Indian Army Recruitment Rally 2020 : ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 4 ਜਨਵਰੀ ਤੋਂ ਹੋਵੇਗੀ ਰੈਲੀ, ਕਰੋ ਅਪਲਾਈ
National news ਭਾਰਤੀ ਫ਼ੌਜ ਆਪਣੇ ਭਰਤੀ ਦਾ ਹੈੱਡਕੁਆਟਰ ਜਲੰਧਰ ਕੈਂਟ 'ਚ 4 ਤੋਂ 31 ਜਨਵਰੀ 2021 ਤਕ ਭਰਤੀ ਰੈਲੀ ਅਯੋਜਿਤ ਕਰਨ ਜਾ ਰਹੀ ਹੈ। ਰੈਲੀ 'ਚ ਜਲੰਧਰ, ਕਪੂਰਥਲਾ, ਹੁਸ਼ੀਆਰਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਉਮੀਦਵਾਰ ਹਿੱਸਾ ਲੈ ਸਕੇ।
National2 months ago