ipl bouncer
-
IPL 2022 Final : ਆਸ਼ੀਸ਼ ਨਹਿਰਾ ਨੇ ਬਦਲਿਆ ਆਈਪੀਐੱਲ ਦਾ ਇਤਿਹਾਸ, ਬਣੇ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਕੋਚਇੰਡੀਅਨ ਪ੍ਰੀਮੀਅਰ ਲੀਗ ਦਾ 15ਵਾਂ ਸੀਜ਼ਨ ਕਈ ਤਰੀਕਿਆਂ ਨਾਲ ਯਾਦਗਾਰ ਬਣ ਗਿਆ। ਆਈਪੀਐੱਲ 2022 ’ਚ ਪਹਿਲੀ ਵਾਰ ਖੇਡਣ ਆਈ ਗੁਜਰਾਤ ਟਾਈਟਨਸ ਦੀ ਟੀਮ ਨੇ ਆਪਣੀ ਧਾਕ ਜਮਾਈ। ਲੀਗ ਪੜਾਅ ’ਚ ਸਿਖ਼ਰ ’ਤੇ ਰਹਿਣ ਵਾਲੀ ਹਾਰਦਿਕ ਪਾਂਡੇ ਦੀ ਕਪਤਾਨੀ ਵਾਲੀ ਟੀਮ ਨੇ ਫਾਈਨਲ ’ਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਆਸਾਨ ਜਿੱਤ ਦਰਜ ਕੀਤੀ।Sports1 month ago
-
IPL 2022 Final : ਆਸ਼ੀਸ਼ ਨੇਹਰਾ ਨੇ ਬਦਲਿਆ IPL ਦਾ ਇਤਿਹਾਸ, ਟਰਾਫ਼ੀ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ ਕੋਚਆਈਪੀਐਲ ਦੇ ਪਿਛਲੇ 14 ਸੀਜ਼ਨਾਂ ਵਿੱਚ ਹੁਣ ਤੱਕ ਕੋਈ ਵੀ ਭਾਰਤੀ ਕੋਚ ਟੀਮ ਆਈਪੀਐਲ ਟਰਾਫੀ ਹਾਸਲ ਨਹੀਂ ਕਰ ਸਕੀ ਹੈ। ਇਸ ਸਾਲ ਯਾਨੀ 15ਵੇਂ ਸੀਜ਼ਨ ਵਿੱਚ ਦੋ ਨਵੀਆਂ ਟੀਮਾਂ ਲਖਨਊ ਅਤੇ ਗੁਜਰਾਤ ਨੂੰ ਟੂਰਨਾਮੈਂਟ ਵਿੱਚ ਸ਼ਾਮਲ ਕੀਤਾ ਗਿਆ ਸੀ...Cricket1 month ago
-
RCB vs RR Qualifier 2 : ਕੁਆਲੀਫਾਇਰ-2 ਮੁਕਾਬਲੇ ’ਚ ਆਹਮੋ-ਸਾਹਮਣੇ ਹੋਣਗੇ hasranga ਤੇ chahal, ਇਨ੍ਹਾਂ ਦੋਵਾਂ ’ਤੇ ਨਿਰਭਰ ਹੈ ਕਿਸ ਟੀਮ ਨੂੰ ਫਾਈਨਲ ’ਚ ਮਿਲੇਗੀ ਥਾਂਅਕਸਰ ਦੋ ਟੀਮਾਂ ਵਿਚਾਲੇ ਹੋਣ ਵਾਲੇ ਮੈਚ ’ਚ ਬੱਲੇਬਾਜ਼ ਅਤੇ ਗੇਂਦਬਾਜ਼ ਆਹਮੋ-ਸਾਹਮਣੇ ਹੁੰਦੇ ਹਨ ਪਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਜਾਣ ਵਾਲੇ ਆਈਪੀਐੱਲ ਕੁਆਲੀਫਾਇਰ -2 ‘ਵਿਚ ਦੋ ਗੇਂਦਬਾਜ਼ ਆਹਮੋ-ਸਾਹਮਣੇ ਹੋਣਗੇ ਅਤੇ ਉਨ੍ਹਾਂ ’ਤੇ ਆਪਣੀ ਟੀਮ ਨੂੰ ਫਾਈਨਲ ’ਚ ਪਹੰੁਚਾਉਣ ਦੀ ਜ਼ਿੰਮੇਵਾਰੀ ਹੋਵੇਗੀCricket1 month ago
-
IPL Playoffs 2022 : ਕਿਹੋ-ਜਿਹਾ ਰਹੇਗਾ ਕੋਲਕਾਤਾ ਦਾ ਮੌਸਮ, ਬਾਰਿਸ਼ ਕਾਰਨ ਮੈਚ ਨਾ ਹੋਣ 'ਤੇ ਕਿਹੜੀ ਟੀਮ ਜਾਵੇਗੀ ਫਾਈਨਲ 'ਚਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਖੇਡੇ ਜਾਣ ਵਾਲੇ ਇਸ ਮੈਚ 'ਤੇ ਮੀਂਹ ਦਾ ਪਰਛਾਵਾਂ ਪੈ ਰਿਹਾ ਹੈ। ਜਾਣੋ ਕਿ ਕੀ ਹੋਵੇਗਾ ਅਤੇ ਮੈਚ ਨਾ ਹੋਣ ਦੀ ਸਥਿਤੀ ਵਿੱਚ ਮੌਸਮ ਦੀ ਭਵਿੱਖਬਾਣੀ ਕੀ ਕਹਿੰਦੀ ਹੈ...Cricket1 month ago
-
IPL Playoffs 2022: ਪਲੇਆਫ ਤੋਂ ਪਹਿਲਾਂ KL Rahul ਸਾਹਮਣੇ ਵੱਡੀ ਪਰੇਸ਼ਾਨੀ, ਫਾਈਨਲ ਤਕ ਪਹੁੰਚਣਾ ਹੋਵੇਗਾ ਔਖਾਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ ਸਾਰੇ ਮੁਕਾਬਲੇ ਖ਼ਤਮ ਹੋ ਗਏ ਹਨ। ਹੁਣ ਚਾਰ ਟੀਮਾਂ ਪਲੇਆਫ ’ਚ ਖੇਡਣਗੀਆਂ, ਜਿਸ ’ਚ ਐਲੀਮੀਨੇਟਰ ’ਚ ਖੇਡਣ ਵਾਲੀ ਲਖਨਊ ਤੇ ਬੰਗਲੌਰ ਲਈ ਮੁਕਾਬਲਾ ਕਰੋ ਜਾਂ ਮਰੋ ਵਾਲਾ ਹੋਵੇਗਾ। ਰਾਜਸਥਾਨ ਤੇ ਗੁਜਰਾਤ ਦੀਆਂ ਟੀਮਾਂ ਕੋਲ ਕੁਆਲੀਫਾਇਰ ’ਚ ਹਾਰ ਤੋਂ ਬਾਅਦ ਵੀ ਫਾਈਨਲ ’ਚ ਜਾਣ ਦਾ ਇਕ ਮੌਕਾ ਮਿਲੇਗਾ।Cricket1 month ago
-
ਹਿੱਟਮੈਨ ਰੋਹਿਤ ਸ਼ਰਮਾ ਤੋਂ ਇੰਨੇ ਖ਼ਰਾਬ ਪ੍ਰਦਰਸ਼ਨ ਦੀ ਨਹੀਂ ਸੀ ਉਮੀਦ, ਇਸ ਸੀਜ਼ਨ 'ਚ ਸਭ ਤੋਂ ਘੱਟ ਔਸਤ ਨਾਲ ਬਣਾਈਆਂ ਇੰਨੀਆਂ ਦੌੜਾਂਰੋਹਿਤ ਸ਼ਰਮਾ 2008 ਤੋਂ ਆਈਪੀਐਲ ਵਿੱਚ ਖੇਡ ਰਹੇ ਹਨ, ਪਰ ਇਸ ਸੀਜ਼ਨ ਵਿੱਚ ਉਨ੍ਹਾਂ ਨੇ ਸਭ ਤੋਂ ਘੱਟ ਔਸਤ ਤੋਂ ਸਭ ਤੋਂ ਘੱਟ ਦੌੜਾਂ ਬਣਾਈਆਂ। ਆਈਪੀਐਲ 2022 ਵਿੱਚ ਰੋਹਿਤ ਸ਼ਰਮਾ ਇੱਕ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ ਸਨ ਅਤੇ ਉਨ੍ਹਾਂ ਦਾ ਸਰਵੋਤਮ ਸਕੋਰ 48 ਦੌੜਾਂ ਸੀ...Cricket1 month ago
-
IPL 2022 PBKS vs SRH : ਪੰਜਾਬ ਦੀ ਪਲੇਇੰਗ ਇਲੈਵਨ 'ਚ ਹੋ ਸਕਦੈ ਬਦਲਾਅ , ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲੇਗਾ ਮੌਕਾਇਸ ਆਖ਼ਰੀ ਮੈਚ 'ਚ ਰਿਸ਼ੀ ਧਵਨ ਦੀ ਜਗ੍ਹਾ ਈਸ਼ਾਨ ਪੋਰੇਲ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਹਰਪ੍ਰੀਤ ਬਰਾੜ ਅਤੇ ਰਾਹੁਲ ਚਾਹਰ ਦੀ ਸਪਿਨ ਜੋੜੀ ਇਸ ਮੈਚ 'ਚ ਹੈਦਰਾਬਾਦ ਖ਼ਿਲਾਫ਼ ਮੁਸ਼ਕਲਾਂ ਖੜ੍ਹੀ ਕਰ ਸਕਦੀ ਹੈ...Cricket1 month ago
-
IPL 2022 : ਮੁੰਬਈ ਨੇ ਤੋੜਿਆ ਦਿੱਲੀ ਦਾ ਸੁਪਨਾ, ਕੈਪੀਟਲਜ਼ ਦੀ ਪੰਜ ਵਿਕਟਾਂ ਨਾਲ ਹਾਰ ਕਾਰਨ ਰਾਇਲ ਚੈਲੰਜਰਜ਼ ਬੈਂਗਲੁਰੂ ਪਲੇਆਫ 'ਚਮੈਨ ਆਫ ਦ ਮੈਚ ਜਸਪ੍ਰਰੀਤ ਬੁਮਰਾਹ ਤੇ ਡੇਨੀਅਲ ਸੈਮਜ਼ ਦੀ ਜੋੜੀ ਨੇ ਮੁੰਬਈ ਵਿਚ ਸ਼ਨਿਚਰਵਾਰ ਨੂੰ ਆਈਪੀਐੱਲ ਦੇ ਮੈਚ ਵਿਚ ਦਿੱਲੀ ਕੈਪੀਟਲਜ਼ ਨੂੰ ਸ਼ੁਰੂਆਤੀ ਝਟਕੇ ਦਿੱਤੇ ਤੇ ਉਸ ਦੇ ਸਿਖਰਲੇ ਬੱਲੇਬਾਜ਼ਾਂ ਨੂੰ ਜਲਦ ਆਊਟ ਕੀਤਾ ਜਿਸ ਕਾਰਨ ਦਿੱਲੀ ਦੀ ਟੀਮ ਤੈਅ 20 ਓਵਰਾਂ ਵਿਚ ਸੱਤ ਵਿਕਟਾਂ 'ਤੇ 159 ਦੌੜਾਂ ਦਾ ਸਕੋਰ ਹੀ ਬਣਾ ਸਕੀ।Cricket1 month ago
-
IPL 2022 DC VS MI : ਅਰਜੁਨ ਤੇਂਦੁਲਕਰ ਦੇ ਡੈਬਿਊ ਦੀ ਉਮੀਦ, ਮੁੰਬਈ ਦੀ ਪਲੇਇੰਗ ਇਲੈਵਨ ਕਿਵੇਂ ਹੋ ਸਕਦੀ ਹੈ ਦਿੱਲੀ ਦੇ ਖ਼ਿਲਾਫ਼ਮੁੰਬਈ ਗੇਂਦਬਾਜ਼ੀ ਹਮਲੇ 'ਚ ਬਦਲਾਅ ਦੇ ਨਾਲ ਆ ਸਕਦਾ ਹੈ ਅਤੇ ਅਜਿਹੇ 'ਚ ਤੇਜ਼ ਗੇਂਦਬਾਜ਼ ਅਰਜੁਨ ਤੇਂਦੁਲਕਰ ਨੂੰ ਡੈਬਿਊ ਕਰਨ ਦਾ ਮੌਕਾ ਮਿਲਣ ਦੀ ਉਮੀਦ ਹੈ...Cricket1 month ago
-
IPL Playoff 2022: ਲਖਨਊ ਤੋਂ ਹਾਰ ਕੇ ਕੋਲਕਾਤਾ ਟੂਰਨਾਮੈਂਟ ਤੋਂ ਬਾਹਰਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਇੰਡੀਅਨ ਪ੍ਰਰੀਮੀਅਰ ਲੀਗ ਦੇ 15ਵੇਂ ਸੀਜ਼ਨ ਤੋਂ ਬਾਹਰ ਹੋ ਗਈ ਹੈ। ਟੀਮ ਨੂੰ ਬੁੱਧਵਾਰ, 18 ਮਈ ਨੂੰ ਲਖਨਊ ਸੁਪਰ ਜਾਇੰਟਸ ਦੀ ਟੀਮ ਦੇ ਖਿਲਾਫ ਮੈਚ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਕੋਲਕਾਤਾ ਨੂੰ ਲਖਨਊ ਖ਼ਿਲਾਫ਼ ਹਰ ਕੀਮਤ 'ਤੇ ਜਿੱਤ ਦਰਜ ਕਰਨੀ ਸੀ ਪਰ ਟੀਮ ਅਜਿਹਾ ਕਰਨ 'ਚ ਨਾਕਾਮ ਰਹੀ।Cricket1 month ago
-
IPL Points table : ਪੰਜਾਬ ਨੂੰ ਹਰਾ ਕੇ ਦਿੱਲੀ ਟਾਪ 4 'ਚ ਪਹੁੰਚੀ ਦਿੱਲੀ, ਜਾਣੋ ਕਿਸ ਟੀਮ ਦੇ ਖਾਤੇ 'ਚ ਕਿੰਨੇ ਹਨ ਅੰਕਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਵਿੱਚ ਲਗਭਗ ਸਾਰੀਆਂ ਟੀਮਾਂ ਨੇ 12 ਜਾਂ ਇਸ ਤੋਂ ਵੱਧ ਮੈਚ ਖੇਡੇ ਹਨ। 10 ਟੀਮਾਂ ਵਿਚਾਲੇ ਟਰਾਫੀ ਹਾਸਲ ਕਰਨ ਦੀ ਲੜਾਈ ਹੁਣ ਹੌਲੀ-ਹੌਲੀ ਰੋਮਾਂਚਕ ਹੁੰਦੀ ਜਾ ਰਹੀ ਹੈ। ਹੁਣ ਸਿਖਰਲੇ ਚਾਰਾਂ ਦੀ ਤਸਵੀਰ ਥੋੜ੍ਹੀ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਗੁਜਰਾਤ, ਲਖਨਊ ਤੇ ਰਾਜਸਥਾਨ ਦੀਆਂ ਟੀਮਾਂ ਟਾਪ 4 ਵਿੱਚ ਬਰਕਰਾਰ ਹਨ।Cricket1 month ago
-
IPL 2022 : ਪੰਜਾਬ ਨੂੰ ਹਰਾ ਕੇ ਟਾਪ-4 ’ਚ ਪਹੁੰਚੀ ਦਿੱਲੀ, ਜਾਣੋ ਕਿਸ ਟੀਮ ਦੇ ਖਾਤੇ ’ਚ ਹਨ ਕਿੰਨੇ ਅੰਕਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਲਗਪਗ ਸਾਰੀਆਂ ਟੀਮਾਂ ਨੇ 12 ਜਾਂ ਇਸ ਤੋਂ ਵੱਧ ਮੈਚ ਖੇਡੇ ਹਨ। 10 ਟੀਮਾਂ ਵਿਚਾਲੇ ਟਰਾਫੀ ਹਾਸਿਲ ਕਰਨ ਦੀ ਲੜਾਈ ਹੁਣ ਹੌਲੀ-ਹੌਲੀ ਰੋਮਾਂਚਕ ਹੁੰਦੀ ਜਾ ਰਹੀ ਹੈ। ਹੁਣ ਟਾਪ-4 ਦੀ ਤਸਵੀਰ ਥੋੜ੍ਹੀ ਸਾਫ਼ ਹੁੰਦੀ ਨਜਜ਼ਰ ਆ ਰਹੀ ਹੈ।Cricket1 month ago
-
IPL 2022 DC vs PBKS : ਪੰਜਾਬ ਖ਼ਿਲਾਫ਼ ਦਿੱਲੀ ਨੂੰ ਕਰਨੇ ਪੈਣਗੇ ਵੱਡੇ ਬਦਲਾਅ, ਇਸ ਵਿਦੇਸ਼ੀ ਖਿਡਾਰੀ ਨੂੰ ਮਿਲੇਗਾ ਮੌਕਾਇਸ ਮੈਚ 'ਚ ਦਿੱਲੀ ਦੀ ਟੀਮ 'ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਕੋਵਿਡ ਕਾਰਨ ਬਾਹਰ ਹੋਏ ਵਿਕਟਕੀਪਰ ਟਿਮ ਸੀਫਰਟ ਨੂੰ ਐਨਰਿਕ ਨਰਖੀਆ ਦੀ ਥਾਂ 'ਤੇ ਕਿਸੇ ਵਿਦੇਸ਼ੀ ਖਿਡਾਰੀ ਨੂੰ ਲਿਆ ਜਾ ਸਕਦਾ ਹੈ...Cricket1 month ago
-
IPL Playoffs 2022: ਕੋਲਕਾਤਾ ਦੀ ਜ਼ਬਰਦਸਤ ਜਿੱਤ ਨਾਲ ਪਲੇਆਫ ਦੀਆਂ ਉਮੀਦਾਂ ਜ਼ਿੰਦਾ, ਹੈਦਰਾਬਾਦ ਦਾ ਕੰਮ ਵਿਗੜਿਆਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ ਪਲੇਆਫ ਦੀ ਦੌੜ ਹੋਰ ਵੀ ਦਿਲਚਸਪ ਹੋ ਗਈ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਨੀਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਸ਼ਾਨਦਾਰ ਜਿੱਤ ਨਾਲ ਪਲੇਆਫ ਦੇ ਆਪਣੇ ਦਾਅਵੇ ਨੂੰ ਬਰਕਰਾਰ ਰੱਖਿਆ।Cricket1 month ago
-
IPL 2022: ਪੰਜਾਬ ਕਿੰਗਜ਼ ਦੇ ਕਪਤਾਨ Mayank Agarwal ਨੇ ਸ਼ੁਰੂਆਤੀ ਸਥਾਨ ਕਿਉਂ ਛੱਡਿਆ, ਕੋਚ ਅਨਿਲ ਕੁੰਬਲੇ ਨੇ ਕੀਤਾ ਖ਼ੁਲਾਸਾਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਸਟਾਰ ਸਪੋਰਟਸ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੌਨੀ ਬੇਅਰਸਟੋ ਬਹੁਤ ਹਮਲਾਵਰ ਅਤੇ ਸ਼ਕਤੀਸ਼ਾਲੀ ਬੱਲੇਬਾਜ਼ ਹੈ। ਉਸ ਕੋਲ ਸਿਖਰਲੇ ਕ੍ਰਮ ਵਿੱਚ ਬੱਲੇਬਾਜ਼ੀ ਕਰਨ ਦਾ ਕਾਫੀ ਤਜਰਬਾ ਹੈ...Cricket1 month ago
-
IPL 2022 : ਸਿਰਫ਼ 20 ਦੌੜਾਂ ਬਣਾ ਕੇ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, IPL 'ਚ ਅਜਿਹਾ ਕਾਰਨਾਮਾ ਕਰਨ ਵਾਲੇ ਪਹਿਲੇ ਬਣੇ ਬੱਲੇਬਾਜ਼ਵਿਰਾਟ ਕੋਹਲੀ ਨੇ ਸਾਲ 2010 ਤੋਂ ਬਾਅਦ ਆਈਪੀਐਲ ਦੇ ਹਰ ਸੀਜ਼ਨ ਵਿੱਚ 300 ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਸਨੇ ਤਿੰਨ ਵਾਰ 500 ਤੋਂ ਵੱਧ ਦੌੜਾਂ ਬਣਾਈਆਂ ਹਨ, ਜਦੋਂ ਕਿ ਸਾਲ 2016 ਵਿੱਚ ਉਸਨੇ ਰਿਕਾਰਡ 973 ਦੌੜਾਂ ਬਣਾਈਆਂ ਸਨ ...Cricket1 month ago
-
IPL 2022 ਨੂੰ ਮਿਲੀ ਪਲੇਆਫ ਦੀ ਪਹਿਲੀ ਟੀਮ, ਧਮਾਕੇਦਾਰ ਜਿੱਤ ਨਾਲ ਗੁਜਰਾਤ ਨੇ ਬਣਾਈ ਜਗ੍ਹਾਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਅਰਧ ਸੈਂਕੜੇ ਤੇ ਉਸ ਤੋਂ ਬਾਅਦ ਰਾਸ਼ਿਦ ਖ਼ਾਨ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਗੁਜਰਾਤ ਟਾਈਟਨਜ਼ ਨੇ ਮੰਗਲਵਾਰ ਨੂੰ ਪੁਣੇ ਦੇ ਐੱਮਸੀਏ ਸਟੇਡੀਅਮ ਵਿਚ ਖੇਡੇ ਗਏ ਆਈਪੀਐੱਲ ਮੈਚ ਵਿਚ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਮਾਤ ਦਿੱਤੀ।Cricket1 month ago
-
IPL 2022 Lucknow Probable Playing XI : ਗੁਜਰਾਤ ਦੇ ਸਾਹਮਣੇ ਇਹ ਖਿਲਾਰੀ ਲਖਨਊ ਨੂੰ ਪਲੇਆਫ 'ਚ ਲਿਜਾਣ ਲਈ ਹੋਣਗੇ ਜ਼ਿੰਮੇਵਾਰਟੀਮ ਦੀ ਓਪਨਿੰਗ ਜੋੜੀ ਲਗਾਤਾਰ ਦੌੜਾਂ ਬਣਾ ਰਹੀ ਹੈ। ਕਵਿੰਟਨ ਡੀ ਕਾਕ ਨੇ ਪਿਛਲੇ ਮੈਚ ਵਿੱਚ 50 ਦੌੜਾਂ ਬਣਾਈਆਂ ਸਨ। ਹਾਲਾਂਕਿ ਰਾਹੁਲ ਉਸ ਮੈਚ 'ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ...Cricket1 month ago
-
IPL 2022 MI vs KKR : ਬੁਮਰਾਹ ਨੇ IPL 'ਚ ਪਹਿਲੀ ਵਾਰ ਇਕ ਮੈਚ 'ਚ ਲਈਆਂ 5 ਵਿਕਟਾਂ, ਕੀਤਾ ਟੀ-20 ਕਰੀਅਰ ਦਾ ਸਰਵੋਤਮ ਪ੍ਰਦਰਸ਼ਨਵੈਂਕਟੇਸ਼ ਅਈਅਰ (43) ਨੇ ਨਵੀ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਖੇਡੇ ਗਏ ਆਈਪੀਐੱਲ ਮੈਚ ਵਿਚ ਆਪਣੀ ਟੀਮ ਕੋਲਕਾਤਾ ਨਾਈਟ ਰਾਈਟ ਰਾਈਡਰਜ਼ (ਕੇਕੇਆਰ) ਨੂੰ ਤੇਜ਼ ਸ਼ੁਰੂਆਤ ਦਿਵਾਈ ਪਰ ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਬਿਹਤਰੀਨ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਪੰਜ ਵਿਕਟਾਂ ਹਾਸਲ ਕੀਤੀਆਂ ਤੇ ਕੋਲਕਾਤਾ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ।Cricket1 month ago
-
IPL 2022 : MS ਧੋਨੀ ਨੇ ਕਪਤਾਨ ਵਜੋਂ ਟੀ-20 'ਚ 6000 ਦੌੜਾਂ ਕੀਤੀਆਂ ਪੂਰੀਆਂ ਪਰ ਵਿਰਾਟ ਕੋਹਲੀ ਅਜੇ ਵੀ ਨੰਬਰ ਇੱਕਐੱਮਐੱਸ ਧੋਨੀ ਦੀ ਕਪਤਾਨੀ 'ਚ CSK ਨੇ 17ਵੀਂ ਵਾਰ IPL 'ਚ ਦਿੱਲੀ ਦੀ ਟੀਮ ਨੂੰ ਹਰਾਇਆ। ਇਸ ਦੇ ਨਾਲ ਹੁਣ ਚੇਨਈ ਦੀ ਟੀਮ ਇਸ ਲੀਗ ਵਿੱਚ ਸਭ ਤੋਂ ਵੱਧ ਵਾਰ ਦਿੱਲੀ ਨੂੰ ਹਰਾਉਣ ਵਾਲੀ ਟੀਮ ਬਣ ਗਈ ਹੈ ਅਤੇ ਉਸ ਨੇ ਮੁੰਬਈ, ਆਰਸੀਬੀ ਅਤੇ ਕੇਕੇਆਰ ਨੂੰ ਪਿੱਛੇ ਛੱਡ ਦਿੱਤਾ ਹੈ...Cricket1 month ago