jeemain
-
JEE Main 2021 April Session : ਅਪ੍ਰੈਲ ਸੈਸ਼ਨ ਲਈ ਅਰਜ਼ੀਆਂ ’ਚ ਸੋਧ ਤੇ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ ’ਚ ਹੋਇਆ ਵਾਧਾਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ, ਜੇਈਈ ਮੇਨਜ਼ 2021 ਅਪ੍ਰੈਲ ਸੈਸ਼ਨ ਲਈ ਬਿਨੈ ਪੱਤਰ ਵਿਚ ਸੁਧਾਰ ਕਰਨ ਦੀ ਆਖਰੀ ਮਿਤੀ ’ਚ ਵਾਧਾ ਕਰ ਦਿੱਤਾ ਹੈ। ਨਾਲ ਹੀ, ਫੀਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ ਵੀ ਵਾਧਾ ਦਿੱਤੀ ਹੈ।Education8 days ago
-
JEE Main 2021 Toppers: ਕਾਵਿਆ ਚੋਪੜਾ ਨੇ ਰਚਿਆ ਇਤਿਹਾਸ, 300/300 ਨੰਬਰ ਹਾਸਲ ਕਰਨਾ ਵਾਲੀ ਪਹਿਲੀ ਮਹਿਲਾਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਕਿ ਐੱਨਟੀਓ ਨੇ ਜੇਈਈ ਮੇਨ ਮਾਰਚ ਸੈਸ਼ਨ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਪ੍ਰੀਖਿਆ ’ਚ ਦੇਸ਼ ਭਰ ਤੋਂ 13 ਵਿਦਿਆਰਥੀਆਂ ਨੇ 100 ਫ਼ੀਸਦੀ ਨੰਬਰ ਹਾਸਲ ਕੀਤੇ ਹਨ। ਇਨ੍ਹਾਂ ’ਚੋਂ ਦੋ ਇਕੱਲੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਹਨ, ਜਿਨ੍ਹਾਂ ਦੇ ਨਾਂ ਸਿਧਾਰਥ ਕਾਲਰਾ ਤੇ ਕਾਵਿਆ ਚੋਪੜਾ ਹੈ। ਇਨ੍ਹਾਂ ਦੋਵਾਂ ਨੇ 100 ਫ਼ੀਸਦੀ ਨੰਬਰ ਹਾਸਲ ਕੀਤੇ ਹਨ।Education21 days ago
-
JEE Mains 2021 Results : ਜੇਈਈ ਮੇਨਸ ਦਾ ਨਤੀਜਾ ਜਾਰੀ, ਅਧਿਕਾਰਤ ਵੈੱਬਸਾਈਟ 'ਤੇ ਕਰੋ ਚੈੱਕਜੇਈਈ ਮੇਨ ਫਰਵਰੀ ਸੈਸ਼ਨ ਪ੍ਰੀਖਿਆ ਦਾ ਨਤੀਜਾ ਸੋਮਵਾਰ ਦੇਰ ਸ਼ਾਮ ਜਾਰੀ ਕਰ ਦਿੱਤਾ ਗਿਆ। ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਧਿਕਾਰਤ ਪੋਰਟਲ jeemain.nta.nic.in 'ਤੇ ਜਾ ਕੇ ਜ਼ਰੂਰੀ ਡਿਟੇਲ ਚੈੱਕ ਕਰ ਸਕਦੇ ਹਨ।Education1 month ago
-
jEE Main 2021 : ਜੇਈਈ ਮੇਨ ਮਾਰਚ ਸੈਸ਼ਨ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ, ਅਪਲਾਈ ਕਰਨ ਸਮੇਂ ਰੱਖੋ ਇਹ ਨਿਯਮਜੇਈਈ ਮੇਨ ਮਾਰਚ ਸੈਸ਼ਨ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੱੁਕੀ ਹੈ। ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਐੱਨਟੀਏ ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਨੇ ਇਸ ਲਈ ਰਜਿਸਟ੍ਰੇਸ਼ਨ ਵਿੰਡੋ ਖੋਲ੍ਹ ਦਿੱਤੀ ਹੈ। ਇਸ ਤਹਿਤ ਜੋ ਵੀ ਉਮੀਦਵਾਰ ਮਾਰਚ/ਅਪ੍ਰੈਲ ਜਾਂ ਮਈ ਸੈਸ਼ਨ ਲਈ ਹਾਜ਼ਰ ਹੋਣਾ ਚਾਹੰੁਦੇ ਹਨ, ਉਹ jeemain.nta.nic.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।Education1 month ago
-
JEE Main 2021: ਜੇਈਈ ਮੇਨ ਐਪਲੀਕੇਸ਼ਨ ’ਚ ਕਰੈਕਸ਼ਨ ਲਈ jeemain.nta.nic.in ’ਤੇ ਕਰੋ ਲਾਗਇਨEducation news ਜੇਈਈ ਮੇਨ ਟੈਸਟ ਦੇ ਅਪਲਾਈ ਫਾਰਮ ’ਚ ਕਰੈਕਸ਼ਨ ਦੀ ਪ੍ਰਕਿਰਿਆ ਅੱਜ, 27 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਟੈਸਟ ਕਰਵਾਉਣ ਵਾਲੀ ਏਜੰਸੀ ਨੈਸ਼ਨਲ ਟੈਸਟਿੰਗ ਏਜੰਸੀ, ਐੱਨਟੀਏ ਕੱਲ੍ਹ ਤੋਂ ਕਰੈਕਸ਼ਨ ਵਿੰਡੋ ਖੋਲ੍ਹ ਦੇਵੇਗੀ।Education2 months ago
-
JEE Main Syllabus 2021: ਜੇਈਈ ਮੇਨ ਪ੍ਰੀਖਿਆ ਦਾ ਸਿਲੇਬਸ ਨਾਲ ਐੱਨਟੀਏ ਨੇ ਕੀਤਾ ਜਾਰੀ , ਮੈਥ, ਫਿਜਿਕਸ ਤੇ Chemistry ਲਈ Download ਕਰੋ ਪੀਡੀਐੱਫJEE Main Syllabus 2021 : ਜੇਈਈ ਮੇਨ 2021 ਸਿਲੇਬਸ ਪੀਡੀਐੱਫ ਨੂੰ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਦੁਆਰਾ ਜਾਰੀ ਕਰ ਦਿੱਤਾ ਗਿਆ ਹੈ। ਏਜੰਸੀ ਨੇ ਜੇਈਈ ਮੇਨ ਸਿਲੇਬਸ 2021 ...Education2 months ago
-
JEE Main 2021: 23 ਤੋਂ 26 ਫਰਵਰੀ ਨੂੰ ਹੋਵੇਗੀ ਜੇਈਈ ਮੇਨ ਪ੍ਰੀਖਿਆ, jeemain.nta.nic.in 'ਤੇ ਚੈੱਕ ਕਰੋ ਪੂਰਾ ਸ਼ੈਡਿਊਲਸਾਲ 2021 'ਚ ਹੋਣ ਵਾਲੀ ਜੇਈਈ ਮੇਨ ਪ੍ਰੀਖਿਆ ਦੇ ਪ੍ਰੋਗਰਾਮ, ਰਜਿਸਟ੍ਰੇਸ਼ਨ ਤੇ ਆਯੋਜਨ ਦੇ ਪੜਾਵਾਂ ਤੋਂ ਲੈ ਕੇ ਕੱਲ੍ਹ 15 ਦਸੰਬਰ ਤੋਂ ਆ ਰਹੀਆਂ ਖ਼ਬਰਾਂ ਦੌਰਾਨ ਇਕ ਨਵੀਂ ਅਪਡੇਟ ਆਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੱਲੋਂ ਜੇਈਈ ਮੇਨ ਪ੍ਰੀਖਿਆ 2021 ਦੇ ਪ੍ਰੋਗਰਾਮ ਦਾ ਅੱਜ 16 ਦਸੰਬਰ, 2020 ਨੂੰ ਸ਼ਾਮ 6 ਵਜੇ ਐਲਾਨ ਕੀਤਾ ਜਾਵੇਗਾ।Education3 months ago
-
JEE Main 2021: ਜੇਈਈ ਮੇਨਜ਼ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, 4 ਸੈਸ਼ਨ ’ਚ ਹੋਵੇਗੀ ਪ੍ਰੀਖਿਆਜੇਈਈ ਮੇਨਜ਼ 2021 ਪ੍ਰੀਖਿਆ ਇਸ ਸਾਲ ਚਾਰ ਸੈਸ਼ਨ ਵਿਚ ਕਰਵਾਈ ਜਾਵੇਗੀ। ਪ੍ਰੀਖਿਆ ਦਾ ਪਹਿਲਾ ਸੈਸ਼ਨ ਫਰਵਰੀ ਵਿਚ ਹੋਵੇਗਾ ਅਤੇ ਉਥੇ ਦੂੁਜਾ ਸੈਸ਼ਨ ਮਾਰਚ, ਅਪ੍ਰੈਲ ਅਤੇ ਮਈ ਵਿਚ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪ੍ਰੀਖਿਆ ਲਈ ਰਜਸਿਟ੍ਰੇਸ਼ਨ ਅੱਜ ਭਾਵ 15 ਦਸੰਬਰ ਤੋਂ ਸ਼ੁਰੂ ਹੋ ਚੁੱਕਾ ਹੈ।Education4 months ago
-
NTA JEE Main ਨਤੀਜਾ ਜਾਰੀ, ਇੱਥੇ ਜਾਣੋ JoSAA Counseling schedule ਬਾਰੇ ਪੂਰੀ ਡਿਟੇਲਐੱਨਟੀਏ ਨੇ 11 ਸਤੰਬਰ ਨੂੰ ਜੇਈਈ ਮੇਨ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ। ਉਮੀਦਵਾਰ ਆਧਿਕਾਰਤ ਪੋਰਟਲ Jeemain.nic.in 'ਤੇ ਚੈੱਕ ਕਰ ਸਕਦੇ ਹਨ।Education7 months ago
-
ਨੈਸ਼ਨਲ ਟੈਸਟਿੰਗ ਏਜੰਸੀ ਨੇ ਸ਼ੁਰੂ ਕੀਤਾ ਜੇਈਈ ਮੇਨਸ ਦੀ ਅਪਲਾਈ ਪਰਕਿਰਿਆ, ਇੰਜ ਭਰੋ ਫਾਰਮ.........'ਤੇਨੈਸ਼ਨਲ ਟੈਸਟਿੰਗ ਏਜੰਸੀ ਨੇ ਜੇਈਈ ਮੈਨਸ ਅਪ੍ਰੈਲ 2020 ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੈਸ਼ਨ ਅੱਜ ਭਾਵ 7 ਫਰਵਰੀ ਤੋਂ ਸ਼ੁਰੂ ਹੋ ਗਈ ਹੈ।Education1 year ago
-
ਜੇਈਈ (ਮੇਨ) ਪ੍ਰੀਖਿਆ ਨਤੀਜਾ ਐਲਾਨਿਆਸਟੇਟ ਬਿਊਰੋ, ਨਵੀਂ ਦਿੱਲੀ : ਸੀਬੀਐਸਈ ਨੇ ਜੇਈਈ ਦੀ ਮੁੱਖ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਪ੍ਰੀਖਿਆ 'ਚ ਲਗਪਗ 13 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿਚੋਂ 1.5 ਲੱਖ ਹੀ ਪਾਸ ਹੋਏ ਹਨ ਅਤੇ ਇਹ ਅੱਗੇ ਜੇਈਈ ਐਡਵਾਂਸ ਦੀ ਪ੍ਰੀਖਿਆ ਦੇਣਗੇ। ਪ੍ਰੀਖਿਆ ਨਤੀਜੇ ਦੇ ਐਲਾਨ ਮਗਰੋਂ ਲੱਖਾਂ ਵਿਦਿਆਰਥੀਆਂ ਵੱਲੋਂ ਸੀਬੀਐਸਈ ਦੀ ਵੈਬਸਾਈਟ 'ਤੇ ਕਲਿੱਕ ਕਰਨ ਕਰਕੇ ਵੈਬਸਾਈਟ ਦੀ ਰਫਤਾਰ ਮੱਠੀ ਪੈ ਗਈ।News6 years ago