jan dhan
-
SBI ਇਨ੍ਹਾਂ ਅਕਾਊਂਟ ਹੋਲਡਰਸ ਨੂੰ ਦੇ ਰਿਹਾ 2 ਲੱਖ ਰੁਪਏ ਦਾ ਐਕਸੀਡੈਂਟਲ ਇੰਸ਼ੋਰੈਂਸ ਕਵਰ, ਜਾਣੋ ਤੁਹਾਨੂੰ ਮਿਲੇਗਾ ਜਾਂ ਨਹੀਂਅੱਜ ਦੇ ਸਮੇਂ 'ਚ ਇਸ਼ੋਰਐਂਸ ਕਵਰ ਦਾ ਹੋਣਾ ਹਰ ਕਿਸੇ ਲਈ ਜ਼ਰੂਰੀ ਹੁੰਦਾ ਹੈ। ਇਸ ਨਾਲ ਪਾਲਿਸੀਹੋਲਡਰ ਨਾਲ ਕਿਸੇ ਤਰ੍ਹਾਂ ਦੀ ਗਲਤ ਘਟਨਾ ਹੋਣ 'ਤੇ ਉਸ ਦੇ ਨਿਰਭਰਾਂ ਨੂੰ ਇੰਸ਼ੋਰੈਂਸ ਕੰਪਨੀ ਤੋਂ ਇਕ ਚੰਗੀ-ਖ਼ਾਸੀ ਰਕਮ ਮਿਲ ਜਾਂਦੀ ਹੈBusiness18 days ago
-
PM Mudra Yojana, PM Swanidhi Yojana ਜ਼ਰੀਏ ਕਰਜ਼ ਲੈਣ 'ਤੇ ਸਰਕਾਰ ਦੇ ਰਹੀ ਕਈ ਫ਼ਾਇਦੇਕੋਰੋਨਾ ਸੰਕਟ ਦੌਰਾਨ ਵੱਡੀ ਗਿਣਤੀ 'ਚ ਲੋਕ ਬਰੁਜ਼ਗਾਰ ਹੋਏ ਹਨ। ਇਸ ਨੂੰ ਦੇਖਦਿਆਂ ਸਰਕਾਰ ਇਕ ਵਾਰ ਫਿਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰ ਰਹੀ ਹੈ। ਲਾਕਡਾਊਨ ਦੀ ਵਜ੍ਹਾ ਨਾਲ ਆਰਥਿਕ ਤੌਰ 'ਤੇ ਬੇਹੱਦ ਕਮਜ਼ੋਰ ਤਬਕੇ ਦੀ ਮਦਦ ਲਈ ਸਰਕਾਰ ਨੇ ਪੀਐੱਮ ਸਵਨਿਧੀ ਯੋਜਨਾ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।Business3 months ago
-
ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਖ਼ਾਤਾਧਾਰਕਾਂ 'ਚ 55 ਫੀਸਦੀ ਔਰਤਾਂ, ਸੂਚਨਾ ਦੇ ਅਧਿਕਾਰ ਤਹਿਤ ਮਿਲੀ ਜਾਣਕਾਰੀਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਅੱਧੇ ਤੋਂ ਜ਼ਿਆਦਾ ਭਾਵ ਲਗਪਗ 55 ਫੀਸਦੀ ਖ਼ਾਤਾਧਾਰਕ ਔਰਤਾਂ ਹਨ। ਸੂਚਨਾ ਦੇ ਅਧਿਕਾਰ (ਆਰਟੀਆਈ) ਦੇ ਤਹਿਤ ਮੰਗੀ ਗਈ ਜਾਣਕਾਰੀ ਤੋਂ ਇਹ ਅੰਕੜਾ ਮਿਲਿਆ ਹੈ। ਹਾਲਾਂਕਿ ਔਰਤਾਂ ਤੇ ਮਰਦਾਂ ਦੇ ਖਾਤਿਆਂ 'ਚ ਜਮ੍ਹਾ ਨੂੰ ਲੈ ਕੇ ਕੋਈ ਅੰਕੜਾ ਨਹੀਂ ਦਿੱਤਾ ਗਿਆ ਹੈ।Business4 months ago
-
Jan Dhan Account: ਜਨ ਧਨ ਖਾਤੇ ਨੂੰ Aadhaar ਨਾਲ ਕਰਵਾਓ ਲਿੰਕ, ਮਿਲਣਗੇ 5000 ਰੁਪਏJan Dhan Account: ਪ੍ਰਧਾਨਮੰਤਰੀ ਜਨ ਧਨ ਯੋਜਨਾ (Pradhan Mantri Jan Dhan Yojana) ਦੇ ਤਹਿਤ ਦੇਸ਼ ਦੇ ਗਰੀਬਾਂ ਦਾ ਖਾਤਾ, ਰਾਸ਼ਟਰੀ ਬੈਂਕ ਤੇ ਪੋਸਟ ਆਫਸ 'ਚ ਜ਼ੀਰੋ ਬੈਲੇਂਸ 'ਤੇ ਖੋਲ੍ਹਿਆ ਜਾਂਦਾ ਹੈ। PMJDY ਦੇ ਤਹਿਤ ਖੁੱਲ੍ਹਵਾਏ ਗਏ ਖਾਤਿਆਂ 'ਚ ਗਾਹਕਾਂ ਨੂੰ ਜ਼ੀਰੋ ਬੈਲੇਂਸ ਨਾਲ ਹੀ ਕਈ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ।Business4 months ago
-
Happy Daughters Day : ਔਰਤਾਂ, ਬੇਟੀਆਂ ਨੂੰ ਸਰਕਾਰ ਦਿੰਦੀ ਹੈ ਛੋਟ ਤੇ ਲਾਭ, ਜਾਣੋ ਇਨ੍ਹਾਂ ਸਰਕਾਰੀ ਯੋਜਨਾਵਾਂ ਬਾਰੇਦੇਸ਼ ਭਰ ਵਿਚ 27 ਸਤੰਬਰ ਐਤਵਾਰ ਨੂੰ ਬੇਟੀ ਦਿਵਸ ਮਨਾਇਆ ਜਾਵੇਗਾ। ਹਰ ਸਾਲ ਇਸ ਦਿਨ ਸਰਕਾਰੀ ਪੱਧਰ ’ਤੇ ਪ੍ਰੋਗਰਾਮ ਹੁੰਦੇ ਹਨ। ਬੇਟੀਆਂ ਨੂੰ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਕਈ ਸਰਕਾਰੀ ਯੋਜਨਾਵਾਂ ਹਨ ਜਿਨ੍ਹਾਂ ਵਿਚ ਬੇਟੀਆਂ, ਔਰਤਾਂ ਨੂੰ ਵਿਸ਼ੇਸ਼ ਛੋਟ, ਲਾਭ ਆਦਿ ਦਿੱਤੇ ਜਾਂਦੇ ਹਨ।Business5 months ago
-
PMSBY & PMJJBY: ਨਾਮਾਤਰ ਪ੍ਰੀਮੀਅਮ 'ਤੇ ਮਿਲ ਰਿਹਾ ਹੈ ਦੋ ਲੱਖ ਰੁਪਏ ਦਾ ਬੀਮਾ, ਉਠਾਓ ਲਾਭਜ਼ਰਾ ਸੋਚੋ! ਅੱਜ ਦੇ ਸਮੇਂ 'ਚ 12 ਰੁਪਏ 'ਚ ਕੀ ਮਿਲ ਸਕਦਾ ਹੈ। ਇਕ ਪਾਣੀ ਦੀ ਬੋਤਲ ਦੀ ਕੀਮਤ ਵੀ 12 ਰੁਪਏ ਤੋਂ ਜ਼ਿਆਦਾ ਹੁੰਦੀ ਹੈ। ਉਥੇ ਹੀ ਇਸੇ 12 ਰੁਪਏ 'ਚ ਤੁਸੀਂ ਇਕ ਸਾਲ ਲਈ ਦੋ ਲੱਖ ਰੁਪਏ ਦਾ ਬੀਮਾ ਕਰਵਾ ਸਕਦੇ ਹੋ।Business5 months ago
-
ਹੁਣ ਜਨ ਧਨ ਖਾਤਾ ਧਾਰਕਾਂ ਨੂੰ ਮਿਲੇਗਾ ਬੀਮਾ,PMJJBY ਅਤੇ PMSBY ਦਾ ਮਿਲ ਸਕੇਗਾ ਲਾਭਸਰਕਾਰ ਜਨ ਧਨ ਖਾਤਾ ਧਾਰਕਾਂ ਨੂੰ ਬੀਮਾ ਸੁਰੱਖਿਆ ਦੇਵੇਗੀ। ਇਸ ਤਹਿਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਇਹ ਐਲਾਨ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ)ਦੀ ਛੇਵੀਂ ਵਰ੍ਹੇਗੰਢ ਦੇ ਮੌਕੇ ’ਤੇ ਕੀਤਾ ਗਿਆ। ਇਨ੍ਹਾਂ ਛੇ ਸਾਲਾਂ ਵਿਚ ਇਸ ਯੋਜਨਾ ਤਹਿਤ ਦੇਸ਼ ਦੇ 40 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਜਾ ਚੁੱਕੇ ਹਨ।Business6 months ago
-
Pradhan Mantri Jan Dhan Yojana: ਜਨ ਧਨ ਯੋਜਨਾ ਦੇ 6 ਸਾਲ ਹੋਏ ਪੂਰੇ, ਪੀਐੱਮ ਮੋਦੀ ਨੇ ਦੱਸੀਆਂ ਉਪਲਬਧੀਆਂਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੂੰ ਛੇ ਸਾਲ ਪੂਰੇ ਹੋਣ 'ਤੇ ਕਿਹਾ ਬੈਂਕਿੰਗ ਦੇ ਉਦੇਸ਼ ਨਾਲ ਇਸ ਯੋਜਾਨਾ ਦੀ ਸ਼ੁਰੂਆਤ ਕੀਤੀ ਗਈ ਸੀ।Business6 months ago
-
Jan Dhan Account : ਜਨ ਧਨ ਖਾਤੇ 'ਚ ਨਹੀਂ ਜਮ੍ਹਾ ਹੋਈ ਕਿਸ਼ਤ, ਬੈਂਕਾਂ ਦੇ ਇਨ੍ਹਾਂ ਨੰਬਰਾਂ 'ਤੇ ਕਾਲ ਕਰ ਕੇ ਚੈੱਕ ਕਰੋਦੇਸ਼ਭਰ 'ਚ ਕੇਂਦਰ ਸਰਕਾਰ ਨੇ ਕਿਸਾਨ ਸਨਮਾਨ ਨਿਧੀ ਦੇ ਰੁਪਏ ਕਿਸਾਨਾਂ ਦੇ ਖਾਤਿਆਂ 'ਚ ਹਾਲ ਹੀ 'ਚ ਟਰਾਂਸਫਰ ਕੀਤੇ ਹਨ। ਜੇਕਰ ਤੁਸੀਂ ਵੀ ਕਿਸਾਨ ਹੋ ਤੇ ਤੁਹਾਨੂੰ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਨਹੀਂ ਮਿਲੀ ਹੈ ਤੇ ਖਾਤੇ 'ਚ ਰਕਮ ਜਮ੍ਹਾ ਨਹੀਂ ਹੋਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਘਰ ਬੈਠੇ ਪਤਾ ਕਰ ਸਕੋਗੇ। ਤੁਹਾਡੇ ਬੈਂਕ ਨੇ ਖਾਤਿਆਂ 'ਚ ਰਕਮ ਜਮ੍ਹਾ ਕੀਤੀ ਹੈ ਜਾਂ ਨਹੀਂ।National6 months ago
-
ਜਨ ਧਨ ਖਾਤਿਆਂ 'ਚ ਜਮ੍ਹਾਂ ਹੋਏ ਸਵਾ ਲੱਖ ਕਰੋੜ ਤੋਂ ਵੱਧਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਤਹਿਤ ਬੈਂਕ ਖਾਤਿਆਂ 'ਚ ਜਮ੍ਹਾਂ ਰਕਮ 1.30 ਲੱਖ ਕਰੋੜ ਰੁਪਏ ਤੋਂ ਜ਼ਿਆਦਾ 'ਤੇ ਪੁੱਜ ਗਈ ਹੈ।National7 months ago
-
ਸਰਕਾਰ ਵੱਲੋਂ ਹਰ ਵਿਅਕਤੀ ਨੂੰ 2000 ਰੁਪਏ ਦੇਣ ਦਾ ਮੈਸੇਜ ਹੋ ਰਿਹੈ Whatsapp 'ਤੇ ਵਾਇਰਲ, ਜਾਣੋ ਕੀ ਹੈ ਸੱਚਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲੱਗੇ ਲਾਕਡਾਊਨ ਤੋਂ ਅਸੀਂ ਬਾਹਰ ਆ ਰਹੇ ਹਾਂ। ਲਾਕਡਾਊਨ ਦੌਰਾਨ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ Jan Dhan Accounts, PM Kisan Yojna, Ujjwala Yojna ਰਾਹੀਂ ਲੋਕਾਂ ਦੇ ਖਾਤਿਆਂ 'ਚ ਨਕਦ ਪੈਸੇ ਪਾਏ ਸਨ। ਹਾਲਾਂਕਿ, ਇਹ ਰਕਮ ਸਿਰਫ਼ ਜ਼ਰੂਰਤਮੰਦਾਂ ਨੂੰ ਹੀ ਦਿੱਤੀ ਗਈ ਸੀ।Technology8 months ago
-
Jan Dhan, PMGKY, Free LPG Cylinder ਤੋਂ ਇਲਾਵਾ ਹੋਰ ਸਰਕਾਰੀ ਯੋਜਨਾਵਾਂ 'ਚ ਵੀ ਛੋਟ, ਜਲਦ ਲਵੋ ਲਾਭਅੱਜ ਵੀ ਪਿੰਡ, ਕਸਬਿਆਂ 'ਚ ਰਹਿਣ ਵਾਲੀਆਂ ਕਈ ਔਰਤਾਂਨੂੰ ਕਈ ਹੋਰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਨਹੀਂ ਹੈ, ਜਿਸ ਨਾਲ ਉਨ੍ਹਾਂ ਨੂੰ ਸਿੱਧਾ ਫਾਇਦਾ ਹੁੰਦਾ ਹੈ। ਦੇਸ਼ 'ਚ ਲਾਕਡਾਊਨ ਲੱਗਣ ਦੇ ਬਾਅਦ ਕੇਂਦਰ ਸਰਕਾਰ ਨੇ ਜਨਤਾ ਨੂੰ ਰਾਹਤ ਦਿੰਦੇ ਹੋਏ ਸਿੱਧੇ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ ਕਰਨੇ ਸ਼ੁਰੂ ਕੀਤੇ। ਇਨ੍ਹਾਂ 'ਚ ਜਨ ਧਨ ਯੋਜਨਾ ਤਹਿਤ ਜਨ ਧਨ ਖਾਤਿਆਂ 'ਚ 500 ਰੁਪਏ ਹਰ ਮਹੀਨੇ ਜਮ੍ਹਾ ਕੀਤਾ ਜਾ ਰਹੇ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਵੀ ਖਾਤਿਆਂ 'ਚ ਪੈਸਾ ਭੇਜਿਆ ਜਾ ਰਿਹਾ ਹੈ।National8 months ago
-
ਮਹਿਲਾ ਜਨਧਨ ਖਾਤਾ ਧਾਰਕਾਂ ਨੂੰ ਮਿਲ ਰਹੀ ਹੈ 500 ਰੁਪਏ ਦੀ ਤੀਜੀ ਕਿਸ਼ਤ, ਜਾਣੋ ਲਾਭਪਾਤਰੀ ਕਦੋਂ ਕੱਢਵਾ ਸਕਦੇ ਹਨ ਇਹ ਰਕਮਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਖਾਤਾ ਧਾਰਕ ਔਰਤਾਂ ਨੂੰ 500 ਰੁਪਏ ਦੀ ਜੂਨ ਮਹੀਨੇ ਦੀ ਕਿਸ਼ਤ 5 ਜੂਨ ਤੋਂ ਬੈਂਕਾਂ ਵਿਚ ਆਉਣੀ ਸ਼ੁਰੂ ਗਈ ਹੈ।Business8 months ago
-
SBI ਗਾਹਕ ਹੋ ਤਾਂ ਖ਼ਾਤੇ ਦਾ ਬੈਲੇਂਸ ਜਾਣਨ ਲਈ ਬੈਂਕ ਕਿਉਂ ਜਾਣਾ? ਘਰ ਬੈਠੇ ਇੰਝ ਹਾਸਲ ਕਰੋ ਜਾਣਕਾਰੀਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਭਰ 'ਚ ਲਾਕਡਾਊਨ ਲਾਗੂ ਹੈ। ਹਾਲਾਂਕਿ, ਬੈਂਕ ਖੁੱਲ੍ਹੇ ਹਨ ਤੇ ਕੰਮਕਾਜ ਹੋ ਰਿਹਾ ਹੈ ਪਰ ਅੱਜ ਦੇ ਜ਼ਮਾਨੇ 'ਚ ਤੁਸੀਂ ਤਕਨੀਕ ਦੀ ਮਦਦ ਨਾਲ ਬੈਂਕਿੰਗ ਨਾਲ ਜੁੜੇ ਕਈ ਕੰਮ ਘਰ ਬੈਠੇ ਕਰ ਸਕਦੇ ਹੋ। ਇਨ੍ਹਾਂ 'ਚ ਇਕ ਕੰਮ ਹੈ, ਖ਼ਾਤੇ 'ਚ ਜਮ੍ਹਾਂ ਬੈਲੇਂਸ ਦਾ ਪਤਾ ਲਗਾਉਣਾ।Business9 months ago
-
ਕੀ ਤੁਹਾਨੂੰ ਵੀ ਨਹੀਂ ਮਿਲ ਰਹੇ ਜਨਧਨ ਖਾਤੇ 'ਚ 500 ਰੁਪਏ, ਜਾਣੋ ਬੰਦ ਖਾਤੇ ਨੂੰ ਕਿਵੇਂ ਕਰੀਏ ਐਕਟੀਵੇਟਕੇਂਦਰ ਸਰਕਾਰ ਵੱਲੋਂ ਜਨਧਨ ਖਾਤਾਧਾਰਕਾਂ ਦੇ ਖਾਤੇ 'ਚ 500 ਰੁਪਏ ਦੀ ਇਕ ਹੋਰ ਕਿਸ਼ਤ ਜਮ੍ਹਾਂ ਕਰ ਦਿੱਤੀ ਗਈ ਹੈ।National9 months ago
-
Jan Dhan Account: ਘੱਟੋ-ਘੱਟ ਬੈਲੇਂਸ ਜ਼ਰੂਰੀ ਨਹੀਂ, 2 ਲੱਖ ਤਕ ਦਾ ਦੁਰਘਟਨਾ ਬੀਮਾ ਵੀ, ਜਾਣੋਂ ਇਸ ਅਕਾਊਂਟ ਦੇ ਹੋਰ ਫਾਇਦੇਮਹਿਲਾ ਜਨ ਧਨ ਖਾਤਾ ਧਾਰਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (PMGKY) ਅਧੀਨ 500 ਰੁਪਏ ਦੀ ਦੂਜੀ ਕਿਸ਼ਤ ਮਿਲੀ ਚੁੱਕੀ ਹੈ। ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਲਾਗੂ ਕੀਤੀ ਗਈ ਤਾਲਾਬੰਦੀ ਇਸ ਮੁਸ਼ਕਲ ਸਮੇਂ ਵਿਚ, ਇਹ ਸਹਾਇਤਾ ਦੇਸ਼ ਦੇ ਗਰੀਬ ਅਤੇ ਵਾਂਝੇ ਵਰਗਾਂ ਲਈ ਵੱਡੀ ਹੈ. ਸਰਕਾਰ ਨੂੰ ਜਨ ਧਨ ਖਾਤਿਆਂ ਦੇ ਜ਼ਰੀਏ ਸੰਭਾਵਿਤ ਲੋੜਵੰਦਾਂ ਦੀ ਪਛਾਣ ਕਰ ਕੇ ਅਤੇ ਉਨ੍ਹਾਂ ਦੇ ਖਾਤੇ ਵਿਚ ਸਿੱਧੀ ਸਹਾਇਤਾ ਭੇਜਣ ਦੀ ਮਦਦ ਮਿਲੀ।Business9 months ago
-
EPFO ਨੇ ਦਿੱਤੀ ਰਾਹਤ, KYC ਸਣੇ ਹੋਰ ਕਾਮਿਆਂ ਲਈ ਬਣਾਇਆ ਨਵਾਂ ਨਿਯਮ, ਇਹ ਮਿਲਣਗੇ ਫ਼ਾਇਦੇਇਸ ਤਹਿਤ ਹੁਣ ਕੰਪਨੀਆਂ, ਸੰਸਥਾ ਦੇ ਕਰਮਚਾਰੀਆਂ ਦੇ ਡਿਜ਼ੀਟਲ ਦਸਤਖਤ, KYC, ਆਧਾਰ ਬੋਰਡ ਈ-ਸਾਈਨ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਨੂੰ ਈ-ਮੇਲ ਰਾਹੀਂ ਆਨਲਾਈਨ ਭੇਜ ਸਕੇਗਾ।National9 months ago
-
Jan Dhan Account : ਮੋਦੀ ਸਰਕਾਰ ਨੇ 10 ਕਰੋੜ ਤੋਂ ਜ਼ਿਆਦਾ ਔਰਤਾਂ ਦੇ ਖਾਤੇ 'ਚ ਭੇਜੇ 500-500 ਰੁਪਏ, ਇੰਝ ਨਿਕਲੇਗਾ ਪੈਸਾਜਨ ਧਨ ਬੈਂਕ ਖਾਤਾ ਧਾਰਕ 10 ਕਰੋੜ ਤੋਂ ਜ਼ਿਆਦਾ ਔਰਤਾਂ ਨੂੰ ਮਈ ਲਈ 500 ਰੁਪਏ ਦੀ ਦੂਸਰੀ ਕਿਸ਼ਤ ਭੇਜ ਦਿੱਤੀ ਗਈ ਹੈ।Business10 months ago
-
SBI Alert : Jan Dhan ਖਾਤੇ 'ਚੋਂ ਇਸ ਨਿਯਮ ਨਾਲ ਹੀ ਕੱਢਵਾ ਸਕੋਗੇ ਪੈਸੇ, SBI ਨੇ ਜਾਰੀ ਕੀਤਾ ਅਲਰਟ, ਜਾਣੋ ਕਿਵੇਂ ਚੈੱਕ ਕਰੀਏ ਬੈਲੰਸਅੱਜ 4 ਮਈ ਹੈ ਤੇ ਕੇਂਦਰ ਸਰਕਾਰ ਦੇ ਐਲਾਨ ਅਨੁਸਾਰ ਅੱਜ ਜਨ-ਧਨ ਖਾਤਿਆਂ 'ਚ 500 ਰੁਪਏ ਦੀ ਦੂਸਰੀ ਕਿਸ਼ਤ ਜਮ੍ਹਾਂ ਹੋ ਗਈ ਹੈ।Business10 months ago
-
ਅੱਜ ਤੋਂ ਬਦਲੇਗਾ ਬੈਂਕਾਂ 'ਚੋਂ ਪੈਸੇ ਕੱਢਵਾਉਣ ਦਾ ਨਿਯਮ, ਖਾਤਾ ਨੰਬਰ ਦੇਖ ਕੇ ਮਿਲੇਗੀ ਇਜਾਜ਼ਤ, ਆਪਣਾ Bank Account Number ਚੈੱਕ ਕਰੋ4 ਮਈ, ਸੋਮਵਾਰ ਨੂੰ ਬੈਂਕਾਂ ਤੋਂ ਪੈਸੇ ਕੱਢਵਾਉਣ ਦਾ ਨਿਯਮ ਬਦਲਣ ਜਾ ਰਿਹਾ ਹੈ। ਲਾਕਡਾਊਨ ਤਹਿਤ ਇਹ ਅਹਿਮ ਬਦਲਾਅ ਕੀਤਾ ਗਿਆ ਹੈ।Business10 months ago