india vs south africa
-
ICC Women's World Cup 2022: ਦੱਖਣੀ ਅਫਰੀਕਾ ਖ਼ਿਲਾਫ਼ ਕੱਲ੍ਹ ਭਿੜੇਗੀ ਭਾਰਤ ਦੀ ਮਹਿਲਾ ਟੀਮਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੀ ਭਾਰਤੀ ਟੀਮ ਮਹਿਲਾ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਥਾਂ ਬਣਾਉਣ ਲਈ ਐਤਵਾਰ ਨੂੰ ਆਪਣੇ ਆਖ਼ਰੀ ਗਰੁੱਪ ਮੈਚ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਕਰੋ ਜਾਂ ਮਰੋ ਦਾ ਮੁਕਾਬਲਾ ਖੇਡੇਗੀ। ਪਿਛਲੇ ਦੋ ਮੈਚ ਜਿੱਤ ਚੁੱਕੀ ਭਾਰਤੀ ਟੀਮ ਇਸ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਉਤਰੇਗੀ।Cricket1 month ago
-
Ind vs SA : ਦੱਖਣੀ ਅਫਰੀਕਾ ਨੇ ਭਾਰਤ ਨੂੰ ਕੀਤਾ ਕਲੀਨ ਸਵੀਪ, 3-0 ਨਾਲ ਜਿੱਤੀ ਵਨਡੇ ਸੀਰੀਜ਼ਸ਼ਿਖਰ ਧਵਨ, ਵਿਰਾਟ ਕੋਹਲੀ ਤੇ ਦੀਪਕ ਚਾਹਰ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਤੇ ਆਖ਼ਰੀ ਵਨਡੇ ’ਚ ਚਾਰ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।Cricket3 months ago
-
KL ਰਾਹੁਲ ਦੇ ਨਾਮ ਦਰਜ ਕੀਤਾ ਸ਼ਰਮਨਾਕ ਰਿਕਾਰਡ, ਪਹਿਲੇ ਤਿੰਨ ਵਨਡੇ ਹਾਰਨ ਵਾਲੇ ਪਹਿਲੇ ਭਾਰਤੀ ਕਪਤਾਨ ਬਣੇਕੇਐੱਲ ਰਾਹੁਲ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦੇ ਕਪਤਾਨ (ਕੇਅਰਟੇਕਰ) ਰੋਹਿਤ ਸ਼ਰਮਾ ਦੀ ਥਾਂ 'ਤੇ ਰੱਖਿਆ ਗਿਆ ਸੀ, ਪਰ ਉਸ ਨੇ ਆਪਣੀ ਪਹਿਲੀ ਹੀ ਸੀਰੀਜ਼ 'ਚ ਬਹੁਤ ਖਰਾਬ ਰਿਕਾਰਡ ਬਣਾਇਆ ਸੀ।Cricket3 months ago
-
Ind vs SA 2nd ODI : ਦੱਖਣੀ ਅਫਰੀਕਾ ਨੇ ਦੂਜਾ ਮੈਚ ਸੱਤ ਵਿਕਟਾਂ ਨਾਲ ਜਿੱਤਿਆ, ਟੀਮ ਇੰਡੀਆ ਤਿੰਨ ਮੈਚਾਂ ਦੀ ਸੀਰੀਜ਼ ’ਚ 0-2 ਤੋਂ ਪਿੱਛੇਟੈਸਟ ਸੀਰੀਜ਼ ’ਚ ਹਾਰ ਤੋਂ ਬਾਅਦ ਮੇਜ਼ਬਾਨ ਟੀਮ ਦੇ ਹੱਥੋਂ ਵਨਡੇ ਸੀਰੀਜ਼ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਜਾਨੇਮਨ ਮਲਾਨ ਅਤੇ ਕਵਿੰਟਨ ਡਿਕਾਕ ਦੇ ਅਰਧ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਪਾਰਲ ਵਿਚ ਸ਼ੁੱਕਰਵਾਰ ਨੂੰ ਦੂਜੇ ਵਨਡੇ ਮੈਚ ਨੂੰ ਸੱਤ ਵਿਕਟਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਤੇ ਕਬਜ਼ਾ ਕਰਦਾ ਹੋਏ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ।Cricket3 months ago
-
Ind vs SA 2nd ODI : ਭਾਰਤ ਦਾ ਡਿੱਗਿਆ ਚੌਥਾ ਵਿਕਟ, ਕਪਤਾਨ KL ਰਾਹੁਲ ਤੋਂ ਬਾਅਦ ਪੰਤ ਵੀ ਆਊਟਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਮੈਚਾਂ ਦੀ ODI ਸੀਰੀਜ਼ ਖੇਡੀ ਜਾ ਰਹੀ ਹੈ। ਇਸ ਵਨਡੇ ਸੀਰੀਜ਼ ਦਾ ਦੂਜਾ ਮੈਚ ਬੋਲੈਂਡ ਪਾਰਕ, ਪਾਰਲ 'ਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮCricket3 months ago
-
Ind vs SA 2nd ODI : ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਸਰਾ ਵਨਡੇ ਅੱਜ, ਜਾਣੋ - ਪਿਚ ਤੇ ਮੌਸਮ ਰਿਪੋਰਟਕੇਐੱਲ ਰਾਹੁਲ ਦੀ ਅਗਵਾਈ ਵਾਲੀ ਟੀਮ ਇੰਡੀਆ ਅੱਜ ਦੱਖਣੀ ਅਫਰੀਕਾ ਦੇ ਪਰਲ ਦੇ ਬੋਲੈਂਡ ਪਾਰਕ ’ਚ 3 ਮੈਚਾਂ ਦੀ ਸੀਰੀਜ਼ ਦੇ ਦੂਸਰੇ ਵਨਡੇ ’ਚ ਦੱਖਣੀ ਅਫਰੀਕਾ ਨਾਲ ਭਿਡ਼ੇਗੀ। ਪਹਿਲਾਂ ਹੀ ਇਕ ਦਿਨਾਂ ਮੈਚ ’ਚ ਦੱਖਣੀ ਅਫਰੀਕਾ ਨੇ ਸ਼ਾਨਦਾਰ ਪ੍ਰਦਰਸ਼ਨCricket3 months ago
-
ਦੂਜੇ ਵਨਡੇ ਲਈ ਅਜਿਹੀ ਹੋ ਸਕਦੀ ਹੈ ਭਾਰਤ ਦੀ ਪਲੇਇੰਗ ਇਲੈਵਨ, ਕੀ ਕੇਐੱਲ ਰਾਹੁਲ ਹੇਠਲੇ ਕ੍ਰਮ ’ਤੇ ਕਰਨਗੇ ਬੱਲੇਬਾਜ਼ੀਕੇਐੱਲ ਰਾਹੁਲ ਨੇ ਪਹਿਲੇ ਮੈਚ ’ਚ ਓਪਨਿੰਗ ਕੀਤੀ, ਪਰ ਵਨਡੇ ’ਚ ਰੋਹਿਤ ਅਤੇ ਧਵਨ ਦੇ ਰਹਿੰਦੇ ਹੋਏ ਉਹ ਹੇਠਲੇ ਕ੍ਰਮ ’ਤੇ ਬੱਲੇਬਾਜ਼ੀ ਕਰਦੇ ਸਨ। ਅਜਿਹੇ ’ਚ ਰਾਹੁਲ ਦੇ ਕੋਲ ਇਕ ਬਦਲ ਇਹ ਵੀ ਹੈ ਕਿ ਉਹ ਮੱਧਕ੍ਰਮ ਨੂੰ ਮਜ਼ਬੂਤ ਕਰਨ ਲਈ ਖ਼ੁਦ ਨੂੰ ਹੇਠਾਂ ਲਿਆਉਣ ਤੇ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਰਿਤੁਰਾਜ ਗਾਇਕਵਾੜ ਅਤੇ ਸ਼ਿਖਰ ਧਵਨ ਤੋਂ ਓਪਨਿੰਗ ਕਰਵਾਉਣ।Cricket3 months ago
-
ਸੱਤ ਸਾਲ ਬਾਅਦ ਵਿਰਾਟ ਕੋਹਲੀ ਸਿਰਫ਼ ਬੱਲੇਬਾਜ਼ ਵਜੋਂ ਉਤਰਨਗੇ, ਵਨ ਡੇ ਸੀਰੀਜ਼ 'ਚ ਲੋਕੇਸ਼ ਰਾਹੁਲ ਦੀ ਕਪਤਾਨੀ ਨੂੰ ਵੀ ਪਰਖਿਆ ਜਾਵੇਗਾਕੇਐੱਲ ਰਾਹੁਲ ਦੀ ਕਪਤਾਨੀ ਵਿਚ ਭਾਰਤੀ ਟੀਮ ਜਦ ਬੁੱਧਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾ ਵਨ ਡੇ ਕ੍ਰਿਕਟ ਮੈਚ ਖੇਡਣ ਉਤਰੇਗੀ ਤਾਂ ਸੱਤ ਸਾਲ ਵਿਚ ਪਹਿਲੀ ਵਾਰ ਸਿਰਫ਼ ਬੱਲੇਬਾਜ਼ ਵਜੋਂ ਭਾਰਤੀ ਟੀਮ ਵਿਚ ਖੇਡ ਰਹੇ ਵਿਰਾਟ ਕੋਹਲੀ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੇ।Cricket4 months ago
-
ਬੀਸੀਸੀਆਈ ਚਾਹੁੰਦੀ ਸੀ ਕਿ ਵਿਰਾਟ ਕੋਹਲੀ ਬੈਂਗਲੁਰੂ ’ਚ 100ਵਾਂ ਟੈਸਟ ਮੈਚ ਖੇਡ ਕੇ ਸਨਮਾਨ ਨਾਲ ਕਪਤਾਨੀ ਛੱਡ ਦੇਵੇ, ਨਹੀਂ ਮੰਨੀ ਗੱਲਉਨ੍ਹਾਂ ਨੇ ਟੈਸਟ ਟੀਮ ਦੀ ਕਪਤਾਨੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਬੀਸੀਸੀਆਈ ਨੇ ਕਪਤਾਨ ਵਜੋਂਂ ਆਪਣੇ ਕਰੀਅਰ ਦਾ 100ਵਾਂ ਟੈਸਟ ਖੇਡਣ ਤੋਂਂ ਬਾਅਦ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਸੀ।Sports4 months ago
-
ਪੁਜਾਰਾ ਤੇ ਰਹਾਨੇ ਦਾ ਟੈਸਟ ਟੀਮ ਵਿਚ ਸੇਲੈਕਸ਼ਨ ਹੋਵੇਗਾ ਜਾਂ ਨਹੀਂ, ਇਸ ਸਵਾਲ ਦਾ ਕੋਹਲੀ ਨੇ ਦਿੱਤਾ ਤਿਖਾ ਜਵਾਬਬੱਲੇਬਾਜ਼ ਜ਼ਿੰਮੇਵਾਰ ਸਨ ਅਤੇ ਕਪਤਾਨ ਕੋਹਲੀ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਕੋਹਲੀ ਨੇ ਇਹ ਵੀ ਕਿਹਾ ਕਿ ਅਸੀਂ ਬੱਲੇਬਾਜ਼ੀ ਦੇ ਮੋਰਚੇ ’ਤੇ ਅਸਫ਼ਲ ਰਹੇ ਹਾਂ ਅਤੇ ਇਸ ’ਚ ਸੁਧਾਰ ਦੀ ਲੋੜ ਹੈ। ਇਸ ਟੈਸਟ ਸੀਰੀਜ਼ ਦੌਰਾਨ ਕੁਝ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਲਗਾਤਾਰਤਾ ਦੀ ਕਮੀ ਰਹੀSports4 months ago
-
ਰਵੀ ਸ਼ਾਸਤਰੀ ਨੇ ਕੀਤੀ ਕੀਗਨ ਪੀਟਰਸਨ ਦੀ ਸਿਫ਼ਤ, ਕਿਹਾ-ਮੇਰੇ ਬਚਪਨ ਦੇ ਹੀਰੋ ਦੀ ਯਾਦ ਤਾਜ਼ਾ ਕਰਾ ਦਿੱਤੀਟੀਮ ਇੰਡੀਆ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਕੀਗਨ ਪੀਟਰਸਨ ਦੀ ਸਿਫ਼ਤ ਕਰਦਿਆਂ ਕਿਹਾ ਹੈ ਕਿ ਦੱਖਣ ਅਫ਼ਰੀਕੀ ਬੱਲੇਬਾਜ ਨੇ ਉਨ੍ਹਾਂ ਨੂੰ ਮਹਾਨ ਗੁੰਡੱਪਾ ਵਿਸ਼ਵਨਾਥ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। ਪੀਟਰਸਨ ਨੇ ਭਾਰਤ ਖਿਲਾਫ਼ ਟੈਸਟ ਸੀਰੀਜ਼ ’ਚ ਦੱਖਣ ਅਫ਼ਰੀਕਾ ਦੀ 2-1 ਨਾਲ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ।Cricket4 months ago
-
ਮੁਸ਼ਕਲ ਸਮੇਂ 'ਚ ਪੰਤ ਨੇ ਠੋਕਿਆ ਸੈਂਕੜਾ,ਦੱਖਣੀ ਅਫਰੀਕਾ ਖ਼ਿਲਾਫ਼ ਦੂਜੀ ਪਾਰੀ 'ਚ 198 ਦੌੜਾਂ 'ਤੇ ਆਊਟ ਹੋਈ ਟੀਮ ਇੰਡੀਆਗ਼ਲਤ ਸ਼ਾਟ ਖੇਡ ਕੇ ਆਊਟ ਹੋਣ ਕਾਰਨ ਨਿੰਦਾ ਸਹਿਣ ਕਰਨ ਵਾਲੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਟੈਸਟ ਦੀ ਦੂਜੀ ਪਾਰੀ ਵਿਚ ਅੌਖੇ ਸਮੇਂ ਵਿਚ ਅਜੇਤੂ ਸੈਂਕੜਾ ਲਾ ਕੇ ਟੀਮ ਇੰਡੀਆ ਨੂੰ 198 ਦੌੜਾਂ ਤਕ ਪਹੁੰਚਾਇਆ। ਦੱਖਣੀ ਅਫਰੀਕਾ ਨੂੰ ਦੂਜੀ ਪਾਰੀ ਵਿਚ 212 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ ਪਹਿਲੀ ਪਾਰੀ ਵਿਚ 223 ਜਦਕਿ ਦੱਖਣੀ ਅਫਰੀਕਾ ਨੇ 210 ਦੌੜਾਂ ਬਣਾਈਆਂ ਸਨ।Cricket4 months ago
-
ਇਨ੍ਹਾਂ ਦੋ ਖਿਡਾਰੀਆਂ ਨੂੰ ਸਾਊਥ ਅਫਰੀਕਾ ਵਿਰੁੱਧ ਵਨਡੇ ਟੀਮ ’ਚ ਮਿਲੀ ਜਗ੍ਹਾਂ, ਸੀਰੀਜ਼ ਤੋਂ ਬਾਹਰ ਹੋਇਆ ਇਹ ਆਲਰਾਊਂਡਰਭਾਰਤੀ ਕ੍ਰਿਕੇਟ ਟੀਮ ਸਾਊਥ ਅਫਰੀਕਾ ’ਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਅਦ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡੇਗੀ। ਇਸ ਸੀਰੀਜ਼ ਲਈ 31 ਦਸੰਬਰ ,2021 ਨੂੰ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਸੀ। ਹੁਣ ਇਸ ’ਚ ਕੁਝ ਬਦਲਾਅ ਕਰਕੇ ਦੋ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਪਿਨ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਕੋਰੋਨਾ ਪਾਜ਼ੇਟਿਵ ਹੋਣ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ।Cricket4 months ago
-
Ind vs SA 3rd Test Match : ਪਹਿਲੀ ਪਾਰੀ ’ਚ 223 ਦੌੜਾਂ ’ਤੇ ਸਿਮਟੀ ਟੀਮ ਇੰਡੀਆ, ਵਿਰਾਟ ਕੋਹਲੀ ਨੇ ਬਣਾਈਆਂ 79 ਦੌੜਾਂਭਾਰਤੀ ਕਪਤਾਨ ਵਿਰਾਟ ਕੋਹਲੀ (79) ਨੇ ਤੇਜ਼ ਗੇਂਦਬਾਜ਼ਾਂ ਖ਼ਾਸ ਕਰ ਕੇ ਕੈਗਿਸੋ ਰਬਾਦਾ ਦੀਆਂ ਤੇਜ਼ ਗੇਂਦਾਂ ਦਾ ਡਟ ਕੇ ਸਾਹਮਣਾ ਕੀਤਾ ਜਿਸ ਨਾਲ ਟੀਮ ਇੰਡੀਆ ਦੱਖਣੀ ਅਫਰੀਕਾ ਖ਼ਿਲਾਫ਼ ਮੰਗਲਵਾਰ ਨੂੰ ਇੱਥੇ ਤੀਜੇ ਤੇ ਆਖ਼ਰੀ ਟੈਸਟ ਦੇ ਸ਼ੁਰੂਆਤੀ ਦਿਨ ਆਪਣੀ ਪਹਿਲੀ ਪਾਰੀ ਵਿਚ 223 ਦੌੜਾਂ ਦਾ ਸਕੋਰ ਬਣਾ ਸਕੀ।Cricket4 months ago
-
ਭਾਰਤੀ ਟੀਮ ਦਾ ਇਹ ਖਿਡਾਰੀ ਹੋਇਆ ਕੋਰੋਨਾ ਪਾਜ਼ੇਟਿਵ, ਦੱਖਣੀ ਅਫਰੀਕਾ ਖ਼ਿਲਾਫ਼ ਨਹੀਂ ਖੇਡ ਪਾਏਗਾ ਵਨਡੇ ਸੀਰੀਜ਼ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਬਾਅਦ ਤਿੰਨ ਮੈਚਾਂ ਦੀ ਵਨਡੇ ਮੈਚਾਂ ਦੀ ਸੀਰੀਜ਼ ’ਚ ਹਿੱਸਾ ਲੈਣਾ ਹੈ। ਪਰ ਉਸ ਤੋਂ ਪਹਿਲਾਂ ਹੀ ਭਾਰਤੀ ਟੀਮ ਨੂੰ ਇਕ ਵੱਡਾ ਝਟਕਾ ਲੱਗਾ ਹੈ।Cricket4 months ago
-
ਭਾਰਤ ਵੱਲੋਂ ਟੈਸਟ ’ਚ ਟਾਸ ਜਿੱਤਣ ’ਚ ਨੰਬਰ ਇਕ ਹੈ ਵਿਰਾਟ ਕੋਹਲੀਵਿਰਾਟ ਕੋਹਲੀ ਪੂਰੀ ਤਰ੍ਹਾਂ ਫਿੱਟ ਹੋ ਕੇ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਟੈਸਟਲ ਮੈਚ ’ਚ ਕੈਪਟਾਊਨ ’ਚ ਖੇਡਣ ਉਤਰੇ। ਇਸ ਮੈਚ ’ਚ ਉਨ੍ਹਾਂ ਨੇ ਟਾਸ ਜਿੱਤੀ ਤੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ।Cricket4 months ago
-
ਇਤਿਹਾਸਕ ਸੀਰੀਜ਼ ਜਿੱਤਣਾ ਚਾਹੇਗੀ ਟੀਮ ਇੰਡੀਆ, ਕੈਪਟਾਊਨ ’ਚ ਭਾਰਤ ਨੇ ਕਦੇ ਵੀ ਨਹੀਂ ਜਿੱਤਿਆ ਕੋਈ ਟੈਸਟਭਾਰਤ ਵਿਰਾਟ ਕੋਹਲੀ ਦੀ ਕਪਤਾਨੀ ’ਚ ਦੱਖਣੀ ਅਫਰੀਕਾ ਖ਼ਿਲਾਫ਼ ਉਸ ਦੀ ਸਰਜ਼ਮੀਂ ’ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਉਤਰੇਗਾ। ਕੈਪਟਾਊਨ ’ਚ ਭਾਰਤ ਨੇ ਕਦੇ ਵੀ ਕੋਈ ਟੈਸਟ ਨਹੀਂ ਜਿੱਤਿਆ ਹੈ ਤੇ ਉਸ ਨੂੰ ਹੁਣ ਮੰਗਲਵਾਰ ਤੋਂ ਤਿੰਨ ਮੈਚਾਂ ਦੀ ਸੀਰੀਜ਼ ਦਾ ਆਖਿਰੀ ਮੁਕਾਬਲਾ ਇਥੇ ਖੇਡਣਾ ਹੈ।Cricket4 months ago
-
ਤੀਜੇ ਤੇ ਆਖ਼ਰੀ ਟੈਸਟ ਮੈਚ 'ਚ ਖੇਡ ਸਕਦੇ ਹਨ ਵਿਰਾਟ ਕੋਹਲੀ, ਹੁਣ ਪਲੇਇੰਗ ਇਲੈਵਨ ਤੋਂ ਇਸ ਖਿਡਾਰੀ ਦਾ ਬਾਹਰ ਹੋਣ ਤੈਅਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਇੱਥੇ ਬੱਲੇਬਾਜ਼ੀ ਦਾ ਅਭਿਆਸ ਕੀਤਾ ਜਿਸ ਨਾਲ ਉਨ੍ਹਾਂ ਦੇ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਵਿਚ ਖੇਡਣ ਦੀ ਸੰਭਾਵਨਾ ਵਧ ਗਈ ਹੈ। ਕੋਹਲੀ ਨੂੰ ਪਿੱਠ ਦੇ ਉੱਪਰਲੇ ਹਿੱਸੇ ਵਿਚ ਜਕੜਨ ਸੀ ਤੇ ਉਨ੍ਹਾਂ ਦੀ ਗ਼ੈਰਮੌਜੂਦਗੀ 'ਚ ਕੇਐੱਲ ਰਾਹੁਲ ਨੇ ਟੀਮ ਦੀ ਕਮਾਨ ਸੰਭਾਲੀ ਸੀ।Cricket4 months ago
-
ਭਾਰਤੀ ਟੀਮ ਨੇ ਤੀਜੇ ਟੈਸਟ ਤੋਂ ਪਹਿਲਾਂ ਕੀਤਾ ਅਭਿਆਸ, ਪਰ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਜ਼ਾਹਰ ਕੀਤੀ ਇਹ ਚਿੰਤਾਭਾਰਤੀ ਟੀਮ ਨੇ ਜੋਹਾਨਸਬਰਗ 'ਚ ਮਿਲੀ ਹਾਰ ਨੂੰ ਭੁਲਾ ਕੇ ਦੱਖਣੀ ਅਫਰੀਕਾ 'ਚ ਪਹਿਲੀ ਵਾਰ ਸੀਰੀਜ਼ ਜਿੱਤਣ ਦੇ ਟੀਚੇ ਨਾਲ ਤੀਜੇ ਤੇ ਫ਼ੈਸਲਾਕੁਨ ਟੈਸਟ ਮੈਚ ਲਈ ਐਤਵਾਰ ਨੂੰ ਅਭਿਆਸ ਕੀਤਾ। ਭਾਰਤੀ ਕ੍ਰਿਕਟਰ ਕੰਟਰੋਲ ਬੋਰਡ (ਬੀਸੀਸੀਆਈ) ਨੇ ਟੀਮ ਦੀ ਤਸਵੀਰ ਨਾਲ ਟਵੀਟ ਕੀਤਾ ਕਿ ਅਸੀਂ ਇੱਥੇ ਖ਼ੂਬਸੂਰਤ ਕੇਪਟਾਊਨ ਵਿਚ ਹਾਂ।Cricket4 months ago
-
Ind vs SA 2nd Test: ਦੱਖਣੀ ਅਫਰੀਕਾ ਖ਼ਿਲਾਫ਼ ਦੂਸਰੇ ਟੈਸਟ ’ਚ ਭਾਰਤ 202 ਦੌੜਾਂ ’ਤੇ ਢੇਰ, ਕੇਐੱਲ ਰਾਹੁਲ ਨੇ ਬਣਾਇਆ ਅਰਧ ਸੈਂਕੜਾਨੰਬਰ ਤਿੰਨ ’ਤੇ ਚੇਤੇਸ਼ਵਰ ਪੁਜਾਰਾ, ਨੰਬਰ ਚਾਰ ’ਤੇ ਕਪਤਾਨ ਕੋਹਲੀ ਤੇ ਨੰਬਰ ਪੰਜ ’ਤੇ ਅਜਿੰਕੇ ਰਹਾਣੇ, ਇਹ ਹਨ ਭਾਰਤੀ ਟੈਸਟ ਟੀਮ ਦਾ ਮੱਧਕ੍ਰਮ ਤੇ ਜੇਕਰ ਇਹ ਮੱਧਕ੍ਰਮ ਆਪਣੀ ਸ਼ਾਨਦਾਰ ਲੈਅ ’ਚ ਹੈ ਤਾਂ ਦੁਨੀਆ ਦਾ ਖ਼ਤਰਨਾਕ ਤੋਂ ਖ਼ਤਰਨਾਕ ਗੇਂਦਬਾਜ਼ੀ ਹਮਲਾ ਵੀ ਇਸ ਅੱਗੇ ਸਾਧਾਰਣ ਨਜ਼ਰ ਆਉਣ ਲੱਗਦਾ ਹੈ।Cricket4 months ago