interlocking
-
ਇੰਟਰਲਾਕਿੰਗ ਟਾਈਲਾਂ ਲਾਉਣ ਦਾ ਕੰਮ ਧੀਮੀ ਗਤੀ ਨਾਲ ਚੱਲਣ 'ਤੇ ਲੋਕਾਂ 'ਚ ਰੋਸਸਥਾਨਕ ਰੂਪ ਚੰਦ ਰੋਡ 'ਤੇ ਲੱਖਾਂ ਰੁਪਏ ਦੀ ਗਰਾਂਟ ਨਾਲ ਇੰਟਰਲਾਕਿੰਗ ਟਾਈਲਾਂ ਲਾ ਕੇ ਨਿਰਮਾਣ ਕੀਤਾ ਜਾ ਰਿਹਾ ਹੈ, ਨਿਰਮਾਣ ਅਧੀਨ ਕੰਮ ਦੀ ਧੀਮੀ ਗਤੀ ਹੋਣ ਕਾਰਨ ਸੜਕ ਸਥਿਤ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਬਕਾ ਕੌਂਸਲਰ ਦਵਿੰਦਰ ਦੀਕਸ਼ਿਤ (ਟੀਟੂ) ਦਾ ਕਹਿਣਾ ਹੈ ਕਿ ਸੜਕ ਦੇ ਨਿਰਮਾਣ ਲਈ ਠੇਕੇਦਾਰ ਨੂੰ ਲਗਭਗ 7 ਮਹੀਨੇ ਪਹਿਲਾਂ ਉਦਘਾਟਨ ਕੀਤਾ ਗਿਆ ਸੀ, ਪਰ ਕੰਮ ਦੀ ਧੀਮੀ ਚਾਲ ਹੋਣ ਕਾਰਨ ਬਹੁਤ ਦਿੱਕਤਾਂ ਆ ਰਹੀਆਂ ਹਨ,Punjab3 months ago
-
ਛਾਪਾ ਵਿਖੇ ਇੰਟਰਲਾਕ ਟਾਈਲਾਂ ਪਾ ਕੇ ਵਿਕਾਸ ਕਾਰਜਾਂ ਸ਼ੁਰੂਆਤ ਕਰਵਾਈਪਿੰਡ ਛਾਪਾ ਵਿਖੇ ਸਰਪੰਚ ਸਰਬਜੀਤ ਕੌਰ ਦਿਉਲ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਮਾਜ ਸੇਵੀ ਕਰਨ ਉਜਾਗਰ ਸਿੰਘ ਦਿਉਲ ਦੇ ਉਪਰਾਲੇ ਸਦਕਾ ਪਿੰਡ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਤਹਿਤ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਸਰਪੰਚ ਬਚਨ ਸਿੰਘ ਦਿਉਲ, ਸਾਬਕਾ ਸਰਪੰਚ ਭਾਗ ਸਿੰਘ ਦੇ ਵੱਲੋਂ ਸਾਬਕਾ ਸਰਪੰਚ ਸੁਖਰਾਮ ਸਿੰਘ ਤੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਗ੍ਰਾਮ ਪੰਚਾਇਤ ਦੁਆਰਾ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਪਿੰਡ ਦੀ ਦਿਉਲ ਪੱਤੀ ਵਿਖੇ ਸ਼ਮਸ਼ਾਨਘਾਟ ਅੰਦਰ ਇੰਟਰਲਾਕ ਟਾਈਲਾਂ ਪਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ।Punjab3 months ago
-
ਇੰਟਰ ਲਾਕਿੰਗ ਟਾਈਲਾਂ ਲਾਉਣ ਦਾ ਕੰਮ ਸ਼ੁਰੂਸਥਾਨਕ ਪਿੰਡ ਬੌੜਹਾਈ ਕਲਾਂ ਵਿਖੇ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਜਿਸ ਦਾ ਜਾਇਜ਼ਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਸਰਪੰਚ ਹਰਦੀਪ ਸਿੰਘ ਬੌਹੜਾਈ ਨੇ ਲਿਆ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਅਮਰਗੜ੍ਹ ਦੀ ਸਰਪ੍ਰਸਤੀ ਹੇਠ ਚੱਲ ਰਹੇ ਪਿੰਡ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਹੈ।Punjab5 months ago
-
ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਕੀਤਾ ਸ਼ੁਰੂਸਥਾਨਕ ਪਿੰਡ ਕੁੱਪ ਖੁਰਦ ਵਿਖੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੀਆਂ ਗਲੀਆਂ ਵਿੱਚ ਇੰਟਰ ਲਾਕ ਟਾਇਲਾਂ ਲਾਉਣ ਦਾ ਕੰਮ ਸਰਪੰਚ ਸੁਰਜੀਤ ਸਿੰਘ ਅੌਲਖ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਹੈ।Punjab5 months ago
-
ਸ਼ਮਸ਼ਾਨਘਾਟ ਦੀ ਚਾਰਦੀਵਾਰੀ ਦਾ ਕੰਮ ਸ਼ੁਰੂਪਿੰਡ ਮੰਡ ਸ਼ੇਰੀਆਂ-ਬੁਰਜ ਸ਼ੇਰਪੁਰ ਦੀ ਪੰਚਾਇਤ ਵੱਲੋਂ ਪਿੰਡ 'ਚ ਵਿਕਾਸ ਕਾਰਜ ਸ਼ੁਰੂ ਕਰਵਾਉਂਦਿਆਂ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਤੇ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਯੂਥ ਕਾਂਗਰਸੀ ਆਗੂ ਸੁਖਦੀਪ ਸਿੰਘ ਸੋਨੀ ਵੱਲੋਂ ਸ਼ੁਰੂ ਕਰਵਾਇਆ ਗਿਆ।Punjab5 months ago
-
ਲੱਖਾਂ ਦੀ ਲਾਗਤ ਨਾਲ ਲਾਈਆਂ ਟਾਈਲਾਂ ਟੁੱਟਣ ਲੱਗੀਆਂਨਗਰ ਕੌਂਸਲ ਖੰਨਾ 'ਤੇ ਪਿਛਲੇ ਪੰਜ ਸਾਲ ਕਾਬਜ਼ ਰਹੀ ਕਾਂਗਰਸ ਦੇ ਕਰਵਾਏ ਕੰਮਾਂ ਦੇ ਮਾੜੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਕੌਂਸਲ ਵੱਲੋਂ ਸ਼ਹਿਰ 'ਚ ਧੜਾਧੜ ਲਾਈਆਂ ਗਈਆਂ ਇੰਟਰਲਾਕਿੰਗ ਟਾਈਲਾਂ ਤਿੜਕਣ ਲੱਗੀਆਂ ਹਨ। ਘਟੀਆ ਮਟੀਰੀਅਲ ਕਾਰਨ ਹੀ ਜੰਞਘਰ ਤੋਂ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਤਕ ਬਣੀ ਸੜਕ ਦੀਆਂ ਟਾਈਲਾਂ ਬਹੁਤੀਆਂ ਥਾਵਾਂ ਤੋਂ ਤਿੜਕ ਚੁੱਕੀਆਂ ਹਨ।Punjab6 months ago
-
ਗਲੀਆਂ Ñ'ਚ ਇੰਟਰਲਾਕ ਲਾਉਣ ਦਾ ਕੰਮ ਸ਼ੁਰੂਇੱਥੋਂ ਦੀ ਰੇਲਵੇ ਲਾਇਨ ਤੋਂ ਪਾਰ ਵਾਰਡ ਨੰਬਰ 14 ਵਿਖੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਜੇ ਕੁਮਾਰ ਅੱਜੂ ਦੇ ਯਤਨਾਂ ਸਦਕਾ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਅਤੇ ਗਲੀਆਂ 'ਚ ਇੰਟਰਲਾਕ ਕੰਮ ਸ਼ੁਰੂ ਹੋਇਆ।Punjab7 months ago
-
ਸ਼ਮਸ਼ਾਨਘਾਟ 'ਚ ਇੰਟਰਲਾਕ ਟਾਈਲਾਂ ਦੀ ਸ਼ੁਰੂਆਤਪਿੰਡ ਗੁੱਜਰਵਾਲ ਵਿਖੇ ਕਾਲਖ ਰੋਡ ਤੇ ਸਥਿਤ ਸ਼ਮਸ਼ਾਨਘਾਟ ਵਿਖੇ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਸਿਮਰਜੀਤ ਕੌਰ ਗਰੇਵਾਲ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਹੇਠ ਹੋਈ। ਸਿਮਰਜੀਤ ਕੌਰ ਨੇ ਕਿਹਾ ਕਿ ਪਹਿਲਾਂ ਇਸ ਰੋਡ ਤੇ ਮੁਹੱਲੇ ਦੀਆਂ ਗਲੀਆਂ ਇੰਟਰਲਾਕ ਕੀਤੀਆਂ ਗਈਆਂ ਅਤੇ ਹੁਣ 2 ਲੱਖ ਰੁਪਏ ਦੀ ਲਾਗਤ ਨਾਲ ਇਸ ਸ਼ਮਸ਼ਾਨ ਘਾਟ ਨੂੰ ਸੁੰਦਰ ਬਣਾਇਆ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ, ਪਰਮਜੀਤ ਸਿੰਘ ਪੰਮੀ, ਗੁਰਪ੍ਰਰੀਤ ਸਿੰਘ, ਕੁਲਜੀਤ ਸਿੰਘ ਲਾਲੀ, ਰਾਜਿੰਦਰ ਸਿੰਘ, ਕਮਲਜੀਤ ਕਮਲ, ਸਨੀ ਗਿੱਲ, ਜਸਵਿੰਦਰ ਸਿੰਘ ਜੱਸੀ, ਅਮਰੀਕ ਸਿੰਘ, ਗੁਰਨਾਮ ਸਿੰਘ, ਰਾਜਵੰਤ ਸਿੰਘ ਰਾਜੂ ਆਦਿ ਹਾਜ਼ਰ ਸਨ।Punjab7 months ago
-
ਇੰਟਰਲਾਕ ਟਾਈਲਾਂ ਲਾਉਣ ਦਾ ਮਾਮਲਾ ਗਰਮਾਇਆਸੰਸਾਰ ਪੱਧਰ 'ਤੇ ਪ੍ਰਸਿੱਧ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਨੂੰ ਰੇਲਵੇ ਫਾਟਕ ਤੋਂ ਜਾਣ ਵਾਲੀ ਸੜਕ ਦਾ ਮਾਮਲਾ ਇਨ੍ਹੀਂ ਦਿਨੀਂ ਖੂਬ ਗਰਮਾਇਆ ਹੋਇਆ ਹੈ। ਚਰਚਾ ਵਿਚ ਆਉਣ ਦਾ ਮੱੁਖ ਕਾਰਨ ਲੱੁਕ ਵਾਲੀ ਸੜਕ 'ਤੇ ਪ੍ਰਰੀਮਿਕਸ ਪਾਉਣ ਦੀ ਬਜਾਏ ਨਗਰ ਪੰਚਾਇਤ ਵੱਲੋਂ ਇੰਟਰਲਾਕ ਟਾਈਲਾਂ ਲਾਉਣਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਪਤਾਲਪੁਰੀ ਨੂੰ ਜਾਣ ਵਾਲੇ ਮੁੱਖ ਸੜਕ ਨੂੰ ਪੀਡਬਲਿਊਡੀ ਵਿਭਾਗ ਵਾਲਿਆਂ ਨੇ ਲੁੱਕ ਬਜਰੀ ਨਾਲ ਤਿਆਰ ਕਰਾਇਆ ਹੋਇਆ ਹੈ।Punjab10 months ago
-
ਪਿੰਡ ਸੰਘੋਰ ਦੇ ਸਮਸ਼ਾਨਘਾਟ 'ਚ ਇੰਟਰਲਾਕ ਟਾਇਲਾਂ ਲਾਈਆਂਰਾਕੇਸ਼ ਜੀਵਨ ਚੱਕ, ਦੌਰਾਂਗਲਾ : ਬਲਾਕ ਦੌਰਾਂਗਲਾ ਅਧੀਨ ਆਉਂਦੇ ਪਿੰਡ ਸੰਘੋਰ ਚ ਸਰਪੰਚ ਦਲੀਪ ਚੰਦ ਵੱਲੋ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਦੇ ਸਮਸ਼ਾਨਘਾਟ ਵਿੱਚ ਲਾਕ ਇੱਟਾਂ ਲਗਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।Punjab11 months ago
-
ਇੰਟਰਲਾਕਿੰਗ ਟਾਇਲਾਂ ਲਾਉਣ ਦਾ ਕੰਮ ਸ਼ੁਰੂ ਕਰਵਾਇਆਪੰਜਾਬ ਸਰਕਾਰ ਰਾਜ ਦੇ ਹਰ ਵਰਗ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ 'ਚ ਕਿਸੇ ਕਿਸਮ ਦੀ ਕਮੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਮਨਦੀਪ ਕੌਰ ਨਾਗਰਾ ਨੇ ਵਾਰਡ ਨੰਬਰ-4 ਬ੍ਰਾਹਮਣ ਮਾਜਰਾ ਵਿਖੇ ਗੁਰੂ ਰਵੀਦਾਸ ਭਵਨ 'ਤੇ 05.30 ਲੱਖ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਤੇ ਲੰਗਰ ਹਾਲ 'ਤੇ ਲੈਂਟਰ ਪਾਉਣ ਲਈ ਗ੍ਾਂਟ ਨਾਲ ਕੰਮ ਸ਼ੁਰੂ ਕਰਵਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਰਵੀਦਾਸ ਜੀ ਨੇ ਸਾਨੂੰ ਸਾਰਿਆਂ ਨੂੰPunjab11 months ago
-
ਗਲੀਆਂ 'ਚ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਸ਼ੁਰੂਸਥਾਨਕ ਵਾਰਡ ਨੰਬਰ 8 ਕਿਲ੍ਹਾ ਕਾਲੋਨੀ ਵਿਖੇ ਗਲੀਆਂ 'ਚ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਯੂਥ ਪ੍ਰਧਾਨ ਦਵਿੰਦਰਪਾਲ ਸਿੰਘ ਮੱਘਾ ਅਤੇ ਕਾਂਗਰਸੀ ਆਗੂਆਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ।Punjab1 year ago
-
ਧੋਥੜ 'ਚ ਇੰਟਰਲੌਕ ਟਾਈਲਾਂ ਲਾਉਣ ਦੀ ਸ਼ੁਰੂਆਤਕੈਪਟਨ ਸੰਦੀਪ ਸੰਧੂ ਵੱਲੋਂ ਸ਼ਨੀਵਾਰ ਪਿੰਡ ਧੋੋਥੜ ਵਿਖੇ ਗਲੀਆਂ ਵਿੱਚ ਇੰਟਰਲੌਕ ਟਾਈਲਾਂ ਲਾਉਣ ਦੀ ਸ਼ੁਰੂਆਤ ਨੀਂਹ ਪੱਥਰ ਰੱਖ ਕੇ ਸ਼ੁਰੂ ਕੀਤੀ। ਇਸ ਮੌਕੇ ਕੈਪਟਨ ਸੰਧੂ ਨੇ ਕਿਹਾ ਕਿ ਉਹ ਦਾਖਾ ਹਲਕੇ ਵਿੱਚ ਮੁੱਖ ਟੀਚਾ ਹਲਕੇ ਦਾ ਵਿਕਾਸ ਲੈ ਕੇ ਹੀ ਆਏ ਹਨ ਅਤੇ ਉਹ ਬਿਨ੍ਹਾਂ ਭੇਦ-ਭਾਵ ਦੇ ਕੰਮ ਕਰਦੇ ਹੋਏ ਹਲਕੇ ਦੇ ਲੋਕਾਂ ਦੀ ਕਚਿਹਰੀ ਵਿੱਚ ਹਮੇਸ਼ਾ ਹਾਜ਼ਰ ਹਨ। ਇਸ ਮੌਕੇ ਸਰਪੰਚ ਗੁਰਇਕਬਾਲ ਸਿੰਘ ਨੇ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਸਿੰਘ, ਵਜ਼ੀਰ ਸਿੰਘ, ਬਲਵਿੰਦਰ ਸਿੰਘ, ਗੁਰਮੇਲ ਸਿੰਘ, ਕਮਲਜੀਤ ਸਿੰਘ, ਬਚਿੱਤਰ ਸਿੰਘ, ਰਵਿੰਦਰ ਸਿੰਘ, ਰਣਜੀਤ ਸਿੰਘ, ਜਗਰੂਪ ਸਿੰਘ, ਜਿੰਦਰ ਸਿੰਘ, ਭਾਗ ਸਿੰਘ ਅਦਿ ਹਾਜ਼ਰ ਸਨ।Punjab1 year ago
-
ਪਿ੍ਰੰਸੀਪਲ ਗੁਰਮੀਤ ਸਿੰਘ ਵਾਲੀ ਗਲੀ 'ਚ ਇੰਟਰਲਾਕ ਦਾ ਕੰਮ ਸ਼ੁਰੂਕੈਪਸ਼ਨ : ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਉਂinterlock tiles ਦੇ ਹੋਏ ਕੌਂਸਲਰ ਐਡਵੋਕੇਟ ਨਸੀਬ ਬਾਵਾ ਤੇ ਹੋਰ। ਨੰਬਰ :Punjab1 year ago
-
ਵਿਧਾਇਕ ਜੀਪੀ ਨੇ ਇੰਟਰਲਾਕ ਸੜਕ ਦਾ ਕੀਤਾ ਉਦਘਾਟਨਵਿਧਾਇਕ ਗੁਰਪੀ੍ਤ ਸਿੰਘ ਜੀਪੀ ਨੇ ਸੰਘੋਲ ਵਿਖੇ ਇੰਟਰਲਾਕ ਸੜਕ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਵਿਕਾਸ ਕਾਰਜਾਂ 'ਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਪਿੰਡ ਦੇ ਕੁੱਝ ਨੌਜਵਾਨਾਂ ਨੇ ਵਿਧਾਇਕ ਨੂੰ ਪਿੰਡ ਦੇ ਕੁਝ ਅਧੂਰੇ ਪਏ ਵਿਕਾਸ ਕਾਰਜਾਂ ਵੱਲ ਧਿਆਨ ਦਿਵਾਇਆ ਜਿਸ 'ਤੇ ਵਿਧਾਇਕ ਜੀਪੀ ਨੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਤੁਰੰਤ ਪੂਰਾ ਕਰਨ ਦੀ ਗੱਲ ਕਹੀ।Punjab1 year ago
-
ਵਸੂਲੀ ਰੋਕਣ 'ਤੇ ਠੇਕੇਦਾਰ ਮੁੜ ਕਰ ਰਿਹਾ ਨਿਰਮਾਣਲੋਕ ਸਭਾ ਚੋਣਾਂ 'ਚ ਵੱਡਾ ਮੁੱਦਾ ਰਿਹਾ ਰਾਮਬਾਗ ਰੋਡ ਬੇਸੱਕ ਚੋਣਾਂ ਤੋਂ ਬਾਅਦ ਇੰਟਰਲਾਕ ਟਾਇਲ ਲਾ ਕੇ ਨਵ ਨਿਰਮਾਣ ਕਰਵਾਇਆ ਗਿਆ ਸੀ ਤੇ ਲੋਕਾਂ ਨੂੰ ਵੱਡੀ ਰਾਹਤ ਮਿਲੀ। ਰਾਮਬਾਗ ਰੋਡ 'ਤੇ ਲਾਈ ਗਈ ਇੰਟਰਲਾਕ ਟਾਇਲ ਜਗ੍ਹਾ-ਜਗ੍ਹਾ ਤੋਂ ਵਹਿ ਜਾਣ ਕਾਰਨ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਕੇਵਲ ਸਿੰਘ ਿਢੱਲੋਂ ਦੁਆਰਾ ਠੇਕੇਦਾਰ ਦੀ ਪੇਮੈਂਟ ਰੋਕ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਸਨ ਕਿ ਉਕਤ ਨਿਰਮਾਣ ਨੂੰ ਦੁਬਾਰਾ ਸਹੀ ਢੰਗ ਨਾਲ ਕਰਨ ਲਈ ਕਿਹਾ ਗਿਆ ਸੀ।Punjab1 year ago
-
ਇੰਟਰਲਾਕਿੰਗ ਦਾ ਕੰਮ ਸ਼ੁਰੂਵਿਨੋਦ ਕੁਮਾਰ, ਅੱਪਰਾ : ਨਜ਼ਦੀਕੀ ਪਿੰਡ ਸਮਰੜੀ ਵਿਖੇ ਸਮੂਹ ਗ੍ਰਾਮ ਪੰਚਾਇਤ, ਐੱਨਆਰਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੰਟਰਲਾਕਿੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਕਸ਼ਮੀਰ ਕੌਰ, ਪੰਚ ਰਾਜੇਸ਼ ਕੁਮਾਰੀ, ਪੰਚ ਬਲਬਿੰਦਰ ਕੌਰ, ਪੰਚ ਜਸਪਾਲ ਸਹੋਤਾ, ਬਲਬਿੰਦਰ ਸਿੰਘ ਖੰਗੂੜਾ, ਜਸਵੰਤ ਸਿੰਘ ਯੂਕੇ, ਬਲਤੇਜ ਸਿੰਘ, ਬਲਬੀਰ ਸਿੰਘ ਖੰਗੂੜਾ, ਜਸਪ੍ਰਰੀਤ ਸਿੰਘ ਜੱਸਾ, ਜੋਗਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।Punjab1 year ago
-
ਹੁੰਦਲ ਨੇ ਸ਼ੁਰੂ ਕਰਵਾਇਆ ਬਾਜ਼ਾਰ 'ਚ ਟਾਈਲਾਂ ਲਾਉਣ ਦਾ ਕੰਮਬਲਰਾਜ ਸਿੰਘ, ਵੇਰਕਾ : ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰਬਰ 20 ਅਧੀਨ ਆਉਂਦੀ ਵੇਰਕਾ ਦੀ ਆਬਾਦੀ ਗੁਰੂ ਨਗਰ ਮੇਨ ਬਾਜ਼ਾਰ 'ਚ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਵਾਰਡ ਕੌਂਸਲਰ ਤੇ ਬਲਾਕ ਕਾਂਗਰਸ ਕਮੇਟੀ ਵੇਰਕਾ ਦੇ ਪ੍ਰਧਾਨ ਨਵਦੀਪ ਸਿੰਘ ਹੁੰਦਲ ਨੇ ਕੀਤਾ। ਕੌਂਸਲਰ ਨੇ ਵੱਡੀ ਗਿਣਤੀ 'ਚ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਜ਼ਾਰ ਨਾਲ ਲਿੰਕ ਗਲੀਆਂ ਦੇ ਵੀ ਸਬੰਧਤ ਵਿਭਾਗ ਪਾਸੋਂ ਐਸਟੀਮੇਟ ਬਣਵਾਏ ਗਏ ਹਨ। ਉਨ੍ਹਾਂ ਦੇ ਪਾਸ ਹੋਣ 'ਤੇ ਤੁਰੰਤ ਲਿੰਕ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵਿਕਾਸ ਕਾਰਜਾਂ 'ਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਅੰਮਿ੍ਤਸਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਵਾਰਡ ਦੇ ਵਿਕਾਸ ਕਾਰਜ ਚੱਲ ਰਹੇ ਹਨ। ਇਸ ਮੌਕੇ ਬਾਊ ਵਿਜੇ ਕੁਮਾਰ, ਚਰਨਜੀਤ ਸ਼ਰਮਾ, ਵਿਜੇ ਸ਼ਰਮਾ, ਯਾਦਵਿੰਦਰ ਸਿੰਘ, ਡਾ. ਕਾਲੜਾ, ਸ਼ਾਮ ਸੁੰਦਰ, ਦੀਪਕ ਸ਼ਰਮਾ, ਜਨਕ ਰਾਜ, ਅਸ਼ੋਕ ਕੁਮਾਰ ਰਾਜੂ, ਹੈਪੀ ਸਲਵਾਨ, ਰਵਿੰਦਰ ਸ਼ਰਮਾ ਤੇ ਗਗਨ ਵੇਰਕਾ ਆਦਿ ਮੌਜੂਦ ਸਨ।Punjab1 year ago
-
ਇੰਟਰਲਾਕਿੰਗ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕਰਾਇਆਇਲਾਕੇ ਵਿਚ ਵਿਕਾਸ ਦੇ ਕੰਮ ਜਾਰੀ ਹਨ। ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ ਤੇ ਸੰਤ ਅਗਧਨਾ ਨੰਦ ਵੱਲੋਂ ਵਾਰਡ ਨੰਬਰ 6 ਨੰਗਲੀ ਕੁਟੀਆ ਨੇੜੇ ਇੰਟਰਲਾਕਿੰਗ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਬੀਬੀ ਨਾਗਰਾ ਨੇ ਕਿਹਾ ਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਹਲਕੇ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਕੇ ਮਿਹਨਤ ਕਰ ਰਹੇ ਹਨ ਤੇ ਹਲਕੇ ਦੇ ਲੋਕਾਂ ਨੂੰ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਰਹਿੰਦ ਸ਼ਹਿਰ ਦਾ ਵਿਕਾਸ ਕਰਾ ਕੇ ਇਸ ਨੂੰ ਸੂਬੇ ਦਾ ਮਿਸਾਲੀ ਸ਼ਹਿਰ ਬਣਾਇਆ ਜਾਵੇਗਾ। ਇਸ ਮੌਕੇ ਬਲਾਕ ਸਰਹਿੰਦ ਦੇ ਸ਼ਹਿਰੀ ਪ੍ਰਧਾਨ ਤੇ ਵਾਰਡ ਦੇ ਕੌਂਸਲਰ ਗੁਲਸ਼ਨ ਰਾਏ ਬੌਬੀ, ਕੌਂਸਲਰ ਨਰਿੰਦਰ ਕੁਮਾਰ ਪਿ੍ਰੰਸ, ਹੰਸ ਰਾਜ ਸਿੰਘ, ਜੀਵਨ ਸੂਦ, ਦਵਿੰਦਰ ਸਿੰਘ, ਹਰਜੀਤ ਸਿੰਘ, ਵਿਨੋਦ ਕੁਮਾਰ, ਰਤਨ ਮਾਸਟਰ, ਹਰਦਿਆਲ ਸਿੰਘ, ਪ੍ਰਰੇਮ ਲਤਾ, ਪੁਸ਼ਪਾ, ਸੁਦੇਸ਼ ਕੁਮਾਰੀ, ਬਿਮਲਾPunjab1 year ago
-
ਇੰਟਰਲਾਕਿੰਗ ਟਾਈਲਾਂ ਦਾ ਕੰਮ ਸ਼ੁਰੂ ਕਰਵਾਇਆਅਮਲੋਹ ਰੋਡ 'ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਵਿਧਾਇਕ ਰਣਦੀਪ ਸਿੰਘ ਨਾਭਾ ਵੱਲੋਂ ਸ਼ੁਰੂ ਕਰਵਾਇਆ ਗਿਆ। ਵਿਧਾਇਕ ਰਣਦੀਪ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਇਜਾਫਾ ਕਰਦੇ ਹੋਏ ਅਮਲੋਹ ਰੋਡ ਦੇPunjab1 year ago