islamabad
-
ਭਾਰਤ ਦੀ ਏਅਰ ਐਬੂਲੈਂਸ ਨੂੰ ਇਸਲਾਮਾਬਾਦ ਹਵਾਈ ਅੱਡੇ 'ਤੇ ਕਰਨੀ ਪਈ ਐਮਰਜੈਂਸੀ ਲੈਡਿੰਗ, ਜਾਣੋ ਕਿਉਂਇਕ ਭਾਰਤੀ ਏਅਰ ਐਬੂਲੈਂਸ ਨੂੰ ਐਤਵਾਰ ਇਸਲਾਮਾਬਾਦ ਹਵਾਈ ਅੱਡੇ 'ਤੇ ਐਮਰਜੈਂਸੀ ਲੈਡਿੰਗ ਕਰਨੀ ਪਈ। ਇਕ ਭਾਰਤੀ ਏਅਰ ਐਂਬੂਲੈਂਸ ਨੇ ਐਤਵਾਰ ਨੂੰ ਇਸਲਾਮਾਬਾਦ ਹਵਾਈ ਅੱਡੇ 'ਤੇ ਫਿਊਲ ਭਰਣ ਲਈ ਇਕ ਐਮਰਜੈਂਸੀ ਲੈਡਿੰਗ ਕੀਤੀ।World19 days ago
-
Blackout in Pakistan: ਪਾਕਿਸਤਾਨ ’ਚ ਬੱਤੀ ਗੁੱਲ ਹੋਈ ਤਾਂ ਇਮਰਾਨ ਖਾਨ ਦੇ ਮੰਤਰੀ ਨੇ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰਪਾਕਿਸਤਾਨ ਦੇ ਸਾਰੇ ਛੋਟੇ-ਵੱਡੇ ਸ਼ਹਿਰ ਸ਼ਨੀਵਾਰ ਰਾਤ ਅਚਾਨਕ ਹਨੇ੍ਹਰੇ ’ਚ ਡੁੱਬ ਗਏ। ਹੁਣ ਇਮਰਾਨ ਖਾਨ ਸਰਕਾਰ ’ਚ ਮੰਤਰੀ ਸ਼ੇਖ ਰਾਸ਼ੀਦ ਨੇ ਇਸ ਲਈ ਵੀ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼ੇਖ ਰਸ਼ੀਦ ਨੇ ਕਿਹਾ, ਭਾਰਤ ’ਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਦੁਨੀਆ ਦਾ ਧਿਆਨ ਉਸ ਤੋਂ ਹਟਾਉਣ ਲਈ ਪਾਕਿਸਤਾਨ ਦੀ ਬਿਜਲੀ ਕੱਟ ਦਿੱਤੀ ਗਈ ਹੈ।World1 month ago
-
ਕਰਾਚੀ ਤੋਂ ਇਸਲਾਮਾਬਾਦ ਸ਼ਿਫ਼ਟ ਹੋਇਆ PIA ਹੈੱਡਕੁਆਰਟਰ, ਨੌਕਰੀ ਤੋਂ ਕੱਢੇ ਗਏ ਸਿੰਧ ਤੇ ਬਲੋਚ ਕਰਮਚਾਰੀਪੀਆਈਏ ਅਫ਼ਸਰ ਐਸੋਸੀਏਸ਼ਨ ਦੇ ਮਹਾ ਸਕੱਤਰ ਸਫਦਰ ਅੰਜ਼ੁਮ ਦਾ ਦਾਅਵਾ ਹੈ ਕਿ ਏਅਰ ਮਾਰਸ਼ਲ ਮਲਿਕ ਅਤੇ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਦੇ ਆਵਾਸ ਅਤੇ ਪਰਿਵਾਰ ਇਸਲਾਮਾਬਾਦ ’ਚ ਹੋਣ ਕਾਰਨ ਏਅਰਲਾਈਨਜ਼ ਦਾ ਹੈੱਡਕੁਆਰਟਰ ਉਥੇ ਸ਼ਿਫ਼ਟ ਕੀਤਾ ਗਿਆ।World2 months ago
-
ਪੀਆਈਏ ਦਾ ਹੈੱਡਕੁਆਰਟਰ ਇਸਲਾਮਾਬਾਦ ਬਣਾਇਆ, ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦਾ ਹੈੱਡਕੁਆਰਟਰ ਕਰਾਚੀ ਤੋਂ ਇਸਲਾਮਾਬਾਦ ਤਬਦੀਲ ਕਰ ਦਿੱਤਾ ਗਿਆ ਹੈ...World2 months ago
-
ਇਮਰਾਨ ਦੇ ਅਹੁਦਾ ਨਾ ਛੱਡਣ 'ਤੇ ਕਰਾਂਗੇ ਇਸਲਾਮਾਬਾਦ ਕੂਚ : ਬਿਲਾਵਲਵਿਰੋਧੀ ਪਾਰਟੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ...World2 months ago
-
ਪਾਕਿ ਸਰਕਾਰ ਨੇ ਇਸਲਾਮਾਬਾਦ 'ਚ ਮੰਦਰ ਬਣਾਉਣ ਦੀ ਦਿੱਤੀ ਇਜਾਜ਼ਤਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ ਇਸਲਾਮਾਬਾਦ 'ਚ ਮੰਦਰ ਦਾ ਨਿਰਮਾਣ ਕਾਰਜ ਸ਼ੁਰੂੁ ਕਰਨ ਦੀ ਇਜਾਜ਼ਤ ਦੇ ਦਿੱਤੀ...World2 months ago
-
ਕੱਟੜਪੰਥੀ ਧਾਰਮਿਕ ਸਮੂਹ ਵੱਲੋਂ ਇਸਲਾਮਾਬਾਦ ਦੀ ਘੇਰਾਬੰਦੀਇਕ ਫਰਾਂਸੀਸੀ ਪੱਤ੍ਕਾ ਵਿਚ ਅਪਮਾਨਜਨਕ ਕਾਰਟੂਨ ਦੇ ਪ੍ਰਕਾਸ਼ਨ ਦਾ ਵਿਰੋਧ ਕਰਨ ਲਈ ਇਕ ਕੱਟੜਪੰਥੀ ਧਾਰਮਿਕ ਸਮੂਹ ਦੇ ਸੈਂਕੜੇ ਵਰਕਰਾਂ ਨੇ ਸੋਮਵਾਰ ਨੂੰ ਕੌਮੀ ਰਾਜਧਾਨੀ ਦੀ ਅੰਸ਼ਿਕ ਘੇਰਾਬੰਦੀ ਕੀਤੀ...World3 months ago
-
ਚਾਰ ਭਾਰਤੀਆਂ ਦੀ ਰਿਹਾਈ ਲਈ ਇਸਲਾਮਾਬਾਦ ਹਾਈ ਕੋਰਟ 'ਚ ਅਰਜ਼ੀਪਾਕਿਸਤਾਨ ਦੀ ਜੇਲ੍ਹ 'ਚ ਸਜ਼ਾ ਪੂਰੀ ਹੋਣ ਪਿੱਛੋਂ ਵੀ ਬੰਦ ਚੱਲ ਰਹੇ ਆਪਣੇ ਚਾਰ ਨਾਗਰਿਕਾਂ ਦੀ ਰਿਹਾਈ ਲਈ ਭਾਰਤ ਨੇ ਸਥਾਨਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।World4 months ago
-
ਪਾਕਿਸਤਾਨ ਅਦਾਲਤ ਨੇ ਇਸ਼ਤਿਹਾਰ ਰਾਹੀਂ ਸਾਬਕਾ ਪੀਐੱਮ ਨਵਾਜ਼ ਸ਼ਰੀਫ ਨੂੰ ਕੀਤਾ ਤਲਬਸ਼ਰੀਫ ਪਿਛਲੇ ਸਾਲ ਨਵੰਬਰ ਤੋਂ ਇਲਾਜ ਦੇ ਨਾਂ 'ਤੇ ਬਿ੍ਟੇਨ ਦੀ ਰਾਜਧਾਨੀ ਲੰਡਨ ਵਿਚ ਆਪਣਾ ਟਿਕਾਣਾ ਬਣਾਏ ਹੋਏ ਹਨ। ਭਿ੍ਸ਼ਟਾਚਾਰ ਮਾਮਲਿਆਂ (Corruption Cases) ਵਿਚ ਉਨ੍ਹਾਂ ਨੂੰ ਕਈ ਵਾਰ ਪੇਸ਼ੀ ਲਈ ਨੋਟਿਸ ਜਾਰੀ ਕੀਤਾ ਗਿਆ ਪ੍ਰੰਤੂ ਉਹ ਇਕ ਵਾਰ ਵੀ ਪੇਸ਼ ਨਾ ਹੋਏ।World4 months ago
-
ਪੈਗੰਬਰ ਮੁਹੰਮਦ ਦਾ ਕਾਰਟੂਨ ਮਾਮਲਾ : ਗਲੋਬਲ ਵਾਚ ਐਨਾਲਿਸਿਸ ਦੀ ਰਿਪੋਰਟ : ਅੱਤਵਾਦੀ ਰੰਗਰੂਟਾਂ ਦਾ ਇਕ ਵੱਡਾ ਕੇਂਦਰ ਹੈ ਪਾਕਿਗਲੋਬਲ ਵਾਚ ਐਨਾਲਿਸਿਸ ਦੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਅੱਤਵਾਦੀ ਰੰਗਰੂਟਾਂ ਦਾ ਇਕ ਵੱਡਾ ਕੇਂਦਰ ਹੈ।World5 months ago
-
ਕਾਬੁਲ ਤੇ ਇਸਲਾਮਾਬਾਦ 'ਚ ਭੂਚਾਲ ਦੇ ਝਟਕੇ, ਅਫਗਾਨਿਸਤਾਨ ਤੇ ਪਾਕਿਸਤਾਨ 'ਚ ਇਹ ਰਹੀ ਤੀਬਰਤਾਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਪਰੇਸ਼ਾਨ ਹੈ ਉੱਥੇ ਪਾਸੇ ਇਸ ਵਿਚਕਾਰ ਦੇਸ਼-ਦੁਨੀਆ ਤੋਂ ਲਗਾਤਾਰ ਭੂਚਾਲ ਦੀਆਂ ਖ਼ਬਰਾਂ ਆ ਰਹੀਆਂ ਹਨ। ਅੱਜ ਸਵੇਰੇ ਅਫਗਾਨਿਸਤਾਨ ਤੇ ਪਾਕਿਸਤਾਨ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।World5 months ago
-
ਦਬਾਅ 'ਚ ਪਾਕਿਸਤਾਨ, ਜਾਧਵ ਨੂੰ ਮਿਲੇਗਾ ਅਪੀਲ ਦਾ ਮੌਕਾ, ਆਰਡੀਨੈਂਸ ਦਾ ਸਮਾਂ ਚਾਰ ਮਹੀਨੇ ਵਧਾਇਆਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਹੁਣ ਆਪਣੀ ਸਜ਼ਾ ਖ਼ਿਲਾਫ਼ ਕਿਸੇ ਉੱਚ ਅਦਾਲਤ ਵਿਚ ਅਪੀਲ ਦਾਇਰ ਕਰ ਸਕਦੇ ਹਨ। ਪਾਕਿਸਤਾਨ ਦੀ ਸੰਸਦ ਨੇ ਉਸ ਦੇ ਆਰਡੀਨੈਂਸ ਦੀ ਮਿਆਦ ਚਾਰ ਮਹੀਨੇ ਵਧਾ ਦਿੱਤੀ ਹੈ ਜੋ ਜਾਧਵ ਨੂੰ ਅਜਿਹਾ ਕਰਨ ਦੀ ਆਗਿਆ ਦਿੰਦਾ ਹੈ। ਜਾਧਵ ਨੂੰ ਲੈ ਕੇ ਪਾਕਿਸਤਾਨ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਇਸੇ ਦਬਾਅ ਵਿਚ ਉਸ ਨੂੰ ਕੌਮਾਂਤਰੀ ਅਦਾਲਤ (ਆਈਸੀਜੇ) ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਇਹ ਆਰਡੀਨੈਂਸ ਲਿਆਉਣਾ ਪਿਆ।World5 months ago
-
ਪਾਕਿ ਨੇ ਮੰਨਿਆ ਅੱਤਵਾਦੀ ਸਲਾਹੁਦੀਨ ਨੂੰ ਆਈਐੱਸਆਈ ਅਫਸਰਐੱਫਏਟੀਐੱਫ ਦੀ ਮੀਟਿੰਗ ਤੋਂ ਐਨ ਪਹਿਲਾਂ ਪਾਕਿਸਤਾਨ ਨੇ ਖ਼ੁਦ ਆਪਣੇ ਪੈਰ 'ਤੇ ਕੁਹਾੜੀ ਮਾਰਦਿਆਂ ਇਹ ਸਵੀਕਾਰ ਕੀਤਾ ਹੈ ਕਿ ਅੱਤਵਾਦੀ ਸਰਗਣਾ ਸਈਦ ਸਲਾਹੁਦੀਨ ਖ਼ੁਫੀਆ ਏਜੰਸੀ ਆਈਐੱਸਆਈ ਦਾ ਅਧਿਕਾਰੀ ਹੈ।World6 months ago
-
ਇਸਲਾਮਾਬਾਦ ਹਵਾਈ ਅੱਡੇ 'ਚ ਨਹੀਂ ਕੋਈ ਬੰਬ ਡਿਟੈਕਟਰ ਤੇ ਬੰਬ ਨਕਾਰਾ ਦਸਤਾਪਾਕਿਸਤਾਨੀ ਮੀਡੀਆ ਮੁਤਾਬਕ ਇਸਲਾਮਾਬਾਦ ਕੌਮਾਂਤਰੀ ਹਵਾਈ ਅੱਡਾ ਬੇਹੱਦ ਸੰਵੇਦਨਸ਼ੀਲ ਹੋਣ ਦੇ ਬਾਵਜੂਦ ਉਥੇ ਬੰਬ ਡਿਟੈਕਟਰ ਅਤੇ ਬੰਬ ਨਕਾਰਾ ਦਸਤਾ ਹੀ ਨਹੀਂ ਹੈ।World6 months ago
-
ਜਾਧਵ ਮਾਮਲੇ 'ਚ ਤਿੰਨ ਸੀਨੀਅਰ ਵਕੀਲ ਨਿਆ ਮਿੱਤਰ ਨਿਯੁਕਤ, ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਸਰਕਾਰ ਨੂੰ ਸੁਝਾਏ ਇਨ੍ਹਾਂ ਦੇ ਨਾਂਇਸਲਾਮਾਬਾਦ ਦੀ ਹਾਈ ਕੋਰਟ ਨੇ ਭਾਰਤੀ ਨੇਵੀ ਦੇ ਅਧਿਕਾਰੀ ਕੁਲਭੂਸ਼ਣ ਜਾਧਵ ਦੇ ਮਾਮਲੇ 'ਚ ਤਿੰਨ ਸੀਨੀਅਰ ਵਕੀਲਾਂ ਨੂੰ ਨਿਆ ਮਿੱਤਰ ਨਾਮਜ਼ਦ ਕੀਤਾ ਹੈ।World7 months ago
-
ਰੰਗ ਲਿਆਇਆ ਭਾਰਤ ਦਾ ਦਬਾਅ, ਜਾਧਵ ਨੂੰ ਅਪੀਲ ਦਾ ਅਧਿਕਾਰ ਦੇਣ ਵਾਲਾ ਆਰਡੀਨੈਂਸ ਪਾਕਿ ਦੀ ਸੰਸਦ 'ਚ ਪੇਸ਼ਪਾਕਿਸਤਾਨ 'ਚ ਵਿਰੋਧੀਆਂ ਦੇ ਸਖ਼ਤ ਵਿਰੋਧ 'ਚ ਇਮਰਾਨ ਖਾਨ ਸਰਕਾਰ ਨੇ ਸੋਮਵਾਰ ਨੂੰ ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨਾਲ ਸੰਬੰਧਿਤ ਆਰਡੀਨੈਂਸ ਸੰਸਦ 'ਚ ਪੇਸ਼ ਕੀਤਾ। ਕੌਮਾਂਤਰੀ ਅਦਾਲਤ ਦੀ ਸਮੀਖਿਆ ਤੇ ਪੁਨਰਵਿਚਾਰ ਆਰਡੀਨੈਂਸ 2020 ਜਾਧਵ ਨੂੰ ਫ਼ੌਜ ਅਦਾਲਤ ਦੇ ਫ਼ੈਸਲੇ ਨੂੰ ਇਸਲਾਮਾਬਾਦ ਹਾਈਕੋਰਟ 'ਚ ਚੁਣੌਤੀ ਦੇਣ ਦਾ ਅਧਿਕਾਰ ਪ੍ਰਦਾਨ ਕਰੇਗਾ।World7 months ago
-
ਪਾਕਿ ਦਾ ਨਵਾਂ ਪੈਂਤੜਾ, ਜਾਧਵ ਲਈ ਇਸਲਾਮਾਬਾਦ ਹਾਈ ਕੋਰਟ ਤੋਂ ਮੰਗਿਆ ਵਕੀਲਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ਵਿਚ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਪਾਕਿਸਤਾਨ ਨੇ ਨਵਾਂ ਪੈਂਤੜਾ ਚੱਲਿਆ ਹੈ।World7 months ago
-
ਪਾਕਿਸਤਾਨ 'ਚ ਮੰਦਰ ਬਣਾਉਣ ਨੂੰ ਲੈ ਕੇ ਹਿੰਦੂਆਂ ਖ਼ਿਲਾਫ਼ ਨਫ਼ਰਤ ਦੀ ਲਹਿਰਪਾਕਿਸਤਾਨ ਦੀ ਰਾਜਧਾਨੀ ਵਿਚ ਇਕ ਹਿੰਦੂ ਮੰਦਰ ਦਾ ਨਿਰਮਾਣ ਕੀ ਸ਼ੁਰੂ ਹੋਇਆ, ਦੇਸ਼ 'ਚ ਨਫ਼ਰਤ ਦੀ ਲਹਿਰ ਪੈਦਾ ਹੋ ਗਈ ਹੈ। ਕਈ ਪਾਕਿਸਤਾਨੀ ਤਾਂ ਆਪਣੀ ਹੀ ਸਰਕਾਰ ਨੂੰ ਹਿੰਸਾ ਦੀ ਧਮਕੀ ਦੇ ਰਹੇ ਹਨ ਅਤੇ ਹਿੰਦੂਆਂ ਖ਼ਿਲਾਫ਼ ਜ਼ਹਿਰ ਉਗਲ ਰਹੇ ਹਨ।World7 months ago
-
ਇਸਲਾਮਾਬਾਦ 'ਚ ਹਿੰਦੂ ਮੰਦਰ ਬਣਾਉਣ ਦਾ ਰਾਹ ਪੱਧਰਾਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਪਹਿਲਾ ਹਿੰਦੂ ਮੰਦਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਮੰਦਰ ਨਿਰਮਾਣ ਖ਼ਿਲਾਫ਼ ਦਾਖ਼ਲ ਇੱਕੋ ਜਿਹੀਆਂ ਤਿੰਨ ਪਟੀਸ਼ਨਾਂ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਸੰਗਲ ਬੈਂਚ ਨੇ ਖਾਰਜ ਕਰ ਦਿੱਤਾ ਹੈ।World8 months ago
-
Hindu Temple: ਇਸਲਾਮਾਬਾਦ 'ਚ ਹਿੰਦੂ ਮੰਦਰ ਦੇ ਨਿਰਮਾਣ ਖ਼ਿਲਾਫ਼ ਪਾਕਿਸਤਾਨ ਕੋਰਟ 'ਚ ਫੈਸਲਾ ਸੁਰੱਖਿਅਤਇਕ ਪਾਕਿਸਤਾਨੀ ਅਦਾਲਤ ਨੇ ਸੋਮਵਾਰ ਨੂੰ ਰਾਜਧਾਨੀ ਇਸਲਾਮਾਬਾਦ 'ਚ ਹਿੰਦੂ ਮੰਦਰ ਦੇ ਨਿਰਮਾਣ ਖ਼ਿਲਾਫ਼ ਪਟੀਸ਼ਨਾਂ ਦੀ ਪ੍ਰਵਾਨਗੀ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।World8 months ago