Punjab Byelection 2019 : ਜਲਾਲਾਬਾਦ 'ਚ ਕੁੱਲ 78.76 ਫ਼ੀਸਦੀ ਪੋਲਿੰਗ, ਇਨ੍ਹਾਂ ਦਿੱਗਜ਼ ਆਗੂਆਂ ਨੇ ਪਾਈ ਵੋਟ
ਜਲਾਲਾਬਾਦ ਸੀਟ 'ਤੇ ਕਾਂਗਰਸ ਵੱਲੋਂ ਰਮਿੰਦਰ ਆਵਲਾ, ਅਕਾਲੀ ਦਲ ਵੱਲੋਂ ਡਾ. ਰਾਜ ਸਿੰਘ, ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਕਚੂਰਾ ਤੇ ਕਾਂਗਰਸ ਤੋਂ ਬਾਗ਼ੀ ਹੋਏ ਆਜ਼ਾਦ ਉਮੀਦਵਾਰ ਜਗਦੀਪ ਕੰਬੋਜ ਗੋਲਡੀ ਕਿਸਮਤ ਅਜ਼ਮਾ ਰਹੇ ਹਨ।
Election1 month ago