insulted
-
ਬੇਅਦਬੀਆਂ ਕਰਵਾਉਣ ਤੇ ਇਸ ’ਤੇ ਸਿਆਸਤ ਖੇਡਣ ਵਾਲਿਆਂ ਦਾ ਕੱਖ ਨਾ ਰਹੇ : ਹਰਸਿਮਰਤ ਬਾਦਲਬਠਿੰਡਾ ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾ ਪੰਜਾਬ ਦੇ ਭਲੇ ਲਈ ਕੰਮ ਕੀਤਾ ਗਿਆ ਹੈ। ਇਸੇ ਕਾਰਨ ਹੋਰ ਸਿਆਸੀ ਪਾਰਟੀਆਂ ਰਲ ਮਿਲ ਸਿਰਫ ਅਕਾਲੀ ਦਲ ਨੂੰ ਹੀ ਨਿਸ਼ਾਨੇ ’ਤੇ ਰੱਖਦੀਆਂ ਹਨ। ਬਾਦਲ ਪਰਿਵਾਰ ਵਲੋਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਿਆ ਗਿਆ ਹੈ ਪਰ ਬੇਅਦਬੀਆਂ ਦੇ ਝੂਠੇ ਦੋਸ਼ ਲਗਾ ਕੇ ਬਦਨਾਮ ਕਰਨ ਦੀਆਂ ਕੋਸ਼ਿਸਾ ਕੀਤੀਆਂ ਗਈਆਂ ਹਨ।Punjab10 days ago
-
ਕੇਂਦਰ ਨੇ ਜਥੇ 'ਤੇ ਰੋਕ ਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕੀਤਾ ਅਪਮਾਨ : ਮਜੀਠੀਆਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕੇਂਦਰ ਸਰਕਾਰ ਵੱਲੋਂ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਰੋਕ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਪਮਾਨ ਕੀਤਾ ਹੈ।Punjab1 month ago
-
ਰਾਕੇਸ਼ ਟਿਕੈਤ ਨੇ 'ਅੰਦੋਲਨਜੀਵੀ' ਸ਼ਬਦ 'ਤੇ ਪ੍ਰਗਟਾਇਆ ਰੋਸ, ਇਸ ਨੂੰ ਸ਼ਹੀਦਾਂ ਤੇੇ ਕਿਸਾਨਾਂ ਦਾ ਅਪਮਾਨ ਦੱਸਿਆਭਾਰਤੀ ਕਿਸਾਨ ਯੂਨੀਅਨ ਦੇ ਕੌਮਾਂਤਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕੁਰੂਕਸ਼ੇਤਰ ਦੀ ਧਰਤੀ ਤੋਂ ਪੂਰੇ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ।National2 months ago
-
ਗਣਤੰਤਰ ਦਿਹਾੜੇ 'ਤੇ ਸਨਮਾਨ ਲਈ ਸੱਦੇ ਸਫਾਈ ਸੇਵਕਾਂ ਦਾ ਅਪਮਾਨਜਗਰਾਓਂ ਵਿਖੇ ਗਣਤੰਤਰ ਦਿਹਾੜੇ ਦੀ ਤਿਆਰੀਆਂ ਨੂੰ ਪਿਛਲੇ 20 ਦਿਨਾਂ 'ਤੋਂ ਜੁਟੇ ਸਫਾਈ ਸੇਵਕਾਂ ਨੂੰ ਸਨਮਾਨ ਦਾ ਸੱਦਾ ਦੇ ਕੇ ਸਨਮਾਨਤ ਨਾ ਕੀਤਾ ਗਿਆ। ਦੁਸਰੇ ਵਰੇ ਵੀ ਸਨਮਾਨ ਦਾ ਕਹਿ ਕੇ ਅਪਮਾਨ ਕਰਨ 'ਤੇ ਭੜਕੇ ਸਫਾਈ ਸੇਵਕਾਂ ਨੇ ਗਣਤੰਤਰ ਦਿਹਾੜੇ 'ਤੇ ਵੀ ਵਿਰੋਧ ਕਰਦਿਆ ਕੋਈ ਕੰਮ ਨਾ ਕਰਨ ਦਾ ਐਲਾਨ ਕਰ ਦਿੱਤਾ। ਸਫਾਈ ਸੇਵਕਾਂ ਦੇ ਵਿਰੋਧ 'ਤੇ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ।Punjab2 months ago
-
ਜਗਰਾਓਂ 'ਚ ਸਨਮਾਨ ਲਈ ਸੱਦੇ ਸਫ਼ਾਈ ਸੇਵਕਾਂ ਦਾ ਅਪਮਾਨਜਗਰਾਉਂ ਵਿਖੇ ਗਣਤੰਤਰ ਦਿਹਾੜੇ ਤੇ ਸਾਫ਼ ਸਫ਼ਾਈ ਤੋਂ ਲੈ ਕੇ ਸਜਾਵਟ ਤਕ ਸਾਰੀ ਜ਼ਿੰਮੇਵਾਰੀ ਨਿਭਾਉਣ ਵਾਲੇ ਸਫ਼ਾਈ ਸੇਵਕ ਅੱਜ ਉਸ ਸਮੇਂ ਨਾਰਾਜ਼ ਹੋ ਗਏ, ਜਦੋਂ ਉਨ੍ਹਾਂ ਨੂੰ ਸਨਮਾਨ ਲਈ ਸੱਦ ਕੇ ਸਨਮਾਨ ਨਾ ਦਿੱਤਾ ਗਿਆ । ਇਸ ਤੇ ਭੜਕੇ ਸਫ਼ਾਈ ਸੇਵਕਾਂ ਨੇ ਵਿਰੋਧ ਜਤਾਇਆ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ । ਪ੍ਰਾPunjab2 months ago
-
Bigg Boss 14: ਸੋਨਾਲੀ ਫੋਗਾਟ ਦੀ ਗਾਲ੍ਹ ਨਾਲ ਘਰ ’ਚ ਹੋਇਆ ਹੰਗਾਮਾ, ਭੜਕੀ ਨਿੱਕੀ ਤੇ ਰੂਬੀਨਾ ਨੇ ਕਿਹਾ-‘ਦੋ ਥੱਪੜ ਮਾਰਾਂਗੇ'Bollywood news ‘ਬਿੱਗ ਬੌਸ 14’ ’ਚ ਇਸ ਸਮੇਂ ਸੋਨਾਲੀ ਫੋਗਾਟ ਨੇ ਬਵਾਲ ਖੜ੍ਹਾ ਕੀਤਾ ਹੋਇਆ ਹੈ। ਜਦ ਤੋਂ ਉਹ ਇਸ ਹਫ਼ਤੇ ਬੇਘਰ ਹੋਣ ਲਈ ਨੋਮੀਨੇਟ ਹੋਈ ਹੈ, ਉਦੋ ਤੋਂ ਕਿਸੇ ਨਾ ਕਿਸੇ ਨਾਲ ਭੀੜ ਰਹੀ ਹੈ। ਫਿਲਹਾਲ ਉਨ੍ਹਾਂ ਨੇ ਘਰ ਦੀ ਸਭ ਤੋਂ ਮਜ਼ਬੂਤ ਦਾਵੇਦਾਰ ਮਨੀ ਜਾ ਰਹੀ ਰੂਬੀਨਾ ਦਿਲੈਕ ਨਾਲ ਪੰਗਾ ਲਿਆ ਹੈ, ਤੇ ਇਸ ਪੰਗੇ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ’ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ।Entertainment 3 months ago
-
Dhoni ਲਈ ਕੇਆਰਕੇ ਨੇ ਕੀਤਾ ਭੱਦੀ ਭਾਸ਼ਾ ਦਾ ਇਸਤੇਮਾਲ, ਲਿਖਿਆ- 'ਬਾਲ ਕਾਲੇ ਕਰਨ ਨਾਲ ਕੋਈ ਜਵਾਨ ਨਹੀਂ ਬਣ ਜਾਂਦਾ'IPL 2020 'ਚ ਸੀਐੱਸਕੇ ਨੇ ਹੁਣ ਤਕ ਚਾਰ ਮੈਚ ਖੇਡੇ ਹਨ, ਜਿਸ 'ਚ ਆਖਰੀ ਤਿੰਨ ਮੁਕਾਬਲਿਆਂ 'ਚ ਟੀਮ ਨੂੰ ਹਾਰ ਮਿਲੀ ਹੈ। ਸ਼ੁੱਕਰਵਾਰ ਨੂੰ ਸੀਐੱਸਕੇ ਨੂੰ ਹੈਦਾਰਾਬਾਦ ਖ਼ਿਲਾਫ਼ 7 ਰਨ ਤੋਂ ਹਾਰ ਮਿਲੀ ਤੇ ਇਸ ਮੈਚ ਦੀ ਦੂਜੀ ਪਾਰੀ 'ਚ ਐੱਮਐੱਸ ਧੋਨੀ ਨੂੰ ਵਿਕਟ ਦੌਰਾਨ ਰਨਿੰਗ ਕਰਨ 'ਚ ਪਰੇਸ਼ਾਨੀ ਹੋ ਰਹੀ ਸੀ।Cricket6 months ago
-
ਲੁਧਿਆਣਾ 'ਚ ਇਮਾਰਤਾਂ ਤੇ ਵਾਹਨਾਂ 'ਤੇ ਤਿਰੰਗੇ ਦਾ ਅਪਮਾਨ, ਦਰਜ ਹੋ ਸਕਦਾ ਹੈ ਮਾਮਲਾ, 3 ਸਾਲ ਦੀ ਸਜ਼ਾ ਵੀਕਈ ਲੋਕਾਂ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਵਾਲੇ ਦਿਨ ਤਿਰੰਗੇ ਦੇ ਨਾਲ ਫੋਟੋ ਖਿੱਚਵਾ ਕੇ ਆਪਣਾ ਦੇਸ਼ ਪ੍ਰੇਮ ਦਿਖਾਇਆ। ਵਾਹਨਾਂ ਤੇ ਇਮਾਰਤਾਂ 'ਤੇ ਤਿਰੰਗਾ ਝੰਡਾ ਲਹਿਰਾਇਆ।Punjab7 months ago
-
ਯੂਜ਼ਰਜ਼ ਨੇ ਸਿਧਾਰਥ ਸ਼ੁਕਲਾ ਦੇ ਨਾਮ ਨਾਲ ਰਾਸ਼ਮੀ ਦੇਸਾਈ ਨਾਲ ਕੀਤੀ ਬਦਤਮੀਜ਼ੀ, ਐਕਟ੍ਰੈੱਸ ਨੇ ਇਸ ਤਰ੍ਹਾਂ ਦਿੱਤਾ ਜਵਾਬਟੀਵੀ ਦੀ ਮੋਸਟ ਪਾਪੁਲਰ ਐਕਟ੍ਰੈੱਸ ਰਸ਼ਮੀ ਦੇਸਾਈ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ ਦੇ ਰਾਹੀਂ ਉਹ ਫੈਨਜ਼ ਦੇ ਨਾਲ ਅਕਸਰ ਇੰਟਰੈਕਸ਼ਨ ਕਰਦੀ ਰਹਿੰਦੀ ਹੈ।Entertainment 7 months ago
-
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਇਮਰਾਨ ਦੀ ਬੇਇੱਜ਼ਤੀ, ਕਿਹਾ-ਰਿਕਾਰਡ 'ਤੇ ਨਹੀਂ ਰੱਖਾਂਗੇ ਪਾਕਿ ਦਾ ਝੂਠਾ ਬਿਆਨਸੰਯੁਕਤ ਰਾਸ਼ਟਰ ਵਿੱਚ ਭਾਸ਼ਣ ਦੇਣ ਬਾਰੇ ਪਾਕਿਸਤਾਨ ਵਲੋਂ ਆਪਣੇ ਸਥਾਈ ਮਿਸ਼ਨ ਦੀ ਵੈਬਸਾਈਟ ਉੱਤੇ ਝੂਠਾ ਦਾਅਵਾ ਕਰਨਾ ਉਸ....World7 months ago
-
ਬਜ਼ੁਰਗ ਦੀ ਦਾੜ੍ਹੀ ਪੁੱਟਣ ਦੇ ਮਾਮਲੇ 'ਚ ਪੁਲਿਸ ਕਾਰਵਾਈ ਦੀ ਥਾਂ ਸਮਝੌਤੇ ਦੀ ਉਡੀਕ 'ਚਪੰਜ ਦਿਨ ਪਹਿਲਾਂ ਪਿੰਡ ਦੇਹੜਕਾ 'ਚ ਗੁਰੂਘਰ ਦੇ ਬਜ਼ੁਰਗ ਪ੍ਰਧਾਨ ਦੀ ਲੜਾਈ ਦੌਰਾਨ ਦਾੜ੍ਹੀ ਪੁੱਟਣ ਤੇ ਬੇਇੱਜ਼ਤੀ ਕਰਨ ਦੇ ਮਾਮਲੇ 'ਚ ਹਠੂਰ ਪੁਲਿਸ ਕਾਰਵਾਈ ਦੀ ਥਾਂ ਸਮਝੌਤੇ ਦੀ ਉਡੀਕ ਕਰ ਰਹੀ ਹੈ।Punjab8 months ago
-
ਭਾਰਤੀ ਫ਼ੌਜ ਮੁਖੀ ਦੇ ਬਿਆਨ ਨੂੰ ਨੇਪਾਲ ਨੇ ਅਪਮਾਨਜਨਕ ਦੱਸਿਆਨੇਪਾਲ ਦੇ ਰੱਖਿਆ ਮੰਤਰੀ ਈਸ਼ਵਰ ਪੋਖਰੇਲ ਨੇ ਭਾਰਤੀ ਫ਼ੌਜ ਮੁਖੀ ਦੇ ਬਿਆਨ ਨੂੰ ਨੇਪਾਲ ਦੇ ਇਤਿਹਾਸ ਲਈ ਅਪਮਾਨਜਨਕ ਦੱਸਿਆ ਹੈ। ਪੋਖਰੇਲ ਨੇ ਕਿਹਾ ਕਿ ਇਹ ਬਿਆਨ ਨੇਪਾਲ ਦੇਸ਼ ਦੀ ਆਜ਼ਾਦੀ ਤੇ ਉਸ ਦੀ ਸਮਾਜਿਕ ਵਿਸ਼ੇਸ਼ਤਾਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਦਿੱਤਾ ਗਿਆ।National10 months ago
-
ਪਰਵਾਸੀ ਮਜ਼ਦੂਰਾਂ ਨਾਲ ਅਪਣਾਏ ਬੇਰੁੱਖੀ ਵਾਲੇ ਰਵੱਈਏ ਕਾਰਨ ਸਰਕਾਰ ਤੇ ਪ੍ਰਸ਼ਾਸਨ ਦੀ ਕਿਰਕਿਰੀਮੁਲਕ ਭਰ 'ਚ ਕਾਰਖ਼ਾਨਿਆਂ, ਫੈਕਟਰੀਆਂ, ਇਮਾਰਤਾਂ ਦੀ ਉਸਾਰੀ, ਸੜਕਾਂ, ਪੁਲਾਂ ਦੇ ਦੀਆਂ ਉਸਾਰੀਆਂ ਕਰਵਾਉਣ 'ਚ ਹਿੱਸਾ ਪਾਉਣ ਵਾਲੇ ਪਰਵਾਸੀ ਮਜ਼ਦੂਰਾਂ ਨਾਲ ਅਪਣਾਏ ਬੇਕਿਰਕੀ ਤੇ ਬੇਰੁੱਖੀ ਵਾਲੇ ਰਵੱਈਏ ਕਾਰਨ ਸਰਕਾਰ ਤੇ ਪ੍ਰਸ਼ਾਸਨ ਕਿਰਕਿਰੀ ਹੋਣ ਲੱਗੀ ਹੈ।Punjab11 months ago
-
ਜਲਿ੍ਹਆਂਵਾਲਾ ਬਾਗ 'ਚ ਟਿਕਟ ਕਾਊਂਟਰ ਲਾਉਣਾ ਸ਼ਹੀਦਾਂ ਦਾ ਅਪਮਾਨਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਜਲੰਧਰ ਵੱਲੋਂ ਅੰਮਿ੍ਤਸਰ ਵਿਚ ਜਲਿ੍ਹਆਂਵਾਲਾ ਬਾਗ ਵਿਚ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਟਰੱਸਟ ਜੱਲਿਆਂਵਾਲਾ ਬਾਗ਼ ਨੂੰ ਦੇਖਣ ਆਉਣ ਵਾਲਿਆਂ ਲਈ ਹੁਣ ਟਿਕਟ ਲਾਉਣ ਜਾ ਰਿਹਾ ਹੈ।Punjab1 year ago
-
ਗੁਰਦਾਸ ਮਾਨ ਨੇ ਗੁਰਬਾਣੀ ਦਾ ਕੀਤਾ ਨਿਰਾਦਰ : ਸਿੱਖ ਤਾਲਮੇਲ ਕਮੇਟੀਕੁਲਵਿੰਦਰ ਸਿੰਘ, ਜਲੰਧਰ : ਗਾਇਕ ਗੁਰਦਾਸ ਮਾਨ ਬੀਤੇ ਕੁਝ ਦਿਨ੍ਹਾਂ ਤੋਂ ਆਪਣੇ ਬਿਆਨਾਂ ਤੇ ਗਾਣਿਆਂ ਕਾਰਨ ਲਗਾਤਾਰ ਵਿਵਾਦਾਂ 'ਚ ਿਘਰਿਆ ਹੋਇਆ ਹੈ। ਇਕ ਦੇਸ਼ ਇਕ ਭਾਸ਼ਾ ਦੇ ਹੱਕ 'ਚ ਦਿੱਤੇ ਬਿਆਨ ਤੋਂ ਮਾੜੀ ਸ਼ਬਦਾਵਲੀ ਕਾਰਨ ਲਗਾਤਾਰ ਸੋਸ਼ਲ ਮੀਡੀਆ 'ਤੇ ਗੁਰਦਾਸ ਮਾਨ ਦਾ ਵਿਰੋਧ ਹੋ ਰਿਹਾ ਹੈ ਹੁਣ ਉਸ ਵੱਲੋਂ ਗਾਏ ਗਾਣੇ ਨੇ ਮੁਸ਼ਕਲਾਂ 'ਚ ਹੋਰ ਵਾਧਾ ਕਰ ਦਿੱਤਾ ਹੈ। ਜਲੰਧਰ ਦੀਆਂ ਕੁਝ ਸਿੱਖ ਜਥੇਬੰਦੀਆਂ ਨੇ ਗੁਰਦਾਸ ਮਾਨ 'ਤੇ ਗੁਰਬਾਣੀ ਦਾ ਨਿਰਾਦਰ ਕਰਨ ਦੇ ਦੋਸ਼ ਲਾਏ ਹਨ।Punjab1 year ago
-
ਗੁਰਦੁਆਰਾ ਸਾਹਿਬ 'ਚ ਮਾਈਕ ਖੋਹ ਕੇ ਕਹੇ ਅਪਸ਼ਬਦਜੇਐੱਨਐੱਨ, ਜਲੰਧਰ : ਭਰਾ ਦੇ ਸਾਲੇ ਨੇ ਪਰਿਵਾਰਕ ਝਗੜੇ ਕਾਰਨ ਸ੍ਰੀ ਹਰਿਮੰਦਰ ਸਾਹਿਬ 'ਚ ਸਵੱਈਏ ਬੋਲਣ ਵਾਲੇ ਅੰਮਿ੍ਤਧਾਰੀ ਸਿੱਖ ਕੋਲੋਂ ਗੁਰਦੁਆਰਾ ਸਾਹਿਬ 'ਚ ਵੜ ਕੇ ਮਾਈਕ ਖੋਹਿਆ ਤੇ ਅਪਸ਼ਬਦ ਬੋਲੇ। ਇਸ ਦੀ ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਗੁਰਦੁਆਰਾ ਸਾਹਿਬ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤੇ ਉਸ 'ਚ ਦੋਸ਼ਾਂ ਸਬੰਧੀ ਸਬੂਤ ਮਿਲਣ 'ਤੇ ਮੁਲਜ਼ਮ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਧਮਕਾਉਣ ਦੇ ਦੋਸ਼ 'ਚ ਥਾਣਾ ਡਵੀਜ਼ਨ-6 'ਚ ਕੇਸ ਦਰਜ ਕਰ ਲਿਆ ਹੈ।Punjab1 year ago
-
ਥਾਣੇ 'ਚ ਬੇਇੱਜ਼ਤ ਕਰਨ 'ਤੇ ਲਾਈ ਇਨਸਾਫ਼ ਦੀ ਗੁਹਾਰਵਿਆਹੁਤਾ ਨੂੰ ਛੇੜਣ, ਉਸ ਦੇ ਪਤੀ ਨਾਲ ਕੁੱਟਮਾਰ ਕਰਨ, ਪੁਲਿਸ ਕੋਲ ਸ਼ਿਕਾਇਤ ਕਰਨ 'ਤੇ ਛੇੜਣ ਵਾਲਿਆਂ ਨੂੰ ਛੱਡਣ ਅਤੇ ਵਿਆਹੁਤਾ ਨੂੰ ਦੋ ਘੰਟੇ ਥਾਣੇ ਬਿਠਾ ਕੇ ਬੇਇੱਜਤ ਕਰਨ ਦੇ ਦੋਸ਼ ਲੈ ਕੇ ਵਿਆਹੁਤਾ ਜਗਰਾਓਂ ਐੱਸਪੀ ਅੱਗੇ ਪੇਸ਼ ਹੋਈ। ਪਿੰਡ ਮੋਹੀ ਵਾਸੀ ਵੀਰਪਾਲ ਕੌਰ ਪਤਨੀ ਬੂਟਾ ਸਿੰਘ ਨੇ ਸੋਮਵਾਰ ਨੂੰ ਐੱਸਪੀ ਨੂੰ ਦਿੱਤੀ ਸ਼ਿਕਾਇਤ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਬੀਤੀ 2 ਅਗਸਤ ਨੂੰ ਉਹ ਮੁੱਲਾਂਪੁਰ ਸਬਜ਼ੀ ਖਰੀਦ ਰਹੀ ਸੀ। ਇਸੇ ਦੌਰਾਨ 4 ਵਿਅਕਤੀPunjab1 year ago
-
America Visit : ਟਰੰਪ ਨੇ ਕੀਤੀ ਇਮਰਾਨ ਦੀ ਬੇਇੱਜ਼ਤੀ, ਏਅਰਪੋਰਟ 'ਤੇ ਨਹੀਂ ਹੋਇਆ ਸਵਾਗਤ, ਮੈਟਰੋ 'ਚ ਪਹੁੰਚੇ ਹੋਟਲਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸ਼ਨਿਚਰਵਾਰ ਸ਼ਾਮ ਤਿੰਨ ਦਿਨਾ ਅਧਿਕਾਰਕ ਯਾਤਰਾ 'ਤੇ ਅਮਰੀਕਾ ਪਹੁੰਚੇ। ਪਰ ਇੱਥੇ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਦੀ ਰੱਜ ਕੇ ਬੇਇੱਜ਼ਦੀ ਕੀਤੀ। ਪਹਿਲਾਂ ਤਾਂ ਏਅਰਪੋਰਟ 'ਤੇ ਇਮਰਾਨ ਦੇ ਸਵਾਗਤ 'ਚ ਨਾ ਤਾਂ ਟਰੰਪ ਪਹੁੰਚੇ ਤੇ ਨਾ ਹੀ ਕਿਸੇ ਅਧਿਕਾਰੀ ਨੂੰ ਭੇਜਿਆ। ਇਸ ਤੋਂ ਬਾਅਦ ਮੈਟਰੋ 'ਚ ਸਫ਼ਰ ਕਰ ਕੇ ਪਾਕਿ ਪੀਐੱਮ ਨੂੰ ਹੋਟਲ ਪਹੁੰਚਣਾ ਪਿਆ।World1 year ago
-
ਆਇਰਲੈਂਡ 'ਚ ਭਾਰਤੀ ਪਰਿਵਾਰ ਨਾਲ ਨਸਲੀ ਭੇਦਭਾਵਆਇਰਲੈਂਡ 'ਚ ਟ੍ਰੇਨ ਯਾਤਰਾ ਦੌਰਾ ਇਕ ਭਾਰਤੀ ਪਰਿਵਾਰ ਨੂੰ ਨਸਲੀ ਦੁਰਵਿਹਾਰ ਦਾ ਸਾਹਮਣਾ ਕਰਨਾ ਪਿਆ। ਟ੍ਰੇਨ 'ਚ ਸਫਰ ਦੌਰਾਨ ਭਾਰਤੀ ਪਰਿਵਾਰ ਨੂੰ ਇਕ ਸ਼ਖ਼ਸ ਨੇ ਗਾਲ੍ਹਾਂ ਕੱਢੀਆਂ। ਪਿਛਲੇ ਦਿਨੀਂ ਪ੍ਰਸੂਨ ਭੱਟਾਚਾਰਜੀ ਆਪਣੇ ਪਰਿਵਾਰ ਨਾਲ ਟ੍ਰੇਨ 'ਚ ਬੈਲਫਾਸਟ ਤੋਂ ਆਇਰਲੈਂਡ ਦੀ ਰਾਜਧਾਨੀ ਡਬਲਿਨ ਜਾ ਰਹੇ ਸਨ।World1 year ago
-
ਬੇਇੱਜਤ ਕਰਨ 'ਤੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀਪਿਓ- ਪੁੱਤ ਨੂੰ ਪੰਚਾਇਤ 'ਚ ਬੁਲਾ ਕੇ ਜ਼ਲੀਲ ਕਰਨ 'ਤੇ ਪਿੰਡ ਆਧਨੀਆਂ ਦੇ ਇਕ 44 ਸਾਲਾ ਵਿਅਕਤੀ ਨੇ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਗੰਭੀਰ ਹਾਲਤ 'ਚ ਉਸ ਨੂੰ ਨੇੜੇ ਦੇ ਹਸਪਤਾਲ 'ਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ।Punjab1 year ago