international olympic committee
-
ਟੋਕੀਓ ਓਲੰਪਿਕ 'ਤੇ ਫ਼ੈਸਲਾ ਕਰ ਸਕਦੈ ਸੰਯੁਕਤ ਰਾਸ਼ਟਰ, ਹੋਰ ਮੁਲਤਵੀ ਨਹੀਂ ਹੋ ਸਕਦੀਆਂ ਖੇਡਾਂ : ਕੇਵਿਨਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਸਾਬਕਾ ਉੱਪ ਪ੍ਰਧਾਨ ਕੇਵਿਨ ਗੋਸਪਰ ਦਾ ਮੰਨਣਾ ਹੈ ਕਿ ਇਕ ਸਾਲ ਲਈ ਮੁਲਤਵੀ ਕੀਤੇ ਗਏ ਟੋਕੀਓ ਓਲੰਪਿਕ ਦੀ ਕਿਸਮਤ ਦਾ ਫ਼ੈਸਲਾ ਕਰਨ ਵਿਚ ਸੰਯੁਕਤ ਰਾਸ਼ਟਰ ਆਪਣੀ ਭੂਮਿਕਾ ਨਿਭਾਅ ਸਕਦਾ ਹੈ।Sports2 months ago
-
ਓਲੰਪਿਕ ਇਕ ਸਾਲ ਲਈ ਹੋਵੇਗਾ ਮੁਲਤਵੀ : ਪਾਊਂਡਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਡਿਕ ਪਾਊਂਡ ਨੇ ਕਿਹਾ ਕਿ ਖੇਡਾਂ ਦਾ ਮਹਾਕੁੰਭ ਓਲੰਪਿਕ ਇਸ ਸਾਲ ਨਹੀਂ ਕਰਵਾਇਆ ਜਾਵੇਗਾ।Sports1 year ago
-
ਓਲੰਪਿਕ ਖੇਡਾਂ ਲਈ ਲੱਭਣਾ ਪਵੇਗਾ ਖ਼ਾਸ ਹੱਲ : ਆਈਓਸੀਆਈਓਸੀ ਨੇ ਬੁੱਧਵਾਰ ਨੂੰ ਮੰਨਿਆ ਕਿ ਪੂਰੇ ਵਿਸ਼ਵ ਵਿਚ ਫੈਲੇ ਖ਼ਤਰਨਾਕ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਟੋਕੀਓ ਓਲੰਪਿਕ ਖੇਡਾਂ ਨੂੰ ਕਰਵਾਉਣ ਲਈ ਕੋਈ ਆਦਰਸ਼ ਹੱਲ ਨਹੀਂ ਹੈ।Sports1 year ago
-
ਪਾਕਿ ਖਿਡਾਰੀਆਂ ਦਾ ਭਾਰਤ 'ਚ ਖੇਡਣ ਦਾ ਰਾਹ ਖੁੱਲ੍ਹਾਇਸ ਕਾਰਨ ਹੁਣ ਪਾਕਿਸਤਾਨੀ ਖਿਡਾਰੀ ਵੀ ਭਾਰਤ ਵਿਚ ਹੋਣ ਵਾਲੀਆਂ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਵਿਚ ਖੇਡ ਸਕਣਗੇ।Sports1 year ago
-
ਆਈਓਸੀ ਦੀ ਮੈਂਬਰੀ ਲਈ ਭੇਜਿਆ ਗਿਆ ਬੱਤਰਾ ਦਾ ਨਾਂਆਈਓਸੀ ਦੇ ਕਾਰਜਕਾਰੀ ਬੋਰਡ ਨੇ ਬੱਤਰਾ ਅਤੇ ਨੌਂ ਹੋਰ ਮੈਂਬਰਾਂ ਨੂੰ ਚੁਣਨ ਦਾ ਪ੍ਰਸਤਾਵ ਬੁੱਧਵਾਰ ਨੂੰ ਆਈਓਸੀ ਨੂੰ ਸੌਂਪਿਆ ਜੋ ਜੂਨ ਵਿਚ ਲੁਸਾਨੇ ਵਿਚ ਮੀਟਿੰਗ ਕਰੇਗਾ।National1 year ago
-
ਓਲੰਪਿਕ ਚਾਰਟਰ ਕੀ ਹੈ?ਓਲੰਪਿਕ ਖੇਡਾਂ ਦੇ ਪਿਤਾਮਾ ਪੀਅਰੇ ਦਿ ਕੂਬਰਤਿਨ ਨੇ 23 ਜੂਨ 1894 ਨੂੰ ਪੈਰਿਸ ਦੀ ਓਲੰਪਿਕ ਕਾਂਗਰਸ 'ਚ ਓਲੰਪਿਕ ਚਾਰਟਰ ਦਾ ਖਰੜਾ ਪੇਸ਼ ਕੀਤਾ ਸੀ। ਸੋਧਾਂ ਉਪਰੰਤ ਹੁਣ ਇਹ 103 ਪੰਨਿਆਂ ਦਾ ਕਿਤਾਬਚਾ ਹੈ।Sports2 years ago