india match live
-
Eng vs Ind 2nd Test: ਭਾਰਤ ਨੇ ਕੱਸਿਆ ਸ਼ਿਕੰਜਾ, ਮਹਿਮਾਨ ਟੀਮ ਪਹਿਲੀ ਪਾਰੀ 'ਚ ਸਿਰਫ਼ 134 ਦੌੜਾਂ 'ਤੇ ਸਿਮਟੀਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਦੀਆਂ ਪੰਜ ਵਿਕਟਾਂ ਦੇ ਦਮ 'ਤੇ ਭਾਰਤ ਨੇ ਇੰਗਲੈਂਡ ਨੂੰ ਪਹਿਲੀ ਪਾਰੀ ਵਿਚ ਸਸਤੇ ਵਿਚ ਸਮੇਟ ਕੇ ਐਤਵਾਰ ਨੂੰ ਇੱਥੇ ਦੂਜੇ ਟੈਸਟ ਕ੍ਰਿਕਟ ਮੈਚ 'ਤੇ ਦੂਜੇ ਦਿਨ ਹੀ ਮਜ਼ਬੂਤ ਸ਼ਿਕੰਜਾ ਕੱਸ ਦਿੱਤਾ। ਅਸ਼ਵਿਨ (5/43) ਦੀ ਘਾਤਕ ਗੇਂਦਬਾਜ਼ੀ ਤੇ ਦੂਜੇ ਪਾਸੇ ਅਕਸ਼ਰ ਪਟੇਲ (2/40) ਤੇ ਇਸ਼ਾਂਤ ਸ਼ਰਮਾ (2/22) ਦੇ ਚੰਗੇ ਸਹਿਯੋਗ ਨਾਲ ਭਾਰਤ ਨੇ ਇੰਗਲੈਂਡ ਨੂੰ 134 ਦੌੜਾਂ 'ਤੇ ਆਊਟ ਕਰ ਕੇ ਪਹਿਲੀ ਪਾਰੀ ਵਿਚ 195 ਦੌੜਾਂ ਦੀ ਬੜ੍ਹਤ ਹਾਸਲ ਕੀਤੀ।Cricket10 days ago
-
Ind vs Aus 3rd Test : ਇਨ੍ਹਾਂ ਦੋ ਬੱਲੇਬਾਜ਼ਾਂ ਨੇ ਟਾਲੀ ਭਾਰਤ ਦੀ ਹਾਰ, ਸੀਰੀਜ਼ ਅਜੇ ਵੀ ਹੈ 1-1 ਨਾਲ ਬਰਾਬਰਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗ੍ਰਾਉਂਡ ਵਿਚ ਖੇਡਿਆ ਜਾ ਰਿਹਾ ਹੈ। ਸੋਮਵਾਰ 11 ਜਨਵਰੀ ਮੁਕਾਬਲੇ ਦਾ ਆਖਰੀ ਦਿਨ ਹੈ।Cricket1 month ago
-
India vs Aus : ਟੀਮ ਇੰਡੀਆ ਨੇ ਕੈਨਬਰਾ ’ਚ ਕੰਗਾਰੂਆਂ ਨੂੰ ਕੀਤਾ ਚਿੱਤ, ਤੀਜਾ ਵਨਡੇਅ ਮੈਚ 13 ਦੌੜਾਂ ਨਾਲ ਜਿੱਤਿਆਆਸਟ੍ਰੇਲੀਆ ਖਿਲਾਫ਼ ਤੀਜੇ ਵਨਡੇ ਵਿਚ ਕਪਤਾਨ ਵਿਰਾਟ ਕੋਹਲੀ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। 26 ਰਨ ਦੇ ਸਕੋਰ ’ਤੇ ਟੀਮ ਇੰਡੀਆ ਨੂੰ ਝਟਕਾ ਲੱਗਾ ਜਦੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ16 ਰਨ ਦੇ ਨਿੱਜੀ ਸਕੋਰ ’ਤੇ ਆਊਟ ਹੋ ਗਿਆ।Cricket2 months ago