Mohsen Fakhrizadeh : ਆਖ਼ਿਰ ਇਕ ਪਰਮਾਣੂ ਵਿਗਿਆਨੀ ਦੀ ਹੱਤਿਆ ਨਾਲ ਦੁਨੀਆ 'ਚ ਕਿਉਂ ਮਚੀ ਖਲਬਲੀ, ਕੌਣ ਹੈ ਮੋਹਸਿਨ ਫ਼ਖ਼ਰੀਜਾਦੇਹ
ਇਸ ਹੱਤਿਆ ਨਾਲ ਇਜ਼ਰਾਈਲ ਤੇ ਇਰਾਨ ਦੇ ਸਬੰਧਾਂ ਦੇ ਸਮੀਕਰਣ ਵੀ ਬਦਲਣਗੇ। ਇਸ ਹੱਤਿਆ ਦਾ ਨੁਕਸਾਨ ਅਮਰੀਕਾ ਤਕ ਪਹੁੰਚੇਗਾ। ਅਜਿਹੇ 'ਚ ਇਹ ਜਿਗਿਆਸਾ ਜ਼ਰੂਰ ਪੈਦਾ ਹੁੰਦੀ ਹੈ ਕਿ ਆਖ਼ਰ ਕੌਣ ਹੈ ਪਰਮਾਣੂ ਵਿਗਿਆਨੀ ਮੋਹਸਿਨ ਫ਼ਖ਼ਰੀਜਾਦੇਹ? ਇਸਦੀ ਮੌਤ ਨਾਲ ਇਰਾਨ ਕਿਉਂ ਪਰੇਸ਼ਾਨ ਹੋ ਗਿਆ?
World3 months ago