indian vaccine
-
ਵਿਦੇਸ਼ੀ ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਨੇ ਬਦਲੇ ਨਿਯਮ, ਜਾਣੋ ਬਦਲਾਅ ਦਾ ਕਿਸ ਵੈਕਸੀਨ ਨੂੰ ਹੋਵੇਗਾ ਜ਼ਿਆਦਾ ਫਾਇਦਾਕੋਵੀਸ਼ੀਲਡ ਤੇ ਕੋਵੈਕਸੀਨ ਨਿੱਜੀ ਹਸਪਤਾਲਾਂ ’ਚ ਫਿਲਹਾਲ 250 ਰੁਪਏ ’ਚ ਲਾਈ ਜਾ ਰਹੀ ਹੈ। ਜਾਣਕਾਰਾਂ ਅਨੁਸਾਰ ਫਾਈਜ਼ਰ ਦੀ ਵੈਕਸੀਨ ਦੀ ਇਕ ਖੁਰਾਕ ਕਰੀਬ 1,400, ਮਾਰਡਨਾ ਦੀ 2800, ਚੀਨੀ ਵੈਕਸੀਨ ਸਿਨੋਫਾਰਮ 5500 ਤੇ ਸਿਨੋਵੈੱਕ 1000 ਤੇ ਸਪੁਤਨਿਕ-ਵੀ ਦੀ 750 ਰੁਪਏ ’ਚ ਉਪਲੱਬਧ ਹੋਵੇਗੀ। ਹਾਲਾਂਕਿ ਇਹ ਵੈਕਸੀਨ ਅਜੇ ਬਾਜ਼ਾਰ ’ਚ ਉਪਲੱਬਧ ਨਹੀਂ ਹੋਵੇਗੀ। ਇਸ ਸਬੰਧੀ ਅਜੇ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ।National4 days ago
-
ਨਵੇਂ ਕੋਰੋਨਾ ਵੈਰੀਐਂਟ ਖ਼ਿਲਾਫ਼ ਅਸਰਦਾਰ ਹੋਵੇਗੀ ਭਾਰਤੀ ਵੈਕਸੀਨ, ਆਖਿਰੀ ਟਰਾਇਲ ਦੇ ਨਤੀਜਿਆਂ 'ਚ ਦਿਖੇ ਸੰਕੇਤਦੇਸ਼ 'ਚ ਕੋਰੋਨਾ ਟੀਕਾਕਰਨ ਕਾਫੀ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਦੇਸ਼ 'ਚ ਹੁਣ ਤਕ 1 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਇਸ ਵਿਚਕਾਰ, ਭਾਰਤ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਵੱਡੀ ਖ਼ਬਰ ਆ ਰਹੀ ਹੈ।National1 month ago
-
ਦੇਸ਼ ’ਚ ਅੱਜ ਤੋਂ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲੱਗਣੀ ਸ਼ੁਰੂ, ਹੁਣ ਤਕ 79 ਲੱਖ ਤੋਂ ਜ਼ਿਆਦਾ ਨੂੰ ਲੱਗੀ ਟੀਕੇ ਦੀ ਪਹਿਲੀ ਖ਼ੁਰਾਕਭਾਰਤ ’ਚ ਸਭ ਤੋਂ ਵੱਡੇ ਕੋਵਿਡ-19 ਟੀਕਾਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਆਏ ਦਿਨ ਭਾਰਤ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਵੀ ਗਿਰਾਵਟ ਆ ਰਹੀ ਹੈ। ਭਾਰਤ ਦੀ ਕੋਵਿਡ ਨਾਲ ਲੜਾਈ ਹੁਣ ਸਕਾਰਾਤਮਕ ਰੂਪ ਨਾਲ ਅੱਗੇ ਵੱਧ ਰਹੀ ਹੈ। ਹੁਣ ਕੋਰੋਨਾ ਦੇ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੋਈ ਨੂੰ 28 ਦਿਨ ਹੋ ਚੁੱਕੇ ਹਨ।National2 months ago
-
ਭਾਰਤੀ ਵੈਕਸੀਨ ਨਾਲ ਗੁਆਂਢੀ ਦੇਸ਼ਾਂ 'ਚ ਉਮੀਦ ਦਾ ਸੰਚਾਰਕੋਰੋਨਾ ਮਹਾਮਾਰੀ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੱਖਣੀ ਏਸ਼ੀਆ ਦੇ ਛੋਟੇ ਦੇਸ਼ਾਂ 'ਚ ਬੁੱਧਵਾਰ ਨੂੰ ਉਮੀਦ ਤੇ ਉਤਸ਼ਾਹ ਦੀ ਨਵੀਂ ਲਹਿਰ ਦੌੜ ਗਈ। ਵਜ੍ਹਾ ਇਹ ਹੈ ਕਿ ਇਸ ਮਹਾਮਾਰੀ ਖ਼ਿਲਾਫ਼ ਭਾਰਤ 'ਚ ਬਣੀ ਵੈਕਸੀਨ ਦੀ ਖੇਪ ਇਨ੍ਹਾਂ ਦੇਸ਼ਾਂ 'ਚ ਪੁੱਜ ਗਈ ਹੈ...National2 months ago