jagranspecial
-
PM Kisan Update : 'ਪੀਐੱਮ ਕਿਸਾਨ' ਯੋਜਨਾ ਦੇ 33 ਲੱਖ ਫਰਜ਼ੀ ਲਾਭਪਾਤਰੀਆਂ 'ਤੇ ਹੋਵੇਗੀ ਵੱਡੀ ਕਾਰਵਾਈ, ਦੇਖੋ ਕਿਤੇ ਤੁਸੀਂ ਵੀ ਤਾਂ ਨਹੀਂ ਸ਼ਾਮਲਕਿਸਾਨਾਂ ਦੀ ਮਾਲੀ ਹਾਲਤ ਸੁਧਾਰਣ ਲਈ ਸ਼ੁਰੂ ਕੀਤੀ ਗਈ 'ਪੀਐੱਮ ਕਿਸਾਨ' ਯੋਜਨਾ 'ਚ ਵੀ ਸੰਨ੍ਹ ਲਗਾ ਦਿੱਤੀ ਗਈ। ਸੂਬਾ ਸਰਕਾਰਾਂ ਨੇ ਅਜਿਹੇ 33 ਲੱਖ ਲੋਕਾਂ ਦੀ ਪਛਾਣ ਕਰ ਲਈ ਹੈ, ਜੋ ਮਾਪਦੰਡ ਅਨੁਸਾਰ ਇਸ ਦਾ ਫਾਇਦਾ ਲੈਣ ਲਈ ਅਯੋਗ ਸਨ ਪਰ ਉਨ੍ਹਾਂ ਸਰਕਾਰੀ ਖ਼ਜ਼ਾਨੇ ਨੂੰ ਤਕਰੀਬਨ ਢਾਈ ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਇਆ ਹੈ।National19 days ago
-
ਸਾਬਕਾ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਪਹਿਲਾ ਟ੍ਰਾਇਲ ਸ਼ੁਰੂ, ਰਿਪਬਲੀਕਨ ਦੇ ਹੱਕ 'ਚ ਜਾ ਸਕਦਾ ਹੈ ਨਤੀਜਾAmerica ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਖ਼ਿਲਾਫ਼ ਮਹਾਦੋਸ਼ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਜਿੱਥੋਂ ਤਕ ਇਸ ਦੇ ਨਤੀਜੇ ਦੀ ਗੱਲ ਹੈ ਤਾਂ ਉਹ ਕਾਫੀ ਕੁਝ ਰਿਪਬਲਿਕਨ ਦੇ ਹੱਕ ਵਿਚ ਜਾ ਸਕਦਾ ਹੈ। ਮੰਗਲਵਾਰ ਨੂੰ ਸੈਨੇਟ 'ਚ ਮਹਾਦੋਸ਼ ਦਾ ਪਹਿਲਾ ਟ੍ਰਾਇਲ ਸ਼ੁਰੂ ਕਰਨ ਲਈ ਹੋਈ ਵੋਟਿੰਗ 'ਚ 56 ਦੇ ਮੁਕਾਬਲੇ 44 ਵੋਟਾਂ ਪਈਆਂ, ਜਿਸ ਨੂੰ ਟਰੰਪ ਦੇ ਵਕੀਲ ਨੇ ਖਾਰਜ ਕਰ ਦਿੱਤਾ।World27 days ago
-
ਆਕਸਫੋਰਡ ਦੀ ਡਿਕਸ਼ਨਰੀ 'ਚ ਸ਼ਾਮਲ ਹੋਇਆ ਪੀਐੱਮ ਮੋਦੀ ਦਾ ਦਿੱਤਾ ਹੋਇਆ ਇਕ ਹੋਰ ਸ਼ਬਦ 'ਆਤਮਨਿਰਭਰਤਾ'ਆਕਸਫੋਰਡ ਨੇ ਆਪਣੇ ਹਿੰਦੀ ਦੇ ਸ਼ਬਦਾਂ 'ਚ ਇਕ ਹੋਰ ਨਵਾਂ ਸ਼ਬਦ ਜੋੜ ਦਿੱਤਾ ਹੈ। ਇਹ ਹੈ 'ਆਤਮਨਿਰਭਰਤਾ'। ਇਸ ਸ਼ਬਦ ਦਾ ਜ਼ਿਕਰ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਮਈ 2020 ਨੂੰ ਜਨਤਕ ਤੌਰ 'ਤੇ ਉਸ ਵੇਲੇ ਕੀਤਾ ਸੀ ਜਦੋਂ ਦੇਸ਼ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਸੀ ਤੇ ਉਹ ਇਸ ਤੋਂ ਉਭਰਨ ਲਈ ਇਕ ਆਰਥਿਕ ਪੈਕੇਜ ਦਾ ਐਲਾਨ ਕਰ ਰਹੇ ਸਨ।National1 month ago
-
Myanmar political crisis : ਮਿਆਂਮਾਰ 'ਚ ਫੌਜੀ ਹਕੂਮਤ ਕਾਇਮ, ਇਕ ਸਾਲ ਲਈ ਐਮਰਜੈਂਸੀ ਦਾ ਐਲਾਨ, ਹਿਰਾਸਤ 'ਚ ਆਂਗ ਸਾਨ ਸੂ ਕੀMyanmar 'ਚ ਫ਼ੌਜੀ ਤਖ਼ਤਾਪਲਟ ਦੇ ਖਦਸ਼ਿਆਂ ਦੌਰਾਨ ਫ਼ੌਜ ਨੇ ਦੇਸ਼ ਵਿਚ ਇਕ ਸਾਲ ਲਈ ਐਮਰਜੈਂਸੀ (Myanmar Military declares one year state of emergency) ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਿਆਂਮਾਰ ਦੀ ਫ਼ੌਜ ਨੇ ਦੇਸ਼ ਦੀ ਪ੍ਰਮੁੱਖ ਆਗੂ ਆਂਗ ਸਾਨ ਸੂ ਕੀ (Aung San Suu Kyi) ਨੂੰ ਹਿਰਾਸਤ 'ਚ ਲਿਆ ਹੈ।World1 month ago
-
Rakesh Tikait : ਜਾਣੋ- ਰਾਕੇਸ਼ ਟਿਕੈਤ ਨੇ ਕਿਉਂ ਛੱਡ ਦਿੱਤੀ ਸੀ ਦਿੱਲੀ ਪੁਲਿਸ ਦੀ ਨੌਕਰੀ, ਪਿਤਾ ਨੇ ਰਚਿਆ ਅੰਦੋਲਨ ਦਾ ਇਤਿਹਾਸBharti Kisan Union ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਇੰਟਰਨੈੱਟ ਮੀਡੀਆ 'ਤੇ ਛਾਏ ਹੋਏ ਹਨ। ਕੋਈ ਉਨ੍ਹਾਂ ਦੇ ਹੱਕ ਵਿਚ ਬੋਲ ਰਿਹਾ ਹੈ ਤਾਂ ਕੋਈ ਉਨ੍ਹਾਂ ਦੇ ਖ਼ਿਲਾਫ਼। ਅਸਲ ਵਿਚ ਬੀਤੇ 24 ਘੰਟਿਆਂ ਦੌਰਾਨ ਘਟਨਾਕ੍ਰਮ ਅਜਿਹੇ ਘਟੇ ਕਿ ਕਿਸਾਨ ਅੰਦੋਲਨ ਦਾ ਕੇਂਦਰ ਯੂਪੀ ਗੇਟ (ਗਾਜ਼ੀਪੁਰ ਬਾਰਡਰ) ਹੋ ਗਿਆ ਹੈ।National1 month ago
-
Red Fort Violence : 26 ਜਨਵਰੀ ਨੂੰ ਹੋਈ ਹਿੰਸਾ ਸਬੰਧੀ ਸਾਹਮਣੇ ਆਇਆ ਪਾਕਿਸਤਾਨ ਕੁਨੈਕਸ਼ਨਗਣਤੰਤਰ ਦਿਵਸ 'ਤੇ 26 ਜਨਵਰੀ ਵਾਲੇ ਦਿਨ ਦਿੱਲੀ 'ਚ ਹੋਏ ਹੰਗਾਮੇ 'ਚ ਆਈਐੱਸਆਈ-ਖ਼ਾਲਿਸਤਾਨ ਗਠਜੋੜ (ISI-Khalistan Alliance) ਮੌਕੇ ਦਾ ਫਾਇਦਾ ਨਾ ਉਠਾ ਸਕੇ। ਇਸ ਦੇ ਲਈ ਪੁਲਿਸ ਦੀ ਸਪੈਸ਼ਲ ਸੈੱਲ ਤਮਾਮ ਸ਼ੱਕੀਆਂ 'ਤੇ ਨਜ਼ਰ ਰੱਖ ਰਹੀ ਹੈ। ਸੈੱਲ ਦੇ ਪੁਲਿਸ ਅਧਿਕਾਰੀ ਪੰਜਾਬ ਤੇ ਕਸ਼ਮੀਰ ਦੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ 'ਚ ਹਨ। ਸ਼ੱਕੀ ਤੇ ਗੈਂਗਸਟਰਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।National1 month ago
-
ਗਣਤੰਤਰ ਦਿਵਸ ਦੇ ਇਤਿਹਾਸ 'ਚ ਚੌਥੀ ਵਾਰ ਇਸ ਵਿਚ ਨਹੀਂ ਹੋਵੇਗਾ ਕੋਈ ਚੀਫ ਗੈਸਟ, ਜਾਣੋ ਪਹਿਲਾਂ ਕਦੋਂ ਹੋਇਆ ਹੈ ਅਜਿਹਾ72ਵੇਂ ਗਣਤੰਤਰ ਦਿਵਸ (Republic Day) ਦੇ ਸਵਾਗਤ ਲਈ ਦੇਸ਼ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਦਿੱਲੀ ਦੇ ਰਾਜਪਥ 'ਤੇ ਨਿਕਲਣ ਵਾਲੀ ਪਰੇਡ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਇਸ ਵਾਰ ਗਣਤੰਤਰ ਦਿਵਸ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।National1 month ago
-
ਜਦੋਂ ਪੁਲਾੜ 'ਚੋਂ ਆਈ ਆਵਾਜ਼, 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ', ਜਾਣੋ ਰਾਕੇਸ਼ ਸ਼ਰਮਾ ਬਾਰੇਪਹਿਲੇ ਪੁਲਾੜ ਯਾਤਰੀ ਦੇ ਤੌਰ 'ਤੇ ਸਕਵਾਰਡਨ ਲੀਡਰ ਰਾਕੇਸ਼ ਸ਼ਰਮਾ ਦਾ ਨਾਂ ਕੋਈ ਕਦੀ ਨਹੀਂ ਭੁੱਲ ਸਕਦਾ। 80 ਦੇ ਦਹਾਕੇ 'ਚ ਜਦੋਂ ਰਾਕੇਸ਼ ਸ਼ਰਮਾ ਬੱਦਲਾਂ ਨੂੰ ਚੀਰਦੇ ਹੋਏ ਪੁਲਾੜ ਵੱਲ ਵਧੇ ਤਾਂ ਕਰੋੜਾਂ ਭਾਰਤੀਆਂ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਸਨ। ਉਸ ਵੇਲੇ ਉਨ੍ਹਾਂ ਦੇ ਨਾਲ ਇਕ ਹੋਰ ਨਾਂ ਦੀ ਵੀ ਚਰਚਾ ਜ਼ੋਰਾਂ ਨਾਲ ਹੁੰਦੀ ਸੀ।Lifestyle1 month ago
-
Sriwijaya Air Crash : 21 ਸਾਲ ਹੈ ਬੋਇੰਗ 737-500 ਜਹਾਜ਼ ਦੀ ਉਮਰ, ਜਾਣੋ- ਇਸ ਜਹਾਜ਼ ਬਾਰੇ ਸਭ ਕੁਝਇੰਡੋਨੇਸ਼ੀਆ 'ਚ ਸ਼੍ਰੀਵਿਜੈ ਏਅਰ ਦਾ ਜਿਹੜਾ ਜਹਾਜ਼ ਉਡਾਣ ਦੇ ਕੁਝ ਹੀ ਮਿੰਟਾਂ ਬਾਅਦ ਜਾਵਾ ਸਮੁੰਦਰ 'ਚ ਹਾਦਸਾਗ੍ਰਸਤ ਹੋ ਗਿਆ ਸੀ ਉਹ ਕਰੀਬ 27 ਸਾਲ ਪੁਰਾਣਾ ਸੀ। ਹਾਲਾਂਕਿ ਬੋਇੰਗ ਦੇ 737-500 ਜਹਾਜ਼ ਦੀ ਉਮਰ ਸਿਰਫ਼ 21 ਸਾਲ ਹੈ। ਉੱਥੇ ਹੀ ਇਸ ਦੇ ਦੂਸਰੇ ਪ੍ਰਕਾਰ ਜਿਵੇਂ 737-300 ਤੇ 737-400 ਦੀ ਉਮਰ ਕਰੀਬ 24 ਸਾਲ ਦੀ ਹੈ।National1 month ago
-
Farmers Protest : ਕਿਸਾਨ ਅੰਦੋਲਨ ਕਾਰਨ ਸਟੀਲ ਇੰਡਸਟਰੀ ਸੰਕਟ 'ਚ, ਪੰਜਾਬ ਦੀਆਂ 800 ਫਾਊਂਡਰੀ ਯੂਨਿਟਸ ਨੂੰ ਲੱਗ ਸਕਦੈ ਤਾਲਾLudhiana Industry : ਸਟੀਲ ਦੀਆਂ ਕੀਮਤਾਂ 'ਚ ਆਏ ਉਛਾਲ ਨੇ ਹਰੇਕ ਸੈਕਟਰ ਦਾ ਹਾਲ ਬੇਹਾਲ ਕਰ ਦਿੱਤਾ ਹੈ। ਇਨ੍ਹਾਂ ਦਿਨਾਂ 'ਚ ਪੰਜਾਬ ਦਾ 800 ਕੰਪਨੀਆਂ ਵਾਲਾ ਫਾਊਂਡਰੀ ਉਦਯੋਗ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਇਸ ਦੀ ਮੁੱਖ ਵਜ੍ਹਾ ਫਾਊਂਡਰੀ ਉਦਯੋਗ ਦੇ ਮੁੱਖ ਕੱਚੇ ਮਾਲ ਸਕ੍ਰੈਪ ਤੇ ਪਿਕ ਆਇਰਨ ਦੀਆਂ ਕੀਮਤਾਂ 'ਚ ਆ ਰਿਹਾ ਜ਼ਬਰਦਸਤ ਉਛਾਲ ਹੈ।Punjab2 months ago
-
Vijay Diwas : ਸਿਰਫ਼ 13 ਦਿਨਾਂ ਦੀ ਜੰਗ 'ਚ ਹੀ ਟੁੱਟ ਗਿਆ ਸੀ ਪਾਕਿਸਤਾਨ ਤੇ ਬੰਗਲਾਦੇਸ਼ ਬਣਿਆ ਸੀ ਆਜ਼ਾਦ ਦੇਸ਼Vijay Diwas : ਸਾਲ 1971 'ਚ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈ ਜੰਗ ਦੇ 49 ਸਾਲ ਪੂਰੇ ਹੋ ਗਏ। 16 ਦਸੰਬਰ ਨੂੰ 50ਵਾਂ ਸਾਲ ਸ਼ੁਰੂ ਹੋ ਜਾਵੇਗਾ। ਤਿੰਨ ਦਸੰਬਰ, 1971 ਨੂੰ ਪਾਕਿਸਤਾਨ ਨੇ ਲੜਾਈ ਦੀ ਸ਼ੁਰੂਆਤ ਤਾਂ ਕਰ ਦਿੱਤੀ ਪਰ ਭਾਰਤੀ ਫੌਜੀਆਂ ਦੇ ਪਰਾਕਰਮ ਅੱਗੇ ਮਹਿਜ਼ 13 ਦਿਨਾਂ 'ਚ ਹੀ ਗੋਡੇ ਟੇਕਣੇ ਪਏ।National2 months ago
-
Poonch LoC: ਇਸ਼ਕ 'ਚ ਸਰਹੱਦ ਲੰਘ ਗਈਆਂ PoK ਦੀਆਂ ਭੈਣਾਂ, ਭਾਰਤੀ ਫ਼ੌਜ ਨੇ ਤੋਹਫ਼ਿਆਂ ਨਾਲ ਵਾਪਸ ਭੇਜਿਆ, ਵੇਖੋ ਤਸਵੀਰਾਂਮਕਬੂਜ਼ਾ ਕਸ਼ਮੀਰ 'ਚ ਅੱਬਾਸਪੁਰ ਦੀਆਂ ਰਹਿਣ ਵਾਲੀਆਂ ਇਹ ਦੋਵੇਂ ਭੈਣਾਂ ਬੀਤੇ ਐਤਵਾਰ ਨੂੰ ਜ਼ਿਲ੍ਹਾ ਪੁਣਛ ਨਾਲ ਲੱਗਦੀ ਕੰਟਰੋਲ ਲਾਈਨ ਨੂੰ ਪਾਰ ਕਰ ਕੇ ਭਾਰਤੀ ਖੇਤਰ 'ਚ ਵੜ ਆਈਆਂ ਸਨ।National3 months ago
-
Coronavirus News Update : RTPCR ਜਾਂਚ ਤੋਂ ਬਾਅਦ ਜ਼ਰੂਰ ਪੁੱਛੋ ਸੀਟੀ ਵੈਲਿਊ, ਇਲਾਜ 'ਚ ਮਿਲੇਗੀ ਮਦਦਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਆਰਟੀਪੀਸੀਆਰ ਜਾਂਚ ਵਿਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੋਵੇ, ਪਰ ਉਸ ਦੀ ਸੀਟੀ ਵੈਲਿਊ 24 ਤੋਂ ਜ਼ਿਆਦਾ ਹੈ ਤਾਂ ਉਸ ਨੂੰ ਖ਼ਤਰਾ ਨਾਬਰਾਬਰ ਹੈ।National5 months ago
-
ਕਦੇ ਸ਼ਰਮੀਲੀ ਲੜਕੀ ਸੀ ਇਹ IPS ਅਧਿਕਾਰੀ, ਅੱਜ ਅੱਤਵਾਦ ਰੋਕੂ ਮੁਹਿੰਮ ਦੀ ਕਰ ਰਹੀ ਹੈ ਅਗਵਾਈਬਚਪਨ 'ਚ ਸ਼ਾਂਤ ਜਿਹੀ ਦਿਖਣ ਵਾਲੀ ਲੜਕੀ ਕਦੇ ਇਕੱਲੀ ਬਾਹਰ ਨਿਕਲਣ ਤੋਂ ਡਰਦੀ ਸੀ। ਅੱਜ ਉਹ ਮਹਿਲਾ ਸਸ਼ਕਤੀਕਰਣ ਦੀ ਮਿਸਾਲ ਬਣ ਚੁੱਕੀ ਹੈ। ਤੇਲੰਗਾਨਾ 'ਚ ਭ੍ਰਿਸ਼ਟਾਚਾਰ ਤੇ ਬਿਹਾਰ 'ਚ ਨਕਸਲੀਆਂ ਖ਼ਿਲਾਫ਼ ਅਭਿਆਨ 'ਚ ਆਗਵਾਈ ਸਮਰੱਥਾ ਸਾਬਤ ਕਰ ਚੁੱਕੀ ਚਾਰੂ ਸਿਨਹਾ ਕਸ਼ਮੀਰ...National6 months ago
-
ਭਾਰਤੀ ਹਾਕੀ ਟੀਮ ਨੇ 72 ਸਾਲ ਪਹਿਲਾਂ ਅੱਜ ਹੀ ਦੇ ਦਿਨ ਮਹਾਰਾਣੀ ਸਾਹਮਣੇ ਤੋੜਿਆ ਸੀ ਅੰਗਰੇਜ਼ਾਂ ਦਾ ਗਰੂਰਭਾਰਤੀ ਹਾਕੀ ਟੀਮ ਨੇ ਛੇ ਵਾਰ ਓਲੰਪਿਕ 'ਚ ਗੋਲਡ ਮੈਡਲ ਜਿੱਤਿਆ। ਆਜ਼ਾਦੀ ਮਿਲਣ ਤੋਂ ਪਹਿਲਾਂ ਸਾਲ 1928, 1932 ਤੇ 1936 'ਚ ਟੀਮ ਨੇ ਬ੍ਰਿਟਿਸ਼ ਝੰਡੇ ਹੇਠ ਬ੍ਰਿਟਿਸ਼ ਕਾਲੋਨੀ ਦੇ ਤੌਰ 'ਤੇ ਖੇਡਦੇ ਹੋਏ ਇਹ ਜਿੱਤ ਹਾਸਲ ਕੀਤੀ।Punjab6 months ago
-
ਜਾਣੋ ਕੌਣ ਹੈ ਸਾਰਾਹ ਜਿਸ 'ਤੇ ਇਕ ਦੇਸ਼ ਨਹੀਂ ਬਲਕਿ ਪੂਰੇ ਅਰਬ ਜਗਤ ਦੀਆਂ ਟਿਕੀਆਂ ਉਮੀਦਾਂਯੂਏਈ ਨੇ ਉਮੀਦ ਤੋਂ ਵੀ ਵੱਡੇ ਸੁਪਨੇ ਨੂੰ ਸਾਕਾਰ ਕਰਨ ਲਈ ਇਕ ਲੰਬੀ ਛਾਲ ਮਾਰੀ ਹੈ। ਇਹ ਛਾਲ ਹੈ ਮੰਗਲ ਗ੍ਰਹਿ ਦੀ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਯੂਏਈ ਦੇ ਇਸ ਮਿਸ਼ਨ ਮੰਗਲ ਪਿੱਛੇ ਕੋਈ ਪੁਰਸ਼ ਨਹੀਂ ਬਲਕਿ ਔਰਤ ਦਾ ਨਾਂ ਹੈ ਸਾਰਾਹ ਅਲ ਅਮੀਰੀ।World7 months ago
-
Turban for Mask : ਸਿੱਖੀ ਦੀ ਸ਼ਾਨ ਹੁਣ ਬਚਾਏਗੀ ਜਾਨ, ਕੱਢ ਲਿਆ ਇਹ ਅਨੋਖਾ ਰਾਹਪੱਗੜੀ ਆਨ ਹੈ, ਬਾਨ ਤੇ ਸ਼ਾਨ ਵੀ। ਪੱਗੜੀ ਦੇ ਸਨਮਾਨ ਲਈ ਨਾ ਜਾਣੇ ਕਿੰਨੀਆਂ ਹੀ ਸ਼ਹਾਦਤਾਂ ਹੋਈਆਂ ਹਨ। ਹੁਣ ਇਹੀ ਪੱਗੜੀ ਲੋੜਵੰਦਾਂ ਦੀ ਜਾਨ ਵੀ ਬਚਾਏਗੀ।National8 months ago
-
India China Border News : ਸਰਹੱਦੀ ਵਿਵਾਦ ਜਾਣਨ ਲਈ ਸਮਝੋ LoC, LAC ਤੇ ਇੰਟਰਨੈਸ਼ਨਲ ਬਾਰਡਰ ਵਿਚਕਾਰ ਫ਼ਰਕਕਦੀ ਚੀਨ ਨਾਲ ਭਾਰਤ ਦਾ LAC ਨੂੰ ਲੈ ਕੇ ਤੇ ਕਦੀ ਪਾਕਿਸਤਾਨ ਨਾਲ LoC ਕਾਰਨ ਵਿਵਾਦ। ਇਸ ਵਿਵਾਦ ਦੀਆਂ ਜੜ੍ਹਾਂ ਨੂੰ ਸਮਝਣ ਲਈ ਬੇਹੱਦ ਜ਼ਰੂਰੀ ਹੈ ਕਿ ਅਸੀਂ ਦੇਸ਼ ਦੀਆਂ ਸਰਹੱਦਾਂ ਤਿੰਨ ਤਰ੍ਹਾਂ ਨਾਲ ਵੰਡੀਆਂ ਹਨ।National8 months ago
-
ਕੁਰੂਕਸ਼ੇਤਰ 'ਚ ਸੂਰਜ ਗ੍ਰਹਿਣ ਦਾ ਦਿਸਿਆ ਅਨੋਖਾ ਨਜ਼ਾਰਾ, ਕੰਗਨ ਵਰਗਾ ਨਜ਼ਰ ਆਇਆ ਸੂਰਜ, ਬ੍ਰਹਮ ਸਰੋਵਰ 'ਤੇ ਯੱਗਸੂਰਜ ਗ੍ਰਹਿਣ ਆਪਣੇ ਸਿਖਰ 'ਤੇ ਹੈ ਤੇ ਕੁਰੂਕਸ਼ੇਤਰ 'ਚ ਇਸ ਦਾ ਅਨੋਖਾ ਨਜ਼ਾਰਾ ਦਿਖਿਆ। ਇੱਥੇ ਸੂਰਜ ਕੰਗਨ ਅਕਾਰ 'ਚ ਨਜ਼ਰ ਆਇਆ। ਪੈਨੋਰਮਾ 'ਚ ਲਾਈਵ ਸੂਰਜ ਗ੍ਰਹਿਣ ਦੇਖ ਰਹੇ ਲੋਕ ਕਾਫ਼ੀ ਖੁਸ਼ ਹੋਏ।National8 months ago
-
Solar Eclipse or Surya Grahan 2020 : ਇਸ ਵਾਰ ਸੂਰਜ ਗ੍ਰਹਿਣ 'ਤੇ ਬਣ ਰਹੇ ਨੇ ਕਈ ਸੰਯੋਗ, ਜਾਣੋ ਕਦੋਂ, ਕਿੱਥੇ ਤੇ ਕਿਵੇਂ ਦਾ ਨਜ਼ਰ ਆਵੇਗਾਇਸ ਹਫ਼ਤੇ ਦੇ ਆਖ਼ਿਰੀ ਦਿਨ 21 ਜੂਨ ਐਤਵਾਰ ਨੂੰ ਸੂਰਜ ਗ੍ਰਹਿਣ ਲੱਗੇਗਾ। ਇਹ ਗ੍ਰਹਿਣ ਦੁਰਲੱਭ ਮੰਨਿਆ ਜਾ ਰਿਹਾ ਹੈ। ਇਸ ਦਾ ਵਿਸ਼ੇਸ਼ ਮਹੱਤਵ ਹੈ। ਇਹ ਇਸ ਮਹੀਨੇ ਦਾ ਦੂਸਰਾ ਗ੍ਰਹਿਣ ਹੋਵੇਗਾ।Religion8 months ago