india
-
ਵਿਰਾਟ ਕੋਹਲੀ ਤੇ ਮੁਹੰਮਦ ਸਿਰਾਜ ਨਾਲ ਹੋਈ ਬਹਿਸ 'ਤੇ ਬੇਨ ਸਟੋਕਸ ਨੇ ਦਿੱਤੀ ਆਪਣੀ ਸਫ਼ਾਈ, ਕਹੀਆਂ ਇਹ ਗੱਲਾਂਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਪਹਿਲੀ ਹੀ ਦਿਨ Ben Stokes, Virat Kohli ਤੇ Mohammad Siraj ਸੁਰਖੀਆਂ 'ਚ ਆ ਗਏ। ਅਸਲ ਵਿਚ ਇਹ ਸਾਰੀ ਕਹਾਣੀ ਬੇਨ ਸਟੋਕਸ ਤੋਂ ਸ਼ੁਰੂ ਹੋਈ ਸੀ ਜਿਨ੍ਹਾਂ ਨੇ ਪਹਿਲਾਂ ਮੁਹੰਮਦ ਸਿਰਾਜ ਨਾਲ ਬਹਿਸ ਕੀਤੀ ਤੇ ਫਿਰ ਵਿਰਾਟ ਕੋਹਲੀ ਵਿਚਕਾਰ ਆ ਗਏ ਤੇ ਵਿਵਾਦ ਬੇਨ ਤੇ ਵਿਰਾਟ ਵਿਚਕਾਰ ਪੈਦਾ ਹੋ ਗਿਆ।Cricket31 mins ago
-
ਨੀਤਾ ਅੰਬਾਨੀ ਨੇ ਕੀਤਾ ਐਲਾਨ, ਆਪਣੇ ਮੁਲਾਜ਼ਮਾਂ ਦੀ ਕੋਰੋਨਾ ਵੈਕਸੀਨੇਸ਼ਨ ਦਾ ਪੂਰਾ ਖ਼ਰਚ ਚੁੱਕੇਗੀ ਰਿਲਾਇੰਸਦੇਸ਼ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਦਾ ਦੂਸਰਾ ਪੜਾਅ ਚੱਲ ਰਿਹਾ ਹੈ। ਅਜਿਹੇ ਵਿਚ ਦੇਸ਼ ਵਿਚ ਵੈਕਸੀਨ ਲਗਾਉਣ ਸਬੰਧੀ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਹੁਣ ਇਸ ਲੜਾਈ 'ਚ ਰਿਲਾਇੰਸ ਕੰਪਨੀ ਨੇ ਆਪਣੇ ਮੁਲਾਜ਼ਮਾਂ ਦੀ ਵੈਕਸੀਨੇਸ਼ਨ ਦਾ ਪੂਰਾ ਖ਼ਰਚ ਉਠਾਉਣ ਦਾ ਐਲਾਨ ਕੀਤਾ ਹੈ।Business54 mins ago
-
Road Safety World Series 2021 : ਅੱਜ ਮੈਦਾਨ ’ਚ ਉਤਰੇਗੀ ਸਚਿਨ ਤੇ ਸਹਿਵਾਗ ਦੀ ਓਪਨਿੰਗ ਜੋੋੜੀ, ਇਸ ਟੀਮ ਨਾਲ ਹੈ ਮੁਕਾਬਲਾ, ਦੇਖੋ ਪੂਰਾ ਸ਼ਡਿਊਲਲੰਬੇ ਸਮੇਂ ਬਾਅਦ ਇਕ ਵਾਰ ਫਿਰ ਤੋਂ ਦੁਨੀਆ ਦੀ ਸਰਬਉਤਮ ਓਪਨਿੰਗ ਜੋਡ਼ੀ ਵਿਚ ਸਚਿਨ ਤੇਂਦੂਲਕਰ ਅਤੇ ਵਰੇਂਦਰ ਸਹਿਵਾਗ ਮੈਦਾਨ ਵਿਚ ਨਜ਼ਰ ਆਉਣਗੇ। ਰੋਡ ਸੈਫਟੀ ਵਰਲਡ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਭਾਰਤ ਵੱਲੋਂ ਇਹ ਦੋਵੇਂ ਦਿਗਜ ਪਾਰੀ ਦੀ ਸ਼ੁਰੂਆਤ ਕਰਨਗੇ।Cricket1 hour ago
-
ਅਮਰੀਕਾ ਭਾਰਤ ਦੀ ਰੱਖਿਆ ਤੇ ਪ੍ਰਭੂਸੱਤਾ ਲਈ ਪ੍ਰਤੀਬੱਧ, ਰੱਖਿਆ ਸੌਦਿਆਂ ਦਾ ਦਾਇਰਾ ਵਧਾ ਕੇ 20 ਅਰਬ ਡਾਲਰ ਕੀਤਾਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਕਿਹਾ ਹੈ ਕਿ ਇਹ ਸਾਡੀ ਭਾਰਤ ਨਾਲ ਆਲਮੀ ਰਣਨੀਤਕ ਭਾਈਵਾਲੀ ਨੂੰ ਦਰਸਾਉਂਦਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਨਾਲ ਰੱਖਿਆ ਸੌਦਿਆਂ ਦੀ ਅਮਰੀਕਾ ਸਮੀਖਿਆ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਪ੍ਰਕਿਰਿਆ ਨਹੀਂ ਚੱਲ ਰਹੀ ਹੈ।World16 hours ago
-
Gold Price Today : ਸੋਨਾ ਦੀਆਂ ਕੀਮਤਾਂ 'ਚ ਜ਼ਬਰਦਸਤ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਜਾਣੋ ਕੀ ਹਨ ਕੀਮਤਾਂਸੋਨੇ ਤੇ ਚਾਂਦੀ ਰੇਟ 'ਚ ਵੀਰਵਾਰ ਨੂੰ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ। ਐਚਡੀਐਫਸੀ ਸਿਕਉਰਿਟੀਜ ਮੁਤਾਬਕ ਕੌਮੀ ਰਾਜਧਾਨੀ 'ਚ ਸੋਨੇ ਦੇ ਰੇਟ 'ਚ 217 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ।Business17 hours ago
-
ਅਮਰੀਕਾ ਨੇ ਚੀਨ ਨੂੰ ਦੱਸਿਆ ਪੂਰੇ ਵਿਸ਼ਵ ਲਈ ਖ਼ਤਰਾ, ਭਾਰਤ ਤੇ ਸਹਿਯੋਗੀ ਦੇਸ਼ਾਂ ਨਾਲ ਮਜ਼ਬੂਤ ਕਰਾਂਗੇ ਸਬੰਧਅਮਰੀਕਾ ਦਾ ਜੋਅ ਬਾਇਡਨ ਪ੍ਰਸ਼ਾਸਨ ਚੀਨ ਪ੍ਰਤੀ ਆਪਣੀ ਨੀਤੀ ਵਿਚ ਕੋਈ ਵੀ ਨਰਮੀ ਨਹੀਂ ਵਰਤੇਗਾ। ਉਹ ਚੀਨ ਦੇ ਗੁਆਂਢੀ ਦੇਸ਼ਾਂ ਨੂੰ ਆਪਣਾ ਸਹਿਯੋਗ ਦੇਵੇਗਾ, ਤਾਇਵਾਨ ਅਤੇ ਹਾਂਗਕਾਂਗ ਵਿਚ ਮਨੁੱਖੀ ਅਧਿਕਾਰਾਂ ਲਈ ਸਮਰਥਨ ਕਰੇਗਾ।World19 hours ago
-
ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੇਕਸ ਕਰੀਬ 600 ਅੰਕ ਟੁੱਟਿਆ, ਨਿਫਟੀ 15,100 ਦੇ ਹੇਠਾ ਆਇਆਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ। Bombay Stock Exchange ਦਾ ਮੁੱਖ Index sensex 598.57 ਅੰਕ ਦੀ ਗਿਰਾਵਟ ਨਾਲ 50,846.08 ਦੇ ਪੱਧਰ ’ਤੇ ਬੰਦ ਹੋਇਆ।Business20 hours ago
-
64MP ਕਵਾਡ ਕੈਮਰੇ ਦੇ ਨਾਲ Redmi Note 10 Pro ਲਾਂਚ, ਜਾਣੋ ਕੀਮਤ ਤੇ SpecificationsRedmi Note 10 Pro ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਫੋਨ ਤਿੰਨ Storage variants ’ਚ ਆਵੇਗਾ। ਇਸ ਦੇ 6ਜੀਬੀ Storage variants ਦੀ ਕੀਮਤ 15,999 ਰੁਪਏ ਹੈ। ਉੱਥੇ ਹੀ 6ਜੀਬੀ ਰੈਮ 126ਜੀਬੀ Storage variants ਦੀ ਕੀਮਤ 16,999 ਰੁਪਏ ਹੋਵੇਗੀ।Technology20 hours ago
-
ਤੁਹਾਡਾ ਮੋਬਾਈਲ ਚੋਰੀ ਦਾ ਹੈ ਜਾਂ ਨਹੀਂ, ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਪਤਾਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਫੋਨ ਅਸਲੀ ਹੈ ਜਾਂ ਨਕਲੀ ਤਾਂ ਤੁਸੀਂ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ https://ceir.gov.in/Device/CeirIMEIVerification.jsp ਦੀ ਵੈਬਸਾਈਟ ’ਤੇ ਜਾ ਕੇ ਪਤਾ ਲਗਾ ਸਕਦੇ ਹੋ। ਇਥੇ ਤੁਹਾਨੂੰ ਆਪਣਾ ਮੋਬਾਈਲ ਨੰਬਰ, ਓਟੀਪੀ ਤੇ ਆਈਐੱਮਈਆਈ ਨੰਬਰ ਐਂਟਰ ਕਰਨਾ ਹੋਵੇਗਾ।Technology23 hours ago
-
ਗੇਂਦਬਾਜ਼ ਵਿਨੈ ਕੁਮਾਰ ਦੀ India Legends squad for Road Safety World Series 2021 ਨਾਲ ਮੁੜ ਵਾਪਸੀਰਾਇਲ ਚੈਲੇਂਜਰ ਬੈਂਗਲੁਰੂ ਦੇ ਸਾਬਕਾ ਸਟਾਰ ਵਿਨੈ ਕੁਮਾਰ ਨੇ India Legends squad for Road Safety World Series 2021 ਜੁਆਇਨ ਕਰਨ ਦਾ ਐਲਾਨ ਕੀਤਾ ਹੈ।Cricket1 day ago
-
ਭਾਰਤ ਦੀਆਂ ਸਭ ਤੋਂ ਸਸਤੀਆਂ ਇਲੈਕਟ੍ਰਿਕ ਕਾਰਾਂ ਲਾਂਚਿੰਗ ਲਈ ਤਿਆਰ, ਫੁੱਲ ਚਾਰਜਿੰਗ 'ਚ ਤੈਅ ਕਰਨਗੀਆਂ 200 ਤੋਂ 375 ਕਿੱਲੋਮੀਟਰ ਦੀ ਦੂਰੀਭਾਰਤ 'ਚ ਆਉਣ ਵਾਲੇ ਕੁਝ ਮਹੀਨਿਆਂ 'ਚ Electric Cars ਦਾ ਦਬਦਬਾ ਕਾਇਮ ਹੋਣ ਵਾਲਾ ਹੈ। ਦਰਅਸਲ ਦਿੱਗਜ Automobile Companies ਆਪਣੀਆਂ ਸਸਤੀਆਂ ਇਲੈਕਟ੍ਰਿਕ ਕਾਰਾਂ ਲਿਆ ਰਹੀਆਂ ਹਨ ਜਿਨ੍ਹਾਂ ਵਿਚ Powerful Battery ਦਾ ਇਸੇਤਮਾਲ ਕੀਤਾ ਗਿਆ ਹੈ ਜਿਸ ਨਾਲ ਇਨ੍ਹਾਂ ਨੂੰ ਲੰਬੀ ਰੇਂਜ ਤਕ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ।Lifestyle1 day ago
-
ਅੰਗਰੇਜ਼ਾਂ 'ਤੇ ਆਖ਼ਰੀ ਵਾਰ ਕਰਨ ਲਈ ਤਿਆਰ ਭਾਰਤ, ਚੌਥੇ ਟੈਸਟ ਮੈਚ 'ਚ ਦੋਵੇਂ ਟੀਮਾਂ ਜਿੱਤ ਲਈ ਨਹੀਂ ਛੱਡਣਗੀਆਂ ਕੋਈ ਵੀ ਕਸਰਅਜਿਹਾ ਲੱਗ ਰਿਹਾ ਹੈ ਕਿ ਕ੍ਰਿਕਟ ਜਗਤ ਵਿਚ ਸਪਿੰਨ ਟ੍ਰੈਕ ਤੋਂ ਇਲਾਵਾ ਚਰਚਾ ਦੀ ਕੋਈ ਚੀਜ਼ ਹੀ ਨਹੀਂ ਬਚੀ ਹੈ। ਨਾ ਕੋਈ ਬੱਲੇਬਾਜ਼ ਦੇ ਡਿਫੈਂਸ ਦੀ ਗੱਲ ਕਰ ਰਿਹਾ ਹੈ ਤੇ ਨਾ ਕੋਈ ਇੰਗਲਿਸ਼ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੀ। ਕੁਝ ਹੱਦ ਤਕ ਭਾਰਤੀ ਕਪਤਾਨ ਵਿਰਾਟ ਕੋਹਲੀ ਉੱਪ ਕਪਤਾਨ ਅਜਿੰਕੇ ਰਹਾਣੇ ਤੇ ਰਵੀਚੰਦਰਨ ਅਸ਼ਵਿਨ ਦੇ ਤਰਕ ਠੀਕ ਸਾਬਿਤ ਹੋ ਰਹੇ ਹਨ ਕਿ ਜਦ ਭਾਰਤੀ ਟੀਮ ਨੂੰ ਵਿਦੇਸ਼ ਵਿਚ ਗਿੱਲੀ ਤੇ ਘਾਹ ਵਾਲੀ ਵਿਕਟ ਮਿਲਦੀ ਹੈ ਤਦ ਕੋਈ ਕੁਝ ਨਹੀਂ ਕਹਿੰਦਾ।Cricket1 day ago
-
ਚੀਨੀ ਹੈਕਰਾਂ ਦੇ ਨਿਸ਼ਾਨੇ 'ਤੇ ਭਾਰਤੀ ਸਾਈਬਰ ਸਪੇਸ, ਏਜੰਸੀਆਂ ਨੇ ਦੱਸਿਆ ਕਿਉਂ ਹਮਲਾਵਰ ਹੋਏ ਚੀਨ ਦੇ ਸਾਈਬਰ ਸੈੱਲਭਾਰਤ ਦੇ ਸਾਈਬਰ ਸਪੇਸ ਚੀਨ ਦੇ ਹੈਕਰਾਂ ਦੇ ਨਿਸ਼ਾਨੇ 'ਤੇ ਹੈ। ਪਿਛਲੇ ਇਕ ਸਾਲ ਤੋਂ ਚੀਨੀ ਹੈਕਰਾਂ ਵੱਲੋਂ ਭਾਰਤੀ ਸੰਗਠਨਾਂ ਦੇ ਸਾਈਬਰ ਸਪੇਸ ਨੂੰ ਹੈਕ ਕਰਨ ਦੀ ਹਮਲਾਵਰ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤੀ ਸਾਈਬਰ ਸਪੇਸ ਦੀ ਸੁਰੱਖਿਆ 'ਤੇ ਨਜ਼ਰ ਰੱਖਣ ਵਾਲੀਆਂ ਏਜੰਸੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਧਰ ਮਾਈਕ੍ਰੋਸਾਫਟ ਨੇ ਵੀ ਆਪਣੇ ਗਾਹਕਾਂ ਨੂੰ ਚੀਨ ਦੇ ਹੈਕਰਾਂ ਤੋਂ ਚੌਕਸ ਰਹਿਣ ਲਈ ਕਿਹਾ ਹੈ।National1 day ago
-
ਬਰਤਾਨੀਆ ਦੀ ਸੰਸਦ 'ਚ ਭਾਰਤ ਵਿਚ ਅੰਦੋਲਨਕਾਰੀਆਂ ਦੀ ਸੁਰੱਖਿਆ ਤੇ ਪ੍ਰੈੱਸ ਦੀ ਆਜ਼ਾਦੀ 'ਤੇ ਹੋਵੇਗੀ ਚਰਚਾਬਰਤਾਨੀਆ 'ਚ ਅਗਲੇ ਸੋਮਵਾਰ ਨੂੰ ਸੰਸਦ ਮੈਂਬਰ ਭਾਰਤ 'ਚ ਪ੍ਰਰੈੱਸ ਦੀ ਆਜ਼ਾਦੀ ਤੇ ਅੰਦੋਲਨਕਾਰੀਆਂ ਦੀ ਸੁਰੱਖਿਆ ਦੀ ਸਥਿਤੀ 'ਤੇ ਚਰਚਾ ਕਰਨਗੇ। ਹਾਊਸ ਆਫ ਕਾਮਨਸ ਦੀ ਪਿਟੀਸ਼ੰਸ ਕਮੇਟੀ ਨੇ ਇਸ ਚਰਚਾ ਦੀ ਪੁਸ਼ਟੀ ਕੀਤੀ ਹੈ। ਇਕ ਲੱਖ ਨਾਗਰਿਕਾਂ ਦੀ ਮੰਗ 'ਤੇ ਇਹ ਚਰਚਾ ਹੋਵੇਗੀ।World1 day ago
-
Corona India News: ਚੌਵੀ ਘੰਟਿਆਂ ’ਚ 24 ਰਾਜਾਂ ’ਚ ਕੋਰੋਨਾ ਨਾਲ ਕੋਈ ਮੌਤ ਨਹੀਂ, 15 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇਦੇਸ਼ 'ਚ ਕੋਰੋਨਾ ਮਹਾਮਾਰੀ ਦਾ ਮਿਲਿਆ ਜੁਲਿਆ ਪ੍ਰਭਾਵ ਨਜ਼ਰ ਆ ਰਿਹਾ ਹੈ। ਇਕ ਤਰ੍ਹਾਂ ਛੇ ਤੋਂ ਅੱਠ ਸੂਬਿਆਂ 'ਚ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ ਤਾਂ ਦੂਜੇ ਪਾਸੇ 24 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਹਨ ਜਿਥੇ ਇਨਫੈਕਸ਼ਨ ਦੇ ਨਵੇਂ ਮਾਮਲੇ ਤਾਂ ਘੱਟ ਹੀ ਹਨ, ਪਿਛਲੇ 24 ਘੰਟਿਆਂ ਦੌਰਾਨ ਮਹਾਮਾਰੀ ਕਾਰਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ ਹੈ।National1 day ago
-
Gold Price Today : ਡਿੱਗ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ 'ਚ ਆਈ ਭਾਰੀ ਤੇਜ਼ੀ, ਜਾਣੋ ਕੀ ਹਨ ਕੀਮਤਾਂਘਰੇਲੂ ਸਰਾਫ਼ਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ। ਐਚਡੀਐਫਸੀ ਸਿਕਉਰਿਟੀਜ਼ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਬੁੱਧਵਾਰ ਨੂੰ ਸੋਨੇ ਦੇ ਰੇਟ 'ਚ 208 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ।Business1 day ago
-
ਵਿਰਾਟ ਕੋਹਲੀ ਨੇ ਕਿਹਾ- ਫੈਨਜ਼ ਦੇ ਨੰਬਰਜ਼ ਵੱਲ ਮੇਰਾ ਧਿਆਨ ਨਹੀਂ, ਇਕ ਚੰਗਾ ਕ੍ਰਿਕਟਰ ਤੇ ਇਨਸਾਨ ਬਣਨਾ ਚਾਹੁੰਦਾ ਹਾਂਵਿਰਾਟ ਕੋਹਲੀ ਭਾਰਤੀ ਕ੍ਰਿਕਟ ਇਤਿਹਾਸ ਦੇ ਪਹਿਲੇ ਅਜਿਹੇ ਖਿਡਾਰੀ ਬਣੇ ਜਿਨ੍ਹਾਂ ਦੇ ਫਾਲੋਵਰ ਦੀ ਗਿਣਤੀ ਇੰਸਟਾਗ੍ਰਾਮ 'ਤੇ 100 ਮਿਲਿਅਨ ਤਕ ਪਹੁੰਚ ਗਈ। ਵਿਰਾਟ ਕੋਹਲੀ ਦੇ ਫੈਨਜ਼ ਮੈਦਾਨ ਦੇ ਅੰਦਰ ਤੇ ਬਾਹਰ ਹਰ ਥਾਂ ਹਨ ਤੇ ਉਹ ਬੇਹੱਦ ਪਸੰਦ ਕੀਤੇ ਜਾਣ ਵਾਲੇ ਕ੍ਰਿਕਟਰਾਂ 'ਚੋਂ ਇਕ ਹੈ।Cricket1 day ago
-
ਭਾਰਤ ਦੇ ਹਾਰਨ ਨਾਲ ਆਸਟ੍ਰੇਲੀਆ ਨਹੀਂ, ਇਹ ਟੀਮ ਕਰੇਗੀ ਵਰਲਡ ਟੈਸਟ ਚੈਂਪੀਅਨਸ਼ਿਪ ਲਈ ਕੁਆਲੀਫਾਈInd vs Eng : ਬੇਸ਼ੱਕ ਹੀ ਇੰਗਲੈਂਡ ਚੌਥੇ ਤੇ ਆਖਰੀ ਟੈਸਟ 'ਚ ਭਾਰਤ ਨੂੰ ਹਰਾ ਦੇਵੇ ਪਰ ਆਸਟ੍ਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕਦਾ ਹੈ। ਮੌਜੂਦਾ ਸਮੇਂ 'ਚ ਅੰਕਡ਼ੇ ਇਹ ਕਹਿੰਦੇ ਹਨ ਕਿ ਜੇਕਰ ਇੰਗਲੈਂਡ ਦੀ ਟੀਮ ਭਾਰਤ ਖ਼ਿਲਾਫ਼ ਆਖਰੀ ਟੈਸਟ ਮੈਚ 'ਚ ਜਿੱਤ ਜਾਂਦੀ ਹੈ ...Cricket1 day ago
-
SBI ਕ੍ਰੇਡਿਟ ਪੁਆਇੰਟ ਦੇ ਨਾਂ 'ਤੇ ਫਰਾਡ ਦੀ ਕੋਸ਼ਿਸ਼, ਕ੍ਰੇਡਿਟ ਪੁਆਇੰਟ ਰਿਡੀਮ ਕਰਵਾਉਣ ਦੇ ਆ ਰਹੇ ਮੈਸੇਜਹੈਕਰਜ਼ ਨੇ ਐੱਸਬੀਆਈ ਦੇ ਕਈ ਗਾਹਕਾਂ ਨਾਲ ਧੋਖਾਧੜੀ ਦੀ ਕੋਸ਼ਿਸ਼ ਕੀਤੀ ਹੈ। ਇਸ ਫਿਸ਼ਿੰਗ ਸਕੈਮ 'ਚ ਗਾਹਕਾਂ ਕੋਲ ਕ੍ਰੇਡਿਟ ਪੁਆਇੰਟ ਪੀਐੱਮ ਰਿਡੀਮ ਕਰਵਾਉਣ ਦਾ ਮੈਸੇਜ ਭੇਜਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ, ਗਾਹਕਾਂ ਕੋਲ ਇਕ ਮੈਸੇਜ ਭੇਜ ਕੇ...Business1 day ago
-
ਕੋਰੋਨਾ ਦਾ ਟੀਕਾਕਰਨਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਦਾ ਦੂਜਾ ਗੇੜ ਭਾਰਤ ’ਚ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ 60 ਸਾਲ ਤੋਂ ਉੱਪਰ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ 45 ਤੋਂ 59 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾਕਰਨ ਦੀ ਸ਼ੁਰੂਆਤ ਹੋਈ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਛੇਤੀ ਹੀ ਕੋਰੋਨਾ ਮਹਾਮਾਰੀ ਦਾ ਖ਼ਾਤਮਾ ਹੋਵੇਗਾ।Editorial2 days ago