indian premier league
-
ਆਈਪੀਐਲ ਦੀ ਮਿਆਦ ਵਧਾਉਣ ਦੇ ਬੀਸੀਸੀਆਈ ਦੇ ਪ੍ਰਸਤਾਵ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਆਈਸੀਸੀ ਦੀ ਮੀਟਿੰਗ 'ਚ ਦੇਵੇਗਾ ਚੁਣੌਤੀਜੈ ਸ਼ਾਹ ਨੇ ਪੀਟੀਆਈ ਨੂੰ ਦੱਸਿਆ ਸੀ ਕਿ ਅਗਲੇ ਐਫਟੀਪੀ ਚੱਕਰ ਤੋਂ, ਆਈਪੀਐਲ ਲਈ ਢਾਈ ਮਹੀਨਿਆਂ ਦੀ ਅਧਿਕਾਰਤ ਵਿੰਡੋ ਹੋਵੇਗੀ ਤਾਂ ਜੋ ਸਾਰੇ ਚੋਟੀ ਦੇ ਅੰਤਰਰਾਸ਼ਟਰੀ ਕ੍ਰਿਕਟਰ ਹਿੱਸਾ ਲੈ ਸਕਣ...Cricket11 days ago
-
IPL Media Rights: ਆਈਪੀਐੱਲ ਮੀਡੀਆ ਅਧਿਕਾਰ 48390 ਕਰੋੜ ਰੁਪਏ 'ਚ ਵਿਕੇਬੀਸੀਸੀਆਈ ਨੇ ਮੰਗਲਵਾਰ ਨੂੰ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਪ੍ਰਸਾਰਣ ਕਰਾਰ ਕਰਦੇ ਹੋਏ 2023 ਤੋਂ 2027 ਵਿਚਾਲੇ ਆਈਪੀਐੱਲ ਦੇ ਮੀਡੀਆ ਅਧਿਕਾਰ 48390 ਕਰੋੜ ਰੁਪਏ (6.20 ਬਿਲੀਅਨ ਡਾਲਰ) ਵਿਚ ਵੇਚੇ। ਭਾਰਤੀ ਮਹਾਦੀਪ ਦੇ ਟੀਵੀ ਅਧਿਕਾਰ ਡਿਜ਼ਨੀ ਸਟਾਰ ਨੇ 23575 ਕਰੋੜ ਰੁCricket21 days ago
-
IPL Media Rights: ਇਸ ਕੰਪਨੀ ਨੂੰ ਮਿਲ ਸਕਦੇ ਹਨ IPL ਮੀਡੀਆ ਰਾਈਟਸ, ਇੱਥੇ ਮੌਜੂਦ ਹੈ ਸਾਰੀ ਡਿਟੇਲਆਈਪੀਐਲ ਦੇ ਅਗਲੇ ਪੰਜ ਸੀਜ਼ਨ (2023 ਤੋਂ 2027) ਲਈ ਮੀਡੀਆ ਅਧਿਕਾਰਾਂ ਦੀ ਨਿਲਾਮੀ 12 ਜੂਨ (ਐਤਵਾਰ) ਨੂੰ ਹੋਣੀ ਹੈ। ਇਸ ਦੇ ਜ਼ਰੀਏ ਬੀਸੀਸੀਆਈ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ ਹੈ।Cricket25 days ago
-
ਰਾਜਸਥਾਨ ਫਾਈਨਲ ’ਚ, ਰਾਇਲਜ਼ ਦਾ ਖ਼ਿਤਾਬ ਲਈ ਹੁਣ ਗੁਜਰਾਤ ਟਾਈਟਨਜ਼ ਨਾਲ ਹੋਵੇਗਾ ਮੁਕਾਬਲਾਜੋਸ ਬਟਲਰ (ਅਜੇਤੂ 106) ਦੇ ਧਮਾਕੇਦਾਰ ਸੈਂਕੜੇ ਦੇ ਦਮ ’ਤੇ ਰਾਜਸਥਾਨ ਰਾਇਲਜ਼ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਦੂਜੇ ਕੁਆਲੀਫਾਇਰ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ ਸੱਤ ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਮੁਕਾਬਲਾ ਐਤਵਾਰ 29 ਮਈ ਨੂੰ ਗੁਜਰਾਤ ਟਾਈਟਨਜ਼ ਨਾਲ ਹੋਵੇਗਾ।Cricket1 month ago
-
RCB vs RR Qualifier 2 Preview: ਫਾਈਨਲ ’ਚ ਥਾਂ ਬਣਾਉਣ ਲਈ ਭਿੜਨਗੇ ਰਾਜਸਥਾਨ ਤੇ ਬੈਂਗਲੁਰੂਪਿਛਲੇ ਮੈਚ ਵਿਚ ਔਸਤ ਗੇਂਦਬਾਜ਼ੀ ਪ੍ਰਦਰਸ਼ਨ ਨੂੰ ਭੁਲਾ ਕੇ ਰਾਜਸਥਾਨ ਰਾਇਲਜ਼ ਨੂੰ ਆਈਪੀਐੱਲ ਦੇ ਕੁਆਲੀਫਾਇਰ-2 ਵਿਚ ਸ਼ੁੱਕਰਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ ਜਿਸ ਦੇ ਹੌਸਲੇ ਪਿਛਲੇ ਮੈਚ ਵਿਚ ਮਿਲੀ ਜਿੱਤ ਤੋਂ ਬਾਅਦ ਬੁਲੰਦ ਹਨ। ਦੋਵੇਂ ਟੀਮਾਂ ਵਿਚਾਲੇ ਜੋ ਜਿੱਤੇਗਾ ਉਹ ਫਾਈਨਲ ਵਿਚ ਜਾਵੇਗਾ ਤੇ ਐਤਵਾਰ ਨੂੰ ਗੁਜਰਾਤ ਟਾਈਟਨਜ਼ ਨਾਲ ਭਿੜੇਗਾ।Cricket1 month ago
-
GT vs RR IPL 2022 : ਗੁਜਰਾਤ ਟਾਈਟਨਜ਼ ਫਾਈਨਲ 'ਚ ਪੁੱਜੀ, ਰਾਜਸਥਾਨ ਕੋਲ ਇੱਕ ਹੋਰ ਮੌਕਾਗੁਜਰਾਤ ਟਾਈਟਨਜ਼ ਨੇ ਮੰਗਲਵਾਰ ਨੂੰ ਇੱਥੇ ਈਡਨ ਗਾਰਡਨ ਸਟੇਡੀਅਮ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਆਈਪੀਐੱਲ ਦੇ ਕੁਆਲੀਫਾਇਰ-1 ਦੇ ਮੈਚ 'ਚ ਸੱਤ ਵਿਕਟਾਂ ਨਾਲ ਜਿੱਤ ਹਾਸਲ ਕਰ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਰਾਜਸਥਾਨ ਰਾਇਲਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ 'ਚ ਛੇ ਵਿਕਟਾਂ 'ਤੇ 188 ਦੌੜਾਂ ਦਾ ਸਕੋਰ ਬਣਾਇਆ।Cricket1 month ago
-
GT vs RR IPL 2022 Qualifier 1 Preview: ਟਾਈਟਨਜ਼ ਤੇ ਰਾਇਲਜ਼ ਵਿਚਾਲੇ ਕੁਆਲੀਫਾਇਰ-1 ਮੈਚ ਕੱਲ੍ਹਇਕ ਪਾਸੇ ਦੂਜੀ ਵਾਰ ਆਈਪੀਐੱਲ ਜਿੱਤਣ ਲਈ ਬੇਤਾਬ ਰਾਜਸਥਾਨ ਰਾਇਲਜ਼ ਹੈ ਤਾਂ ਦੂਜੇ ਪਾਸੇ ਪਹਿਲੀ ਵਾਰ 'ਚ ਖ਼ਿਤਾਬ 'ਤੇ ਕਬਜ਼ਾ ਕਰਨ ਲਈ ਉਤਸ਼ਾਹਤ ਗੁਜਰਾਤ ਟਾਈਟਨਜ਼। ਮੰਗਲਵਾਰ ਨੂੰ ਇਤਿਹਾਸਕ ਈਡਨ ਗਾਰਡਨਜ਼ ਸਟੇਡੀਅਮ ਵਿਚ ਹੋਣ ਵਾਲੇ ਕੁਆਲੀਫਾਇਰ-1 ਵਿਚ ਜਦ ਦੋਵੇਂ ਟੀਮਾਂ ਜ਼ੋਰ ਅਜ਼ਮਾਇਸ਼ ਕਰਨ ਉਤਰਨਗੀਆਂ ਤਾਂ ਉਨ੍ਹਾਂ ਦੀਆਂ ਨਜ਼ਰਾਂ ਕੋਲਕਾਤਾ ਤੋਂ ਹੀ ਅਹਿਮਦਾਬਾਦ ਵਿਚ ਹੋਣ ਵਾਲੇ ਫਾਈਨਲ ਮੈਚ ਦੀ ਟਿਕਟ ਕਟਾਉਣ 'ਤੇ ਹੋਣਗੀਆਂ। ਈਡਨ ਵੀ ਤਿੰਨ ਸਾਲ ਬਾਅਦ ਆਈਪੀਐੱਲ ਦੇ ਮਹਾ ਮੁਕਾਬਲਿਆਂ ਲਈ ਤਿਆਰ ਹੈ।Cricket1 month ago
-
IPL 2022 : ਪੰਜਾਬ ਦੀ ਜਿੱਤ ਨਾਲ ਵਿਦਾਈ, ਲਿਵਿੰਗਸਟਨ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆਸਨਰਾਈਜ਼ਰਜ਼ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ 'ਚ ਅੱਠ ਵਿਕਟਾਂ 'ਤੇ 157 ਦੌੜਾਂ ਬਣਾਈਆਂ। ਜਵਾਬ ਵਿਚ ਪੰਜਾਬ ਕਿੰਗਜ਼ ਨੇ ਲਿਆਮ ਲਿਵਿੰਗਸਟੋਨ ਤੇ ਸ਼ਿਖਰ ਧਵਨ ਦੀਆਂ ਵਧੀਆ ਪਾਰੀਆਂ ਦੇ ਦਮ 'ਤੇ 15.1 ਓਵਰਾਂ 'ਚ ਪੰਜ ਵਿਕਟਾਂ 'ਤੇ 160 ਦੌੜਾਂ ਬਣਾ ਕੇ ਪੰਜ ਵਿਕਟਾਂ ਨਾਲ ਮੈਚ ਆਪਣੇ ਨਾਂ ਕਰ ਲਿਆ। ਹੈਦਰਾਬਾਦ ਵੱਲੋਂ ਗੇਂਦਬਾਜ਼ੀ ਕਰਦਿਆਂ ਫਜ਼ਲਹਕ ਫਾਰੂਕੀ ਨੇ ਦੋ ਤੇ ਵਾਸ਼ਿੰਗਟਨ ਸੁੰਦਰ, ਜਗਦੀਸ਼ ਸੂਚਿਤ ਤੇ ਉਮਰਾਨ ਮਲਿਕ ਨੇ ਇਕ-ਇਕ ਵਿਕਟ ਹਾਸਲ ਕੀਤੀ।Cricket1 month ago
-
CSK vs RR IPL 2022: ਚੇਨਈ ਨੂੰ ਹਰਾ ਕੇ ਰਾਜਸਥਾਨ ਦੀ ਟੀਮ ਨੇ ਪਲੇਆਫ ਲਈ ਕੀਤਾ ਕੁਆਲੀਫਾਈਸੰਜੂ ਸੈਮਸਨ ਦੀ ਕਪਤਾਨੀ ਹੇਠ ਰਾਜਸਥਾਨ ਰਾਇਲਜ਼ ਨੇ ਆਈਪੀਐਲ 2022 ਦੇ 68ਵੇਂ ਮੈਚ ਵਿੱਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਐਮਐਸ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਖੇਡਿਆ। ਇਸ ਮੈਚ 'ਚ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।Cricket1 month ago
-
ਮੁੰਬਈ ਇੰਡੀਅਨਜ਼ ਦੇ ਖਿਡਾਰੀ ਨੇ ਚੁਣੀ ਆਲ ਟਾਇਮ ਸਰਬੋਤਮ ਟੀ-20 ਟੀਮ ਪਰ ਸਿਰਫ਼ ਕਪਤਾਨ ਰੋਹਿਤ ਨੂੰ ਕੀਤਾ ਬਾਹਰਟਿਮ ਡੇਵਿਡ ਦੀ ਟੀਮ 'ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਆਪਣੀ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਕੀਤਾ। ਟਿਮ ਡੇਵਿਡ ਨੇ ਆਪਣੀ ਟੀਮ ਦੇ ਪਲੇਇੰਗ ਇਲੈਵਨ ਵਿੱਚ ਕ੍ਰਿਸ ਗੇਲ ਅਤੇ ਸ਼ੇਨ ਵਾਟਸਨ ਨੂੰ ਸਲਾਮੀ ਬੱਲੇਬਾਜ਼ਾਂ ਵਜੋਂ ਚੁਣਿਆ...Cricket1 month ago
-
RCB vs GT IPL 2022 : ਬੈਂਗਲੁਰੂ ਪਲੇਆਫ ਦੀਆਂ ਉਮੀਦਾਂ ਬਰਕਰਾਰ, ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਕਪਤਾਨ ਹਾਰਦਿਕ ਪੰਡਯਾ ਦੇ ਅਰਧ ਸੈਂਕੜੇ ਦੇ ਦਮ 'ਤੇ 20 ਓਵਰਾਂ 'ਚ 5 ਵਿਕਟਾਂ 'ਤੇ 168 ਦੌੜਾਂ ਬਣਾਈਆਂ। ਵਿਰਾਟ ਕੋਹਲੀ ਦੀਆਂ 73 ਦੌੜਾਂ ਦੀ ਪਾਰੀ ਦੇ ਦਮ 'ਤੇ ਟੀਮ ਨੇ 18.4 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਦਾ ਟੀਚਾ ਹਾਸਲ ਕਰਕੇ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।Cricket1 month ago
-
IPL 2022 ਫਾਈਨਲ ਦੇ ਸਮੇਂ 'ਚ ਹੋਇਆ ਬਦਲਾਅ, ਹੁਣ 7:30 ਦੀ ਬਜਾਏ ਇਸ ਸਮੇਂ ਹੋਵੇਗਾ ਮੈਚਆਈਪੀਐਲ ਸੀਜ਼ਨ 26 ਮਾਰਚ ਤੋਂ ਸ਼ੁਰੂ ਹੋਇਆ ਸੀ, ਪਰ ਉਦਘਾਟਨੀ ਸਮਾਰੋਹ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਬਾਅਦ ਵਿੱਚ ਸਮਾਪਤੀ ਸਮਾਰੋਹ ਕਰਵਾਉਣ ਦਾ ਫੈਸਲਾ ਐਪੈਕਸ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ...Cricket1 month ago
-
MI vs SRH IPL 2022: ਮੁੰਬਈ ਦਾ ਸੰਘਰਸ਼ ਕੰਮ ਨਹੀਂ ਆਇਆ, ਹੈਦਰਾਬਾਦ ਨੇ ਤਿੰਨ ਦੌੜਾਂ ਨਾਲ ਹਰਾਇਆIPL 2022 ਵਿਚ ਪਲੇਆਫ ਤੋਂ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ ਦਾ ਸਾਹਮਣਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਇਆ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਹੈਦਰਾਬਾਦ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ ਪਹਿਲੀ ਪਾਰੀ 'ਚ ਰਾਹੁਲ ਤ੍ਰਿਪਾਠੀ ਦੇ ਅਰਧ ਸੈਂਕੜੇ ਦੇ ਦਮ 'ਤੇ 20 ਓਵਰਾਂ 'ਚ 6 ਵਿਕਟਾਂ 'ਤੇ 193 ਦੌੜਾਂ ਬਣਾਈਆਂ ਅਤੇ ਮੁੰਬਈ ਨੂੰ ਜਿੱਤ ਲਈ 194 ਦੌੜਾਂ ਦਾ ਟੀਚਾ ਦਿੱਤਾ।Cricket1 month ago
-
'ਕੀ ਰਿਸ਼ਭ ਪੰਤ ਦੀ ਹਉਮੈ ਵੱਡੀ ਹੈ ਜਾਂ ਟੀਮ ਦੀ ਜਿੱਤ', ਸਾਬਕਾ ਭਾਰਤੀ ਖਿਡਾਰੀਆਂ ਨੇ ਉਨ੍ਹਾਂ 'ਤੇ ਲਾਇਆ ਤਾਅਨਾਪ੍ਰਗਿਆਨ ਓਝਾ ਨੇ ਕ੍ਰਿਕਬਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਇੱਕ ਸਥਾਪਿਤ ਬੱਲੇਬਾਜ਼ ਹੈ ਅਤੇ ਉਸ ਨੂੰ ਭਵਿੱਖ (ਭਾਰਤ) ਦੀ ਕਪਤਾਨੀ ਲਈ ਇੱਕ ਵਿਕਲਪ ਵਜੋਂ ਦੇਖਿਆ ਜਾ ਰਿਹਾ ਹੈ, ਜੋ ਲੰਬੇ ਸਮੇਂ ਵਿੱਚ ਭਾਰਤੀ ਟੀਮ ਲਈ ਮੈਚ ਜੇਤੂ ਹੋ ਸਕਦਾ ਹੈ...Cricket1 month ago
-
IPL Points table : ਪੰਜਾਬ ਨੂੰ ਹਰਾ ਕੇ ਦਿੱਲੀ ਟਾਪ 4 'ਚ ਪਹੁੰਚੀ ਦਿੱਲੀ, ਜਾਣੋ ਕਿਸ ਟੀਮ ਦੇ ਖਾਤੇ 'ਚ ਕਿੰਨੇ ਹਨ ਅੰਕਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਵਿੱਚ ਲਗਭਗ ਸਾਰੀਆਂ ਟੀਮਾਂ ਨੇ 12 ਜਾਂ ਇਸ ਤੋਂ ਵੱਧ ਮੈਚ ਖੇਡੇ ਹਨ। 10 ਟੀਮਾਂ ਵਿਚਾਲੇ ਟਰਾਫੀ ਹਾਸਲ ਕਰਨ ਦੀ ਲੜਾਈ ਹੁਣ ਹੌਲੀ-ਹੌਲੀ ਰੋਮਾਂਚਕ ਹੁੰਦੀ ਜਾ ਰਹੀ ਹੈ। ਹੁਣ ਸਿਖਰਲੇ ਚਾਰਾਂ ਦੀ ਤਸਵੀਰ ਥੋੜ੍ਹੀ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਗੁਜਰਾਤ, ਲਖਨਊ ਤੇ ਰਾਜਸਥਾਨ ਦੀਆਂ ਟੀਮਾਂ ਟਾਪ 4 ਵਿੱਚ ਬਰਕਰਾਰ ਹਨ।Cricket1 month ago
-
IPL 2022 : ਪੰਜਾਬ ਨੂੰ ਹਰਾ ਕੇ ਟਾਪ-4 ’ਚ ਪਹੁੰਚੀ ਦਿੱਲੀ, ਜਾਣੋ ਕਿਸ ਟੀਮ ਦੇ ਖਾਤੇ ’ਚ ਹਨ ਕਿੰਨੇ ਅੰਕਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਲਗਪਗ ਸਾਰੀਆਂ ਟੀਮਾਂ ਨੇ 12 ਜਾਂ ਇਸ ਤੋਂ ਵੱਧ ਮੈਚ ਖੇਡੇ ਹਨ। 10 ਟੀਮਾਂ ਵਿਚਾਲੇ ਟਰਾਫੀ ਹਾਸਿਲ ਕਰਨ ਦੀ ਲੜਾਈ ਹੁਣ ਹੌਲੀ-ਹੌਲੀ ਰੋਮਾਂਚਕ ਹੁੰਦੀ ਜਾ ਰਹੀ ਹੈ। ਹੁਣ ਟਾਪ-4 ਦੀ ਤਸਵੀਰ ਥੋੜ੍ਹੀ ਸਾਫ਼ ਹੁੰਦੀ ਨਜਜ਼ਰ ਆ ਰਹੀ ਹੈ।Cricket1 month ago
-
DC vs PBKS IPL 2022: ਸ਼ਾਰਦੁਲ ਦੇ ਬਿਹਤਰੀਨ ਪ੍ਰਦਰਸ਼ਨ ਕਾਰਨ ਦਿੱਲੀ ਦੀ ਜਿੱਤ, ਪੰਜਾਬ ਲਈ ਪਲੇਆਫ ਦਾ ਰਾਹ ਮੁਸ਼ਕਿਲਇੰਡੀਅਨ ਪ੍ਰੀਮੀਅਰ ਲੀਗ 2022 ਦੇ 64ਵੇਂ ਲੀਗ ਮੈਚ ਵਿੱਚ, ਦਿੱਲੀ ਕੈਪੀਟਲਜ਼ ਦਾ ਸਾਹਮਣਾ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਨਾਲ ਹੋਇਆ। ਪੰਜਾਬ ਕਿੰਗਜ਼ ਦੇ ਕਪਤਾਨ ਮਯੰਕ ਅਗਰਵਾਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।Cricket1 month ago
-
IPL 2022 ’ਚ ਫਲਾਪ ਚੱਲ ਰਹੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ’ਤੇ ਸੌਰਵ ਗਾਂਗੁਲੀ ਦਾ ਆਇਆ ਬਿਆਨ, ਦੋਵੇਂ ਖਿਡਾਰੀ ਹਨ ਵੱਡੇਭਾਰਤੀ ਕਿ੍ਰਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ’ਚ ਚੰਗਾ ਨਹੀਂ ਰਿਹਾ ਹੈ। ਦੋਵੇਂ ਬੱਲੇਬਾਜ਼ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਰੋਹਿਤ ਦੀ ਟੀਮ ਮੁੰਬਈ ਇੰਡੀਅਨਜ਼ ਸੀਜ਼ਨ ’ਚ ਲਗਾਤਾਰ 8 ਮੈਚ ਹਾਰ ਕੇ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ।Cricket1 month ago
-
ਆਈਪੀਐੱਲ ’ਚ ਪਾਕਿਸਤਾਨ ਤੋਂ ਚੱਲ ਰਹੀ ਹੈ ਮੈਚ ਫਿਕਸਿੰਗ ਦੀ ਖੇਡ, ਸੀਬੀਆਈ ਨੇ ਰੈਕਟ ਨਾਲ ਜੁੜੇ ਸੱਤ ਸੱਟੇਬਾਜ਼ਾਂ ਖ਼ਿਲਾਫ਼ ਦਰਜ ਕੀਤਾ ਕੇਸਸੀਬੀਆਈ ਨੇ 2019 ’ਚ ਆਈਪੀਐੱਲ ਮੈਚਾਂ ਦੀ ਫਿਕਸਿੰਗ ਦੇ ਦੋਸ਼ ’ਚ ਸੱਤ ਸ਼ੱਕੀ ਸੱਟੇਬਾਜ਼ਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਹ ਸਾਰੇ ਪਾਕਿਸਤਾਨ ਤੋਂ ਮਿਲੀ ‘ਸੂਚਨਾ ਦੇ ਆਧਾਰ’ ’ਤੇ ਮੈਚ ਫਿਕਸਿੰਗ ਕਰਦੇ ਸਨ। ਏਜੰਸੀ ਨੇ ਇਸ ਸਬੰਧ ’ਚ ਦੋ ਐੱਫਆਈਆਰਜ਼ ਦਰਜ ਕੀਤੀਆਂ ਹਨ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਸੀਬੀਆਈ ਨੇ ਮਾਮਲੇ ’ਚ ਰਾਸ਼ਟਰ ਪੱਧਰੀ ਜਾਂਚ ਸ਼ੁਰੂ ਕੀਤੀ ਹੈ ਅਤੇ ਦਿੱਲੀ, ਹੈਦਰਾਬਾਦ, ਜੈਪੁਰ ਅਤੇ ਜੋਧਪੁਰ ’ਚ ਸੱਤ ਟਿਕਾਣਿਆਂ ਦੀ ਤਲਾਸ਼ੀ ਲਈ ਹੈ।National1 month ago
-
LSG vs RR IPL 2022 Preview: ਰਾਜਸਥਾਨ ਖ਼ਿਲਾਫ਼ ਪਲੇਆਫ 'ਚ ਆਪਣੀ ਜਗ੍ਹਾ ਪੱਕੀ ਕਰਨ ਲਈ ਉਤਰੇਗੀ ਸੁਪਰਜਾਇੰਟਸਪੂਰੇ ਸੈਸ਼ਨ ਦੌਰਾਨ ਸ਼ਾਨਦਾਰ ਲੈਅ ਵਿਚ ਚੱਲ ਰਹੀ ਲਖਨਊ ਸੁਪਰ ਜਾਇੰਟਸ ਦੀ ਟੀਮ ਪਿਛਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਐਤਵਾਰ ਨੂੰ ਇੱਥੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਪਲੇਆਫ ਵਿਚ ਆਪਣੀ ਥਾਂ ਪੱਕੀ ਕਰਨ ਦੇ ਇਰਾਦੇ ਨਾਲ ਉਤਰੇਗੀ।Cricket1 month ago