intelligency
-
ਪਾਕਿ 'ਚ ਖ਼ੁਫ਼ੀਆ ਏਜੰਸੀਆਂ 'ਚ ਤਾਲਮੇਲ ਲਈ ਐੱਨਆਈਸੀਸੀ ਦਾ ਗਠਨinternational news ਪਾਕਿਸਤਾਨ ਵਿਚ ਖ਼ੁਫ਼ੀਆ ਏਜੰਸੀਆਂ ਦੀ ਮਨਮਾਨੀ ਅਤੇ ਖਸਤਾ ਹਾਲ ਦਾ ਖ਼ੁਲਾਸਾ 2008 ਵਿਚ ਉਸ ਸਮੇਂ ਹੋਇਆ ਸੀ ਜਦੋਂ ਐਬਟਾਬਾਦ ਵਿਚ ਅਮਰੀਕਾ ਨੇ ਅੱਤਵਾਦੀ ਸੰਗਠਨ ਅਲਕਾਇਦਾ ਦੇ ਮੁਖੀ ਓਸਾਮਾ-ਬਿਨ-ਲਾਦੇਨ ਦੇ ਟਿਕਾਣੇ 'ਤੇ ਸਫਲ ਆਪ੍ਰਰੇਸ਼ਨ ਕਰਦੇ ਹੋਏ ਉਸ ਨੂੰ ਢੇਰ ਕਰ ਦਿੱਤਾ।World1 month ago
-
ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼, ਸਰਕਾਰ ਤੇ ਸੂਹੀਆ ਏਜੰਸੀਆਂ ਕੰਨਾਂ 'ਚ ਰੂੰ ਪਾ ਕੇ ਸੁੱਤੀਆਂ : ਬੁਆ ਸਿੰਘਕੁਝ ਸ਼ਰਾਰਤੀ ਅਨਸਰਾਂ ਵਲੋਂ ਇਕ ਪਾਸੇ ਜਿੱਥੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਘਡ਼ੀਆਂ ਜਾ ਰਹੀਆਂ ਹਨ, ਉੱਥੇ ਹੀ ਸਰਕਾਰ ਅਤੇ ਇਸ ਦੀਆਂ ਸੂਹੀਆਂ ਏਜੰਸੀਆਂ ਕੰਨਾਂ 'ਚ ਰੂੰ ਪਾ ਕੇ ਸੁੱਤਿਆ ਪਈਆਂ ਹਨ ਜਾਂ ਫਿਰ ਕਿਸੇ ਵੱਡੀ ਵਾਰਦਾਤ ਦੇ ਇੰਤਜ਼ਾਰ ਵਿਚ ਹਨ। ਇਹ ਵਿਚਾਰ ਭਾਰਤੀਆਂ ਸੇਵਾ ਦਲ ਪੰਜਾਬ ਦੇ ਚੇਅਰਮੈਨ ਬੁਆ ਸਿੰਘ (Bua Singh) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ।Punjab1 month ago
-
ਬਰਾਕ ਓਬਾਮਾ ਦਾ ਖ਼ੁਲਾਸਾ, ਭਾਰਤ ਖ਼ਿਲਾਫ਼ ਅੱਤਵਾਦੀ ਸੰਗਠਨਾਂ ਦਾ ਇਸਤੇਮਾਲ ਕਰਦੀ ਹੈ ਪਾਕਿ ਸੈਨਾਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ 'ਏ ਪ੍ਰੋਮੀਸਡ ਲੈਂਡ' ਭਾਰਤ 'ਚ ਖ਼ੂਬ ਸੁਰਖ਼ੀਆਂ ਬਟੌਰ ਰਹੀ ਹੈ। ਇਸ ਕਿਤਾਬ 'ਚ ਉਨ੍ਹਾਂ ਨੇ ਕਈ ਭਾਰਤੀ ਰਾਜ ਨੇਤਾਵਾਂ ਦਾ ਜ਼ਿਕਰ ਕੀਤਾ ਹੈ, ਜਿਸਤੋਂ ਬਾਅਦ ਇਥੇ ਕਿਤਾਬ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ।World1 month ago
-
ਦੇਸ਼ ਦੇ ਪ੍ਰਮੁੱਖ ਉਦਯੋਗ ਟਾਟਾ ਗਰੁੱਪ ਨੇ ਤਿਆਰ ਕੀਤੀ ਕੋਰੋਨਾ ਟੈਸਟ ਕਿੱਟ, 90 ਮਿੰਟ 'ਚ ਮਿਲਣਗੇ ਨਤੀਜੇਹਾਲੇ ਸਭ ਤੋਂ ਭਰੋਸੇਮੰਦ ਆਰਟੀ-ਪੀਸੀਆਰ ਟੈਸਟ ਦੇ ਨਤੀਜੇ ਆਉਣ ਵਿਚ ਕਈ ਘੰਟੇ ਲੱਗ ਜਾਂਦੇ ਹਨ। ਵਧਦੇ ਨਵੇਂ ਮਾਮਲਿਆਂ ਨੂੰ ਦੇਖਦੇ ਹੋਏ ਇਹ ਕਿੱਟ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।National2 months ago
-
ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੀ ਮਦਦ ਨਾਲ ਚੱਲ ਰਹੇ ਨਾਰਕੋ ਟੈਰਰਿਜ਼ਮ ਨੂੰ ਜੰਮੂ ਪੁਲਿਸ ਨੇ ਕੀਤਾ ਤਬਾਹਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੀ ਮਦਦ ਨਾਲ ਚੱਲ ਰਹੇ ਨਸ਼ੇ ਤੇ ਅੱਤਵਾਦ ਦੇ ਗਠਜੋੜ ਨੂੰ (ਨਾਰਕੋ ਟੈਰਰਿਜ਼ਮ) ਨੂੰ ਜੰਮੂ ਪੁਲਿਸ ਨੇ ਤਬਾਹ ਕਰ ਦਿੱਤਾ ਹੈ।National2 months ago
-
ਪਰਾਲੀ ਨੂੰ ਸਾੜ ਕੇ ਚੌਗਿਰਦਾ ਬਚਾਇਆ ਤੇ ਮੁਨਾਫਾ ਕਮਾਇਆ''ਕਿਸਾਨ ਅਜੋਕੇ ਸਮੇਂ ਵਿਚ ਆਧੁਨਿਕ ਸੋਚ ਅਪਣਾਅ ਰਹੇ ਹਨ। ਇਵੇਂ ਹੀ ਕਿਸਾਨ ਮਲਕੀਤ ਸਿੰਘ ਅੜਕਵਾਸ ਨੇ ਕਾਫ਼ੀ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾ ਕੇ ਚੌਗਿਰਦੇ ਲਈ ਪ੍ਰਤੀਬੱਧਤਾ ਪ੍ਰਗਟਾਈ ਹੈ, ਉੱਥੇ ਵਧੇਰੇ ਮੁਨਾਫ਼ਾ ਕਮਾਇਆ ਹੈ''।Punjab2 months ago
-
russia cyber attack : ਰੂਸ ਦੇ 6 ਖ਼ੁਫ਼ੀਆ ਅਫਸਰ ਸਾਈਬਰ ਹਮਲਿਆਂ 'ਚ ਦੋਸ਼ੀ ਕਰਾਰਵਿਸ਼ਵ ਭਰ 'ਚ ਸਾਈਬਰ ਹਮਲੇ ਅਤੇ ਹੈਕਿੰਗ ਦੇ ਮਾਮਲਿਆਂ ਵਿਚ ਅਮਰੀਕਾ ਦੇ ਨਿਆਂ ਵਿਭਾਗ ਨੇ ਛੇ ਰੂਸੀ ਖ਼ੁਫ਼ੀਆ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਦੋਸ਼ ਉਸ ਖ਼ੁਫ਼ੀਆ ਯੂਨਿਟ 'ਤੇ ਲਗਾਇਆ ਗਿਆ ਹੈ ਜਿਸ ਨੂੰ 2016 ਦੀ ਅਮਰੀਕੀ ਚੋਣ ਵਿਚ ਦਖਲਅੰਦਾਜ਼ੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਹ ਅਧਿਕਾਰੀ ਰੂਸ ਦੀ ਜੀਆਰਯੂ ਖ਼ੁਫ਼ੀਆ ਏਜੰਸੀ ਵਿਚ ਕੰਮ ਕਰਦੇ ਹਨ।World2 months ago
-
Artificial Intelligence : ਕੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਜਾਣੋ ਇਸ ਦੀ ਮਹੱਤਤਾartificial intelligence ਅਧੀਨ ਮਸ਼ੀਨਾਂ ਵੱਲੋਂ ਮਨੁੱਖੀ ਪ੍ਰਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਪ੍ਰਕਿਰਿਆਵਾਂ ਵਿਚ ਸਿਖਲਾਈ, ਤਰਕ ਅਤੇ ਸਵੈ-ਸੁਧਾਰ ਸ਼ਾਮਲ ਹਨ। ਇਸ ਨਾਲ ਇੰਟੈਲੀਜੈਂਟ ਸਿਸਟਮ ਦਾ ਨਿਰਮਾਣ ਕੀਤਾ ਜਾਂਦਾ ਹੈ ਜੋ ਖ਼ਤਰੇ ਅਤੇ ਡਾਟਾ ਉਲੰਘਣਾ ਦੀ ਪਛਾਣ ਕਰਦਾ ਤੇ ਸੁਰੱਖਿਆ ਦੇ ਨਾਲ ਜੁੜੇ ਮੁੱਦਿਆਂ ਨੂੰ ਹਲ ਕਰਨ ਦੇ ਵਿਚ ਸਹਾਇਤਾ ਕਰਦਾ ਹੈ।Lifestyle2 months ago
-
Banking Fraud 'ਤੇ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਕੱਸੇਗੀ ਲਗਾਮ, NPCI ਇਸ ਦਿਸ਼ਾ 'ਚ ਕਰ ਰਹੀ ਹੈ ਕੰਮਨੈਸ਼ਨਲ ਪੇਮੈਂਟਸ ਕਾਪੋਰੇਸ਼ਨ ਆਫ ਇੰਡੀਆ ਕੁਝ ਅਜਿਹੀ ਆਰਟੀਫਿਸ਼ੀਅਲ ਇੰਟੈਲੀਜੈਂਸ-ਬੇਸਡ ਮਾਡਲ 'ਤੇ ਕੰਮ ਕਰ ਰਹੀ ਹੈ ਜੋ ਬੈਕਿੰਗ ਧੋਥਾਧੜੀ ਦਾ ਪਤਾ ਲਾਉਣ 'ਚ ਮਦਦਗਾਰ ਸਿੱਧ ਹੋਵੇਗਾ।Business3 months ago
-
ਤਿਆਰ ਹੋਇਆ ਪਹਿਲਾ ਲਿਵਿੰਗ ਰੋਬੋਟਫਿਲਹਾਲ ਸਰੀਰ 'ਚ ਦਵਾ ਪਹੁੰਚਾਉਣ ਦੇ ਇਲਾਵਾ ਸਮੁੰਦਰੀ ਕਚਰੇ ਨਾਲ ਨਿਪਟਣ ਵਰਗੇ ਕੰਮ ਜੇਨੋਬੋਟ ਤੋਂ ਲਏ ਜਾਣੇ ਹਨ। ਇਨ੍ਹਾਂ ਦੀ ਸੈਨਿਕ ਤਕਨੀਕ 'ਚ ਵਰਤੋਂ ਹੀ ਸਕਦੀ ਹੈ, ਜੋ ਵਿਕਿਰਣ ਵਾਲੇ ਕਚਰੇ ਨੂੰ ਸਾਫ਼ ਕਰਦੇ ਹਨ।Lifestyle3 months ago
-
ਸਰਹੱਦੀ ਇਲਾਕਿਆਂ 'ਚ ਭਾਰਤ ਦਾ ਨਿਰਮਾਣ ਰੋਕਣਾ ਚਾਹੁੰਦੈ ਚੀਨਚੀਨ ਨੇ ਭਾਰਤ ਖ਼ਿਲਾਫ਼ ਇਸ ਲਈ ਹਮਲਾਵਰ ਰਵੱਈਆ ਅਪਣਾ ਰੱਖਿਆ ਹੈ ਤਾਂਕਿ ਉਹ ਨਵੀਂ ਦਿੱਲੀ ਨੂੰ ਸਰਹੱਦੀ ਇਲਾਕਿਆਂ ਵਿਚ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਤੋਂ ਰੋਕ ਸਕੇ। ਜੇਕਰ ਉਹ ਅਜਿਹਾ ਕਰਨ ਵਿਚ ਕਾਮਯਾਬ ਰਹਿੰਦਾ ਹੈ...World3 months ago
-
ਫਰਾਂਸ-ਥਾਈਲੈਂਡ ਤੋਂ ਅੱਤਵਾਦੀ ਏਜੰਡਾ ਵਧਾ ਰਿਹਾ ਆਈਐੱਸਆਈ, ਪਾਕਿ ਖ਼ੁਫੀਆ ਏਜੰਸੀ ਨੂੰ ਮਦਦ ਪਹੁੰਚਾਉਣ ਦਾ ਸ਼ੱਕਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਫਆਈ ਫਰਾਂਸ, ਥਾਈਲੈਂਡ ਸਮੇਤ ਕਈ ਦੇਸ਼ਾਂ ਦੇਸ਼ਾਂ 'ਚ ਪਾਕਿਸਤਾਨੀ ਆਪਰਾਧਿਕ ਗਿਰੋਹਾਂ ਦੀ ਮਦਦ ਨਾਲ ਆਪਣਾ ਏਜੰਡਾ ਅੱਗੇ ਵਧਾ ਰਹੀ ਹੈ। ਸ਼ੱਕ ਹੈ ਕਿ ਇਨ੍ਹਾਂ ਰਾਹੀਂ ਅੱਤਵਾਦੀ ਸੰਗਠਨਾਂ ਤਕ ਮਦਦ ਪਹੁੰਚਾਈ ਜਾ ਰਹੀ ਹੈ।World4 months ago
-
ਚੋਣਾਂ ’ਚ ਰੂਸੀ ਦਖਲਅੰਦਾਜ਼ੀ ਦੇ ਮਾਮਲੇ ’ਚ ਸੀਆਈਏ ਦੇ ਸਾਬਕਾ ਡਾਇਰੈਕਟਰ ਜਾਨ ਬ੍ਰੇਨਨ ਤੋਂ ਅੱਠ ਘੰਟੇ ਤਕ ਪੁੱਛ ਪੜਤਾਲਅਮਰੀਕੀ ਅਟਾਰਨੀ ਜੋਹਨ ਡਰਹਮ ਦੀ ਟੀਮ ਨੇ ਸ਼ੁੱਕਰਵਾਰ ਨੂੰ ਸੀਆਈਏ ਦੇ ਸਾਬਕਾ ਡਾਇਰੈਕਟਰ ਜੋਹਨ ਬ੍ਰੇਨਨ ਤੋਂ ਪੁੱਛਗਿੱਛ ਕੀਤੀ। ਇਹ ਪੁੱਛਗਿੱਛ 2016 ਵਿਚ ਰੂਸ ਵੱਲੋਂ ਚੋਣ ਵਿਚ ਦਿੱਤੇ ਗਏ ਦਖਲ ਦੀ ਜਾਂਚ ਦੇ ਪਿੱਛੇ ਜਾਂਚਕਰਤਾਵਾਂ ਅਤੇ ਖ਼ੁਫ਼ੀਆ ਅਧਿਕਾਰੀਆਂ ਦੀ ਭੂਮਿਕਾ ਪਤਾ ਲਗਾਉਣ ਦੇ ਸਿਲਸਿਲੇ ਵਿਚ ਕੀਤੀ ਗਈ ਸੀ।World4 months ago
-
Independence Day 2020: ਦਿੱਲੀ 'ਚ IB ਦੇ ਅਲਰਟ ਤੋਂ ਬਾਅਦ ਸਖ਼ਤ ਕੀਤੀ ਗਈ ਲਾਲ ਕਿਲ੍ਹੇ ਦੀ ਸੁਰੱਖਿਆਆਜ਼ਾਦੀ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਲ ਕਿਲ੍ਹੇ ਦੀ ਸੁਰੱਖਿਆ ਨੂੰ ਬੇਹੱਦ ਸਖ਼ਤ ਕਰ ਦਿੱਤਾ ਗਿਆ ਹੈ। 15 ਅਗਸਤ ਨੂੰ ਲੈ ਕੇ ਆਈਬੀ ਨੇ ਹਾਈ ਅਲਰਟ ਜਾਰੀ ਕੀਤੀ ਹੈ।National5 months ago
-
ਦੁਬਈ ਤੋਂ ਜਰਾਬਾਂ ਦੇ ਅੰਦਰ ਸੋਨਾ ਲੁੱਕਾ ਕੇ ਲਿਆ ਰਹੇ ਸੀ ਯਾਤਰੀ, ਕੋਝੀਕੋਡ ਏਅਰ ਇੰਟੈਲੀਜੈਂਸ ਯੂਨੀਟ ਨੇ ਕੀਤਾ ਜਬਤਸਟੇਟ ਕਮਿਸ਼ਨਰ ਆਫ ਕਸਟਮ ਨੇ ਦੁਬਈ ਤੋਂ ਆਏ ਦੋ ਯਾਤਰੀਆਂ ਤੋਂ 464 ਤੇ 468 ਗ੍ਰਾਮ ਸੋਨਾ 45 ਕਾਰਟਨ ਸਿਗਰੇਟ ਤੇ ਚਾਰ ਆਈਫੋਨ ਵੀ ਜਬਤ ਕੀਤੇ ਹਨ।National5 months ago
-
Trojan, Backdoors ਅਤੇ Droppers ਹਨ ਦੁਨੀਆ ਦੇ ਟਾਪ 3 ਮਾਲਵੇਅਰ, ਹੈਕਰਜ਼ ਇਨ੍ਹਾਂ ਤੋਂ ਹੀ ਬਣਾਉਂਦੇ ਹਨ ਤੁਹਾਨੂੰ ਆਪਣਾ ਸ਼ਿਕਾਰਤੁਸੀਂ ਅਕਸਰ ਪੜ੍ਹਦੇ ਹੋਵੇਗੇ ਕਿ ਗੂਗਲ ਨੇ ਮਾਲਵੇਅਰ ਕਾਰਨ ਐਪ ਪਲੇਅ ਸਟੋਰ ਤੋਂ ਹਟਾਈ ਜਾਂ ਫਿਰ ਹੈਕਰਜ਼ ਨੇ ਲੋਕਾਂ ਨੂੰ ਲਿੰਕ ਜਾਂ ਕੁਝ ਐਪਸ ਭੇਜ ਕੇ ਉਨ੍ਹਾਂ ਦੇ ਅਕਾਉਂਟ ਹੈਕ ਕਰ ਲਏ। ਦਰਅਸਲ, ਇਹ ਸਭ ਹੁੰਦਾ ਹੈ ਵਾਇਰਸੇਸ ਦੀ ਮਦਦ ਨਾਲ, ਜਿਨ੍ਹਾਂ ਨੂੰ ਹੈਕਰਜ਼ ਤੁਹਾਡੇ ਮੋਬਾਈਲ ਫੋਨ ਜਾਂ ਲੈਪਟਾਪ ’ਚ ਭੇਜਦੇ ਹਨ ਅਤੇ ਫਿਰ ਇਹੀ ਵਾਇਰਸ ਜਾਂ ਮਾਲਵੇਅਰਜ਼ ਤੁਹਾਡੇ ਸਿਸਟਮ ਵਿਚ ਘੁਸ ਕੇ ਉਸ ਨੂੰ ਨਾ ਸਿਰਫ਼ ਬਰਬਾਦ ਕਰਦੇ ਹਨ ਬਲਕਿ ਤੁਹਾਡੀ ਅਹਿਮ ਜਾਣਕਾਰੀ ਵੀ ਚੁਰਾ ਲੈਂਦੇ ਹਨ।Technology6 months ago
-
ਹੋਣਹਾਰ ਵਿਦਿਆਰਥੀਆਂ ਦੀ ਵਿੱਤੀ ਸਹਾਇਤਾਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਅਮਰੀਕਾ ਨਿਵਾਸੀ ਵਲੀ ਸਿੰਘ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਦੀਆਂ ਹੋਣਹਾਰ ਵਿਦਿਆਰਥਣਾਂ ਦੀ ਵੱਡੀ ਰਾਸ਼ੀ ਰਾਹੀਂ ਵਿੱਤੀ ਸਹਾਇਤਾ ਕੀਤੀ। ਵਲੀ ਸਿੰਘ ਨੇ ਇਹ ਰਾਸ਼ੀ ਆਪਣੇ ਭਰਾ ਸਾਧਾ ਸਿੰਘ ਰਾਹੀਂ ਭੇਜੀ, ਜਿਸ ਨੂੰ ਕਾਲਜ ਸੁਪਰਡੈਂਟ ਅਮਰਜੀਤ ਸਿੰਘ ਨੇ ਪ੍ਰਰਾਪਤ ਕੀਤਾ।Punjab6 months ago
-
Cyber Attacks: ਚੀਨੀ ਹੈਕਰਜ਼ ਨੇ 5 ਦਿਨਾਂ 'ਚ 40,000 ਤੋਂ ਜ਼ਿਆਦਾ ਵਾਰ ਕੀਤੇ ਸਾਈਬਰ ਹਮਲੇCyber Attacks: ਸਰਹੱਦ 'ਤੇ ਭਾਰਤ ਖ਼ਿਲਾਫ਼ ਸਫਲਤਾ ਨਾ ਮਿਲਣ 'ਤੇ ਚੀਨ ਨੇ ਹੁਣ ਭਾਰਤ 'ਤੇ Cyber Attacks ਕਰਨੇ ਸ਼ੁਰੂ ਕਰ ਦਿੱਤੇ ਹਨ। Maharashtra Cyber Intelligence Cell ਦੇ ਸਪੈਸ਼ਲ ਆਈਜੀ Yashavi Yadav ਨੇ ਦੱਸਿਆ ਕਿ ਪਿਛਲੇ 5 ਦਿਨਾਂ 'ਚ ਚੀਨੀ ਹੈਕਰਜ਼ ਨੇ ਭਾਰਤੀ ਸਾਈਬਰ ਸਪੇਸ 'ਚ 40,000 ਤੋਂ ਜ਼ਿਆਦਾ ਵਾਰ ਹਮਲੇ ਕੀਤੇ ਹਨ। ਆਈਜੀ ਯਸ਼ਸਵੀ ਯਾਦਵ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ 'ਚ ਭਾਰਤੀ ਸੂਚਨਾ ਤੇ ਬੈਂਕਿੰਗ ਖੇਤਰ 'ਤੇ ਸਾਈਬਰ ਹਮਲਿਆਂ 'ਚ ਤੇਜ਼ੀ ਆਈ ਹੈ। ਚੀਨੀ ਹੈਕਰਜ਼ ਨੇ ਭਾਰਤੀ ਸਾਈਬਰ ਸਪੇਸ 'ਚ 40,000 ਤੋਂ ਜ਼ਿਆਦਾ ਵਾਰ ਹਮਲੇ ਕੀਤੇ ਹਨ।National6 months ago
-
ਚੀਨ ਨੇ ਦਿੱਤਾ ਸੀ ਭਾਰਤੀ ਫ਼ੌਜੀਆਂ 'ਤੇ ਹਮਲੇ ਦਾ ਹੁਕਮ, ਜਨਰਲ ਝਾਓ ਜੋਂਗਕੀ ਹਮਲੇ ਰਾਹੀਂ ਭਾਰਤ ਨੂੰ ਸਿਖਾਉਣਾ ਚਾਹੁੰਦੇ ਸਨ ਸਬਕਚੀਨ ਦੇ ਪੱਛਮੀ ਥੀਏਟਰ ਕਮਾਂਡ ਦੇ ਮੁਖੀ ਜਨਰਲ ਝਾਓ ਜੋਂਗਕੀ ਨੇ ਗਲਵਾਨ ਘਾਟੀ ਵਿਚ ਹਮਲੇ ਦੀ ਮਨਜ਼ੂਰੀ ਦਿੱਤੀ ਸੀ। ਅਮਰੀਕੀ ਖ਼ੁਫ਼ੀਆ ਵਿਭਾਗ ਦੀ ਰਿਪੋਰਟ ਅਨੁਸਾਰ ਜਨਰਲ ਝਾਓ ਉਨ੍ਹਾਂ ਕੁਝ ਗਿਣੇ-ਚੁਣੇ ਸੀਨੀਅਰ ਜਨਰਲ 'ਚ ਸ਼ਾਮਲ ਹਨ ...World6 months ago
-
ਬਲੋਚਿਸਤਾਨ 'ਚ ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ISI ਦੇ ਸੀਨੀਅਰ ਅਧਿਕਾਰੀ ਦੀ ਕੋਰੋਨਾ ਨਾਲ ਮੌਤਪਾਕਿਸਤਾਨ ਦੇ ਬਲੋਚਿਸਤਾਨ 'ਚ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਦੇ ਸੀਨੀਅਰ ਅਧਿਕਾਰੀ ਹਸਨ ਅਫ਼ਜ਼ਲ ਕੋਰੋਨਾ ਸੰਕ੍ਰਮਣ ਕਾਰਨ ਮੌਤ ਹੋ ਗਈ। ਉਹ ਪਾਕਿਸਤਾਨੀ ਫ਼ੌਜ 'ਚ ਬ੍ਰਿਗੇਡੀਅਰ ਦੇ ਰੈਂਕ 'ਤੇ ਸਨ।World6 months ago