ਕਪਿਲ ਦੇਵ ਨੂੰ ਆਇਆ ਹਾਰਟ ਅਟੈਕ, ਭਾਰਤੀ ਖਿਡਾਰੀਆਂ ਨੇ ਕੀਤੀ ਚੰਗੀ ਸਿਹਤ ਦੀ ਕਾਮਨਾ
ਰਤੀ ਕ੍ਰਿਕਟ ਟੀਮ ਦੇ ਮਹਾਨ ਕਪਤਾਨ ਕਪਿਲ ਦੇਵ ਨੂੰ ਵੀਰਵਾਰ 22 ਅਕਤੂਬਰ ਦੀ ਰਾਤ ਨੂੰ ਹਾਰਟ ਅਟੈਕ ਆਇਆ ਸੀ। ਇਸ ਤੋਂ ਬਾਅਦ ਦੇਰ ਰਾਤ ਉਨ੍ਹਾਂ ਨੂੰ ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਸਮੇਂ 'ਤੇ ਬਿਹਤਰ ਇਲਾਜ ਮਿਲਿਆ ਤੇ ਹੁਣ ਉਹ ਸਿਹਤਮੰਦ ਹੋ ਰਹੇ ਹਨ।
Cricket3 months ago