informative
-
ਅਰਨਬ ਹੀ ਨਹੀਂ ਬਾਲਾਕੋਟ ਦੀ ਜਾਣਕਾਰੀ ਦੇਣ ਵਾਲੇ ਖ਼ਿਲਾਫ਼ ਵੀ ਹੋਵੇ ਕਾਰਵਾਈ : ਰਾਹੁਲਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਕਿਸਤਾਨ ਖ਼ਿਲਾਫ਼ ਬਾਲਾਕੋਟ ਏਅਰ ਸਟ੍ਰਾਈਕ ਦੀ ਸੂਚਨਾ ਪਹਿਲਾਂ ਟੀਵੀ ਪੱਤਰਕਾਰ ਅਰਨਬ ਗੋਸਵਾਮੀ ਨੂੰ ਦਿੱਤੇ ਜਾਣ ਨੂੰ ਸਰਕਾਰੀ ਗੁਪਤ ਕਾਨੂੰਨ ਤਹਿਤ ਅਪਰਾਧਿਕ ਕੰਮ ਦੇ ਨਾਲ-ਨਾਲ ਦੇਸ਼ ਵਿਰੋਧੀ ਕਰਾਰ ਦਿੱਤਾ ਹੈ...National2 days ago
-
ਕੇਂਦਰ ਸਰਕਾਰ ਨੇ WhatsApp ਦੇ ਸੀਈਓ ਨੂੰ ਲਿਖੀ ਚਿੱਠੀ, Privacy Policy ਵਾਪਸ ਲੈਣ ਨੂੰ ਕਿਹਾWhatsApp ਦੇ ਨਵੇਂ ਪਾਲਿਸੀ ਅਪਡੇਟ ਤੋਂ ਪ੍ਰਾਈਵੇਸੀ 'ਤੇ ਖ਼ਤਰੇ ਨੂੰ ਦੇਖਦੇ ਹੋਏ ਸਰਕਾਰ ਮੈਸੇਜਿੰਗ ਪਲੇਟਫਾਰਮ ਦੀ ਗੋਪਨੀਅਤਾ ਨੀਤੀ 'ਚ ਤਜਵੀਜ਼ਸ਼ੁਦਾ ਬਦਲਾਅ ਵਾਪਸ ਲੈਣ ਦੀ ਗੱਲ ਕਹੀ ਹੈ। ਕੈਥਚਾਰਟ ਨੂੰ ਗੋਪਨੀਅਤਾ, ਡਾਟਾ ਟਰਾਂਸਫਰ ਤੇ ਸਾਂਝੀਆਂ ਨੀਤੀਆਂ ਬਾਰੇ ਸਰਕਾਰ ਦੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਹੈ।National2 days ago
-
UBON ਨੇ ਲਾਂਚ ਕੀਤਾ True wireless speaker GTB-22A Audio Bar, ਕੀਮਤ 1,199 ਰੁਪਏUBON ਨੇ ਆਪਣੇ Wireless speaker portfolio ’ਚ ਇਕ ਨਵਾਂ ਡਿਵਾਈਸ ਸ਼ਾਮਿਲ ਕਰਦੇ ਹੋਏ ‘GTB-22A Audio Bar’ ਨੂੰ ਲਾਂਚ ...Technology4 days ago
-
OnePlus ਦਾ ਪਹਿਲਾ ਫਿਟਨੈੱਸ ਬੈਂਡ ਭਾਰਤ 'ਚ ਲਾਂਚ, ਮਿਲੇਗੀ 14 ਦਿਨਾਂ ਦੀ ਬੈਟਰੀ ਲਾਈਫ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼OnePlus ਫਿਟਨੈੱਸ ਬੈਂਡ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਕੰਪਨੀ ਦਾ ਪਹਿਲਾ ਸਮਾਰਟ ਵਿਅਰੇਬਲਸ ਹੈ ਜਿਸ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਇਸ ਨੂੰ OnePlus Band ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਨੂੰ ਭਾਰਤ 'ਚ ਅਫੋਰਡੇਬਲ ਪ੍ਰਾਈਸ ਪੁਆਇੰਟ 2,499 ਰੁਪਏ 'ਚ ਲਾਂਚ ਕੀਤਾ ਗਿਆ ਹੈ।Technology9 days ago
-
Anushka Sharma ਨੇ ਦਿੱਤਾ ਬੇਟੀ ਨੂੰ ਜਨਮ, ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀBollywood news ਬਾਲੀਵੁੱਡ ਐਕਟ੍ਰੈੱਸ ਸ਼ਰਮਾ ਮਾਂ ਬਣ ਗਈ ਹੈ। ਅਨੁਸ਼ਕਾ ਨੇ ਬੇਟੀ ਨੂੰ ਦਿੱਤਾ ਜਨਮ। ਇਹ ਗੁੱਡ ਨਿਊਜ਼ ਉਨ੍ਹਾਂ ਦੇ ਪਤੀ ਤੇ ਇੰਡੀਅਨ ਕ੍ਰਿਕਟਰ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜ਼ਰੀਏ ਦਿੱਤੀ ਹੈ।Entertainment 10 days ago
-
Earth Rotation Day 2020 : ਜਾਣੋ ਕਿਉਂ ਮਨਾਇਆ ਜਾਂਦਾ ਹੈ Earth Rotation Day, ਅਜਿਹਾ ਹੈ ਇਤਿਹਾਸEarth Rotation Day ਇਹ ਤਾਂ ਅਸੀਂ ਬਚਪਨ ’ਚ ਆਪਣੀਆਂ ਸਕੂਲ ਦੀਆਂ ਕਿਤਾਬਾਂ ’ਚ ਪੜਿ੍ਹਆ ਹੈ ਕਿ ਧਰਤੀ ਆਪਣੇ ਧੁਰੇ ’ਤੇ ਇਕ ਚੱਕਰ 24 ਘੰਟਿਆਂ ’ਚ ਪੂਰਾ ਕਰ ਲੈਂਦੀ ਹੈ ਤੇ ਨਾਲ ਹੀ 365 ਦਿਨ ’ਚ ਸੂਰਜ ਦਾ ਇਕ ਚੱਕਰ...National13 days ago
-
ਭਾਰਤੀ ਮੂਲ ਦੇ ਅਈਅਰ ਅਮਰੀਕੀ ਫ਼ੌਜ ਦੇ ਸੀਆਈਓ ਬਣੇਭਾਰਤੀ ਮੂਲ ਦੇ ਡਾ. ਰਾਜ ਅਈਅਰ ਨੂੰ ਅਮਰੀਕਾ ਦੀ ਫ਼ੌਜ ਵਿਚ ਮੁੱਖ ਸੂਚਨਾ ਅਧਿਕਾਰੀ (ਸੀਆਈਓ) ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਇਹ ਅਹੁਦਾ ਪੈਂਟਾਗਨ ਨੇ 2020 ਵਿਚ ਸੁਰਜੀਤ ਕੀਤਾ ਸੀ। ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਉਹ ਪਹਿਲੇ ਭਾਰਤੀ ਹਨ।World14 days ago
-
ਅਮਰੀਕਾ ਨੇ ਰੂਸ 'ਤੇ ਲਾਇਆ ਦੋਸ਼, ਸੂਚਨਾਵਾਂ ਦੀ ਚੋਰੀ ਲਈ ਰੂਸ ਨੇ ਕਰਵਾਈ ਸੀ ਹੈਕਿੰਗਅਮਰੀਕਾ ਦੀ ਖੁਫੀਆ ਏਜੰਸੀ ਨੇ ਕਿਹਾ ਹੈ ਕਿ ਸਰਕਾਰੀ ਏਜੰਸੀਆਂ ਦੇ ਕੰਪਿਊਟਰਾਂ 'ਚ ਹੈਕਿੰਗ ਪਿੱਛੇ ਰੂਸ ਦਾ ਹੱਥ ਹੈ।World14 days ago
-
Cow Science Exam 2021: Cow Science ’ਚ ਹੋਵੇਗੀ ਰਾਸ਼ਟਰੀ ਪੱਧਰ ਦੀ ਆਨਲਾਈਨ ਪ੍ਰੀਖਿਆ, ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ ਕੀਤਾ ਐਲਾਨਰਾਸ਼ਟਰੀ ਕਾਮਧੇਨੁ ਕਮਿਸ਼ਨ (ਆਰਕੇਏ) ਨੇ ਦੇਸੀ ਗਾਂ ਤੇ ਇਸ ਦੇ ਲਾਭ ਦੇ ਸਬੰਧ ’ਚ ਵਿਦਿਆਰਥੀ-ਵਿਦਿਆਰਥਣਾਂ ਤੇ ਨਾਗਰਿਕਾਂ ’ਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇਕ ਰਾਸ਼ਟਰੀ ਪੱਧਰ...Education15 days ago
-
ਕੋਰੋਨਾ ਦੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਲਈ ਜਾਵੇ ਡਾਕਟਰੀ ਸਹਾਇਤਾਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ-19 ਨਾਲ ਸਾਰੀ ਦੁਨੀਆ ਪਹਿਲਾਂ ਹੀ ਜੂਝ ਰਹੀ ਹੈ ਤੇ ਹੁਣ ਸਰਦੀ ਦੇ ਮੌਸਮ 'ਚ ਠੰਡੀਆਂ ਹਵਾਵਾਂ ਚੱਲਣ ਨਾਲ ਸਿਹਤ ਨਾਲ ਸਬੰਧਤ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਤੋਂ ਬਚਣ ਲਈ ਪਹਿਲਾਂ ਤੋਂ ਹੀ ਤਿਆਰੀਆਂ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਆਪਣੇ-ਆਪ ਦੇ ਨਾਲ-ਨਾਲ, ਪਸ਼ੂਆਂ ਅਤੇ ਹੋਰਨਾਂ ਵਸਤਾਂ ਦੀ ਸਾਂਭ-ਸੰਭਾਲ ਲਈ ਪਹਿਲਾਂ ਤੋਂ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਉਣੇ ਚਾਹੀਦੇ ਹਨ।Punjab15 days ago
-
ਹੁਣ ਸੇਵਾ ਕੇਂਦਰਾਂ 'ਚ ਮਿਲਣਗੀਆਂ 35 ਹੋਰ ਸੇਵਾਵਾਂ : ਡੀਸੀਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀਆਂ ਹੁਣ 35 ਤਰ੍ਹਾਂ ਦੀਆਂ ਸੇਵਾਵਾਂ ਸੇਵਾ ਕੇਂਦਰਾਂ 'ਚ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਸੇਵਾਵਾਂ ਹੁਣ ਸੇਵਾ ਕੇਂਦਰਾਂ 'ਚ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਿਲੇ੍ਹ ਦੇ 19 ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਤੇ ਇਸ ਸਮੇਂ ਅੰਦਰ ਲੋਕਾਂ ਨੂੰ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇਗਾ।Punjab16 days ago
-
ਸਕੂਲ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਹਰ ਦਿਨ ਮਿਲਣਗੇ 100 ਰੁਪਏ, ਸਰਕਾਰ ਖਾਤੇ ’ਚ ਜਮ੍ਹਾ ਕਰੇਗੀ 1500 ਤੋਂ 2000 ਰੁਪਏ ਮਹੀਨਾਸਰਕਾਰ ਲੜਕੀਆਂ ਦੀ ਸਿੱਖਿਆ ਨੂੰ ਵਧਾਉਣ ਲਈ ਵੱਡੀ ਪਹਿਲ ਕਰਨ ਜਾ ਰਹੀ ਹੈ। ਸਰਕਾਰ ਨੇ ਹਰ ਦਿਨ ਸਕੂਲ ਆਉਣ ਵਾਲੀਆਂ ਲੜਕੀਆਂ ਨੂੰ...National17 days ago
-
ਸਾਰੇ Airlines ਤੋਂ ਚੀਨੀ ਨਾਗਰਿਕਾਂ ਦੇ ਭਾਰਤ ਨਾ ਲਿਆਏ ਜਾਣ ਦੇ ਦਾਅਵੇ ਨੂੰ ਹਰਦੀਪ ਸਿੰਘ ਪੁਰੀ ਨੇ ਕੀਤਾ ਖਾਰਿਜਚੀਨੀ ਨਾਗਰਿਕਾਂ ਨੂੰ ਭਾਰਤ ਨਾ ਲਿਆਇਆ ਜਾਵੇ। ਪਿਛਲੇ ਹਫ਼ਤੇ ਕੁਝ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਸਾਰੇ ਭਾਰਤੀ ਤੇ ਵਿਦੇਸ਼ੀ ਏਅਰ ਲਾਇੰਸ ਨੂੰ ਸਾਫ ਤੌਰ ’ਤੇ ਹੁਕਮ ਦਿੱਤੇ ਗਏ ਹਨ...National24 days ago
-
ਕੱਲ੍ਹ ਬਿਜਲੀ ਬੰਦ ਰਹੇਗੀਜੇਐੱਨਐੱਨ, ਕਪੂਰਥਲਾ : ਸ਼ਹਿਰੀ ਸਬ ਡਵੀਜ਼ਨ ਨੰਬਰ-1 ਕਪੂਰਥਲਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਰਮੇਸ਼ ਚੰਦਰ ਨੇ ਸੂਚਿਤ ਜੇਐੱਨਐੱਨ, ਕਪੂਰਥਲਾ : ਸ਼ਹਿਰੀ ਸਬ ਡਵੀਜ਼ਨ ਨੰਬਰ-1 ਕਪੂਰਥਲਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਰਮੇਸ਼ ਚੰਦਰ ਨੇ ਸੂਚਿਤPunjab28 days ago
-
ਦੇਸ਼ ਭਰ ਦੇ ਕਰੋੜਾਂ ਪਾਲਿਸੀ ਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ, ਇਸ ਗਲ਼ਤੀ ਨਾਲ ਹੋ ਸਕਦੈ ਵੱਡਾ ਨੁਕਸਾਨਪ੍ਰੀਮੀਅਮ ਦੀ ਰਕਮ ਦਾ ਭੁਗਤਾਨ ਨਹੀਂ ਹੋਵੇਗਾ ਪਰ ਪਾਲਿਸੀ ਲੈਪਸ ਹੋ ਜਾਵੇ ਤਾਂ Customer Executive ਦੇ ਰੂਪ ’ਚ ਕਾਲ ਕਰਨ ਵਾਲਿਆਂ ਦੇ ਝਾਂਸੇ ’ਚ ਬਿਲਕੁੱਲ ਨਾ ਆਓ। ਬੀਮਾ ਕੰਪਨੀ ਦੀ ਸ਼ਾਖਾ ’ਚ ਕੇ ਜਾਂ ਅਧਿਕਾਰਕ ਵੈੱਬਸਾਈਟ ਤੋਂ ਪਹਿਲਾ ਪਾਲਿਸੀ ਦਾ ਸਟੇਟਸ ਚੈੱਕ ਕਰੋBusiness1 month ago
-
ਸਸਤੇ ’ਚ ਘਰ ਤੇ ਪਲਾਟ ਖਰੀਦਣ ਦੀ ਕਰ ਰਹੇ ਹੋ ਪਲਾਨਿੰਗ, ਤਾਂ ਹੈ ਬਿਹਤਰ ਮੌਕਾ, SBI ਦੇ ਈ-ਨੀਲਾਮੀ ’ਚ ਲੈ ਸਕਦੇ ਹਨ ਹਿੱਸਾਜੇ ਤੁਸੀਂ ਸਸਤੀ ਕੀਮਤ ’ਚ ਪ੍ਰਾਪਰਟੀ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਹਾਡੇ ਕੋਲ ਇਕ ਬਿਹਤਰ ਮੌਕਾ ਹੈ। ਭਾਰਤੀ ਸਟੇਟ ਬੈਂਕ ਕਰਜ਼ ਨਾ ਚੁੱਕਾਉਣ ਵਾਲੇ ਲੋਕਾਂ ਦੀ ਪ੍ਰਾਪਰਟੀ ਦੀ ਨੀਲਾਮੀ ਕਰੇਗਾ।Business1 month ago
-
Book Review : ਸਿੱਖ ਮਰਯਾਦਾ ਦੀ ਜਾਣਕਾਰੀ ਤੇ ਜੀਵਨ-ਜਾਚ ਦਾ ਰਾਹ ‘ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ॥’ਗੁਰਚਰਨਜੀਤ ਸਿੰਘ ਲਾਂਬਾ ਰਚਿਤ ਵੱਡ-ਆਕਾਰੀ ਇਹ ਪੁਸਤਕ ਸਿੱਖ ਰਹਿਤ ਮਰਯਾਦਾ ਦੀਆਂ ਪ੍ਰਮੁੱਖ ਹਸਤੀਆਂ ਅਕਾਲੀ ਕੌਰ ਸਿੰਘ ਨਿਹੰਗ, ਪੰਥ ਰਤਨ ਮਾਸਟਰ ਤਾਰਾ ਸਿੰਘ ਅਤੇ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ ਨੂੰ ਸਮਰਪਿਤ ਕੀਤੀ ਗਈ ਹੈ। ਅਜੋਕੇ ਸਮੇਂ ਅਜਿਹੀਆਂ ਪੁਸਤਕਾਂ ਲਿਖਣ ਦੀ ਬਹੁਤ ਲੋੜ ਹੈ ਕਿਉਂਕਿ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨਾਲੋਂ ਟੁੱਟ ਕੇ ਕੁਰਾਹੇ ਪੈ ਰਹੀ ਹੈ।Lifestyle1 month ago
-
Kindle ਦੀ ਟੱਕਰ 'ਚ Xiaomi Mi Reader Pro ਲਾਂਚ, 7.8 ਇੰਚ ਡਿਸਪਲੇ ਦਾ ਮਿਲੇਗਾ ਸਪੋਰਟ, ਜਾਣੋ ਕੀਮਤXiaomi Mi Reader Pro ਨੂੰ ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ Xiaomi Mi Reader ਦਾ ਅਪਗ੍ਰੇਡੇਡ ਵਰਜਨ ਹੋਵੇਗਾ। ਕੰਪਨੀ ਨੇ Mi Reader ਨੂੰ ਪਿਛਲੇ ਸਾਲ ਲਾਂਚ ਕੀਤਾ ਸੀ।...Technology1 month ago
-
ਘਰ-ਘਰ ਜਾ ਕੇ ਟੀਬੀ ਦੇ ਕੇਸ ਲੱਭੇ ਜਾਣਗੇ : ਸਿਵਲ ਸਰਜਨਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਲੋਕਾਂ ਦੀ ਸਿਹਤ ਨੂੰ ਠੀਕ ਰੱਖਣ ਲਈ ਚਲਾਏੇ ਗਏ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਦੇਣ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ।Punjab1 month ago
-
ਘਰ-ਘਰ ਰੁਜ਼ਗਾਰ ਤਹਿਤ ਲਾਏ ਜਾਣਗੇ ਰੁਜ਼ਗਾਰ ਮੇਲੇਡਿਪਟੀ ਕਮਿਸ਼ਨਰ ਐੱਮਕੇ ਅਰਾਵਿੰਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਤੇ ਨੈਸ਼ਨਲ ਕਰੀਅਰ ਸਰਵਿਸ ਅਧੀਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉੱਥੇ ਨਾਲ ਹੀ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਵਾਉਣ ਲਈ ਵੱਖ-ਵੱਖ ਸਵੈ-ਰੋਜ਼ਗਾਰ ਸਕੀਮਾਂ ਅਧੀਨ ਮੱਦਦ ਵੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਸਵੈ-ਰੋਜ਼ਗਾਰ ਸਕੀਮਾਂ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।Punjab1 month ago