jalandhar latest news
-
Deputy Mayor Resign: ਬੰਟੀ ਨੂੰ ਕਾਂਗਰਸ ਨੇ ਇੱਕ ਦਿਨ ਪਹਿਲਾਂ ਹੀ ਕਰ ਦਿੱਤਾ ਸੀ ਬਰਖਾਸਤ,ਕਈ ਵਾਰ ਕੀਤੀ ਸੀ ਹਾਈਕਮਾਂਡ ਨਾਲ ਸਮਝੌਤੇ ਲਈ ਗੁਜ਼ਾਰਿਸ਼ਪਾਰਟੀ ਵੱਲੋਂ ਡਿਪਟੀ ਮੇਅਰ ਨੂੰ ਕਾਫੀ ਸਮਾਂ ਪਹਿਲਾਂ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਕਈ ਵਾਰ ਹਾਈਕਮਾਂਡ ਕੋਲ ਜਾ ਕੇ ਸਮਝੌਤਾ ਕਰਨ ਦੀ ਬੇਨਤੀ ਕੀਤੀ।Punjab14 days ago
-
ਜਲੰਧਰ ਦੇ ਡਿਪਟੀ ਮੇਅਰ ਹਰਸਿਮਰਨਜੀਤ ਬੰਟੀ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਪਾਰਟੀ ਵਿਰੋਧੀ ਗਤੀਵਿਧੀਆਂ 'ਤੇ ਹਾਈਕਮਾਨ ਨੇ 10 ਦਿਨ ਪਹਿਲਾਂ ਜਾਰੀ ਕੀਤਾ ਸੀ ਨੋਟਿਸਇਸ ਗੱਲ ਦੀ ਪੁਸ਼ਟੀ ਕਰਦਿਆ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਭੇਜ ਦਿੱਤਾ ਹੈ। ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਪਾਰਟੀ ਨੇ ਡਿਪਟੀ ਮੇਅਰ ਬੰਟੀ ਦਾ ਅਸਤੀਫਾ ਮਨਜ਼ੂਰ ਕੀਤਾ ਕਰ ਲਿਆ ਹੈ ਜਾਂ ਨਹੀਂ।Punjab14 days ago
-
ਜਲੰਧਰ 'ਚ ਦੋ ਪੰਜਾਬੀ ਨੌਜਵਾਨਾਂ ਦੀ ਜੁਗਲਬੰਦੀ ਨੇ ਕੀਤਾ ਕਮਾਲ, ਮਾਡਲ ਟਾਊਨ 'ਚ ਖੋਲ੍ਹਿਆ 21 ਤਰ੍ਹਾਂ ਦੇ ਸਲਾਦ ਦਾ ਕਾਊਂਟਰਕੰਪਿਊਟਰ ਵਿੱਚ ਐਮ.ਸੀ.ਏ. ਵਿੱਚ ਮਾਸਟਰ ਕਰਨ ਵਾਲੇ ਰਵਿੰਦਰ ਸਿੰਘ ਅਤੇ ਸੰਗੀਤ ਅਧਿਆਪਕ ਜਸਵੰਤ ਸਿੰਘ ਦੀ ਮੁਲਾਕਾਤ ਸੱਤ ਸਾਲ ਪਹਿਲਾਂ ਹੋਈ ਤਾਂ ਉਨ੍ਹਾਂ ਨੇ ਕੁਝ ਵੱਖਰਾ ਕਰਨ ਦਾ ਫੈਸਲਾ ਕੀਤਾ। ਦੋਹਾਂ ਦੀ ਸੋਚ ਅਤੇ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਵੱਖਰਾ ਸੀ।Punjab2 months ago
-
ਪੰਜਾਬ ਰੋਡਵੇਜ਼ ਦੀ ਵੋਲਵੋ 'ਚ ਪ੍ਰਾਈਵੇਟ ਬੱਸਾਂ ਨਾਲੋਂ ਸਸਤੀ ਹੋਵੇਗੀ ਟਿਕਟ, ਜਾਣੋ ਕਿਹੜੀਆਂ ਮਿਲਣਗੀਆਂ ਸਹੂਲਤਾਂਮੁੱਖ ਮੰਤਰੀ ਦਫ਼ਤਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਵੋਲਵੋ ਹਵਾਈ ਅੱਡੇ ਦੇ ਸੰਚਾਲਨ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਅਤੇ ਇਸ ਤੋਂ ਪਹਿਲਾਂ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਜਾਵੇਗੀ।Punjab2 months ago
-
Sidhu Moosewala Murder: ਮੂਸੇਵਾਲਾ ਦੀ ਮੌਤ ਤੋਂ ਬਾਅਦ ਸਦਮੇ 'ਚ ਜਲੰਧਰ ਦੇ 'ਵੀਆਈਪੀ', 60 ਤੋਂ ਵੱਧ ਦੀ ਸੁਰੱਖਿਆ ਹੋ ਚੁੱਕੀ ਹੈ ਵਾਪਸਜਲੰਧਰ ਵਿੱਚ ਜਿਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ, ਉਨ੍ਹਾਂ ਵਿੱਚ ਸਾਬਕਾ ਮੰਤਰੀ ਭਗਤ ਚੁੰਨੀ ਲਾਲ, ਭਾਜਪਾ ਆਗੂ ਮਹਿੰਦਰ ਭਗਤ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਰਜਿੰਦਰ ਬੇਰੀ, ਸੁਸ਼ੀਲ ਰਿੰਕੂ ਸਮੇਤ ਕਈ ਛੋਟੇ-ਵੱਡੇ ਆਗੂਆਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਜPunjab2 months ago
-
Sidhu Mossewala Murder: ਪਿੰਡ ਮੂਸੇਵਾਲਾ 'ਚ ਸੋਗ ਦੀ ਲਹਿਰ, ਕਿਸੇ ਵੀ ਘਰ 'ਚ ਨਹੀਂ ਬਲਿਆ ਚੁੱਲ੍ਹਾ, ਲੋਕਾਂ ਨੇ ਪੰਜਾਬ ਸਰਕਾਰ 'ਤੇ ਕੱਢਿਆ ਗੁੱਸਾਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿੰਡ ਮੂਸੇਵਾਲਾ ਵਿੱਚ ਸੰਨਾਟਾ ਛਾ ਗਿਆ ਹੈ। ਪਿੰਡ ਵਿੱਚ ਸੋਗ ਦੀ ਲਹਿਰ ਹੈ। ਸਾਰਾ ਪਿੰਡ ਉਸ ਦੇ ਘਰ ਦੁਆਲੇ ਇਕੱਠਾ ਹੋਣ ਲੱਗਾ। ਇਸ ਸੋਗ ਵਿੱਚ ਪਿੰਡ ਦੇ ਕਿਸੇ ਵੀ ਘਰ ਵਿੱਚ ਚੁੱਲ੍ਹਾ ਨਹੀਂ ਬਲਿਆ। ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਲੜਕੇPunjab2 months ago
-
ਦਿੱਲੀ ਏਅਰਪੋਰਟ ਲਈ ਵੋਲਵੋ ਸੰਚਾਲਨ ਤੋਂ ਪਹਿਲਾਂ ਪੰਜਾਬ ਰੋਡਵੇਜ਼ ਨੇ ਮੰਗਵਾਏ ਬੱਸਾਂ ਦੇ ਫਿਟਨੈਸ ਸਰਟੀਫਿਕੇਟ, 25 ਮਈ ਤੱਕ ਰੋਡ ਟੈਸਟ ਕਰਨ ਦੇ ਨਿਰਦੇਸ਼ਹਾਲਾਂਕਿ ਹੁਣ ਤੱਕ ਦਿੱਲੀ ਸਰਕਾਰ ਵੱਲੋਂ ਇਸ ਨੂੰ ਅਧਿਕਾਰਤ ਤੌਰ 'ਤੇ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਸਬੰਧੀ ਅੰਤਿਮ ਫੈਸਲਾ ਵੀਰਵਾਰ ਨੂੰ ਲਿਆ ਜਾ ਸਕਦਾ ਹੈ।Punjab2 months ago
-
ਪਾਵਰਕਾਮ ਦੀ ਲਾਪਰਵਾਹੀ ਤੇ ਲੋਕਾਂ 'ਚ ਜਾਗਰੂਕਤਾ ਦੀ ਘਾਟ ਨੇ ਵਧਾਈ ਪਰੇਸ਼ਾਨੀ, ਫਾਲਟ ਪੈਣ 'ਤੇ ਜਾਂਦੀ ਹੈ ਬੱਤੀਖਪਤਕਾਰ ਨੇ Powercom ਤੋਂ ਇਕ ਕਿਲੋਵਾਟ ਦਾ ਲੋਡ ਸੈਕਸ਼ਨ ਕਰਵਾਇਆ ਹੁੰਦਾ ਹੈ। ਜਦੋਂਕਿ ਘਰਾਂ ਤੋਂ ਜ਼ਿਆਦਾ ਬਿਜਲੀ ਉਪਕਰਨ ਲਾ ਕੇ ਲੋਡ ਤਿੰਨ ਕਿਲੋਵਾਟ ਤਕ ਪਹੁੰਚ ਜਾਂਦਾ ਹੈ। ਘਰ ਦੇ ਵਧੇ ਹੋਏ ਲੋਡ ਦੇ ਬਾਰੇ ’ਚ ਖਪਤਕਾਰ ਪਾਵਰਕਾਮ ਨੂੰ ਸੂਚਿਤ ਨਹੀਂ ਕਰਦਾ ਹੈ।Punjab2 months ago
-
ਜਲੰਧਰ ਦੇ ਲੰਮਾ ਪਿੰਡ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫੱਟਣ ਨਾਲ ਪਿਓ ਤੇ ਡੇਢ ਸਾਲ ਦੇ ਪੁੱਤਰ ਦੀ ਮੌਤ,ਮਾਂ- ਪੁੱਤ ਦੀ ਹਾਲਤ ਗੰਭੀਰਇਸ ਹਾਦਸੇ ਵਿੱਚ ਡੇਢ ਸਾਲ ਦਾ ਬੱਚਾ ਅਤੇ ਉਸਦੇ ਪਿਤਾ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।Punjab2 months ago
-
Garbage Problem In Jalandhar : ਨਗਰ ਨਿਗਮ ਦੀਆਂ ਗੱਡੀਆਂ ਨੂੰ ਨਹੀਂ ਮਿਲਿਆ ਡੀਜ਼ਲ, ਕੂੜਾ ਚੁੱਕਣ ਦਾ ਕੰਮ ਠੱਪਨਗਰ ਨਿਗਮ ਨੇ 3 ਮਹੀਨੇ ਪਹਿਲਾਂ ਲੰਮਾ ਪਿੰਡ ਚੌਕ ਸਥਿਤ ਵਰਕਸ਼ਾਪ ਦਾ ਪੈਟਰੋਲ ਪੰਪ ਬੰਦ ਕਰ ਦਿੱਤਾ ਸੀ। ਨਗਰ ਨਿਗਮ ਦੇ ਅਧਿਕਾਰੀ ਇਸ ਵੇਲੇ ਖ਼ੁਦ ਵਰਕਸ਼ਾਪ ’ਚ ਮੌਜੂਦ ਹਨ ਤੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਨਗਰ ਨਿਗਮ ਨੂੰ ਮਾਰਕੀਟ ਵਿੱਚੋਂ ਮਹਿੰਗਾ ਡੀਜ਼ਲ ਮਿਲ ਰਿਹਾ ਸੀ, ਜਿਸ ਕਾਰਨ 3 ਮਹੀਨੇ ਪਹਿਲਾਂ ਵਰਕਸ਼ਾਪ ਦਾ ਪੈਟਰੋਲ ਪੰਪ ਬੰਦ ਕਰ ਦਿੱਤਾ ਸੀ।Punjab3 months ago
-
ਜਲੰਧਰ ਦਾ ਭਵਿਆ ਅਰੋੜਾ ਬਣਿਆ ਮਿਸਾਲ, ਖੇਡਾਂ ਦੀ ਉਮਰ 'ਚ ਕਾਰੋਬਾਰ ਸੰਭਾਲ ਕੇ ਖੁਦ ਚੁਣਦਾ ਹੈ ਚੱਪਲਾਂ ਦਾ ਡਿਜ਼ਾਈਨਇਕ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਪੁੱਤਰ ਆਪਣੇ ਕਾਰੋਬਾਰ ਨੂੰ ਅੱਗੇ ਵਧਾਏ। ਜਦੋਂ ਪੁੱਤਰ ਪੜ੍ਹਾਈ ਦੇ ਨਾਲ-ਨਾਲ ਕਾਰੋਬਾਰ ਵਿੱਚ ਵੀ ਮਦਦ ਕਰਨ ਲੱਗੇ ਤਾਂ ਪਿਤਾ ਲਈ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ। ਅਜਿਹਾ ਹੀ ਇੱਕ ਪੁੱਤਰ ਪਿਤਾ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਿਆ ਹੈ।Punjab3 months ago
-
ਜਲੰਧਰ ਤੋਂ ਲੁਧਿਆਣਾ ਜਾਣ ਵਾਲੇ ਯਾਤਰੀ ਧਿਆਨ ਦੇਣ ! ਰਵਿਦਾਸੀਆ ਸਮਾਜ ਨੇ ਰਾਸ਼ਟਰੀ ਰਾਜ ਮਾਰਗ ਕੀਤਾ ਜਾਮ, 6 ਘੰਟੇ ਰਹੇਗਾ ਜਾਮਰਵਿਦਾਸੀਆ ਸਮਾਜ ਵੱਲੋਂਂ ਨੈਸ਼ਨਲ ਹਾਈਵੇ ਪੀਏਪੀ ਚੌਂਕ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਧਰਨਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਰਵਿਦਾਸੀਆ ਸਮਾਜ ਵੱਲੋਂਂ ਧਰਨੇ ਦੀ ਖ਼ਬਰ ਨੂੰ ਲੈ ਕੇ ਪੀਏਪੀ ਚੌਂਕ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਹੈPunjab7 months ago
-
Good News : ਜਲੰਧਰ ’ਚ ਹੁਣ ਐਤਵਾਰ ਨੂੰ ਵੀ ਚੱਲ ਸਕੇਗੀ ਇੰਡਸਟਰੀ, Maintenance ਲਈ ਵੀ ਨਹੀਂ ਲੱਗੇਗਾ ਕੋਈ ਬਿਜਲੀ ਕੱਟਐਤਵਾਰ ਨੂੰ ਰੱਖ-ਰਖਾਅ ਅਤੇ ਹੋਰ ਕਿਸੇ ਵੀ ਕਾਰਨ ਦੇ ਚੱਲਦਿਆਂ ਬਿਜਲੀ ਕੱਟ ਨਹੀਂ ਲਗਾਇਆ ਜਾਵੇਗਾ। ਐਤਵਾਰ ਨੂੰ ਇੰਡਸਟਰੀ ਲਈ ਬਿਜਲੀ ਸਪਲਾਈ ਜਾਰੀ ਰਹਿਣ ਦੀ ਪੁਸ਼ਟੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਨਾਰਥ ਜ਼ੋਨ ਦੇ ਡਿਪਟੀ ਚੀਫ ਇੰਜੀਨੀਅਰ ਐੱਚਐੱਸ ਬਾਂਸਲ ਨੇ ਵੀ ਕੀਤੀ ਹੈ।Punjab1 year ago
-
ਜਲੰਧਰ 'ਚ ਬੇਘਰਿਆਂ ਦੀ ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ, Lockdown 'ਚ 4 ਰੈਣ-ਬਸੇਰੇ ਹੋਏ ਬੰਦ; ਖਾਣ-ਪੀਣ ਦੇ ਪਏ ਲਾਲੇਮੋਗੇ ਦੀ ਬਜ਼ੁਰਗ ਔਰਤ ਪਰਮਜੀਤ ਕੌਰ ਕਹਿੰਦੀ ਹੈ ਕਿ ਉਸ ਦੇ ਬੱਚਿਆਂ ਨੇ ਉਸ ਨੂੰ ਮਾਰਕੁੱਟ ਕੇ ਘਰੋਂ ਕੱਢ ਦਿੱਤਾ। ਜਲੰਧਰ ਵੱਡਾ ਸ਼ਹਿਰ ਹੈ, ਇਹੀ ਸੋਚ ਕੇ ਚਾਰ ਦਿਨ ਪਹਿਲਾਂ ਆ ਗਈ ਸੀ ਕਿ ਇੱਥੇ ਕੋਈ ਨਾ ਕੋਈ ਕੰਮ ਮਿਲ ਜਾਵੇਗਾ, ਪਰ ਲਾਕਡਾਊਨ ਕਾਰਨ ਸਭ ਬੰਦ ਹੈ।Punjab1 year ago
-
ਜਲੰਧਰ 'ਚ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 100 ਗੱਡੀਆਂ ਨੇ ਪਾਇਆ ਕਾਬੂਫੈਕਟਰੀ 'ਚ ਅੱਗ ਬੁਝਾਉਣ ਦਾ ਯੰਤਰ ਤੇ ਮੁਲਾਜ਼ਮ ਵੀ ਮੌਜੂਦ ਸਨ, ਪਰ ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਅੱਗ ਬੁਝਾਉਣ ਵਾਲੇ ਯੰਤਰ ਦਾ ਮੁਲਾਜ਼ਮ ਇਸਤੇਮਾਲ ਨਹੀਂ ਕਰ ਸਕੇ ਤੇ ਖ਼ੁਦ ਜਾਨ ਬਚਾ ਕੇ ਬਾਹਰ ਭੱਜੇ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ ਹੈ।Punjab1 year ago