ipl 2020
-
IPL 2020 ਤੋਂ BCCI ਨੇ ਕਮਾਏ ਇੰਨੇ ਹਜ਼ਾਰ ਕਰੋੜ ਰੁਪਏ, ਹੋ ਗਿਆ ਖ਼ੁਲਾਸਾਆਈਪੀਐੱਲ ਭਾਰਤੀ ਕ੍ਰਿਕਟ ਬੋਰਡ ਲਈ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਰਿਹਾ ਹੈ। ਇਹੀ ਕਾਰਨ ਹੈ ਕਿ ਬੀਸੀਸੀਆਈ ਹਰ ਸਾਲ 'ਚ ਆਈਪੀਐੱਲ ਕਰਵਾਉਣਾ ਚਾਹੁੰਦੀ ਸੀ। 4000 ਕਰੋੜ ਰੁਪਏ ਦੇ ਘਾਟੇ 'ਚ ਚੱਲ ਰਹੀ ਬੀਸੀਸੀਆਈ ਨੇ ਟੂਰਨਾਮੈਂਟ ਨੂੰ ਭਾਰਤ ਤੋਂ ਬਾਹਰ ਕਰਵਾਉਣ ਦਾ ਮਨ ਬਣਾਇਆ ਅਤੇ ਇਸਨੂੰ ਸਫ਼ਲ ਕਰਵਾਇਆ।Cricket1 month ago
-
ਕਿਸੇ ਵੀ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਤਿਆਰ ਨੇ ਰੋਹਿਤਰੋਹਿਤ ਸ਼ਰਮਾ ਨੇ ਟੈਸਟ ਸਲਾਮੀ ਬੱਲੇਬਾਜ਼ ਵਜੋਂ ਆਪਣੀ ਭੂਮਿਕਾ ਦਾ ਮਜ਼ਾ ਲਿਆ ਹੈ ਪਰ ਆਸਟ੍ਰੇਲੀਆ ਖ਼ਿਲਾਫ਼ ਅਗਲੀ ਟੈਸਟ ਸੀਰੀਜ਼ ਵਿਚ ਉਹ ਟੀਮ ਮੈਨੇਜਮੈਂਟ ਦੀ ਮੰਗ ਮੁਤਾਬਕ ਬੱਲੇਬਾਜ਼ੀ ਨੰਬਰ ਵਿਚ ਆਪਣੀ ਥਾਂ ਨੂੰ ਲੈ ਕੇ ਲਚੀਲਾ ਹੋਣ ਲਈ ਤਿਆਰ ਹਨ।Cricket1 month ago
-
25 ਸਾਲ ਦਾ ਇਹ ਬੱਲੇਬਾਜ਼ ਬਣ ਸਕਦਾ ਹੈ ਕੋਹਲੀ ਦੀ ਥਾਂ ਅਗਲਾ ਕਪਤਾਨ, ਆਸਟ੍ਰੇਲੀਆਈ ਵਿਕਟਕੀਪਰ ਦਾ ਭਰੋਸਾਭਾਰਤੀ ਕ੍ਰਿਕਟ ਟੀਮ ਲਈ ਚੌਥੇ ਨੰਬਰ 'ਤੇ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਵਾਲੇ ਸ਼੍ਰੇਅਸ ਅਈਅਰ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਪਿਛਲੇ ਕੁਝ ਸਾਲਾਂ 'ਚ ਇਸ ਨੌਜਵਾਨ ਬੱਲੇਬਾਜ਼ ਨੇ ਸ਼ਾਨਦਾਰ ਖੇਡ ਨਾਲ ਆਪਣੀ ਥਾਂ ਟੀਮ ਵਿਚ ਪੱਕੀ ਕੀਤੀ ਹੈ। ਸਾਲ 2018 'ਚ ਗੌਤਮ ਗੰਭਾਰ ਨੇ ਟੂਰਨਾਮੈਂਟ ਦੌਰਾਨ ਹੀ ਅਈਅਰ ਨੂੰ ਦਿੱਲੀ ਦੀ ਕਪਤਾਨੀ ਸੌਂਪੀ ਸੀ।Cricket2 months ago
-
ਆਈਪੀਐੱਲ ਦੀ ਕਾਮਯਾਬੀ ਲਈ ਸੌਰਵ ਗਾਂਗੁਲੀ ਨੇ ਕੀਤਾ ਖਿਡਾਰੀਆਂ ਦਾ ਧੰਨਵਾਦਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਆਈਪੀਐੱਲ ਦੀ ਕਾਮਯਾਬੀ ਲਈ ਖਿਡਾਰੀਆਂ ਦਾ ਧੰਨਵਾਦ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਲੀਗ ਦੌਰਾਨ ਬਾਇਓ-ਬਬਲ (ਖਿਡਾਰੀਆਂ ਦੇ ਖੇਡਣ ਲਈ ਬਣਾਏ ਗਏ ਨਿਯਮਾਂ ਤਹਿਤ ਸੁਰੱਖਿਅਤ ਮਾਹੌਲ) ਵਿਚ ਰਹਿਣਾ ਮਾਨਸਿਕ ਤੌਰ 'ਤੇ ਔਖਾ ਸੀCricket2 months ago
-
ਆਈਪਐੱਲ ਖ਼ਿਤਾਬ ਜਿੱਤਣ ਤੋਂ ਬਾਅਦ ਪੋਲਾਰਡ ਨੇ ਬਰਾਵੋ ਨੂੰ ਕਿਹਾ, ਹੁਣ ਤੁਸੀਂ ਮੇਰੇ ਤੋਂ ਪਿੱਛੇ ਹੋਮੁੰਬਈ ਇੰਡੀਅਨਜ਼ ਨਾਲ ਆਈਪਐੱਲ ਖ਼ਿਤਾਬ ਜਿੱਤਣ ਨਾਲ ਹੀ ਵੈਸਟਇੰਡੀਜ਼ ਦੇ ਹਰਫ਼ਨਮੌਲਾ ਕੀਰੋਨ ਪੋਲਾਰਡ ਸਭ ਤੋਂ ਵੱਧ ਟੀ-20 ਖ਼ਿਤਾਬ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ।Cricket2 months ago
-
ਹਾਰਦਿਕ ਪਾਂਡਿਆ ਨੇ ਪੰਜਵਾਂ ਆਈਪੀਐੱਲ ਖ਼ਿਤਾਬ ਆਪਣੇ ਪੁੱਤਰ ਨੂੰ ਕੀਤਾ ਸਮਰਪਿਤਮੁੰਬਈ ਇੰਡੀਅਨਜ਼ ਦੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੇ ਆਪਣੀ ਟੀਮ ਮੁੰਬਈ ਇੰਡੀਅਨਜ਼ ਦਾ ਪੰਜਵਾਂ ਆਈਪੀਐੱਲ ਖ਼ਿਤਾਬ ਆਪਣੇ ਤਿੰਨ ਮਹੀਨੇ ਦੇ ਪੁੱਤਰ ਨੂੰ ਸਮਰਪਿਤ ਕੀਤਾ ਹੈ।Cricket2 months ago
-
IPL 2020 Final : ਭਾਰਤ ਵਾਪਸ ਆ ਚੁੱਕੇ ਦਿੱਲੀ ਦੇ ਇਸ ਖਿਡਾਰੀ ਨੇ ਫੜੀ ਦੁਬਈ ਦੀ ਫਲਾਈਟ, ਫਾਈਨਲ 'ਚ ਕਰਨਗੇ ਟੀਮ ਦਾ ਸਮਰਥਨIndian Premier League ਦਾ 13ਵਾਂ ਸੀਜ਼ਨ Delhi capitals ਦੀ ਟੀਮ ਲਈ ਬੇਹੱਦ ਯਾਦਗਾਰ ਰਿਹਾ ਹੈ। 12 ਸੀਜ਼ਨ 'ਚ ਕੋਸ਼ਿਸ਼ ਕਰਨ ਤੋਂ ਬਾਅਦ ਆਖਿਰਕਾਰ ਪਹਿਲੀ ਵਾਰ ਟੀਮ ਨੇ ਫਾਈਨਲ 'ਚ ਥਾਂ ਬਣਾਉਣ 'ਚ ਕਾਮਯਾਬੀ ਹਾਸਿਲ ਕੀਤੀ ਹੈ।Cricket2 months ago
-
IPL2020: ਆਈਪੀਐੱਲ 13 ਦੇ ਉਹ ਪ੍ਰਦਰਸ਼ਨ ਜੋ ਦਰਸ਼ਕਾਂ ਨੂੰ ਕਦੇ ਵੀ ਨਹੀਂ ਭੁੱਲਣਗੇਆਈਪੀਐੱਲ ਦੇ ਇਸ ਸੈਸ਼ਨ ਵਿਚ ਕਈ ਯਾਦਗਾਰ ਪਲ ਰਹੇ, ਕਈ ਯਾਦਗਾਰ ਪਾਰੀਆਂ ਰਹੀਆਂ, ਕਈ ਯਾਦਗਾਰ ਪ੍ਰਦਰਸ਼ਨ ਰਹੇ।Cricket2 months ago
-
IPL 2020 Final Live Streaming : ਅੱਜ ਹੈ ਮੈਗਾ ਫਾਈਨਲ, ਕਦੋਂ ਤੇ ਕਿੱਥੇ ਦੇਖ ਸਕਦੇ ਹਾਂ ਮੁੰਬਈ-ਦਿੱਲੀ ਦੀ ਟੱਕਰਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ 'ਚ ਖਿਤਾਬ ਕਿਸ ਦੇ ਨਾਂ ਹੋਵੇਗਾ, ਇਸ ਗੱਲ ਦਾ ਫ਼ੈਸਲਾ ਅੱਜ ਰਾਤ ਨੂੰ ਹੋ ਜਾਵੇਗਾ। ਡਿਫੈਂਡਿੰਗ ਚੈਂਪੀਅਨ ਮੁੰਬਈ ਸਾਹਮਣੇ ਦਿੱਲੀ ਕੈਪੀਟਲਜ਼ ਦੀ ਟੀਮ ਆਪਣਾ ਪਹਿਲਾ ਫਾਈਨਲ ਮੈਚ ਖੇਡੇਗੀ। ਇਸ ਸੀਜ਼ਨ 'ਚ ਦੋਵੇਂ ਟੀਮਾਂ ਹੀ ਸ਼ਾਨਦਾਰ ਖੇਡੀਆਂ ਹਨ।Cricket2 months ago
-
Delhi capitals ਦੇ ਪਹਿਲੀ ਵਾਰ ਫਾਈਨਲ 'ਚ ਪਹੁੰਚਣ ਦੇ ਬਾਵਜੂਦ ਵਰਿੰਦਰ ਸਹਵਾਗ ਨੇ ਕਿਹਾ ਇਹ...Delhi capitals ਨੇ ਐਤਵਾਰ ਨੂੰ ਅਬੂ ਧਾਬੀ 'ਚ Sunrisers Hyderabad ਨੂੰ 17 ਦੌੜਾਂ ਤੋਂ ਹਰਾ ਕੇ ਆਈਪੀਐੱਲ 2020 ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਦਿੱਲੀ ਕੈਪੀਟਲਸ ਟੀਮ ਨੇ ਇਤਿਹਾਸ ਰਚਾਉਂਦੇ ਹੋਏ ਪਹਿਲੀ ਵਾਰ ਆਈਪੀਐੱਲ ਫਾਈਨਲ 'ਚ ਪ੍ਰਵੇਸ਼ ਕੀਤਾ।Cricket2 months ago
-
Womens T20 Challenge 2020: ਖਿਤਾਬੀ ਹੈਟ੍ਰਿਕ ਲਗਾ ਸਕੇਗੀ ਸੁਪਰਨੋਵਾਜ਼ ਜਾਂ ਫਿਰ ਮਿਲੇਗਾ ਨਵਾਂ ਚੈਂਪੀਅਨ?Womens T20 Challenge 2020 ਦਾ ਫਾਈਨਲ ਮੁਕਾਬਲਾ ਅੱਜ ਟ੍ਰੇਲਬਲੇਜ਼ਰਸ ਤੇ ਸੁਪਰਨੋਵਾਜ਼ ਦਰਮਿਆਨ ਖੇਡਿਆ ਜਾਵੇਗਾ। ਸੁਪਰਨੋਵਾਜ਼ ਦੀਆਂ ਨਿਗਾਹਾਂ ਖਿਤਾਬੀ ਹੈਟ੍ਰਿਕ 'ਤੇ ਹੋਣਗੀਆਂ, ਜਦੋਂਕਿ ਟ੍ਰੇਲਬਲੇਜ਼ਰਸ ਦੀ ਟੀਮ ਟੀ-20 ਚੈਲਿੰਜ ਦੀ ਨਵੀਂ ਚੈਂਪੀਅਨ ਬਣਨਾ ਚਾਹੇਗੀ। ਅਜਿਹੇ 'ਚ ਫਾਈਨਲ ਮੁਕਾਬਲਾ ਕਾਫ਼ੀ ਦਿਲਚਸਪ ਹੋਵੇਗਾ।Cricket2 months ago
-
ਨਟਰਾਜ ਦੀ ਗੇਂਦਬਾਜ਼ੀ ਤੋਂ ਪਠਾਨ ਪ੍ਰਭਾਵਿਤ, ਬੋਲੇ-ਅਨਕੈਪਡ ਪਲੇਅਰ ਨੂੰ ਇੰਨਾ ਸਟੀਕ ਯਾਰਕਰ ਕਰਦੇ ਨਹੀਂ ਦੇਖਿਆਆਈਪੀਐੱਲ 2020 ਦੇ ਕੁਆਲੀਫਾਇਰ-2 'ਚ ਸਨਰਾਈਜਰ ਹੈਦਰਾਬਾਦ ਦੀ ਟੀਮ ਹਾਰ ਗਈ ਪਰ ਤੇਜ਼ ਗੇਂਦਬਾਜ਼ ਟੀ.ਨਟਰਾਜਨ ਨੇ ਡੈਥ ਓਵਰਜ਼ 'ਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਤੋਂ ਕਾਫੀ ਪ੍ਰਭਾਵਿਤ ਕੀਤਾ ਹੈ। ਪੂਰੇ ਟੂਰਨਾਮੈਂਟ 'ਚ ਉਨ੍ਹਾਂ ਨੇ ਕਾਫੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ।Cricket2 months ago
-
DC vs SRH IPL 2020 : ਦਿੱਲੀ ਪਹਿਲੀ ਵਾਰ ਫਾਈਨਲ 'ਚ, ਸਨਰਾਈਜਰਜ਼ ਹੈਦਰਾਬਾਦ ਨੂੰ 17 ਦੌੜਾਂ ਨਾਲ ਹਰਾਇਆਦਿੱਲੀ ਕੈਪੀਟਲਜ਼ ਨੇ ਕੁਆਲੀਫਾਇਰ-2 ਵਿਚ ਐਤਵਾਰ ਨੂੰ ਆਬੂਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ 17 ਦੌੜਾਂ ਨਾਲ ਜਿੱਤ ਦਰਜ ਕਰ ਕੇ ਪਹਿਲੀ ਵਾਰ ਆਈਪੀਐੱਲ ਦੇ ਫਾਈਨਲ ਵਿਚ ਥਾਂ ਬਣਾਈ। ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਤੈਅ 20 ਓਵਰਾਂ 'ਚ ਤਿੰਨ ਵਿਕਟਾਂ 'ਤੇ 189 ਦੌੜਾਂ ਦਾ ਸਕੋਰ ਬਣਾਇਆ।Cricket2 months ago
-
IPL 2020 Prize Money : ਚੈਂਪੀਅਨ ਟੀਮ 'ਤੇ ਹੋਵੇਗੀ ਧਨ ਦੀ ਬਰਸਾਤ, ਇਹ 3 ਟੀਮਾਂ ਵੀ ਹੋਣਗੀਆਂ ਮਾਲਾਮਾਲਬੀਸੀਸੀਆਈ ਨੇ ਇਸ ਸਾਲ ਦੇ ਆਈਪੀਐੱਲ ਮੁਕਾਬਲੇ ਇਸ ਵਾਰ ਅੱਧੀ ਇਨਾਮੀ ਰਾਸ਼ੀ ਹੀ ਟੀਮਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਬੀਸੀਸੀਆਈ ਨੇ ਮਾਰਚ 2020 ਦੀ ਸ਼ੁਰੂਆਤ 'ਚ ਹੀ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਇਸ ਵਾਰ ਆਈਪੀਐੱਲ ਦੀ ਇਨਾਮੀ ਰਾਸ਼ੀ 'ਚ ਕਾਸਟ ਕਟਿੰਗ ਕੀਤੀ ਜਾ ਰਹੀ ਹੈ।Cricket2 months ago
-
ਅੱਠ ਗੇਂਦਾਂ 'ਚ ਤੈਅ ਹੋ ਗਈ ਸੀ ਦਿੱਲੀ ਦੀ ਹਾਰ, ਬੋਲਟ ਤੇ ਬੁਮਰਾਹ ਨੇ ਢਾਹਿਆ ਕਹਿਰਆਈਪੀਐੱਲ 2020 (IPL 2020) ਦੇ ਪਹਿਲੇ Qualifier 'ਚ Mumbai Indians ਨੇ Delhi capitals ਨੂੰ 57 ਦੌੜਾਂ ਤੋਂ ਹਰ ਦਿੱਤਾ। ਮੁੰਬਈ ਲਗਾਤਾਰ ਦੂਜੀ ਵਾਰ ਫਾਈਨਲ 'ਚ ਪਹੁੰਚੀ ਹੈ। ਪੂਰਾ ਮੈਚ Mumbai Indians Champion ਵੱਲੋਂ ਖੇਡੀ।Cricket2 months ago
-
Women's T20 Challenge 2020 : 47 ਰਨ 'ਤੇ ਢੇਰ ਹੋਈ ਵੇਲੋਸਿਟੀ ਦੀ ਟੀਮ, ਕੱਲ੍ਹ ਰਾਤ ਜਿੱਤਿਆ ਸੀ ਮੈਚਇਸ ਮੁਕਾਬਲੇ 'ਚ ਵੇਲੋਸਿਟੀ ਦੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੁੱਧਵਾਰ ਦੀ ਰਾਤ ਖੇਡੇ ਗਏ ਮੈਚ 'ਚ ਵੇਲੋਸਿਟੀ ਦੀ ਟੀਮ ਨੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਸੁਪਰਨੋਵਾਜ ਨੂੰ 5 ਵਿਕਟ ਨਾਲ ਹਰਾਇਆ ਸੀ।Cricket2 months ago
-
IPL 2020 ਦੇ ਫਾਈਨਲ 'ਚ ਪੁੱਜੀ ਮੁੰਬਈ ਇੰਡੀਅਨਜ਼, Qualifier 1 'ਚ ਦਿੱਲੀ ਕੈਪੀਟਲਜ਼ ਨੂੰ 57 ਦੌੜਾਂ ਨਾਲ ਹਰਾਇਆਪਹਿਲੇ ਕੁਆਲੀਫਾਇਰ ਵਿਚ ਦੁਬਈ ਵਿਖੇ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 57 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾਈ...Cricket2 months ago
-
IPL 2020: ਲੀਗ ਸਟੇਜ ਦੇ ਬਾਅਦ ਬ੍ਰੈਡ ਹਾਗ ਨੇ ਚੁਣੀ ਬੈਸਟ ਇਲੈਵਨ, ਵਿਰਾਟ ਤੇ ਰਾਹੁਲ ਬਾਹਰ ਸੂਰਿਆਕੁਮਾਰ ਨੂੰ ਟੀਮ 'ਚ ਕੀਤਾ ਸ਼ਾਮਲIPL 2020 ਇਸ ਲੀਗ ਦੀ ਸ਼ੁਰੂਆਤ ਹੋਣ ਨਾਲ ਪਹਿਲਾਂ ਕਈ ਕ੍ਰਿਕਟ ਐਕਸਪਰਟ ਨੇ ਆਪਣੀ-ਆਪਣੀ ਫੇਵਰੇਟ ਆਈਪੀਐੱਲ ਟੀਮਾਂ ਦੀ ਚੋਣ ਕੀਤੀ ਸੀ, ਪਰ ਲੀਗ ਸਟੇਜ ਪਾਰ ਹੋਣ ਦੇ ਬਾਅਦ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਨੇ ਆਪਣੀ ਪਸੰਦੀਦਾ ਬੈਸਟ ਪਲੇਇੰਗ ਇਲੈਵਨ ਦੀ ਚੋਣ ਕੀਤੀ ਹੈ।Cricket2 months ago
-
MI VS SRH IPL 2020 : ਮੁੰਬਈ ਨੂੰ 10 ਵਿਕਟਾਂ ਨਾਲ ਹਰਾ ਕੇ ਹੈਦਰਾਬਾਦ ਨੇ ਬਣਾਈ ਪਲੇਆਫ 'ਚ ਜਗ੍ਹਾ, ਕੋਲਕਾਤਾ ਬਾਹਰਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ 56ਵਾਂ ਮੁਕਾਬਲਾ ਸ਼ਾਰਜਾਹ 'ਚ ਮੁੰਬਈ ਇੰਡੀਅਨਜ਼ ਤੇ ਸਨਰਾਈਜਰਜ਼ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ।Cricket2 months ago
-
ਸਾਬਕਾ ਕਪਤਾਨ ਦਾ ਬਿਆਨ, ਹੁਣ MS Dhoni 10 ਮਹੀਨੇ ਬੈਠਣ ਤੋਂ ਬਾਅਦ IPL 'ਚ ਖੇਡਣ ਉਤਰਨਗੇ ਤਾਂ ਅਜਿਹਾ ਹੀ ਹੋਵੇਗਾਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦੀਆਂ ਸਭ ਤੋਂ ਸਫਲ ਟੀਮਾਂ 'ਚ ਸ਼ਾਮਿਲ ਚੇਨਈ ਸੁਪਰ ਕਿੰਗਜ਼ ਪਹਿਲੀ ਵਾਰ ਬਿਨਾਂ ਪਲੇਅਆਫ਼ ਖੇਡਿਆਂ ਹਾ ਬਾਹਰ ਹੋ ਗਈ। ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੂਰਨਾਮੈਂਟ ਤੋਂ ਪਹਿਲਾਂ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ ਤੇ ਉਨ੍ਹਾਂ ਕੋਲੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਸੀ।Cricket2 months ago