indian railway
-
ਭਾਰਤੀ ਰੇਲਵੇ ਨੇ 200 ਤੋਂ ਜ਼ਿਆਦਾ ਟ੍ਰੇਨਾਂ ਨੂੰ ਕੀਤਾ ਕੈਂਸਲ , ਚੈੱਕ ਕਰ ਲਓ ਆਪਣੀ ਗੱਡੀਭਾਰਤੀ ਰੇਲਵੇ ਨੇ ਮੰਗਲਵਾਰ ਯਾਨੀ 23 ਨਵੰਬਰ 2021 ਨੂੰ 200 ਤੋਂ ਵੱਧ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ 'ਚ ਕੁਝ ਟਰੇਨਾਂ ਦੇ ਸੋਰਸ ਸਟੇਸ਼ਨ ਨੂੰ ਵੀ ਬਦਲਿਆ ਗਿਆ ਹੈ।Business5 months ago
-
ਟ੍ਰੇਨਾਂ ’ਚ ਯਾਤਰੀਆਂ ਨੂੰ ਜਲਦ ਮਿਲਣਗੇ ਕੰਬਲ ਤੇ ਚਾਦਰਾਂ, ਰੇਲਵੇ ਨੇ ਸ਼ੁਰੂ ਕੀਤੀ ਤਿਆਰੀਲਾਕਡਾਊਨ ਤੋਂ ਬਾਅਦ, 1 ਜੂਨ, 2020 ਤੋਂ ਟ੍ਰੇਨਾਂ ਸਪੈਸ਼ਲ ਦੇ ਤੌਰ 'ਤੇ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਪਰ ਰੇਲਵੇ ਬੋਰਡ ਨੇ ਕੋਵਿਡ ਪ੍ਰੋਟੋਕੋਲ ਦਾ ਹਵਾਲਾ ਦਿੰਦੇ ਹੋਏ ਏਅਰ ਕੰਡੀਸ਼ਨਡ ਕੋਚਾਂ ਤੋਂ ਬੈੱਡਰੋਲ ਅਤੇ ਪਰਦੇ ਹਟਾ ਦਿੱਤੇ।National5 months ago
-
Indian Railways : ਮੁਸਾਫ਼ਰਾਂ ਨੂੰ ਭੋਜਨ ਪਰੋਸਣ ਸਬੰਧੀ ਰੇਲਵੇ ਬੋਰਡ ਦਾ ਆਇਆ ਨਵਾਂ ਫਰਮਾਨ, ਯਾਤਰਾ ਤੋਂ ਪਹਿਲਾਂ ਪੜ੍ਹੋ ਇਹ ਖ਼ਬਰਪੱਤਰ 'ਚ ਕਿਹਾ ਗਿਆ ਹੈ, 'ਜਨਰਲ ਟ੍ਰੇਨ ਸੇਵਾਵਾਂ ਦੀ ਬਹਾਲੀ, ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਜ਼ਰੂਰਤਾਂ ਤੇ ਦੇਸ਼ ਭਰ ਦੇ ਭੋਜਨਾਲਿਆਂ, ਰੈਸਟੋਰੈਂਟਾਂ, ਹੋਟਲਾਂ ਤੇ ਅਜਿਹੀਆਂ ਹੋਰ ਥਾਵਾਂ 'ਤੇ ਕੋਵਿਡ ਲਾਕਡਾਊਨ ਪਾਬੰਦੀਆਂ 'ਚ ਢਿੱਲ ਦੇ ਮੱਦੇਨਜ਼ਰ ਰੇਲ ਮੰਤਰਾਲੇ ਵੱਲੋਂ ਰੇਲ ਗੱਡੀਆਂ 'ਚ ਪੱਕੇ ਹੋਏ ਭੋਜਨ ਦੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।'National5 months ago
-
ਰੇਲ ਯਾਤਰਾ ਲਈ ਨਿਕਲ ਰਹੇ ਹੋ ਤਾਂ ਪਹਿਲਾਂ ਚੈੱਕ ਕਰ ਲਓ ਇਹ Train Cancel ListIndian Railways ਸ਼ੁੱਕਰਵਾਰ ਨੂੰ 182 ਟਰੇਨਾਂ ਨੂੰ ਕੈਂਸਿਲ ਕਰ ਦਿੱਤਾ ਹੈ। ਇਨ੍ਹਾਂ ਵਿਚ ਕੁਝ ਟਰੇਨਾਂ ਦੇ ਸੋਰਸ ਸਟੇਸ਼ਨ ਵੀ ਬਦਲੇ ਹਨ।Business5 months ago
-
Indian Railways : ਜਨਰਲ ਕੋਚ ਲਈ ਰਾਖਵੀਂ ਕਰਵਾਉਣੀ ਪਵੇਗੀ ਸੀਟ,ਟ੍ਰੇਨਾਂ ਤੋਂ ਵਿਸ਼ੇਸ਼ ਦਾ ਦਰਜਾ ਹਟਾਇਆ ਪਰ ਕੋਰੋਨਾ ਨਿਯਮਾਂ ਦੀ ਹੋਵੇਗੀ ਪਾਲਣਾਯਾਤਰੀਆਂ ਦੀ ਮੰਗ ਨੂੰ ਦੇਖਦੇ ਹੋਏ ਇਨਫੈਕਸ਼ਨ ਦੇ ਮਾਮਲੇ ਘੱਟ ਹੋਣ ’ਤੇ ਪਿਛਲੇ ਦਿਨੀਂ ਰੇਲਵੇ ਬੋਰਡ ਨੇ ਵਿਸ਼ੇਸ਼ ਟ੍ਰੇਨ ਦਾ ਦਰਜਾ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਯਾਤਰੀਆਂ ਨੂੰ ਲਗਪਗ 30 ਫੀਸਦੀ ਤਕ ਘੱਟ ਕਿਰਾਇਆ ਦੇਣਾ ਪਵੇਗਾ।National5 months ago
-
Good News : ਰੇਲਵੇ 'ਚ ਪਹਿਲੀ ਵਾਰ! ਸਵਾਗਤ ਲਈ ਤਿਆਰ 'Pod Hotel', ਦੇਖੋ ਸ਼ਾਨਦਾਰ ਤਸਵੀਰਾਂ ਤੇ ਵੀਡੀਓਪਹਿਲੀ ਵਾਰ, ਭਾਰਤੀ ਰੇਲਵੇ ਨੇ ਇੱਕ ਬਹੁਤ ਹੀ ਵੱਖਰੀ ਅਤੇ ਵਿਲੱਖਣ ਕਿਸਮ ਦੀ ਰਿਹਾਇਸ਼ ਦੀ ਵਿਵਸਥਾ ਕੀਤੀ ਹੈ। ਭਾਰਤੀ ਰੇਲਵੇ ਨੇ ਮੁੰਬਈ ਸੈਂਟਰਲ ਸਟੇਸ਼ਨ 'ਤੇ ਦੇਸ਼ ਦਾ ਪਹਿਲਾ ਪੋਡ ਹੋਟਲ...National5 months ago
-
ਰੇਲਵੇ ਨੇ ਅੱਜ Cancel ਕੀਤੀਆਂ 172 ਟਰੇਨਾਂ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਕਰੋ ਇਹ ਕੰਮIndian railways ਸਮੇਂ ਸਮੇਂ 'ਤੇ ਪਟਰੀਆਂ ਤੇ ਦੂਸਰੇ ਮਰਮੰਤੀ ਕੰਮਾਂ ਕਾਰਨ ਕਈ ਵਾਰ ਟਰੈਫਿਕ ਬਲਾਕ ਕਰਦਾ ਹੈ ਜਿਸ ਨਾਲ ਟਰੇਨਾਂ ਦੀ ਆਵਾਜਾਈ ਬਹਿਤਰ ਹੁੰਦੀ ਹੈ।Business6 months ago
-
Indian Railways: ਰੇਲਵੇ ਜਲਦ ਬੰਦ ਕਰੇਗਾ ਇਹ ਟ੍ਰੇਨਜ਼, ਇਸ ਲਿਸਟ 'ਚ ਚੈੱਕ ਕਰੋ ਆਪਣੇ ਖੇਤਰ ਦੀ ਟ੍ਰੇਨIRCTC ਦੇਸ਼ ਦੀ ਪਹਿਲੀ ਨਿੱਜੀ ਤੌਰ 'ਤੇ ਚਲਾਈ ਜਾਣ ਵਾਲੀ ਯਾਤਰੀ ਰੇਲਗੱਡੀ ਤੇਜਸ ਐਕਸਪ੍ਰੈਸ ਨੂੰ ਲੈ ਕੇ ਵੀ ਕੁਝ ਅਹਿਮ ਫੈਸਲੇ ਲੈ ਸਕਦੀ ਹੈ।Business6 months ago
-
Train Travel Alert: ਯਾਤਰੀ ਕਿਰਪਾ ਧਿਆਨ ਦੇਣ,ਕਿਤੇ ਛੋਟੀ ਜਿਹੀ ਗਲਤੀ ਨਾਲ ਖੁੰਝ ਨਾ ਜਾਵੇ ਰੇਲਗੱਡੀ, ਰੇਲਵੇ ਨੇ ਕੀਤਾ ਵੱਡਾ ਬਦਲਾਅਅਜਿਹੇ 'ਚ ਯਾਤਰੀਆਂ ਨੂੰ ਸੁਚੇਤ ਕਰਨ ਲਈ ਰੇਲਵੇ ਸਟੇਸ਼ਨਾਂ 'ਤੇ ਅਨਾਊਂਸਮੈਂਟ ਕਰਨ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਯਾਤਰੀਆਂ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਰਹੇ ਅਤੇ ਇਸ ਕਾਰਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।Punjab6 months ago
-
Indian Railways : ਰੇਲ ਟਿਕਟ ਬੁਕਿੰਗ ਲਈ IRCTC ਨੇ ਬਣਾਏ ਨਵੇਂ ਨਿਯਮ, ਜਾਣ ਲਓ ਵਰਨਾ ਨਹੀਂ ਮਿਲੇਗੀ ਸੀਟਨਵੇਂ ਨਿਯਮ ਤਹਿਤ ਹੁਣ ਤੁਹਾਨੂੰ ਟਿਕਟ ਬੁੱਕ ਕਰਨ ਤੋਂ ਪਹਿਲਾਂ ਮੋਬਾਈਲ ਨੰਬਰ ਤੇ ਈਮੇਲ ਦੀ ਵੈਰੀਫਿਕੇਸ਼ਨ (Mobile and e-Mail Verification) ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਹੀ ਤੁਸੀਂ ਟਿਕਟ ਬੁੱਕ ਕਰ ਸਕੋਗੇ। ਆਓ ਜਾਣਦੇ ਹਾਂ ਇਸ ਦੀ ਪੂਰੀ ਪ੍ਰਕਿਰਿਆ...Business6 months ago
-
ਰੇਲ ਮੰਤਰਾਲੇ ਦਾ ਵੱਡਾ ਫ਼ੈਸਲਾ : ਸਪੈਸ਼ਲ ਟਰੇਨ ਤੇ ਵਧਿਆ ਹੋਇਆ ਕਿਰਾਇਆ ਖ਼ਤਮ, ਹੁਣ ਪਹਿਲਾਂ ਵਾਂਗ ਹੋਵੇਗਾ ਸਫਰਵਿਸ਼ੇਸ਼ ਟ੍ਰੇਨਾਂ ਤੇ ਹੋਲੀਡੇ ਸਪੈਸ਼ਲ ਟ੍ਰੇਨਾਂ ਦਾ ਕਿਰਾਇਆ ਮਾਮੂਲੀ ਰੂਪ ’ਚ ਜ਼ਿਆਦਾ ਹੋਵੇਗਾ। ਸ਼ੁੱਕਰਵਾਰ ਨੂੰ ਜਾਰੀ ਆਦੇਸ਼ ’ਚ ਕਿਹਾ ਗਿਆ, ‘ਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਸਾਰੀਆਂ ਨਿਯਮਤ ਮੇਲ-ਐਕਸਪ੍ਰੈੱਸ ਟ੍ਰੇਨਾਂ ਐੱਮਐੱਸਪੀਸੀ (ਮਾਲ-ਐਕਸਪ੍ਰੈੱਸ ਵਿਸ਼ੇਸ਼) ਤੇ ਐੱਚਐੱਸਪੀ (ਹੋਲੀਡੇ ਸਪੈਸ਼ਲ) ਦੇ ਰੂਪ ’ਚ ਚਲਾਈਆਂ ਜਾ ਰਹੀਆਂ ਹਨ। ਹੁਣ ਫ਼ੈਸਲਾ ਕੀਤਾ ਗਿਆ ਹੈ ਕਿ ਵਰਕਿੰਗ ਟਾਈਮ ਟੇਬਲ 2021 ’ਚ ਸ਼ਾਮਲ ਐੱਮਐੱਸਪੀਸੀ ਤੇ ਐੱਚਐੱਸਪੀ ਟ੍ਰੇਨ ਸੇਵਾਵਾਂ ਨਿਯਮਤ ਨੰਬਰਾਂ ’ਤੇ ਚੱਲਣਗੀਆਂ।National6 months ago
-
ਛੇਤੀ ਹਟੇਗਾ ਰੇਲ ਗੱਡੀ ਤੋਂ ਸਪੈਸ਼ਲ ਟੈਗ, ਘੱਟ ਵੀ ਹੋਵੇਗਾ ਕਿਰਾਇਆ : ਰੇਲ ਮੰਤਰੀਅਗਲੇ ਦੋ ਤੋਂ ਢਾਈ ਮਹੀਨਿਆਂ ’ਚ ਰੇਲ ਗੱਡੀਆਂ ਦੇ ਸਪੈਸ਼ਲ ਟੈਗ ਹਟ ਜਾਣਗੇ। ਇਸ ਦੇ ਨਾਲ ਹੀ ਯਾਤਰੀਆਂ ਨੂੰ ਕੋਰੋਾ ਕਾਲ ਤੋਂ ਪਹਿਲਾਂ ਦੀ ਵਿਵਸਥਾ ਮੁਤਾਬਕ ਘੱਟ ਕਿਰਾਇਆ ਦੇਣਾ ਪਵੇਗਾ। ਸੀਨੀਅਰ ਨਾਗਰਿਕਾਂ, ਦਿਵਿਆਂਗਾ ਤੇ ਵਿਸ਼ੇਸ਼ ਸ਼੍ਰੇਣੀ ਦੇ ਯਾਤਰੀਆਂ ਨੂੰ ਪਹਿਲਾਂ ਵਾਂਗ ਹੀ ਕਿਰਾਏ ’ਚ ਰਿਆਇਤ ਵੀ ਮਿਲਣ ਲੱਗੇਗੀ।National6 months ago
-
Indian Railway Booking Rule : ਟ੍ਰੇਨ ਟਿਕਟ ਬੁੱਕ ਕਰਦੇ ਸਮੇਂ ਰੱਖੋ ਇਨ੍ਹਾਂ ਕੋਡਸ ਦਾ ਬੇਹੱਦ ਖਾਸ ਧਿਆਨ, ਨਹੀਂ ਤਾਂ ਬੁਕਿੰਗ ਵੇਲੇ ਹੋ ਸਕਦੀ ਹੈ ਪਰੇਸ਼ਾਨੀਰੇਲਵੇ ਨੇ ਟ੍ਰੇਨਾਂ 'ਚ ਕਈ ਤਰ੍ਹਾਂ ਦੀ ਐਕਸਟ੍ਰਾ ਕੋਚ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਕੋਚ ਵਿਚ AC-3 ਟਿਅਰ ਦੀ ਇਕੌਨਮੀ ਕਲਾਸ ਕੋਚ ਵੀ ਸ਼ਾਮਲ ਹੈ। ਇਹ ਬੇਹੱਦ ਸਸਤੇ ਕਿਰਾਏ ਵਾਲੇ ਏਸੀ ਕੋਚ ਹਨ। ਟਿਕਟ ਦੀ ਬੁਕਿੰਗ ਕਰਦੇ ਵਕਤ ਥਰਡ ਏਸੀ ਕਲਾਸ ਇਕੌਨਮੀ ਕੋਚ ਦਾ ਬੁਕਿੰਗ ਕੋਡ 3E ਹੋਵੇਗਾ ਤੇ ਕੋਚ ਦਾ ਕੋਡ M ਹੋਵੇਗਾ। ਇਸੇ ਤਰ੍ਹਾਂ ਵਿਸਟਡੋਮ ਏਸੀ ਕੋਡ ਦਾ ਕੋਡ EV ਰੱਖਿਆ ਗਿਆ ਹੈ।Business6 months ago
-
ਰੇਲਵੇ ਨੇ ਜੰਮੂਤਵੀ ਤੋਂ ਹਾਵੜਾ ਲਈ ਰਵਾਨਾ ਕੀਤੀ ਵਿਸ਼ੇਸ਼ ਹਾਵੜਾ ਮੇਲ, ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚੋਂ ਲੰਘੇਗੀ ਗੱਡੀਉੱਤਰੀ ਰੇਲਵੇ ਫਿਰੋਜ਼ਪੁਰ ਮੰਡਲ ਨੇ ਅੱਜ 5 ਨਵੰਬਰ ਤੋਂ ਜੰਮੂਤਵੀ ਤੋਂ ਹਾਵੜਾ ਲਈ ਵਿਸ਼ੇਸ਼ ਰੇਲ ਗੱਡੀ ਚਾਲੂ ਕੀਤੀ ਹੈ। ਇਹ ਰੇਲ 01628 ਨੰਬਰ ਨਾਲ ਜੰਮੂ ਤੋਂ ਰਾਤ 10 ਵਜ ਕੇ 5 ਮਿੰਟ ਤੇ ਰਵਾਨਾ ਹੋ ਕੇ 6 ਨਵੰਬਰ ਨੂੰ ਸ਼ਾਮ ਸਾਢੇ 4 ਵਜੇ ਹਾਵੜਾ ਪੁੱਜੇਗੀ।Punjab6 months ago
-
ਰੇਲਵੇ ਨੇ ਮਾਲ ਢੁਆਈ 'ਚ ਬਣਾਇਆ ਨਵਾਂ ਰਿਕਾਰਡ, ਅਧੂਰੇ ਪ੍ਰੋਜੈਕਟ 'ਤੇ ਤੇਜ਼ੀ ਨਾਲ ਚੱਲ ਰਿਹਾ ਕੰਮਵਿੱਤੀ ਸਾਲ 2021-22 ਲਈ ਕੇਂਦਰੀ ਬਜਟ ਵਿਚ 5.54 ਲੱਖ ਕਰੋੜ ਰੁਪਏ ਦੇ ਪੂੰਜੀਗਤ ਖਰਚੇ ਦਾ ਪ੍ਰਸਤਾਵ ਕੀਤਾ ਗਿਆ ਹੈ ਜੋ...Business6 months ago
-
ਟਰੇਨ 'ਚ ਸਫਰ ਕਰਨ ਵਾਲੀਆਂ ਔਰਤਾਂ ਧਿਆਨ ਦੇਣ...ਰੇਲਵੇ ਤੁਹਾਨੂੰ ਦਿੰਦੈ 10 ਤਰ੍ਹਾਂ ਦੀ ਰਿਜ਼ਰਵੇਸ਼ਨ, ਟਿਕਟਾਂ 'ਚ ਵੀ ਮਿਲਦੀ ਹੈ ਛੋਟਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਕੋਈ ਔਰਤ ਟ੍ਰੇਨ ਵਿੱਚ ਸਫਰ ਕਰਦੀ ਹੈ ਤਾਂ ਉਸਦੇ ਕਈ ਅਧਿਕਾਰ ਹੁੰਦੇ ਹਨ। ਔਰਤਾਂ ਨੂੰ ਰੇਲਵੇ ਤੋਂ ਕਈ ਤਰ੍ਹਾਂ ਦੀ ਰਿਜ਼ਰਵੇਸ਼ਨ ਮਿਲਦੀ ਹੈ ਅਤੇ ਕਿਰਾਏ 'ਚ ਵੀ ਛੋਟ ਮਿਲਦੀ ਹੈ। ਅਜਿਹੇ 'ਚ ਅਸੀਂ ਜਾਣਦੇ ਹਾਂ ਕਿ ਰੇਲਵੇ ਔਰਤਾਂ ਨੂੰ ਕਿਹੜੀਆਂ ਵੱਖ-ਵੱਖ ਸੁਵਿਧਾਵਾਂ ਦਿੰਦਾ ਹੈ, ਤਾਂ ਜੋ ਤੁਸੀਂ ਜਦੋਂ ਵੀ ਟਰੇਨ 'ਤੇ ਜਾਓ ਤਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।Business6 months ago
-
ਭਾਰਤੀ ਰੇਲਵੇ ਨੇ ਜਿੱਤਿਆ ਖ਼ਿਤਾਬਜਤਿੰਦਰ ਪੰਮੀ, ਜਲੰਧਰ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 'ਚ ਭਾਰਤੀ ਰੇਲਵੇ ਦਿੱਲੀ ਨੇ ਪਿਛਲੀ ਚੈਂਪ ਜਤਿੰਦਰ ਪੰਮੀ, ਜਲੰਧਰ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 'ਚ ਭਾਰਤੀ ਰੇਲਵੇ ਦਿੱਲੀ ਨੇ ਪਿਛਲੀ ਚੈਂਪ ਜਤਿੰਦਰ ਪੰਮੀ, ਜਲੰਧਰ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 'ਚ ਭਾਰਤੀ ਰੇਲਵੇ ਦਿੱਲੀ ਨੇ ਪਿਛਲੀ ਚੈਂਪ ਜਤਿੰਦਰ ਪੰਮੀ, ਜਲੰਧਰ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 'ਚ ਭਾਰਤੀ ਰੇਲਵੇ ਦਿੱਲੀ ਨੇ ਪਿਛਲੀ ਚੈਂਪPunjab6 months ago
-
ਰੇਲਵੇ ਤੇ ਪੰਜਾਬ ਐਂਡ ਸਿੰਧ ਬੈਂਕ 'ਚ ਹੋਵੇਗਾ ਖ਼ਿਤਾਬੀ ਮੁਕਾਬਲਾਜਤਿੰਦਰ ਪੰਮੀ, ਜਲੰਧਰ ਭਾਰਤੀ ਰੇਲਵੇ ਦਿੱਲੀ ਤੇ ਪੰਜਾਬ ਐਂਡ ਸਿੰਧ ਬੈਂਕ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰ ਜਤਿੰਦਰ ਪੰਮੀ, ਜਲੰਧਰ ਭਾਰਤੀ ਰੇਲਵੇ ਦਿੱਲੀ ਤੇ ਪੰਜਾਬ ਐਂਡ ਸਿੰਧ ਬੈਂਕ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰ ਜਤਿੰਦਰ ਪੰਮੀ, ਜਲੰਧਰ ਭਾਰਤੀ ਰੇਲਵੇ ਦਿੱਲੀ ਤੇ ਪੰਜਾਬ ਐਂਡ ਸਿੰਧ ਬੈਂਕ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰ ਜਤਿੰਦਰ ਪੰਮੀ, ਜਲੰਧਰ ਭਾਰਤੀ ਰੇਲਵੇ ਦਿੱਲੀ ਤੇ ਪੰਜਾਬ ਐਂਡ ਸਿੰਧ ਬੈਂਕ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰPunjab6 months ago
-
IRCTC Convenience Fee : 50 ਫੀਸਦੀ ਸੁਵਿਧਾ ਫੀਸ ਲੈਣ ਦਾ ਫੈਸਲਾ ਵਾਪਸ, ਆਈਆਰਸੀਟੀਸੀ ਨੇ ਲਈ ਰਾਹਤ ਦਾ ਸਾਹ, ਜਾਣੋ ਪੂਰਾ ਮਾਮਲਾਰੇਲਵੇ ਦੀ ਆਨਲਾਈਨ ਟਿਕਟ ਬੁਕਿੰਗ ਯੂਨਿਟ IRCTC ਨੇ ਰਾਹਤ ਦਾ ਸਾਹ ਲਿਆ ਹੈ। ਉੱਥੇ ਹੀ ਰੇਲਵੇ ਮੰਤਰਾਲੇ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ, ਜਿਸ 'ਚ ਕਿਹਾ ਗਿਆ ਸੀ ਕਿ ਸਰਕਾਰ IRCTC ਨੂੰ ਮਿਲਣ ਵਾਲੀ ਸੁਵਿਧਾ ਫੀਸ ਦਾ 50 ਫੀਸਦੀ ਯਾਨੀ IRCTC ਸੁਵਿਧਾ ਫੀਸ ਲਵੇਗੀ। ਇਸ ਫੈਸਲੇ ਦੇ ਸਾਹਮਣੇ ਆਉਣ ਤੋਂ ਬਾਅਦ IRCTC ਦੇ ਸ਼ੇਅਰ 'ਚ ਭਾਰੀ ਗਿਰਾਵਟ ਆਈ ਹੈ।Business6 months ago
-
ਨੈਰੋ ਗੇਜ ਵਿਸਟਾਡੋਮ ਡੱਬੇ ਬਣਾ ਕੇ ਜਲਦ ਹੀ ਭਾਰਤੀ ਰੇਲ ਨੂੰ ਕੀਤੇ ਜਾਣਗੇ ਸਮਰਪਿਤ : ਅਗਰਵਾਲਆਰਸੀਐੱਫ ਦੇ ਮਹਾਪ੍ਰਬੰਧਕ ਅਸ਼ੀਸ਼ ਅੱਗਰਵਾਲ ਨੇ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਆਰਸੀਐੱਫ ਦੇ ਕੁਸ਼ਲ ਕਰਮਚਾਰੀ ਹਰ ਤਰ੍ਹਾਂ ਦੀ ਤਕਨੀਕੀ ਉਸਾਰੀ ਵਿੱਚ ਸਮਰੱਥ ਹਨ ਅਤੇ ਜਲਦੀ ਹੀ ਨੈਰੋ ਗੇਜ ਵਿਸਟਾਡੋਮ ਡੱਬਿਆਂ ਦੀ ਉਸਾਰੀ ਕਰਕੇ ਭਾਰਤੀ ਰੇਲ ਨੂੰ ਸਮਰਪਿਤ ਕਰਨਗੇ।Punjab6 months ago