕ ਟਨ ਝੋਨਾ ਖ਼ਰੀਦਿਆ ਗਿਆ ਅਤੇ ਖ਼ਰੀਦੇ ਗਏ ਝੋਨੇ 'ਚੋਂ 1 ਲੱਖ 21 ਹਜ਼ਾਰ 730 ਟਨ ਝੋਨੇ ਦੀ ਚੁੱਕਵਾਈ ਹੋਣ ਦੇ ਬਾਵਜੂਦ ਹਾਲੇ 23060 ਟਨ ਝੋਨੇ ਦੀਆਂ ਭਰੀਆਂ ਬੋਰੀਆਂ ਮੰਡੀ ਦੇ ਫੜਾਂ 'ਚ ਪਈਆਂ ਹਨ।Punjab2 years ago
-
ਝੋਨਾ ਲਵਾਈ ਲਈ ਕਿਸਾਨਾਂ ਨੂੰ ਨਹੀਂ ਮਿਲ ਰਹੇ ਮਜ਼ਦੂਰਫਲੈਗ- -ਝੋਨਾ ਲੁਆਈ ਦਾ ਰੇਟ ਤਿੰਨ ਹਜ਼ਾਰ ਰੁਪਏ ਪ੫ਤੀ ਏਕੜ ਤਕ ਪਹੁੰਚਿਆ -ਚੰਗਾ ਮਿਹਨਤਾਨਾ ਤੇ ਆਓ-ਭਗਤ ਕਰਨ ਵਾਲਿNews4 years ago
-
ਖੇਤੀਬਾੜੀ ਮਾਹਿਰਾਂ ਨੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਕੀਤੀ ਅਪੀਲਕਪੂਰਥਲਾ : ਪੰਜਾਬ ਇਸ ਸਮੇਂ ਝੋਨੇ ਦੀ ਕਟਾਈ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਤੇ ਕਿਸਾਨ ਝੋਨੇ ਦੀ ਕੰਬਾਈਨ ਕੀਤੀ ਕੱਟਾਈ ਤੋਂ ਬਾਅਦ ਬਚੀ ਹੋਈ ਪਰਾਲੀ ਨੂੰ ਖੇਤ ਜਲਦੀ ਖ਼ਾਲੀ ਕਰਨ ਦੇ ਚੱਕਰ 'ਚ ਅਕਸਰ ਅੱਗ ਲਗਾ ਕੇ ਸਾੜ ਦਿੰਦੇ ਹਨ, ਜਿਸ ਨਾਲ ਪਰਾਲੀ 'ਚੋਂ ਨਿਕਲਦਾ ਗੰਦਾ ਧੂੰਆਂ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ। ਜ਼ਮੀਨ ਵਿਚਲੇ ਕਿਸਾਨਾਂ ਦੇ ਮਿੱਤਰ ਕੀੜੇ ਵੀ ਖੇਤ 'ਚ ਪਰਾਲੀ ਨੂੰ ਅੱਗ ਲਾਉਣ ਕਾਰਨ ਮਰ ਜਾਂਦੇ ਹਨ। ਖੇਤੀਬਾੜੀ ਵਿਭਾਗ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਹੈ।News8 years ago