italy news
-
ਇਟਲੀ ’ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲਇਟਲੀ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਚਲਾਏ ਸਰਚ ਅਭਿਆਨ ਦੌਰਾਨ ਨੌਜਵਾਨ ਦੀ ਸਾਈਕਲ ਟੁੱਟੀ ਹਾਲਤ 'ਚ ਬਰਾਮਦ ਹੋਈ। ਕੁੱਝ ਹੀ ਦੂਰੀ ਤੇ ਨੌਜਵਾਨ ਦੀ ਲਾਸ਼ ਜੋ ਕਿ ਬਾਰਿਸ਼ ਕਾਰਨ ਖਰਾਬ ਹੋ ਗਈ ਸੀ, ਬਰਾਮਦ ਕੀਤੀ।Punjab3 hours ago
-
ਖ਼ਾਲਸੇ ਦੇ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਕਸਤਲਗੋਂਬੈਰਤੋ ਵਿਖੇ ਨਗਰ ਕੀਰਤਨ ਸਜਾਇਆਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਕਸਤਲਗੋਂਬੈਰਤੋ (ਵਿਚੈਂਸਾ) ਤੋਂ ਅਰਦਾਸ ਉਪਰੰਤ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਬਹੁਤ ਹੀ ਸੁਚੱਜੇ ਢੰਗ ਦੇ ਨਾਲ਼ ਅਤੇ ਸਿੱਖੀ ਪਰੰਪਰਾਵਾਂ ਤਹਿਤ ਆਰੰਭ ਹੋਇਆ।World17 days ago
-
ਇਟਲੀ 'ਚ ਸਿੱਖ ਬੱਚਾ ਹੋਇਆ ਨਸਲੀ ਹਮਲੇ ਦਾ ਸ਼ਿਕਾਰ, 13 ਸਾਲਾਂ ਦਸਤਾਰਧਾਰੀ ਦੀ 4 ਗੋਰਿਆਂ ਨੇ ਕੀਤੀ ਕੁੱਟਮਾਰਇਟਲੀ ਦੇ ਸਥਾਨਕ ਮੀਡੀਆ ਅਨੁਸਾਰ 13 ਸਾਲਾ ਬੱਚੇ ਉੱਪਰ ਪਿਛਲੇ 15 ਦਿਨਾਂ ਵਿਚ ਇਸ ਕਰਕੇ ਦੂਜੀ ਵਾਰ ਹਮਲਾ ਹੋਇਆ ਹੈ, ਕਿਉਂਕਿ ਉਹ ਆਪਣੇ ਸਿਰ ਉੱਪਰ ਦਸਤਾਰ ਸਜਾਉਂਦਾ ਸੀ ਅਤੇ ਦੂਜਿਆਂ ਨਾਲੋਂ ਅਲੱਗ ਦਿਸਦਾ ਸੀ।World20 days ago
-
ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਨਾਲ ਖਾਲਸਾਈ ਰੰਗ ਵਿੱਚ ਰੰਗਿਆਂ ਗਿਆ ਬਰੇਸ਼ੀਆ ਸ਼ਹਿਰਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ ਵੱਲੋਂ ਬਰੇਸ਼ੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਵਿਸ਼ਾਲ ਨਗਰ ਕੀਰਤਨ ਵਿਚ ਸ੍ਰੀ ਕੇਸਗੜ਼੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀWorld1 month ago
-
ਸਿਸਟਮ ਆਫ ਟੈਲੀਕਮਿਊਨੀਕੇਸ਼ਨ 'ਚ ਪੀਐੱਚਡੀ ਕਰ ਕੇ ਇਟਲੀ ਦੇ ਪੰਜਾਬੀ ਨੇ ਕਰਵਾਈ ਬੱਲੇ-ਬੱਲੇਜ਼ਿਲ੍ਹਾ ਜਲੰਧਰ ਦੇ ਪਿੰਡ ਪਰਸਰਾਮਪੁਰ ਨੇੜੇ ਤਲਵਣ ਹੈ ਅਤੇ ਜਿਸ ਦੇ ਪਿਤਾ ਸਤੀਸ਼ ਕੁਮਾਰ ਸ਼ੀਹਮਾਰ ਤੇ ਮਾਤਾ ਨਰਿੰਦਰ ਕੌਰ ਲਗਪਗ ਪਿਛਲੇ 25 ਸਾਲਾਂ ਤੋਂ ਇਟਲੀ 'ਚ ਰਹਿ ਰਹੇ ਹਨ। ਚੰਦਨ ਕੁਮਾਰ ਵੱਲੋਂ ਸਿਸਟਮ ਆਫ ਟੈਲੀਕਮਿਊਨੀਕੇਸ਼ਨ 'ਚ ਪੀਐਚਡੀ ਕਰ ਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਰੌਸ਼ਨ ਕੀਤਾWorld1 month ago
-
16 ਅਪ੍ਰੈਲ ਨੂੰ ਨਗਰ ਕੀਰਤਨ ਦੇ ਨਾਲ ਖਾਲਸਾਈ ਰੰਗ 'ਚ ਰੰਗਿਆ ਜਾਵੇਗਾ ਬਰੇਸ਼ੀਆਂ ਸ਼ਹਿਰ, ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹਯੂਰਪ ਭਰ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਰੌਣਕ ਵਧਾਉਂਦੀਆਂ ਹਨ, ਗੁਰਦੁਆਰਾ ਸਿੰਘ ਸਭਾ ਫਲੈਰੋ ਤੋਂ ਅਰਦਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਨਗਰ ਕੀਰਤਨ ਵੀਆ ਕੋਰਸੀਕਾ ਤੋਂ ਆਰੰਭ ਹੋਵੇਗਾ।World1 month ago
-
ਇਟਲੀ ਦੇ ਗੁਰਦੁਆਰੇ 'ਚ ਹੋਲਾ ਮਹੱਲਾ ਤੇ ਸ. ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਰਵਾਏ ਸੁੰਦਰ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ, ਬੋਰਗੋ ਸੰਨ ਯਾਕਮੋ ਵਿਖੇ ਬਾਬਾ ਫਤਹਿ ਸਿੰਘ ਦਸਤਾਰ ਲਹਿਰ ਇਟਲੀ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਹੋਲੇ ਮਹੱਲੇ ਅਤੇWorld1 month ago
-
ਇਟਲੀ 'ਚ ਪਲਾਸਟਿਕ ਦੇ ਚੱਕਵੇਂ ਘਰ ਨੂੰ ਲੱਗੀ ਅੱਗ, ਜਲੰਧਰ ਨਾਲ ਸਬੰਧਤ ਪੰਜਾਬੀ ਨੌਜਵਾਨ ਦੀ ਝੁਲਸਣ ਨਾਲ ਮੌਤ, ਦੂਜਾ ਜਖ਼ਮੀਇਟਲੀ ਦੇ ਜ਼ਿਲ੍ਹਾ ਲਾਤੀਨਾ ਸ਼ਹਿਰ ਸਨ ਫਲੀਚੇ ਦੇ ਖੇਤੀ ਇਲਾਕੇ ਵਿੱਚ ਇਕ ਦਿਲ ਕੰਬਾਊ ਹਾਦਸਾ ਵਾਪਰਨ ਦਾ ਸਮਾਚਾਰ ਹੈ। ਇੱਥੇ ਦੋ ਪੰਜਾਬੀ ਨੌਜਵਾਨ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਉਪੰਰਤ ਘਰ ਆਕੇ ਰੋਟੀ ਬਣਾਉਣ ਲੱਗੇ ਤਾਂ ਉਹਨਾਂ ਦੇ ਘਰ ਵਿੱਚ ਠੰਡ ਤੋਂ ਬਚਣ ਲਈ ਕਮਰੇ ਨੂੰ ਨਿੱਘਾ ਕਰਨ ਲਈ ਲੱਗੇ ਹੀਟਰ ਨੇ ਕਮਰੇ ਨੂੰ ਅੱਗ ਲੱਗ ਗਈ ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਝੁਲਸਣ ਨਾਲ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।World2 months ago
-
ਯੂਰਪੀਅਨ ਦੇਸ਼ ਸਵਿਟਜ਼ਰਲੈਂਡ 'ਚ ਪਹਿਲਾ ਅੰਮ੍ਰਿਤਧਾਰੀ ਨੌਜਵਾਨ ਗੁਰਮੀਤ ਸਿੰਘ ਬਣਿਆ ਬੱਸ ਡਰਾਈਵਰਗੁਰਮੀਤ ਸਿੰਘ ਨੇ ਆਪਣੀ ਇਸ ਕਾਮਯਾਬੀ ਲਈ ਗੁਰੂ ਸਹਿਬਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਚਾਹੇ ਅਸੀਂ ਕਿਸੇ ਵੀ ਦੇਸ਼ ਵਿੱਚ ਵਸਦੇ ਹੋਈਏ ਸਾਨੂੰ ਸਿੱਖੀ ਸਰੂਪ ਵਿੱਚ ਰਹਿੰਦੇ ਹੋਏ ਕੰਮਕਾਰ ਕਰਨੇ ਚਾਹੀਦੇ ਹਨ...World2 months ago
-
'ਆਪ' ਦੀ ਜਿੱਤ ਨਾਲ ਦੇਸ਼ਾਂ-ਵਿਦੇਸ਼ਾਂ 'ਚ ਸਮਰਥੱਕਾਂ ਨੇ ਜਿੱਤ ਦੀ ਖੁਸ਼ੀ 'ਚ ਵੰਡੇ ਲੱਡੂ, ਕਿਹਾ, ਸੂਬੇ ਦੇ ਲੋਕਾਂ ਨੇ ਪੰਜਾਬ 'ਚ ਆਮ ਲੋਕਾਂ ਦੀ ਸਰਕਾਰ ਚੁਣੀਪੰਜਾਬ ਵਿਧਾਨ ਸਬਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ਪ੍ਰਾਪਤ ਹੋਈ, ਇਸ ਜਿੱਤ ਤੇ ਵਿਦੇਸ਼ਾ ਵਿੱਚ ਰਹਿੰਦੇ ਪੰਜਾਬੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ, ਇਟਲੀ ਵਿਚਲੇ ਆਮ ਆਦਮੀ ਪਾਰਟੀ ਦੇ ਸWorld2 months ago
-
ਇਟਲੀ ਦੇ ਤੱਟ ’ਤੇ ਮਿਲੀ ਰਹੱਸਮਈ ਸੁਪਰਯਾਟ, ਇਟਲੀ ਦੀ ਪੁਲਿਸ ਕਰ ਰਹੀ ਹੈ ਜਾਂਚ, 54 ਅਰਬ ਰੁਪਏ ਦੱਸੀ ਜਾ ਰਹੀ ਹੈ ਕੀਮਤਜਰਮਨੀ ਦੇ ਉੱਤਰੀ ਸਮੁੰਦਰ ਤੱਟ ਤੋਂ ਫਰੈਂਚ ਰਿਵੀਏਰਾ ਤੱਕ ਪੂਰੇ ਯੂਰਪ ’ਚ ਰੂਸੀ ਵਲਾਦੀਮੀਰ ਪੁਤਿਨ ਦੇ ਕਰੀਬ ਧਨਕੁਬੇਰਾਂ ਦੀਆਂ ਲਗਜ਼ਰੀ ਕਿਸ਼ਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਕੰਮ ’ਚ ਇਟਲੀ ਦੇ ਟਸਕਨ ਤੱਟ ’ਤੇ ਇਕ ਛੋਟੇ ਜਿਹੇ ਕਸਬੇ ਮੈਰੀਨਾ ਡਿ ਕੈਰਾਰਾ ’ਚ ਵਿਸ਼ਵ ਦੀ ਸਭ ਤੋਂ ਵੱਡੀ, ਮਹਿੰਗੀ ਤੇ ਅੱਤ ਆਧੁਨਿਕ ਸਹੂਲਤਾਂ ਨਾਲ ਲੈਸ ਸੁਪਰਯਾਟ (ਵੱਡੀ ਲਗਜ਼ਰੀ ਕਿਸ਼ਤੀ) ਦੇਖੀ ਗਈ ਹੈ।World2 months ago
-
ਭਾਰਤ ਸਰਕਾਰ ਨੇ 82 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਨੈਗਟਿਵ ਰਿਪੋਰਟ ਕੀਤੀ ਬੰਦ, ਇਟਲੀ ਨੂੰ ਰਾਹਤ ਨਹੀਂItaly Government ਨੇ ਭਾਰਤ ਦੀ ਵੈਕਸੀਨ ਕੋਵਿਡਸੀਲਡ ਨੂੰ ਮਾਨਤਾ ਵੀ ਦਿੱਤੀ ਹੋਈ ਹੈ, ਫਿਰ ਵੀ ਭਾਰਤ ਸਰਕਾਰ ਵੱਲੋਂ ਜਾਰੀ ਹੋਈ ਦਿਸ਼ਾ ਨਿਰਦੇਸ਼ਾਂ ਵਿਚ ਇਟਲੀ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਈ ਰਾਹਤ ਨਹੀਂ ਹੈ। ਅਤੇ ਉਹਨਾਂ ਨੂੰ ਭਾਰਤ ਜਾਣ ਲਈ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਹਾਲੇ ਵੀ ਕਰਵਾਉਣੀ ਪਏਗੀ।World3 months ago
-
ਇਟਲੀ ‘ਚ ਲੱਕ ਨਾਲ ਕਾਰ ਖਿੱਚ ਕੇ ਨਿੱਕੇ ਸਰਦਾਰ ਨੇ ਦਿਖਾਇਆ ਵੱਡਾ ਜ਼ੋਰਦੁਨੀਆਂ ਦੇ ਹਰ ਖੇਤਰ ਵਿਚ ਮੱਲਾਂ ਮਾਰਨ ਵਾਲੇ ਪੰਜਾਬੀਆਂ ਦੇ ਸੁਨਿਹਰੀ ਇਤਿਹਾਸ ਨੂੰ ਦੁਹਰਾਉਦਿਆਂ ਇਟਲੀ ‘ਚ 9 ਸਾਲਾ ਨਿੱਕੇ ਸਰਦਾਰ ਨੇ ਵੱਡਾ ਜ਼ੋਰ ਵਿਖਾਉਦਿਆਂ ਆਪਣੇ ਲੱਕ ਨਾਲ ਰੱਸਾ ਬੰਨ ਕੇ ਕਾਰ ਖਿੱਚਣ ਦਾ ਕਾਰਨਾਮਾ ਕਰ ਕੇ ਵਿਖਾਇਆ ਹੈ।World3 months ago
-
Omicron Variant : ਇਟਲੀ 'ਚ ਡਿਸਕੋ ਕਲੱਬ, ਪੱਬ ਤੇ ਜਨਤਕ ਥਾਵਾਂ 'ਤੇ ਤਿਉਹਾਰ ਮਨਾਉਣ 'ਤੇ ਪਾਬੰਦੀਇਟਲੀ ਦੇ ਸਿਹਤ ਮੰਤਰੀ ਰੋਬੈਂਰਤੋ ਸੰਪਰੈਂਜਾ ਵਲੋਂ ਬੀਤੇ ਦਿਨ ਨਵੇਂ ਆਦੇਸ਼ ਜਾਰੀ ਕਰਦਿਆਂ 31 ਜਨਵਰੀ 2022 ਤੱਕ ਦੇਸ਼ ਵਿੱਚ ਡਿਸਕੋ ਕਲੱਬਾਂ ਅਤੇ ਪੱਬਾਂ ਨੂੰ ਅਗਲੇ ਆਦੇਸ਼ਾਂ ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਹੈ ਅਤੇ ਜ਼ਿਆਦਾ ਭੀੜ ਵਾਲੀਆਂ ਥਾਵਾਂ,ਲੋਕਲ ਅਤੇ ਲੰਮੇ ਸਫ਼ਰ ਵਾਲੇ ਪਬਲਿਕ ਟਰਾਂਸਪੋਰਟਰਾਂ, ਸਿਨੇਮਾ ਘਰਾਂ,ਅਜਾਇਬ ਘਰ,ਜਿੰਮ ਕਲੱਬ , ਥੀਏਟਰ,ਖੇਡ ਸਟੇਡੀਅਮ ਆਦਿ ਵਿਖੇ ਦਾਖ਼ਲ ਹੋਣ ਸਮੇਂ ਐਫ,ਐਫ,ਪੀ,2 ਮਾਸਕ ਪਹਿਨਣਾ ਅਤਿ ਜਰੂਰੀ ਕਰ ਦਿੱਤਾ ਗਿਆ ਹੈWorld4 months ago
-
ਇਟਲੀ 'ਚ ਹੁਣ ਭਾਰਤੀ ਧਾਰਮਿਕ ਅਸਥਾਨਾਂ 'ਤੇ ਚੋਰਾਂ ਦੀ ਅੱਖ, ਦੁਰਗਿਆਣਾ ਮੰਦਰ 'ਚ ਗੋਲਕ ਚੋਰੀ ਦੀ ਅਸਫ਼ਲ ਕੋਸ਼ਿਸ਼, ਪੰਡਤ ਜੀ ਨੂੰ ਦੇਖ ਭੱਜੇ ਚੋਰਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਦੇ ਉਪ ਪ੍ਰਧਾਨ ਅਨਿਲ ਕੁਮਾਰ ਲੋਧੀ ਨੇ ਦੱਸਿਆ ਕਿ ਬੀਤੀ ਰਾਤ 4 ਅਣਪਛਾਤੇ ਵਿਅਕਤੀਆਂ ਦੁਆਰਾ ਮੰਦਰ ਦੀ ਗੋਲਕ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚੋਂ 2 ਵਿWorld5 months ago
-
ਇਟਲੀ 'ਚ ਹਰਮਨਪ੍ਰੀਤ ਕੌਰ ਨੇ ਪੜ੍ਹਾਈ 'ਚੋਂ ਅਵੱਲ ਆ ਕੇ ਜਿੱਤਿਆ 7500 ਯੂਰੋ ਦਾ ਸਕਾਲਰਸ਼ਿਪ ਐਵਾਰਡਇਟਲੀ ਦੇ ਭਾਰਤੀ ਬੱਚੇ ਵਿੱਦਿਆਦਕ ਖੇਤਰਾਂ ਵਿਚ ਇਟਾਲੀਅਨ ਬੱਚਿਆਂ ਸਣੇ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਜਿਸ ਰਫ਼ਤਾਰ ਨਾਲ ਪਛਾੜਦੇ ਹੋਏ ਕਾਮਯਾਬੀ ਦੀ ਟੀਸੀ ਵੱਲ ਤੁਰੇ ਜਾ ਰਹੇ ਹਨ ਉਹ ਕਾਬਲੇ ਤਾਰੀਫ਼ ਤਾਂ ਹੈ ਹੀ ਹੈ ਪਰ ਨਾਲ ਹੀ ਇਹ ਗੱਲ ਵੀ ਸਿੱਧ ਕਰਦੇ ਹਨ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਇਟਲੀ ਦੇ ਸਰਕਾਰੀ ਅਦਾਰਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚ ਭਾਰਤੀ ਵੀ ਉਚੇਚਾ ਯੋਗਦਾਨ ਪਾਉਣਗੇ।World5 months ago
-
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੋਵੀਲੀਉ 'ਚ ਲਾਏ ਪੌਦੇਗੁਰਦੁਆਰਾ ਸਿੰਘ ਸਭਾ ਸਾਹਿਬ ਪਾਰਮਾ ਅਤੇ ਪੋਵੀਲੀਓ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਚੱਲ ਰਹੇ ਪ੍ਰੋਗਰਾਮਾਂ ਅਧੀਨ 55 ਬੂਟੇ ਲਾਏ ਗਏ। ਇਹ ਬੂਟੇ ਲਗਾਉਣ ਵਿੱਚ ਕਮੂਨੇ ਦੀ ਪੋਵੀਲਓ ਦੁਆਰਾ ਇਨ੍ਹਾਂ ਦੀ ਮਦਦ ਕੀਤੀ ਗਈ।World6 months ago
-
ਇਟਲੀ ਦੇ ਬੋਰਗੋ ਸੰਨ ਯਾਕਮੋ ਦੇ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਐਤਵਾਰ ਤੋਂਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਬੋਰਗੋ ਸੰਨ ਯਾਕਮੋ ਦੇ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਬਾਬਾ ਫਤਿਹ ਸਿੰਘ ਦਸਤਾਰ ਲਹਿਰ ਦੇ ਸਹਿਯੋਗ ਨਾਲ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ।World6 months ago
-
ਨਿਸ਼ਾ ਠਾਕੁਰ ਨੇ ਇਟਲੀ ’ਚ ਨਗਰ ਕੌਂਸਲ ਦੀਆਂ ਚੋਣਾਂ 'ਚ ਗੱਡੇ ਜਿੱਤ ਦੇ ਝੰਡੇ, ਭਾਰਤੀ ਭਾਈਚਾਰੇ ਦੀ ਕਰਾਈ ਬੱਲੇ-ਬੱਲੇਪੰਜਾਬ ਦੇ ਪਿੰਡ ਤੋਗਾਂ ਜ਼ਿਲ੍ਹਾ ਮੁਹਾਲੀ ਨਾਲ ਸਬੰਧਤ ਨਿਸ਼ਾ ਠਾਕੁਰ ਜੋ ਕਿ ਪਿਛਲੇ 16 ਸਾਲਾਂ ਤੋਂ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਕਸਬਾ ਪੋਜੀਆ ਰੂਸਕੋ ਵਿਖੇ ਰਹਿ ਰਹੀ ਹੈ, ਉਸ ਨੇ ਬਾਇਓਮੈਡੀਕਲ ਦੀ ਡਿਗਰੀ 100 ਅੰਕਾਂ ਨਾਲ ਪ੍ਰਾਪਤ ਕੀਤੀ ਹੋਈ ਹੈ। ਹੁਣ ਮੈਡੀਕਲ ਬਾਇਓਟੈਕਨਾਲੋਜੀ ਦੀ ਡਿਗਰੀ ਫਰਾਰਾ ਯੂਨੀਵਰਸਿਟੀ ਤੋਂ ਕਰ ਰਹੀ ਹੈ।World7 months ago
-
ਇਟਲੀ 'ਚ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਸਰਕਾਰ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਲੋਕ, ਟਰਾਂਸਪੋਰਟ ਦੀ ਹੜਤਾਲ ਕਾਰਨ ਜਨਜੀਵਨ ਹੋਇਆ ਪ੍ਰਭਾਵਿਤਭਾਵੇਂ ਹੌਲੀ-ਹੌਲੀ ਇਟਲੀ ਵਿੱਚ ਹਾਲਾਤ 'ਚ ਸੁਧਾਰ ਹੋ ਗਿਆ ਹੈ ਪਰ ਸਰਕਾਰ ਹੁਣ ਵੀ ਬਹੁਤ ਹੀ ਸੋਚ ਸਮਝ ਕੇ ਪੈਰ ਰੱਖ ਰਹੀ ਹੈ ਕਿਉਂਕਿ ਸਰਕਾਰ ਵਲੋਂ ਬੇਸ਼ੱਕ ਤਾਲਾਬੰਦੀ ਨੂੰ ਦੇਸ਼ ਭਰ ਵਿੱਚ ਨਿਜ਼ਾਤ ਦੇ ਦਿੱਤੀ ਹੈ ਪਰ ਸਰਕਾਰ ਵਲੋਂ ਸਖ਼ਤ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਕੋਈ ਵੀ ਵਿਅਕਤੀ ਐਂਟੀ ਕੋਵਿਡ ਵੈਕਸੀਨ ਤੋਂ ਵਾਂਝਾ ਨਾ ਰਹੇ ਪਰ ਕੁਝ ਪ੍ਰਤੀਸ਼ਤ ਲੋਕਾਂ ਨੇ ਐਂਟੀ ਕੋਵਿਡ ਵੈਕਸੀਨ ਨਹੀਂ ਲਗਵਾਈ ਅਤੇ ਨਾ ਹੀ ਉਹ ਲਗਾਉਣਾ ਚਾਹੁੰਦੇ ਹਨ।World7 months ago