Infinix ਦਾ ਸਸਤਾ ਤੇ ਵਧੀਆ ਸਮਾਰਟਫੋਨ 12 ਵਜੇ ਤੋਂ ਬਾਅਦ ਵਿਕਰੀ ਲਈ ਉਪਲੱਬਧ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼
Infinix ਦੇ ਲੇਟੈਸਟ ਸਮਾਰਟਫੋਨ Smart HD 2021 ਨੂੰ ਅੱਜ ਫਲੈਸ਼ ਸੇਲ ਲਈ ਉਪਲਬਧ ਹੋਵੇਗਾ। ਇਸ ਫੋਨ ਦੀ ਫਲੈਸ਼ ਸੇਲ ਈ-ਕਾਮਰਸ ਵੈੱਬਸਾਈਟ FlipKart ’ਤੇ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।
Technology1 month ago