indian
-
ਕਮਲਾ ਦੀ ਨਿਯੁਕਤੀ ਨਾਲ ਭਾਰਤੀ-ਅਮਰੀਕੀ ਐੱਮਪੀ ਜੋਸ਼ 'ਚਅਮਰੀਕਾ 'ਚ ਭਾਰਤੀ-ਅਮਰੀਕੀ ਐੱਮਪੀਜ਼ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਾਹਸਪੂਰਵਕ ਚੁਣੌਤੀਆਂ ਦਾ ਸਾਹਮਣਾ ਕਰਨਗੇ ਅਤੇ ਦਿੱਕਤ ਵਿਚ ਆਏ ਅਰਥਚਾਰੇ ਨੂੰ ਦੁਬਾਰਾ ਮਜ਼ਬੂਤ ਕਰਨਗੇ...World46 mins ago
-
ਭਾਰਤੀ ਮਹਿਲਾ ਜੂਨੀਅਰ ਟੀਮ ਨੇ ਚਿੱਲੀ ਦੀ ਸੀਨੀਅਰ ਟੀਮ ਨੂੰ ਹਰਾਇਆਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੇ ਇਕ ਗੋਲ ਨਾਲ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਕੇ ਇੱਥੇ ਪ੍ਰਿੰਸ ਆਫ ਵੇਲਜ਼ ਕੰਟ੍ਰੀ ਕਲੱਬ ਵਿਚ ਚਿਲੀ ਦੀ ਸੀਨੀਅਰ ਟੀਮ ਨੂੰ 3-2 ਨਾਲ ਹਰਾਇਆ...Sports1 hour ago
-
'ਇਟਲੀ' ਸਮਾਜ ਸੇਵੀ ਸੰਸਥਾ 'ਆਸ ਦੀ ਕਿਰਨ' ਤੇ ਸਮੂਹ ਭਾਰਤੀ ਭਾਈਚਾਰੇ ਦੇ ਉਪਰਾਲੇ ਨਾਲ 2 ਨੌਜਵਾਨਾਂ ਦਾ ਕੀਤਾ ਅੰਤਿਮ ਸੰਸਕਾਰਭਾਰਤੀ ਨੌਜਵਾਨ ਸੁਨਿਹਰੇ ਭਵਿੱਖ ਲਈ ਆਪਣੀ ਜਨਮ ਭੂਮੀ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ ਵੱਲ ਰੁਖ਼ ਕਰਦੇ ਹਨ ,ਪਰ ਕਈ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਧਰਤੀ 'ਤੇ ਆ ਕੇ ਵੀ ਕਿਸਮਤ ਦਾ ਸਾਥ ਨਹੀਂ ਮਿਲਦਾ । ਜਿਸ ਦਾ ਵਜ੍ਹਾ ਕਰਕੇ ਉਨ੍ਹਾਂ ਨੂੰ ਦੁੱਖਾ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਵਿਦੇਸ਼ਾਂ ਵਿਚ ਹੱਢ ਭੰਨਵੀ ਮਿਹਨਤ ਕਰਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਵਿਦੇਸ਼ਾਂ ਦੀ ਧਰਤੀ 'ਤੇ ਬਹੁਤ ਸਾਰੇ ਕਾਮਯਾਬ ਹੋ ਜਾਂਦੇ ਹਨ ਪਰ ਕਈਆਂ ਦੇ ਆਪਣੇ ਸੁਨਿਹਰੀ ਭਵਿੱਖ ਲਈ ਵੇਖੇ ਸੁਪਨੇ ਅਧੂਰੇ ਰਹਿ ਜਾਂਦੇ ਹਨ।World2 hours ago
-
ਕੰਗਾਰੂਆਂ ਦੇ ਦੇਸ਼ 'ਚ ਚਮਕਿਆ ਭਾਰਤੀ ਕ੍ਰਿਕਟ ਦਾ ਵੰਡਰ ਕਿਡ, ਸਟੀਵ ਵਾਅ ਨੇ ਆਪਣੀ ਕਿਤਾਬ 'ਚ ਕੋਲਕਾਤਾ ਦੇ ਚਾਰ ਸਾਲ ਦੇ ਸ਼ੇਖ਼ ਸ਼ਾਹਿਦ ਦੀ ਕੀਤੀ ਤਾਰੀਫ਼ਇਕ ਪਾਸੇ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਉਸ ਦੀ ਜ਼ਮੀਨ 'ਤੇ ਟੈਸਟ ਸੀਰੀਜ਼ ਵਿਚ ਮਾਤ ਦੇ ਧਮਾਕਾ ਕੀਤਾ ਹੈ ਤਾਂ ਦੂਜੇ ਪਾਸੇ ਕੰਗਾਰੂਆਂ ਦੇ ਦੇਸ਼ ਵਿਚ ਇਸ ਸਮੇਂ ਭਾਰਤੀ ਕ੍ਰਿਕਟ ਦਾ ਵੰਡਰ ਕਿਡ ਵੀ ਛਾਇਆ ਹੋਇਆ ਹੈ...Cricket11 hours ago
-
ਭਾਰਤੀ ਵੈਕਸੀਨ ਨਾਲ ਗੁਆਂਢੀ ਦੇਸ਼ਾਂ 'ਚ ਉਮੀਦ ਦਾ ਸੰਚਾਰਕੋਰੋਨਾ ਮਹਾਮਾਰੀ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੱਖਣੀ ਏਸ਼ੀਆ ਦੇ ਛੋਟੇ ਦੇਸ਼ਾਂ 'ਚ ਬੁੱਧਵਾਰ ਨੂੰ ਉਮੀਦ ਤੇ ਉਤਸ਼ਾਹ ਦੀ ਨਵੀਂ ਲਹਿਰ ਦੌੜ ਗਈ। ਵਜ੍ਹਾ ਇਹ ਹੈ ਕਿ ਇਸ ਮਹਾਮਾਰੀ ਖ਼ਿਲਾਫ਼ ਭਾਰਤ 'ਚ ਬਣੀ ਵੈਕਸੀਨ ਦੀ ਖੇਪ ਇਨ੍ਹਾਂ ਦੇਸ਼ਾਂ 'ਚ ਪੁੱਜ ਗਈ ਹੈ...National21 hours ago
-
ਰਾਮਪਾਲ ਨੇ ਭਾਰਤੀ ਹਾਕੀ ਟੀਮ ਨੂੰ ਹਾਰ ਤੋਂ ਬਚਾਇਆਭਾਰਤੀ ਮਹਿਲਾ ਹਾਕੀ ਟੀਮ ਨੇ ਪੈਨਲਟੀ ਕਾਰਨਰ 'ਤੇ ਕਈ ਮੌਕੇ ਗੁਆਉਣ ਤੋਂ ਬਾਅਦ ਕਪਤਾਨ ਰਾਣੀ ਰਾਮਪਾਲ ਦੇ ਚੌਥੇ ਕੁਆਰਟਰ ਦੇ ਆਖ਼ਰੀ ਸਮੇਂ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਮੈਚ 1-1 ਨਾਲ ਡਰਾਅ ਖੇਡਿਆ...Sports1 day ago
-
Joe Biden Oath Ceremony: ਪਰਿਵਾਰ ਦੀ 127 ਸਾਲ ਪੁਰਾਣੀ ਬਾਈਬਲ ਦੇ ਨਾਲ ਸਹੁੰ ਚੁੱਕਣਗੇ ਜੋਅ ਬਾਈਡਨ, ਟੀਮ ’ਚ ਭਾਰਤੀਆਂ ਦਾ ਦਬਦਬਾjoe biden kamla harris oath ceremony ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ’ਚ ਅੱਜ ਜੋਅ ਬਾਈਡਨ ਸਹੰੁ ਲੈਣਗੇ। ਉਨ੍ਹਾਂ ਦੀ ਸੁਰੱਖਿਆ ਲਈ 25 ਹਜ਼ਾਰ ਤੋਂ ਜ਼ਿਆਦਾ ਫੌਜੀਆਂ ਦੀ ਤਾਇਨਾਤੀ ਕੀਤੀ ਗਈ ਹੈWorld1 day ago
-
ਪਿੰਡ ਅਟਲਗੜ੍ਹ ਦੀ ਰਸ਼ਨਪ੍ਰੀਤ ਕੌਰ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ‘ਚ ਬਣੀ ਗੋਲਕੀਪਰਰੂਪਨਗਰ ਜ਼ਿਲ੍ਹੇ ਦੇ ਪਿੰਡ ਅਟਲਗੜ੍ਹ ਦੀ ਜੰਮਪਲ ਰਸ਼ਨਪ੍ਰੀਤ ਕੌਰ ਨੇ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਵਿੱਚ ਬਤੌਰ ਗੋਲਕੀਪਰ ਸ਼ਾਮਿਲ ਹੋ ਕੇ ਜ਼ਿਲ੍ਹੇ ਦਾ ਨਾਮ ਦੇਸ਼ ਭਰ ਵਿਚ ਰੋਸ਼ਨ ਕੀਤਾ ਹੈ। ਇਹ ਮੁਕਾਮ ਪਾ ਕੇ ਉਹ ਆਪਣੇ ਪਰਿਵਾਰ, ਜ਼ਿਲ੍ਹੇ ਅਤੇ ਪੰਜਾਬ ਦਾ ਮਾਣ ਵਧਾ ਰਹੀ ਹੈ।Sports2 days ago
-
ਇੰਡੀਆ ਦੀ ਸ਼ਾਨਦਾਰ ਜਿੱਤ, ਰਾਸ਼ਟਰਪਤੀ ਕੋਵਿੰਦ, ਪੀਐੱਮ ਮੋਦੀ ਤੇ ਅਮਿਤ ਸ਼ਾਹ ਸਮੇਤ ਹੋਰ ਆਗੂਆਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ, ਜਾਣੋ - ਕਿਸ ਨੇ ਕੀ ਕਿਹਾ?ਟੀਮ ਇੰਡੀਆ ਨੇ Brisbane Test Match ’ਚ ਆਸਟ੍ਰੇਲੀਆ ਨੂੰ ਤਿੰਨ ਵਿਕੇਟ ਤੋਂ ਹਰਾ ਦਿੱਤਾ ਤੇ Border Gavaskar trophy ਆਪਣੀ ਨਾਂ ਕਰ ਲਈ। ਆਸਟ੍ਰੇਲੀਆ ਨੇ ਦੂਜੀ ਪਾਰੀ ’ਚ ...Cricket2 days ago
-
Kisan Tractor March 26 January: ਦਿੱਲੀ ਪੁਲਿਸ ਤੇ ਕਿਸਾਨਾਂ ਵਿਚਕਾਰ ਬੈਠਕ ਖ਼ਤਮ, ਕਿਸਾਨ ਟਰੈਕਟਰ ਮਾਰਚ ’ਤੇ ਅੜੇਹੁਣ ਕਿਸਾਨ ਜਥੇਬੰਦੀਆਂ 26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਮਾਰਚ ਕੱਢਣ ਦੀ ਮੰਗ ’ਤੇ ਅੜੀਆਂ ਹੋਈਆਂ ਹਨ। ਕਿਸਾਨ ਜਥੇਬੰਦੀਆਂ ਤੇ ਦਿੱਲੀ ਪੁਲਿਸ ਵਿਚਕਾਰ ਇਸ ਸਬੰਧੀ ਅੱਜ ਅਹਿਮ ਬੈਠਕ ਹੋਈ ...National2 days ago
-
PM Modi Foreign Visits 2021:ਮਾਰਚ ਤੋਂ ਵਿਦੇਸ਼ ਯਾਤਰਾਵਾਂ ’ਤੇ ਨਿਕਲਣਗੇ ਪੀਐੱਮ ਮੋਦੀ, ਦੇਖੋ ਪੂਰੀ ਲਿਸਟਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਭਾਰਤੀ ਵਿਦੇਸ਼ ਨੀਤੀ ਦਾ ਅਹਿਮ ਹਿੱਸਾ ਰਹੀ ਹੈ। ਇਹ ਪੀਐੱਮ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਦਾ ਹੀ ਅਸਰ ਹੈ ਕਿ ਦੁਨੀਆ ਵਿਚ ਭਾਰਤ ਦਾ ਦਬਦਬਾ ਵਧਿਆ ਹੈ। ਹਾਲਾਂਕਿ ਕੋਰੋਨਾ ਮਹਾਮਾਰੀ ਅਤੇ ਲਾਕਡਾਊਨ ਕਾਰਨ ਪੀਐੱਮ ਲੰਬੇ ਸਮੇਂ ਤੋਂ ਕਿਸੇ ਵਿਦੇਸ਼ ਯਾਤਰਾ ’ਤੇ ਨਹੀਂ ਗਏ ਪਰ ਹੁਣ ਇਹ ਸਿਲਸਿਲਾ ਫਿਰ ਸ਼ੁਰੂ ਹੋਣ ਜਾ ਰਿਹਾ ਹੈ।National2 days ago
-
ਭਾਰਤੀ ਮਹਿਲਾ ਟੀਮ ਨੇ ਅਰਜਨਟੀਨਾ ਨਾਲ ਖੇਡਿਆ ਡਰਾਅਸ਼ਰਮਿਲਾ ਦੇਵੀ ਤੇ ਦੀਪ ਗ੍ਰੇਸ ਇੱਕਾ ਦੇ ਇਕ-ਇਕ ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਦੌਰੇ ਦੀ ਸ਼ੁਰੂਆਤ ਮੇਜ਼ਬਾਨ ਜੂਨੀਅਰ ਟੀਮ ਖ਼ਿਲਾਫ਼ 2-2 ਨਾਲ ਡਰਾਅ ਨਾਲ ਕੀਤੀ...Sports3 days ago
-
ਭਾਰਤ ਦੇ ਸਾਬਕਾ ਕ੍ਰਿਕਟ ਬੀਐੱਸ ਚੰਦਰਸ਼ੇਖਰ ਦੀ ਹਾਲਤ 'ਚ ਸੁਧਾਰਭਾਰਤ ਦੇ ਸਾਬਕਾ ਕ੍ਰਿਕਟ ਬੀਐੱਸ ਚੰਦਰਸ਼ੇਖਰ ਨੂੰ ਹਲਕਾ ਸਟ੍ਰੋਕ ਆਉਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ ਹੈ ...Cricket3 days ago
-
ਚੀਨ 'ਚ ਕੋਰੋਨਾ ਕਾਰਨ ਭਾਰਤੀ ਦੂਤਘਰ 'ਚ ਚੌਕਸੀਚੀਨ ਵਿਚ ਤੇਜ਼ੀ ਨਾਲ ਵੱਧਦੇ ਕੋਰੋਨਾ ਕਾਰਨ ਭਾਰਤੀ ਦੂਤਘਰ ਵਿਚ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਨੂੰ ਸੀਮਤ ਕਰ ਦਿੱਤਾ ਗਿਆ ਹੈ।...World3 days ago
-
ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਕਿਹਾ, ਹਾਰ ਤੋਂ ਬਹੁਤ ਕੁਝ ਸਿੱਖਿਐਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਪਿਛਲੇ ਸਾਲ ਟੋਕੀਓ ਓਲੰਪਿਕ ਦੇ ਇਕ ਸਾਲ ਤਕ ਮੁਲਤਵੀ ਹੋਣ ਤੋਂ ਬਹੁਤ ਨਿਰਾਸ਼ ਸੀ ਪਰ ਉਸ ਦੌਰਾਨ ਉਨ੍ਹਾਂ ਨੇ ਖਾਲੀ ਸਮੇਂ ਦਾ ਇਸਤੇਮਾਲ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਵਿਚ ਕੀਤਾ।Sports3 days ago
-
ਭਾਰਤਵੰਸ਼ੀ ਮਹਿਲਾ ਨੂੰ ਬਾਇਡਨ ਪ੍ਰਸ਼ਾਸਨ 'ਚ ਅਹਿਮ ਅਹੁਦਾਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਵਿਚ ਭਾਰਤੀ ਮੂਲ ਦੀ ਇਕ ਹੋਰ ਮਹਿਲਾ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਮੂਲ ਦੀ ਅਮਰੀਕੀ ਡਿਪਲੋਮੈਟ ਉਜਰਾ ਜੈਯਾ ਨੂੰ ਵਿਦੇਸ਼ ਮੰਤਰਾਲੇ ਦੇ ਇਕ ਅਹਿਮ ਅਹੁਦੇ ਲਈ ਸ਼ਨਿਚਰਵਾਰ ਨੂੰ ਨਾਮਜ਼ਦ ਕੀਤਾ ਗਿਆ। ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੇ ਵਿਰੋਧ ਵਿਚ ਉਜਰਾ ਨੇ 2018 ਵਿਚ ਵਿਦੇਸ਼ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਸੀ।World4 days ago
-
110 ਤੋਂ ਬਾਅਦ ਇਸ ਭਾਰਤੀ ਖਿਡਾਰੀ ਨੇ ਨੰਬਰ 7 ’ਤੇ ਡੈਬਿਊ ਮੈਚ 'ਚ ਠੋਕੀ ਫਿਫਟੀ, ਰਚਿਆ ਇਤਿਹਾਸSports newsInd vs Aus ਭਾਰਤੀ ਟੀਮ ਲਈ ਵਾਸ਼ਿੰਗਟਨ ਸੁੰਦਰ ਨੇ ਬਹੁਤ ਹੀ ਸੁੰਦਰ ਕੰਮ ਕੀਤਾ, ਜਿਸ ਦੀ ਜ਼ਰੂਰਤ ਭਾਰਤੀ ਟੀਮ ਨੂੰ ਬਹੁਤ ਜ਼ਿਆਦਾ ਸੀ। ਇਸ ਦੇ ਦਮ ’ਤੇ ਉਨ੍ਹਾਂ ਨੇ ਇਤਿਹਾਸ ਵੀ ਰਚਿਆ ਹੈ। ਵਾਸ਼ਿੰਗਟਨ ਸੁੰਦਰ ਆਸਟ੍ਰੇਲੀਆ ਦੀ ਸਰਜਮੀਂ ’ਤੇ ਡੈਬਿਊ ਕਰਦੇ ਹੋਏ ਨੰਬਰ 7 ’ਤੇ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਜੜਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ।Cricket4 days ago
-
Tatkal LPG Seva : ਬੁਕਿੰਗ ਤੋਂ ਅੱਧੇ ਘੰਟੇ ਦੇ ਅੰਦਰ ਘਰ ਆ ਜਾਵੇਗਾ ਰਸੋਈ ਗੈਸ ਸਿਲੰਡਰ, ਸਿਰਫ਼ 25 ਰੁਪਏ ਦੇਣੇ ਪੈਣਗੇ ਵਾਧੂLPG ਖਪਤਕਾਰਾਂ ਲਈ ਰਾਹਤ ਦੀ ਇਕ ਹੋਰ ਵੱਡੀ ਖ਼ਬਰ ਆਈ ਹੈ। ਹੁਣ ਇੰਡੀਅਨ ਆਇਲ ਨੇ ਤੁਰੰਤ ਐੱਲਪੀਜੀ ਸੇਵਾ (Tatkal LPG Seva) ਸ਼ੁਰੂ ਕੀਤੀ ਹੈ। ਇਸ ਤਹਿਤ ਬੁਕਿੰਗ ਦੇ ਮਹਿਜ਼ 30 ਤੋਂ 40 ਮਿੰਟਾਂ ਦੇ ਅੰਦਰ ਰਸੋਈ ਗੈਸ ਸਿਲੰਡਰ ਮਿਲ ਜਾਵੇਗਾ।Business4 days ago
-
ਅਮਰੀਕਾ- ਬਾਇਡਨ ਪ੍ਰਸ਼ਾਸਨ 'ਚ 20 ਭਾਰਤੀ-ਅਮਰੀਕੀ ਸ਼ਾਮਲ, 17 ਪ੍ਰਮੁੱਖ ਅਹੁਦਿਆਂ 'ਤੇ ਨਾਮਜ਼ਦAmerica ਦੇ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਦੇ ਸਹੁੰ ਚੁੱਕ ਸਮਾਗਮ 'ਚ 100 ਘੰਟਿਆਂ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਖ਼ਾਸ ਗੱਲ ਇਹ ਹੈ ਕਿ ਬਾਇਡਨ ਨੇ ਆਪਣੇ ਪ੍ਰਸ਼ਾਸਨ 'ਚ ਅਹਿਮ ਅਹੁਦਿਆਂ 'ਤੇ 13 ਔਰਤਾਂ ਸਮੇਤ ਘੱਟੋ-ਘੱਟ 20 ਭਾਰਤੀ ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ।World4 days ago
-
Statue of Unity Live : ਪੀਐੱਮ ਮੋਦੀ ਨੇ 8 ਨਵੀਆਂ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ, ਕਿਹਾ- ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆਸਰਦਾਰ ਵੱਲਭ ਭਾਈ ਪਟੇਲ ਦੀ ਗਗਨਚੁੰਬੀ ਮੂਰਤੀ ਸਟੈਚਿਊ ਆਫ ਯੂਨਿਟੀ (Statue of Unity) ਦੇਖਣ ਲਈ ਗੁਜਰਾਤ ਦੇ ਕੇਵੜੀਆ ਪਿੰਡ ਜਾਣ 'ਚ ਹੁਣ ਆਸਾਨੀ ਹੋਵੇਗੀ। ਦਿੱਲੀ ਤੋਂ ਹੁਣ ਕੇਵੜੀਆ ਪਿੰਡ ਲਈ ਸਿੱਧੀ ਟ੍ਰੇਨ ਚੱਲੇਗੀ।National4 days ago