indian army
-
ਭਾਰਤੀ ਸੈਨਾ ਨਾਲ Royal Enfield ਦਾ ਹੈ ਅਟੁੱਟ ਨਾਤਾ, ਸਾਲਾਂ ਤੋਂ 26 ਜਨਵਰੀ ਦੀ ਪਰੇਡ ’ਚ ਸ਼ਾਮਿਲ ਹੋ ਰਹੀਆਂ ਹਨ ਇਹ ਬਾਈਕਸਦੇਸ਼ ਦੀ ਆਜ਼ਾਦੀ ਸਮੇਂ ਭਾਰਤੀ ਸੈਨਾ BSA ਅਤੇ Triump ਮੋਟਰਸਾਈਕਲਾਂ ਦਾ ਇਸਤੇਮਾਲ ਕਰਦੀ ਸੀ ਪਰ ਉਸ ਦੌਰਾਨ ਇਨ੍ਹਾਂ ਬਾਈਕਾਂ ਦੇ ਮੈਕੇਨਿਜ਼ਮ ਅਤੇ ਤਕਨੀਕੀ ਜ਼ਿਆਦਾ ਐਡਵਾਂਸ ਨਹੀਂ ਸੀ ਜਿਸਦੇ ਚੱਲਦਿਆਂ ਸਾਡੀ ਸੈਨਾ ਦੇ ਜਵਾਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।National2 days ago
-
Republic Day 2021 : ਭਾਰਤੀ ਫ਼ੌਜ ਦੇ ਬੇੜੇ ’ਚ ਸ਼ਾਮਿਲ ਇਹ ਵਾਹਨ ਦੁਸ਼ਮਣਾਂ ਨੂੰ ਕਰ ਦਿੰਦੇ ਹਨ ਤਹਿਸ-ਨਹਿਸਭਾਰਤੀ ਫ਼ੌਜ ਦੀ ਵਜ੍ਹਾ ਕਰਕੇ ਸਾਡਾ ਸਿਰ ਹਮੇਸ਼ਾ ਮਾਣ ਨਾਲ ਉੱਚਾ ਰਹਿੰਦਾ ਹੈ। ਗਣਤੰਤਰ ਦਿਵਸ ਦੀ ਪਰੇਡ ਨੂੰ ਦੇਖਣ ਲਈ ਲੱਖਾਂ ਦੀ ਗਿਣਤੀ ’ਚ ਲੋਕ ਇਕੱਠੇ ਹੰੁਦੇ ਹਨ, ਉਥੇ ਹੀ ਜੋ ਨਹੀਂ ਜਾ ਸਕਦੇ, ਉਹ ਟੀਵੀ ਜ਼ਰੀਏ ਇਸ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਨ। ਭਾਰਤ ਭਲਕੇ ਆਪਣਾ 72ਵਾਂ ਗਣਤੰਤਰ ਦਿਵਸ ਮਨਾਉਣ ਜਾ ਰਿਹਾ ਹੈ।Technology3 days ago
-
Indian Army Entry Options: ਆਰਮੀ ਜੁਆਇੰਨ ਕਰਨ ਦੀਆਂ ਇਹ ਹਨ ਆਪਸ਼ਨਜ਼, ਜਾਣੋ ਯੋਗਤਾ ਤੇ ਉਮਰ ਹੱਦਭਾਰਤੀ ਸੈਨਾ ’ਚ ਨੌਕਰੀ ਪਾਉਣ ਅਤੇ ਦੇਸ਼ ਦੀ ਸੇਵਾ ਮਾਣ ਵਾਲੀ ਗੱਲ ਹੈ। ਸੈਨਾ ’ਚ ਜਿਥੇ ਬਿਹਤਰ ਕਰੀਅਰ, ਹਾਈ ਲੈਵਲ ਲਾਈਫ-ਸਟਾਈਲ ਜਿਊਣ ਦਾ ਮੌਕਾ ਮਿਲਦਾ ਹੈ ਤਾਂ ਉਥੇ ਆਰਮੀ ਜੁਆਇੰਨ ਕਰਕੇ ਦੇਸ਼ ਦੀ ਸੇਵਾ ਵੀ ਕਰ ਸਕਦੇ ਹਨ। ਸੈਨਾ ਦੁਆਰਾ 17.5 ਸਾਲ ਦੀ ਉਮਰ ਤੋਂ ਲੈ ਕੇ 34 ਸਾਲ ਦੇ ਨੌਜਵਾਨਾਂ ਨੂੰ ਨੌਕਰੀ ਦਾ ਮੌਕਾ ਦਿੱਤਾ ਜਾਂਦਾ ਹੈ।Education12 days ago
-
ਭਾਰਤੀ ਫ਼ੌਜ ਦਾ ਮਾਣਮੱਤਾ ਇਤਿਹਾਸਭਾਰਤ ਦਾ ਸਭ ਤੋਂ ਲੰਬਾ ਸੈਨਿਕ ਇਤਿਹਾਸ ਹੈ। ਭਾਰਤੀ ਫ਼ੌਜ ਦੀ ਸ਼ੁਰੂਆਤ 1857 ਦੀ ਬਗ਼ਾਵਤ ਤੋਂ ਬਾਅਦ ਦੇ ਸਾਲਾਂ ਵਿਚ ਹੋਈ ਸੀ, ਜਦੋਂ 1858 ’ਚ ਅੰਗਰੇਜ਼ੀ ਅਫ਼ਸਰ ਤਾਜ ਨੇ ਬਿ੍ਰਟਿਸ਼ ਭਾਰਤ ਦਾ ਸਿੱਧਾ ਰਾਜ ਈਸਟ ਇੰਡੀਆ ਕੰਪਨੀ ਤੋਂ ਆਪਣੇ ਹੱਥਾਂ ’ਚ ਲੈ ਲਿਆ ਸੀ ।Editorial13 days ago
-
Indian Army Recruitment 2021: ਭਾਰਤੀ ਫੌਜ ’ਚ ਧਾਰਮਿਕ ਸਿੱਖਿਅਕ ਭਰਤੀ ਲਈ ਅਪਲਾਈ ਸ਼ੁਰੂ, 196 ਪੋਸਟਾਂ ਲਈ ਇੰਝ ਕਰੋ ਅਪਲਾਈIndian Army Recruitment 2021 ਭਾਰਤੀ ਫੌਜ ’ਚ ਧਾਰਮਿਕ ਸਿੱਖਿਅਕ ਧਰਮਗੁਰੂ ਬਣਨ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਕੰਮ ਦੀ ਖਬਰ। ਭਾਰਤੀ ਫੌਜ ਵੱਲੋਂ ਜੂਨੀਅਰ ਕਮੀਸ਼ਾਂਡ ਅਫਸਰ ਭਾਵ ਜੇਸੀਓ ਰੈਂਕ ’ਤੇ ਧਾਰਮਿਕ ਸਿੱਖਿਅਕ ਵੀ ਭਰਤੀ ਲਈ ਨੋਟੀਫਿਕੇਸ਼ਨ ਹਾਲ ਹੀ ’ਚ ਜਾਰੀ ਕੀਤਾ ਗਿਆ।Education16 days ago
-
ਪਾਕਿਸਤਾਨ ਦੇ ਸਾਬਕਾ ਰਾਜਨਾਇਕ ਨੇ ਮੰਨਿਆ, ਬਾਲਾਕੋਟ ਏਅਰ ਸਟ੍ਰਾਈਕ 'ਚ ਮਾਰੇ ਗਏ ਸੀ 300 ਅੱਤਵਾਦੀਪਾਕਿਸਤਾਨ ਦੇ ਸਾਬਕਾ ਰਾਜਨਾਇਕ ਆਗਾ ਹਿਲਾਲੀ ਨੇ ਇਕ ਟੀਵੀ ਸ਼ੋਅ 'ਚ ਮੰਨਿਆ ਕਿ 26 ਫਰਵਰੀ, 2019 ਨੂੰ ਬਾਲਾਕੋਟ 'ਤੇ ਭਾਰਤ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ 'ਚ 300 ਅੱਤਵਾਦੀ ਮਾਰੇ ਗਏ ਸਨ।National18 days ago
-
ਪੌੜੀਆਂ ’ਤੇ ਨੀਂਦ, ਦਿਲ ’ਚ ਦੇਸ਼ ਸੇਵਾ ਦਾ ਜਜ਼ਬਾ! ਖੁੱਲ੍ਹੇ ਆਸਮਾਨ ਹੇਠ ਰਾਤ ਗੁਜ਼ਾਰ ਰਹੇ ਜਲੰਧਰ ’ਚ ਫ਼ੌਜ ਭਰਤੀ ਰੈਲੀ ’ਚ ਆਏ ਨੌਜਵਾਨਜਲੰਧਰ ਕੈਂਟ ’ਚ ਫ਼ੌਜ ਦੀ ਭਰਤੀ ਰੈਲੀ ਦੇ ਤੀਜੇ ਦਿਨ ਸਫ਼ਲ ਰਹੇ ਜਵਾਨ ਖ਼ੁਸ਼ ਤਾਂ ਅਸਫਲ ਰਹੇ ਨੌਜਵਾਨਾਂ ’ਚ ਨਿਰਾਸ਼ਾ ਦਿਖਾਈ ਦਿੱਤੀ। ...Punjab20 days ago
-
Indian Army Recruitment 2021: ਭਾਰਤੀ ਫ਼ੌਜ ’ਚ ਐੱਨਸੀਸੀ ਸਪੈਸ਼ਲ ਐਂਟਰੀ ਲਈ 28 ਜਨਵਰੀ ਤਕ ਕਰੋ ਅਪਲਾਈ, 55 ਅਸਾਮੀਆਂ ਐਲਾਨੀਆਂNational news Indian Army Recruitment 2021 ਭਾਰਤੀ ਫ਼ੌਜ ’ਚ ਨੈਸ਼ਨਲ ਕੈਡੇਟ ਕੋਰ ਸਪੈਸ਼ਲ ਐਂਟਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈਲ ਜ਼ਰੂਰੀ ਖ਼ਬਰ। ਫ਼ੌਜ ਦੁਆਰਾ ਐੱਨਸੀਸੀ ਸਪੈਸ਼ਲ ਐਂਟਰੀ ’ਚ ਅਪ੍ਰੈਲ 2021 ’ਚ ਸ਼ੁਰੂ ਹੋਣ ਵਾਲੇ 49 ਵੇਂ ਕੋਰਸ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ।Education22 days ago
-
ਲਾਵੇਪੋਰਾ ਮੁਕਾਬਲੇ 'ਚ ਸਿਆਸੀ ਖੇਡ ਦਾ ਦਿੱਤਾ ਕਰਾਰਾ ਜਵਾਬਕਸ਼ਮੀਰ ਕੇਂਦਰਿਤ ਪਾਰਟੀਆਂ ਦੇ 'ਲਾਵੇਪੋਰਾ ਮੁਕਾਬਲੇ' 'ਤੇ ਸਿਆਸੀ ਖੇਡ ਦਾ ਪੁਲਿਸ ਤੇ ਫ਼ੌਜ ਨੇ ਕਰਾਰਾ ਜਵਾਬ ਦਿੱਤਾ ਹੈ। ਪੁਲਿਸ ਨੇ ਆਤਮ-ਸਮਰਪਣ ਕਰਨ ਲਈ ਅੱਤਵਾਦੀਆਂ ਨੇ ਕਰਾਰਾ ਜਵਾਬ ਦਿੱਤਾ ਹੈ।National23 days ago
-
ਚੀਨ ਦੀ ਹਰ ਚਾਲ 'ਤੇ ਰਹੇਗੀ ਬਾਜ਼ ਅੱਖ, ਪੈਂਗੋਗ ਝੀਲ 'ਚ ਪੈਟਰੋਲਿੰਗ ਲਈ ਫੌਜ ਨੇ ਖਰੀਦੀਆਂ ਹਾਈ ਪਰਫਾਰਮੈਂਸ ਬੋਟਚੀਨ ਦੀ ਚਾਲਬਾਜ਼ੀ ਨਾਲ ਨਜਿੱਠਣ ਲਈ ਭਾਰਤੀ ਫ਼ੌਜ ਨੇ 12 ਹਾਈ ਪਰਫਾਰਮੈਂਸ ਬੋਟਾਂ ਖਰੀਦੀਆਂ ਹਨ। ਮਈ 2021 ਤੋਂ ਇਨ੍ਹਾਂ ਬੋਟਸ ਦੀ ਡਲਿਵਰੀ ਵੀ ਸ਼ੁਰੂ ਹੋ ਜਾਵੇਗੀ। ਬੋਟਾਂ ਦਾ ਸੰਚਾਲਨ ਤੇ ਸਾਂਭ-ਸੰਭਾਲ ਭਾਰਤੀ ਫ਼ੌਜ ਦੇ ਇੰਜੀਨੀਅਰਸ ਵੱਲੋਂ ਕੀਤਾ ਜਾਵੇਗਾ।National25 days ago
-
ਭਾਰਤੀ ਫ਼ੌਜ 'ਚ ਜਾਣ ਲਈ ਇਛੁੱਕ ਨੌਜਵਾਨਾਂ ਲਈ ਜ਼ਰੂਰੀ ਖ਼ਬਰ, ਜਲੰਧਰ 'ਚ 4 ਜਨਵਰੀ ਤੋਂ ਸ਼ੁਰੂ ਹੋ ਰਹੀ ਐ ਭਰਤੀਰਿਕਰਿਊਟਿੰਗ ਦਫ਼ਤਰ (ਹੈਡਕੁਆਰਟਰ), ਜਲੰਧਰ ਛਾਉਣੀ ਵੱਲੋਂ 4 ਜਨਵਰੀ ਤੋਂ 31 ਜਨਵਰੀ 2021 ਤਕ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਗਰਾਊਂਡ, ਜਲੰਧਰ ਛਾਉਣੀ ਵਿਖੇ ਫੌਜ ਦੀ ਭਰਤੀ ਰੈਲੀ ਕੀਤੀ ਜਾ ਰਹੀ ਹੈ।Punjab26 days ago
-
ਦੁਨੀਆ ਦੀ ਸਭ ਤੋਂ ਬਿਹਤਰੀਨ ਤੋਪ ਹੈ ATAGS Howitzer, ਭਾਰਤੀ ਫੌਜ ਦੀ ਜ਼ਰੂਰਤ ਨੂੰ ਪੂਰਾ ਕਰਨ ’ਚ ਸਮਰੱਥ- DRDOਓਡੀਸ਼ਾ ਦੇ ਬਾਲਾਸੋਰ ’ਚ ਰੱਖਿਆ ਖੋਜ ਤੇ ਵਿਕਾਸ ਸੰਗਠਨ ਦੁਆਰਾ ਵਿਕਸਿਤ ਸਵਦੇਸ਼ੀ ਹਾਵਿਤਜਰ ਏਟੀਏਜੀਐੱਸ (ATAGS howitzer) ਤੋਪ ਦਾ ਪ੍ਰੀਖਣ ਹੋਇਆ। ਇਹ ਪ੍ਰੀਖਣ ਬਾਲਾਸੋਰ ਫਾਈਰਿੰਗ ਰੇਂਜ ’ਚ ਹੋਇਆ।National1 month ago
-
India China Border News: ਚੀਨੀ ਸਰਹੱਦ 'ਤੇ ਮਿਲੇਗੀ 360 ਡਿਗਰੀ ਨਿਗਰਾਨੀ ਸਮਰੱਥਾਚੀਨ ਨਾਲ ਲੱਗਦੀ ਮੌਜੂਦਾ ਕੰਟਰੋਲ ਰੇਖਾ ਤੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ 'ਤੇ ਨਿਗਰਾਨੀ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਭਾਰਤ ਨੇ ਛੇ ਨਵੇਂ ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਪਲੇਨ ਦਾ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ।National1 month ago
-
ਤਿੰਨੋਂ ਫ਼ੌਜਾਂ 'ਚ ਸੇਵਾਵਾਂ ਦੇ ਚੁੱਕੇ ਇਕਲੌਤੇ ਅਧਿਕਾਰੀ ਕਰਨਲ ਪ੍ਰਿਥਵੀਪਾਲ ਸਿੰਘ ਹੋਏ 100 ਸਾਲ ਦੇ, ਦੂਜੇ ਵਿਸ਼ਵ ਯੁੱਧ 'ਚ ਵੀ ਲਿਆ ਸੀ ਹਿੱਸਾਭਾਰਤੀ ਫ਼ੌਜ ਦੇ ਤਿੰਨ ਫ਼ੌਜ਼ਾਂ ਦਾ ਜ਼ਮੀਨ, ਪਾਣੀ ਤੇ ਹਵਾ ਆਰਮੀ 'ਚ ਆਪਣੀ ਸੇਵਾਵਾਂ ਦੇਣ ਵਾਲੇ ਕਰਨਲ (ਰਿ.) ਪ੍ਰਿਥਵੀਪਾਲ ਸਿੰਘ ਅੱਜ ਆਪਣਾ 100ਵਾਂ ਜਨਮਦਿਨ ਮੰਨਾ ਰਹੇ ਹਨ।Punjab1 month ago
-
ਨਾ'ਪਾਕਿ ਹਰਕਤ : ਪਾਕਿਸਤਾਨ ਨੂੰ ਭਾਰੀ ਪਿਆ ਸੀਜਫਾਇਰ ਉਲੰਘਣਾ, ਜਵਾਬੀ ਕਾਰਵਾਈ 'ਚ ਦੋ ਫ਼ੌਜੀ ਢੇਰ, ਵੱਧ ਸਕਦੀ ਹੈ ਗਿਣਤੀਪਾਕਿਸਤਾਨ ਫ਼ੌਜੀਆਂ ਨੂੰ ਇਕ ਵਾਰ ਮੁੜ ਭਾਰਤੀ ਜਵਾਨਾਂ ਨੂੰ ਉਕਸਾਣਾ ਮਹਿੰਗਾ ਪੈ ਗਿਆ। ਆਪਣੀ ਨਾਪਾਕ ਹਰਕਤਾ ਤੋਂ ਬਾਜ ਨਾ ਆਉਂਦਿਆਂ ਪਾਕਿਸਤਾਨੀ ਫ਼ੌਜੀਆਂ ਨੇ ਦੇਰ ਰਾਤ ਭਾਰਤੀ ਚੌਕੀਆਂ 'ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲ਼ੀਬਾਰੀ ਕੀਤੀ।National1 month ago
-
ਜਲੰਧਰ ਛਾਉਣੀ 'ਚ ਫ਼ੌਜ ਦੀ ਭਰਤੀ ਰੈਲੀ 4 ਜਨਵਰੀ ਤੋਂ 31 ਤਕ, ਨੌਜਵਾਨਾਂ ਨੂੰ ਟਾਊਟਾਂ ਦੇ ਬਹਿਕਾਵੇ ਨਾ ਆਉਣ ਦੀ ਸਲਾਹArmy Recruitment 2020 : 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਸਬੰਧੀ ਆਨਲਾਈਨ ਰਜਿਸਟਰੇਸ਼ਨ ਪਹਿਲਾਂ ਹੀ ਜਾਰੀ ਹੈ ਅਤੇ 28 ਦਸੰਬਰ ਤੱਕ ਅਧਿਕਾਰਤ ਵੈੱਬਸਾਈਟ 'ਤੇ ਕੀਤੀ ਜਾ ਸਕਦੀ ਹੈ।Punjab1 month ago
-
ਫ਼ੌਜ 'ਚ ਅਫ਼ਸਰ ਬਣਨਾ ਚਾਹੁੰਦੇ ਹੋ ਤਾਂ ਪੜ੍ਹ ਲਓ ਇਹ ਖ਼ਬਰ, ਮਹਾਰਾਜਾ ਰਣਜੀਤ ਸਿੰਘ ਏਐੱਫਪੀਆਈ ਇੰਸਟੀਚਿਊਟ ਕਰੇਗਾ ਮਦਦIndian Army 'ਚ ਅਫਸਰ ਬਣਨ ਦੀ ਤਿਆਰੀ ਕਰਵਾਉਣ ਵਾਲੇ ਮੋਹਾਲੀ (Mohali) ਸਥਿਤ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰਿਪਰੇਟਰੀ ਇੰਸਟੀਚਿਊਟ (Maharaja Ranjit Singh Institute Mohali) ਨੇ 2021-22 ਸੈਸ਼ਨ 'ਚ ਦਾਖ਼ਲੇ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਮੋਹਾਲੀ ਸੈਕਟਰ-77 ਸਥਿਤ ਇਸ ਇੰਸਟੀਚਿਊਟ 'ਚ ਫ਼ੌਜ 'ਚ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਮੁਫ਼ਤ ਟ੍ਰੇਨਿੰਗ ਦਿੱਤੀ ਜਾਂਦੀ ਹੈ।Education2 months ago
-
ਦਸੂਹਾ ਦਾ ਨੌਜਵਾਨ ਬਣਿਆ ਲੈਫ਼ਟੀਨੈਂਟ, ਡੀਆਈਜੀ ਦਾ ਪੋਤਾ ਤੇ ਸੀਨੀਅਰ ਜੱਜ ਦਾ ਪੁੱਤਰ ਹੈ ਅਨਹਦਦਸੂਹਾ ਦੇ ਵਸਨੀਕ ਅਨਹਦ ਸਿੰਘ ਬਾਜਵਾ ਦੇ ਲੈਫਟੀਨੈਂਟ ਬਣ ਕੇ ਦਸੂਹਾ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ।Punjab2 months ago
-
ਫ਼ੌਜ ਹੈ ਪਹਿਲੀ ਪਸੰਦ ਤਾਂ ਜਾਣ ਲਓ ਭਰਤੀ ਦੇ ਨਵੇਂ ਨਿਯਮ, ਵਰਨਾ ਹੋ ਸਕਦੀ ਹੈ ਪਰੇਸ਼ਾਨੀArmy Recruitment news rules : ਫ਼ੌਜ ਦੀ ਭਰਤੀ 'ਚ ਹਿੱਸਾ ਲੈਣ ਵਾਲਿਆਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਤੰਦਰੁਸਤ ਹੋਣਾ ਪਵੇਗਾ। ਉਨ੍ਹਾਂ ਨੂੰ ਹੁਣ ਘੱਟੋ-ਘੱਟ 50 ਕਿੱਲੋ ਵਜ਼ਨ ਦੀ ਥਾਂ ਆਪਣੀ ਉਚਾਈ ਦੇ ਅਨੁਪਾਤ 'ਚ ਵਜ਼ਨ ਦੇ ਮਾਪਦੰਡ 'ਚ ਕਾਮਯਾਬ ਹੋਣਾ ਪਵੇਗਾ।Education2 months ago
-
Indian Army Recruitment Rally 2020 : ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 4 ਜਨਵਰੀ ਤੋਂ ਹੋਵੇਗੀ ਰੈਲੀ, ਕਰੋ ਅਪਲਾਈNational news ਭਾਰਤੀ ਫ਼ੌਜ ਆਪਣੇ ਭਰਤੀ ਦਾ ਹੈੱਡਕੁਆਟਰ ਜਲੰਧਰ ਕੈਂਟ 'ਚ 4 ਤੋਂ 31 ਜਨਵਰੀ 2021 ਤਕ ਭਰਤੀ ਰੈਲੀ ਅਯੋਜਿਤ ਕਰਨ ਜਾ ਰਹੀ ਹੈ। ਰੈਲੀ 'ਚ ਜਲੰਧਰ, ਕਪੂਰਥਲਾ, ਹੁਸ਼ੀਆਰਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਉਮੀਦਵਾਰ ਹਿੱਸਾ ਲੈ ਸਕੇ।National2 months ago