Petrol Pump Dealers Strike: ਜਲੰਧਰ 'ਚ ਪੈਟਰੋਲ ਪੰਪ ਮਾਲਕਾਂ ਦੀ ਹੜਤਾਲ ਸ਼ੁਰੂ, ਸਵੇਰੇ 8 ਵਜੇ ਤੋਂ ਪੰਪ ਰੱਖਣਗੇ ਬੰਦ
ਜਲੰਧਰ ਪੈਟਰੋਲ ਪੰਪ ਡੀਲਰਜ਼ ਏਸੋਸੀਏਸ਼ਨ ਪੰਜਾਬ ਵੱਲੋਂ ਕੀਤੀ ਗਈ ਹੜਤਾਲ ਦੀ ਕਾਲ ਦੇ ਚੱਲਦਿਆਂ ਸ਼ਹਿਰ ਦੇ ਪੈਟਰੋਲ ਪੰਪ ਸਵੇਰੇ 8.00 ਵਜੇ ਤੋਂ ਬੰਦ ਰੱਖੇ ਗਏ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਦੇ ਪੰਪ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਨਹੀਂ ਕਰ ਰਹੇ ਹਨ।
Punjab5 months ago