India vs Aus : ਟੀਮ ਇੰਡੀਆ ਨੇ ਕੈਨਬਰਾ ’ਚ ਕੰਗਾਰੂਆਂ ਨੂੰ ਕੀਤਾ ਚਿੱਤ, ਤੀਜਾ ਵਨਡੇਅ ਮੈਚ 13 ਦੌੜਾਂ ਨਾਲ ਜਿੱਤਿਆ
ਆਸਟ੍ਰੇਲੀਆ ਖਿਲਾਫ਼ ਤੀਜੇ ਵਨਡੇ ਵਿਚ ਕਪਤਾਨ ਵਿਰਾਟ ਕੋਹਲੀ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। 26 ਰਨ ਦੇ ਸਕੋਰ ’ਤੇ ਟੀਮ ਇੰਡੀਆ ਨੂੰ ਝਟਕਾ ਲੱਗਾ ਜਦੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ16 ਰਨ ਦੇ ਨਿੱਜੀ ਸਕੋਰ ’ਤੇ ਆਊਟ ਹੋ ਗਿਆ।
Cricket2 months ago