india vs west indies odi series
-
ਅਭਿਆਸ ਦੀ ਥਾਂ ਮਸਤੀ ਕਰ ਰਹੀ ਹੈ ਟੀਮ ਇੰਡੀਆ, ਸ਼ਨਿਚਰਵਾਰ ਭਾਰਤ-ਵੈਸਟਇੰਡੀਜ਼ ਵਿਚਾਲੇ ਹੋਵੇਗਾ ਆਖ਼ਰੀ ਵਨ ਡੇIndia vs West Indies Final ODI: ਕਟਕ ਦੇ ਬਾਰਾਬਤੀ ਸਟੇਡੀਅਮ 'ਚ ਐਤਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਵਨਡੇਅ ਸੀਰੀਜ਼ ਦਾ ਡਿਸਾਈਡਰ ਮੈਚ ਹੋਣਾ ਹੈ। ਇਸ ਮਹੱਤਵਪੂਰਨ ਮੈਚ ਨਾਲ ਦੋ ਦਿਨ ਪਹਿਲਾਂ ਭਾਰਤੀ ਟੀਮ ਨੂੰ ਮੈਨੇਜ਼ਮੈਂਟ ਵੱਲੋਂ ਇਕ ਦਿਨ ਦੀ ਛੁੱਟੀ ਮਿਲੀ।Cricket1 year ago
-
ਵਨਡੇ ਸੀਰੀਜ਼ ਤੋਂ ਵੀ ਬਾਹਰ ਹੋ ਸਕਦੇ ਹਨ ਸ਼ਿਖਰ ਧਵਨ, ਇਹ 4 ਓਪਨਰ ਹਨ ਸਭ ਤੋਂ ਮਜ਼ਬੂਤ ਦਾਅਵੇਦਾਰਭਾਰਤ ਅਤੇ ਵੈਸਟਇੰਡੀਜ਼ ਖ਼ਿਲਾਫ਼ ਖੇਡੀ ਜਾ ਰਹੀ ਟੀ20 ਵਿਚੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਬਾਹਰ ਹੋ ਗਏ ਸਨ। ਸੱਟ ਲੱਗਣ ਕਾਰਨ ਸ਼ਿਖਰ ਧਵਨ ਨੂੰ 15 ਮੈਂਬਰੀ ਟੀਮ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ।Cricket1 year ago