ipl 2022
-
Ind vs SA : ਦਿਨੇਸ਼ ਕਾਰਤਿਕ ਦਾ ਛਲਕਿਆ ਦਰਦ, ਟੀਮ ਤੋਂ ਬਾਹਰ ਹੋਣ ਤੋਂ ਬਾਅਦ ਹਾਰਦਿਕ ਨਾਲ ਸਾਂਝੀ ਕੀਤੀ ਤਕਲੀਫ਼ਕਾਰਤਿਕ ਨੇ ਕਿਹਾ, ''ਮੈਂ ਇਸ ਗੱਲ ਨੂੰ ਲੈ ਕੇ ਬਹੁਤ ਵਚਨਬੱਧ ਸੀ ਕਿ ਮੈਨੂੰ ਵਿਸ਼ਵ ਕੱਪ 'ਚ ਖੇਡਣਾ ਹੈ। ਇਹ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਮੈਂ ਇੱਥੇ ਲੰਬੇ ਸਮੇਂ ਤੋਂ ਹਾਂ...Cricket18 days ago
-
IPL Media Rights: ਇਸ ਕੰਪਨੀ ਨੂੰ ਮਿਲ ਸਕਦੇ ਹਨ IPL ਮੀਡੀਆ ਰਾਈਟਸ, ਇੱਥੇ ਮੌਜੂਦ ਹੈ ਸਾਰੀ ਡਿਟੇਲਆਈਪੀਐਲ ਦੇ ਅਗਲੇ ਪੰਜ ਸੀਜ਼ਨ (2023 ਤੋਂ 2027) ਲਈ ਮੀਡੀਆ ਅਧਿਕਾਰਾਂ ਦੀ ਨਿਲਾਮੀ 12 ਜੂਨ (ਐਤਵਾਰ) ਨੂੰ ਹੋਣੀ ਹੈ। ਇਸ ਦੇ ਜ਼ਰੀਏ ਬੀਸੀਸੀਆਈ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ ਹੈ।Cricket25 days ago
-
IPL 2022 Final : ਆਸ਼ੀਸ਼ ਨਹਿਰਾ ਨੇ ਬਦਲਿਆ ਆਈਪੀਐੱਲ ਦਾ ਇਤਿਹਾਸ, ਬਣੇ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਕੋਚਇੰਡੀਅਨ ਪ੍ਰੀਮੀਅਰ ਲੀਗ ਦਾ 15ਵਾਂ ਸੀਜ਼ਨ ਕਈ ਤਰੀਕਿਆਂ ਨਾਲ ਯਾਦਗਾਰ ਬਣ ਗਿਆ। ਆਈਪੀਐੱਲ 2022 ’ਚ ਪਹਿਲੀ ਵਾਰ ਖੇਡਣ ਆਈ ਗੁਜਰਾਤ ਟਾਈਟਨਸ ਦੀ ਟੀਮ ਨੇ ਆਪਣੀ ਧਾਕ ਜਮਾਈ। ਲੀਗ ਪੜਾਅ ’ਚ ਸਿਖ਼ਰ ’ਤੇ ਰਹਿਣ ਵਾਲੀ ਹਾਰਦਿਕ ਪਾਂਡੇ ਦੀ ਕਪਤਾਨੀ ਵਾਲੀ ਟੀਮ ਨੇ ਫਾਈਨਲ ’ਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਆਸਾਨ ਜਿੱਤ ਦਰਜ ਕੀਤੀ।Sports1 month ago
-
IPL 2022 Final : ਆਸ਼ੀਸ਼ ਨੇਹਰਾ ਨੇ ਬਦਲਿਆ IPL ਦਾ ਇਤਿਹਾਸ, ਟਰਾਫ਼ੀ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ ਕੋਚਆਈਪੀਐਲ ਦੇ ਪਿਛਲੇ 14 ਸੀਜ਼ਨਾਂ ਵਿੱਚ ਹੁਣ ਤੱਕ ਕੋਈ ਵੀ ਭਾਰਤੀ ਕੋਚ ਟੀਮ ਆਈਪੀਐਲ ਟਰਾਫੀ ਹਾਸਲ ਨਹੀਂ ਕਰ ਸਕੀ ਹੈ। ਇਸ ਸਾਲ ਯਾਨੀ 15ਵੇਂ ਸੀਜ਼ਨ ਵਿੱਚ ਦੋ ਨਵੀਆਂ ਟੀਮਾਂ ਲਖਨਊ ਅਤੇ ਗੁਜਰਾਤ ਨੂੰ ਟੂਰਨਾਮੈਂਟ ਵਿੱਚ ਸ਼ਾਮਲ ਕੀਤਾ ਗਿਆ ਸੀ...Cricket1 month ago
-
Laal Singh Chaddha: ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਨੂੰ ਬਾਈਕਾਟ ਕਰਨ ਦੀ ਉੱਠੀ ਮੰਗ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨਆਮਿਰ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਫਿਲਮ ਲਾਲ ਸਿੰਘ ਚੱਢਾ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਫਿਲਮ ਦਾ ਟ੍ਰੇਲਰ ਆ ਗਿਆ ਹੈ, ਪਰ ਜਿਵੇਂ ਹੀ ਇਹ ਆਇਆ, ਲੋਕਾਂ ਨੇ ਇਸ ਫਿਲਮ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। 'ਬਾਈਕਾਟ ਲਾਲ ਸਿੰਘ ਚੱਢਾ' ਇੰਟਰਨੈੱਟ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਿਹਾ ਹੈEntertainment 1 month ago
-
IPL 2022 full list of award winners: ਕਿਹੜੇ ਖਿਡਾਰੀ ਨੂੰ ਮਿਲਿਆ ਕਿਹੜਾ ਐਵਾਰਡ, ਜਾਣੋ ਪੂਰੀ ਸੂਚੀਆਈਪੀਐਲ 2022 ਦੇ ਫਾਈਨਲ ਵਿੱਚ, ਗੁਜਰਾਤ ਟਾਈਟਨਜ਼ (ਗੁਜਰਾਤ ਟਾਈਟਨਜ਼ ਬਨਾਮ ਰਾਜਸਥਾਨ ਰਾਇਲਜ਼) ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਖਿਤਾਬ 'ਤੇ ਕਬਜ਼ਾ ਕੀਤਾ।Cricket1 month ago
-
GT vs RR IPL 2022 Final: ਗੁਜਰਾਤ ਬਣਿਆ IPL 2022 ਦਾ ਚੈਂਪੀਅਨ, ਰਾਜਸਥਾਨ ਨੂੰ ਮਿਲੀ ਕਰਾਰੀ ਹਾਰIPL 2022 ਦਾ ਫਾਈਨਲ ਮੈਚ ਗੁਜਰਾਤ ਟਾਇਟਨਸ ਅਤੇ ਰਾਜਸਥਾਨ ਰਾਇਲਸ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ 'ਚ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।Cricket1 month ago
-
RR vs GT IPL 2022 Final Preview: ਕੌਣ ਬਣੇਗਾ IPL 2022 ਦਾ ਚੈਂਪੀਅਨ, ਗੁਜਰਾਤ ਤੇ ਰਾਜਸਥਾਨ ਵਿਚਾਲੇ ਖ਼ਿਤਾਬੀ ਮੁਕਾਬਲਾ ਕੱਲ੍ਹਸ਼ਾਨਦਾਰ ਲੈਅ 'ਚ ਚੱਲ ਰਹੀ ਗੁਜਰਾਤ ਟਾਈਟਨਜ਼ ਦੀ ਟੀਮ ਐਤਵਾਰ ਨੂੰ ਇਥੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਈਪੀਐੱਲ ਦੇ ਫਾਈਨਲ 'ਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਆਪਣੇ ਪਹਿਲੇ ਹੀ ਫਾਈਨਲ ਵਿਚ ਖ਼ਿਤਾਬ ਜਿੱਤਣਾ ਚਾਹੇਗੀ। ਦੂਜੇ ਪਾਸੇ ਕਪਤਾਨ ਸੰਜੂ ਸੈਮਸਨ ਦੀ ਟੀਮ ਰਾਜਸਥਾਨ ਦੂਜੀ ਵਾਰ ਇਸ ਟਰਾਫੀ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ।Cricket1 month ago
-
IPL 2022 Final : IPL ਨੂੰ ਮਿਲ ਸਕਦਾ ਹੈ ਨਵਾਂ ਚੈਂਪੀਅਨ, ਗੁਜਰਾਤ ਕਿਉਂ ਹੈ ਰਾਜਸਥਾਨ 'ਤੇ ਹੈ ਭਾਰੀਕਦੇ ਹਾਰਦਿਕ ਪੰਡਿਆ ਨੇ ਗੁਜਰਾਤ ਲਈ ਫਿਨਿਸ਼ਰ ਦੀ ਭੂਮਿਕਾ ਨਿਭਾਈ ਤਾਂ ਕਦੇ ਰਾਸ਼ਿਦ ਖਾਨ ਨੇ ਬੱਲੇ ਨਾਲ ਮੈਚ ਜਿੱਤਿਆ। ਜਦੋਂ ਬਾਕੀ ਟੀਮਾਂ ਨੇ ਡੇਵਿਡ ਮਿਲਰ ਤੋਂ ਕਿਨਾਰਾ ਕੀਤਾ ਤਾਂ ਪਹਿਲੀ ਵਾਰ ਗੁਜਰਾਤ ਵਿੱਚ ਦਾਖ਼ਲ ਹੋਏ ਮਿਲਰ ਨੇ ਆਪਣੇ ਦਮ ’ਤੇ ਗੁਜਰਾਤ ਨੂੰ ਦੋ ਮੈਚਾਂ ਵਿੱਚ ਜਿੱਤ ਦਿਵਾਈ...Cricket1 month ago
-
ਰਾਜਸਥਾਨ ਫਾਈਨਲ ’ਚ, ਰਾਇਲਜ਼ ਦਾ ਖ਼ਿਤਾਬ ਲਈ ਹੁਣ ਗੁਜਰਾਤ ਟਾਈਟਨਜ਼ ਨਾਲ ਹੋਵੇਗਾ ਮੁਕਾਬਲਾਜੋਸ ਬਟਲਰ (ਅਜੇਤੂ 106) ਦੇ ਧਮਾਕੇਦਾਰ ਸੈਂਕੜੇ ਦੇ ਦਮ ’ਤੇ ਰਾਜਸਥਾਨ ਰਾਇਲਜ਼ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਦੂਜੇ ਕੁਆਲੀਫਾਇਰ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ ਸੱਤ ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਮੁਕਾਬਲਾ ਐਤਵਾਰ 29 ਮਈ ਨੂੰ ਗੁਜਰਾਤ ਟਾਈਟਨਜ਼ ਨਾਲ ਹੋਵੇਗਾ।Cricket1 month ago
-
RCB vs RR Qualifier 2 : ਕੁਆਲੀਫਾਇਰ-2 ਮੁਕਾਬਲੇ ’ਚ ਆਹਮੋ-ਸਾਹਮਣੇ ਹੋਣਗੇ hasranga ਤੇ chahal, ਇਨ੍ਹਾਂ ਦੋਵਾਂ ’ਤੇ ਨਿਰਭਰ ਹੈ ਕਿਸ ਟੀਮ ਨੂੰ ਫਾਈਨਲ ’ਚ ਮਿਲੇਗੀ ਥਾਂਅਕਸਰ ਦੋ ਟੀਮਾਂ ਵਿਚਾਲੇ ਹੋਣ ਵਾਲੇ ਮੈਚ ’ਚ ਬੱਲੇਬਾਜ਼ ਅਤੇ ਗੇਂਦਬਾਜ਼ ਆਹਮੋ-ਸਾਹਮਣੇ ਹੁੰਦੇ ਹਨ ਪਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਜਾਣ ਵਾਲੇ ਆਈਪੀਐੱਲ ਕੁਆਲੀਫਾਇਰ -2 ‘ਵਿਚ ਦੋ ਗੇਂਦਬਾਜ਼ ਆਹਮੋ-ਸਾਹਮਣੇ ਹੋਣਗੇ ਅਤੇ ਉਨ੍ਹਾਂ ’ਤੇ ਆਪਣੀ ਟੀਮ ਨੂੰ ਫਾਈਨਲ ’ਚ ਪਹੰੁਚਾਉਣ ਦੀ ਜ਼ਿੰਮੇਵਾਰੀ ਹੋਵੇਗੀCricket1 month ago
-
RCB vs RR Qualifier 2 Preview: ਫਾਈਨਲ ’ਚ ਥਾਂ ਬਣਾਉਣ ਲਈ ਭਿੜਨਗੇ ਰਾਜਸਥਾਨ ਤੇ ਬੈਂਗਲੁਰੂਪਿਛਲੇ ਮੈਚ ਵਿਚ ਔਸਤ ਗੇਂਦਬਾਜ਼ੀ ਪ੍ਰਦਰਸ਼ਨ ਨੂੰ ਭੁਲਾ ਕੇ ਰਾਜਸਥਾਨ ਰਾਇਲਜ਼ ਨੂੰ ਆਈਪੀਐੱਲ ਦੇ ਕੁਆਲੀਫਾਇਰ-2 ਵਿਚ ਸ਼ੁੱਕਰਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ ਜਿਸ ਦੇ ਹੌਸਲੇ ਪਿਛਲੇ ਮੈਚ ਵਿਚ ਮਿਲੀ ਜਿੱਤ ਤੋਂ ਬਾਅਦ ਬੁਲੰਦ ਹਨ। ਦੋਵੇਂ ਟੀਮਾਂ ਵਿਚਾਲੇ ਜੋ ਜਿੱਤੇਗਾ ਉਹ ਫਾਈਨਲ ਵਿਚ ਜਾਵੇਗਾ ਤੇ ਐਤਵਾਰ ਨੂੰ ਗੁਜਰਾਤ ਟਾਈਟਨਜ਼ ਨਾਲ ਭਿੜੇਗਾ।Cricket1 month ago
-
IPL 2022 RCB vs LSG : ਨਿਲਾਮੀ 'ਚ ਨਹੀਂ ਸੀ ਖ਼ਰੀਦਿਆ ਕਿਸੇ ਨੇ, ਪਲੇਆਫ 'ਚ ਤੂਫਾਨੀ ਸੈਂਕੜੇ ਤੋਂ ਬਾਅਦ ਰਜਤ ਪਾਟੀਦਾਰ ਨੇ ਦਿੱਤਾ ਇਹ ਬਿਆਨਬੈਂਗਲੁਰੂ ਦੀ ਟੀਮ ਨੇ ਬੁੱਧਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਆਈਪੀਐਲ 2022 ਐਲੀਮੀਨੇਸ਼ਨ ਵਿੱਚ ਲਖਨਊ ਨੂੰ 14 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ...Cricket1 month ago
-
RCB vs LSG IPL 2022 :ਪਾਟੀਦਾਰ ਦੇ ਤੂਫਾਨੀ ਸੈਂਕੜੇ ਤੇ ਤਿੱਖੀ ਗੇਂਦਬਾਜ਼ੀ ਦੇ ਦਮ 'ਤੇ RCB ਜਿੱਤੀ, ਲਖਨਊ ਨੂੰ ਹਰਾ ਕੇ ਹਾਸਲ ਕੀਤੀ ਕੁਆਲੀਫਾਇਰ-2 ਦੀ ਟਿਕਟਇੰਡੀਅਨ ਪ੍ਰੀਮੀਅਰ ਲੀਗ ਦੇ ਐਲੀਮੀਨੇਟਰ ਮੈਚ ਵਿੱਚ ਆਰਸੀਬੀ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ। ਲਖਨਊ ਦੇ ਸਾਹਮਣੇ ਜਿੱਤ ਲਈ 208 ਦੌੜਾਂ ਦਾ ਟੀਚਾ ਸੀ ਪਰ ਕੇਐਲ ਰਾਹੁਲ ਦੀਆਂ 79 ਅਤੇ ਦੀਪਕ ਹੁੱਡਾ ਦੀਆਂ 45 ਦੌੜਾਂ ਦੇ ਦਮ 'ਤੇ ਲਖਨਊ 6 ਵਿਕਟਾਂ ਦੇ ਨੁਕਸਾਨ 'ਤੇ 193 ਦੌੜਾਂ ਹੀ ਬਣਾ ਸਕੀ। ਇਸ ਹਾਰ ਨਾਲ ਲਖਨਊ ਦਾ ਆਈਪੀਐੱਲ ਸਫ਼ਰ ਖ਼ਤਮ ਹੋ ਗਿਆ ਹੈ।Cricket1 month ago
-
GT vs RR IPL 2022 : ਗੁਜਰਾਤ ਟਾਈਟਨਜ਼ ਫਾਈਨਲ 'ਚ ਪੁੱਜੀ, ਰਾਜਸਥਾਨ ਕੋਲ ਇੱਕ ਹੋਰ ਮੌਕਾਗੁਜਰਾਤ ਟਾਈਟਨਜ਼ ਨੇ ਮੰਗਲਵਾਰ ਨੂੰ ਇੱਥੇ ਈਡਨ ਗਾਰਡਨ ਸਟੇਡੀਅਮ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਆਈਪੀਐੱਲ ਦੇ ਕੁਆਲੀਫਾਇਰ-1 ਦੇ ਮੈਚ 'ਚ ਸੱਤ ਵਿਕਟਾਂ ਨਾਲ ਜਿੱਤ ਹਾਸਲ ਕਰ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਰਾਜਸਥਾਨ ਰਾਇਲਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ 'ਚ ਛੇ ਵਿਕਟਾਂ 'ਤੇ 188 ਦੌੜਾਂ ਦਾ ਸਕੋਰ ਬਣਾਇਆ।Cricket1 month ago
-
GT vs RR IPL 2022 Qualifier 1 Preview: ਟਾਈਟਨਜ਼ ਤੇ ਰਾਇਲਜ਼ ਵਿਚਾਲੇ ਕੁਆਲੀਫਾਇਰ-1 ਮੈਚ ਕੱਲ੍ਹਇਕ ਪਾਸੇ ਦੂਜੀ ਵਾਰ ਆਈਪੀਐੱਲ ਜਿੱਤਣ ਲਈ ਬੇਤਾਬ ਰਾਜਸਥਾਨ ਰਾਇਲਜ਼ ਹੈ ਤਾਂ ਦੂਜੇ ਪਾਸੇ ਪਹਿਲੀ ਵਾਰ 'ਚ ਖ਼ਿਤਾਬ 'ਤੇ ਕਬਜ਼ਾ ਕਰਨ ਲਈ ਉਤਸ਼ਾਹਤ ਗੁਜਰਾਤ ਟਾਈਟਨਜ਼। ਮੰਗਲਵਾਰ ਨੂੰ ਇਤਿਹਾਸਕ ਈਡਨ ਗਾਰਡਨਜ਼ ਸਟੇਡੀਅਮ ਵਿਚ ਹੋਣ ਵਾਲੇ ਕੁਆਲੀਫਾਇਰ-1 ਵਿਚ ਜਦ ਦੋਵੇਂ ਟੀਮਾਂ ਜ਼ੋਰ ਅਜ਼ਮਾਇਸ਼ ਕਰਨ ਉਤਰਨਗੀਆਂ ਤਾਂ ਉਨ੍ਹਾਂ ਦੀਆਂ ਨਜ਼ਰਾਂ ਕੋਲਕਾਤਾ ਤੋਂ ਹੀ ਅਹਿਮਦਾਬਾਦ ਵਿਚ ਹੋਣ ਵਾਲੇ ਫਾਈਨਲ ਮੈਚ ਦੀ ਟਿਕਟ ਕਟਾਉਣ 'ਤੇ ਹੋਣਗੀਆਂ। ਈਡਨ ਵੀ ਤਿੰਨ ਸਾਲ ਬਾਅਦ ਆਈਪੀਐੱਲ ਦੇ ਮਹਾ ਮੁਕਾਬਲਿਆਂ ਲਈ ਤਿਆਰ ਹੈ।Cricket1 month ago
-
ਸ਼ਿਖਰ ਧਵਨ ਦੇ ਸਮਰਥਨ 'ਚ ਖੜ੍ਹੇ ਸੁਰੇਸ਼ ਰੈਨਾ ਨੇ ਕਿਹਾ- ਜੇਕਰ ਤੁਸੀਂ ਕਾਰਤਿਕ ਨੂੰ ਮੌਕਾ ਦੇ ਸਕਦੇ ਹੋ ਤਾਂ ਉਨ੍ਹਾਂ ਨੂੰ ਕਿਉਂ ਨਹੀਂਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 9 ਜੂਨ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਐਤਵਾਰ ਨੂੰ ਕੀਤਾ ਗਿਆ। ਇਸ ਸੀਰੀਜ਼ 'ਚ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ, ਜਦਕਿ ਉਮਰਾਨ ਮਲਿਕ ਅਤੇ ਅਰਸ਼ਦੀਪ ਸਿੰਘ ਦੇ ਰੂਪ 'ਚ ਦੋ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਇਸ ਸੀਰੀਜ਼ ਲਈ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਹੈ, ਫਿਰ ਕੇਐੱਲ ਰਾਹੁਲ ਉਨ੍ਹਾਂ ਦੀ ਜਗ੍ਹਾ ਟੀਮ ਦੀ ਕਪਤਾਨੀ ਕਰਨਗੇ, ਜਦਕਿ ਟੀਮ ਦੇ ਉਪ ਕਪਤਾਨ ਰਿਸ਼ਭ ਪੰਤ ਹੋਣਗੇ।Cricket1 month ago
-
IPL 2022 : ਪੰਜਾਬ ਦੀ ਜਿੱਤ ਨਾਲ ਵਿਦਾਈ, ਲਿਵਿੰਗਸਟਨ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆਸਨਰਾਈਜ਼ਰਜ਼ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ 'ਚ ਅੱਠ ਵਿਕਟਾਂ 'ਤੇ 157 ਦੌੜਾਂ ਬਣਾਈਆਂ। ਜਵਾਬ ਵਿਚ ਪੰਜਾਬ ਕਿੰਗਜ਼ ਨੇ ਲਿਆਮ ਲਿਵਿੰਗਸਟੋਨ ਤੇ ਸ਼ਿਖਰ ਧਵਨ ਦੀਆਂ ਵਧੀਆ ਪਾਰੀਆਂ ਦੇ ਦਮ 'ਤੇ 15.1 ਓਵਰਾਂ 'ਚ ਪੰਜ ਵਿਕਟਾਂ 'ਤੇ 160 ਦੌੜਾਂ ਬਣਾ ਕੇ ਪੰਜ ਵਿਕਟਾਂ ਨਾਲ ਮੈਚ ਆਪਣੇ ਨਾਂ ਕਰ ਲਿਆ। ਹੈਦਰਾਬਾਦ ਵੱਲੋਂ ਗੇਂਦਬਾਜ਼ੀ ਕਰਦਿਆਂ ਫਜ਼ਲਹਕ ਫਾਰੂਕੀ ਨੇ ਦੋ ਤੇ ਵਾਸ਼ਿੰਗਟਨ ਸੁੰਦਰ, ਜਗਦੀਸ਼ ਸੂਚਿਤ ਤੇ ਉਮਰਾਨ ਮਲਿਕ ਨੇ ਇਕ-ਇਕ ਵਿਕਟ ਹਾਸਲ ਕੀਤੀ।Cricket1 month ago
-
ਹਿੱਟਮੈਨ ਰੋਹਿਤ ਸ਼ਰਮਾ ਤੋਂ ਇੰਨੇ ਖ਼ਰਾਬ ਪ੍ਰਦਰਸ਼ਨ ਦੀ ਨਹੀਂ ਸੀ ਉਮੀਦ, ਇਸ ਸੀਜ਼ਨ 'ਚ ਸਭ ਤੋਂ ਘੱਟ ਔਸਤ ਨਾਲ ਬਣਾਈਆਂ ਇੰਨੀਆਂ ਦੌੜਾਂਰੋਹਿਤ ਸ਼ਰਮਾ 2008 ਤੋਂ ਆਈਪੀਐਲ ਵਿੱਚ ਖੇਡ ਰਹੇ ਹਨ, ਪਰ ਇਸ ਸੀਜ਼ਨ ਵਿੱਚ ਉਨ੍ਹਾਂ ਨੇ ਸਭ ਤੋਂ ਘੱਟ ਔਸਤ ਤੋਂ ਸਭ ਤੋਂ ਘੱਟ ਦੌੜਾਂ ਬਣਾਈਆਂ। ਆਈਪੀਐਲ 2022 ਵਿੱਚ ਰੋਹਿਤ ਸ਼ਰਮਾ ਇੱਕ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ ਸਨ ਅਤੇ ਉਨ੍ਹਾਂ ਦਾ ਸਰਵੋਤਮ ਸਕੋਰ 48 ਦੌੜਾਂ ਸੀ...Cricket1 month ago
-
IPL 2022 PBKS vs SRH : ਪੰਜਾਬ ਦੀ ਪਲੇਇੰਗ ਇਲੈਵਨ 'ਚ ਹੋ ਸਕਦੈ ਬਦਲਾਅ , ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲੇਗਾ ਮੌਕਾਇਸ ਆਖ਼ਰੀ ਮੈਚ 'ਚ ਰਿਸ਼ੀ ਧਵਨ ਦੀ ਜਗ੍ਹਾ ਈਸ਼ਾਨ ਪੋਰੇਲ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਹਰਪ੍ਰੀਤ ਬਰਾੜ ਅਤੇ ਰਾਹੁਲ ਚਾਹਰ ਦੀ ਸਪਿਨ ਜੋੜੀ ਇਸ ਮੈਚ 'ਚ ਹੈਦਰਾਬਾਦ ਖ਼ਿਲਾਫ਼ ਮੁਸ਼ਕਲਾਂ ਖੜ੍ਹੀ ਕਰ ਸਕਦੀ ਹੈ...Cricket1 month ago