india
-
ਵਿਦਿਆਰਥਣਾਂ ਨੂੰ ਡਿਜੀਟਲ ਇੰਡੀਆ ਬਾਰੇ ਦਿੱਤੀ ਜਾਣਕਾਰੀਪੰਜਾਬ ਸਰਕਾਰ ਦੀ ਸਕਿਲ ਡਿਵੈਲਪਮੈਂਟ ਯੋਜਨਾ ਅਧੀਨ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹਪੰਜਾਬ ਸਰਕਾਰ ਦੀ ਸਕਿਲ ਡਿਵੈਲਪਮੈਂਟ ਯੋਜਨਾ ਅਧੀਨ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹ ਪੰਜਾਬ ਸਰਕਾਰ ਦੀ ਸਕਿਲ ਡਿਵੈਲਪਮੈਂਟ ਯੋਜਨਾ ਅਧੀਨ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹPunjab5 hours ago
-
ਗੇਂਦਬਾਜ਼ੀ ਤੇ ਫੀਲਡਿੰਗ 'ਚ ਸੁਧਾਰ ਕਰਨਾ ਚਾਹੇਗਾ ਭਾਰਤ, ਦੂਜਾ T-20 ਮੁਕਾਬਲਾ ਅੱਜਭਾਰਤੀ ਟੀਮ ਜਦ ਐਤਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਟੀ-20 ਮੁਕਾਬਲੇ ਵਿਚ ਉਤਰੇਗੀ ਤਾਂ ਉਹ ਆਪਣੀ ਗੇਂਦਬਾਜ਼ੀ ਤੇ ਫੀਲਡਿੰਗ ਵਿਚ ਸੁਧਾਰ ਕਰਨਾ ਚਾਹੇਗੀ।Cricket9 hours ago
-
Unnao Rape Case : ਮੋਮਬੱਤੀ ਮਾਰਚ ਦੌਰਾਨ ਭੀੜ ਹੋਈ ਬੇਕਾਬੂ, ਪੁਲਿਸ ਨੂੰ ਕਰਨੀ ਪਈ ਜਲ ਤੋਪਾਂ ਦੀ ਵਰਤੋਂਉਨਾਵ ਪੀੜਤਾ ਲਈ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਨੇ ਇੰਡੀਆ ਗੇਟ ਤੋਂ ਰਾਜਘਾਟ ਤਕ ਮੋਮਬੱਤੀ ਮਾਰਚ ਕੱਢਿਆ। ਰਾਜਘਾਟ 'ਤੇ ਲੋਕ ਬੇਕਾਬੂ ਹੋ ਗਏ। ਇਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਜਲ ਤੋਪਾਂ ਦੀ ਵਰਤੋਂ ਕਰਨੀ ਪਈ।National9 hours ago
-
ਦੇਸ਼ ਵਿਚ ਧੂੰਮਾਂ ਪਾ ਰਹੀ ਹੈ ਇਹ ਕਾਰ, ਲਗਾਤਾਰ ਦੂਸਰੇ ਮਹੀਨੇ ਬਣੀ ਬੈਸਟ ਸੇਲਿੰਗ SUVਜੇ ਤੁਸੀਂ ਇਕ ਨਵੀਂ SUV ਖ਼ਰੀਦਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਅਜਿਹੀ ਕਾਰ ਲੈ ਕੇ ਆਏ ਹਾਂ ਜਿਸ ਦੀ ਬੰਪਰ ਵਿਕਰੀ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।Technology16 hours ago
-
ਡੀਪੀਈ ਅੰਗਰੇਜ ਸਿੰਘ ਸੇਖੋਂ ਦੀ 'ਖੇਲੋ ਇੰਡੀਆ' 'ਚ ਬਤੌਰ ਰੈਫ਼ਰੀ ਵਜੋਂ ਹੋਈ ਚੋਣਅਰਸ਼ਦੀਪ ਸੋਨੀ, ਸਾਦਿਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਤ ਅੰਤਰ ਰਾਸ਼ਟਰੀ ਕਬੱਡੀ ਕੱਪ ਜੋ ਪPunjab16 hours ago
-
ਅਮਿਤਾਭ ਬੱਚਨ ਦੀ ਗੇਂਦਬਾਜ਼ਾਂ ਨੂੰ ਚਿਤਾਵਨੀ- ਵਿਰਾਟ ਕੋਹਲੀ ਨੂੰ ਨਾ ਛੇੜਿਓ ਵਰਨਾ 'ਬਹੁਤ ਮਾਰੇਗਾ'ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਯੂ ਹੀ ਨਹੀਂ ਕਿੰਗ ਕੋਹਲੀ ਬੁਲਾਇਆ ਜਾਂਦਾ ਹੈ। ਕੋਹਲੀ ਤੋਂ ਕਿਸੇ ਵੀ ਟੀਮ ਦੇ ਗੇਂਦਬਾਜ਼ ਨੂੰ ਮੈਦਾਨ 'ਤੇ ਪੰਗਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਨਾ ਚਾਹੀਦਾ। ਜੋ ਗੇਂਦਬਾਜ਼ੀ ਕੋਹਲੀ ਨੂੰ ਛੇੜਦੇ ਹਨ ਉਨ੍ਹਾਂ ਨੂੰ ਉਹ ਕਦੇ ਨਹੀਂ ਛੱਡਦੇ ਹਨ।Cricket16 hours ago
-
Onion Price: ਜ਼ਿਆਦਾਤਰ ਸ਼ਹਿਰਾਂ 'ਚ ਕੀਮਤ 100 ਦੇ ਪਾਰ, ਇਸ ਤਾਰੀਕ ਤੋਂ ਬਾਅਦ ਰਾਹਤ ਦੀ ਉਮੀਦਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ਤੇ ਜ਼ਿਆਦਾਤਰ ਮਹਾਨਗਰਾਂ 'ਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈਆਂ ਹਨ।National16 hours ago
-
Ind vs WI : ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਐਂਡ ਕੰਪਨੀ ਨੂੰ ਸੁਣਾਈਆਂ ਖਰੀਆਂ-ਖਰੀਆਂਭਾਰਤੀ ਕ੍ਰਿਕਟ ਟੀਮ ਨੇ ਹੈਦਰਾਬਾਦ 'ਚ ਵੈਸਟਇੰਡੀਜ਼ ਖ਼ਿਲਾਫ਼ ਖੇਡੇ ਗਏ ਪਹਿਲੇ ਟੀ-20 ਮੁਕਾਬਲੇ 'ਚ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਓਪਨਰ ਕੇਐੱਲ ਰਾਹੁਲ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਜ਼ੋਰ 'ਤੇ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ। ਟੀਮ ਨੂੰ ਮਿਲੀ ਜਿੱਤ ਤੋਂ ਬਾਅਦ ਵੀ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਟੀਮ ਤੋਂ ਖ਼ੁਸ਼ ਨਹੀਂ ਹਨ। ਉਨ੍ਹਾਂ ਕੋਹਲੀ ਐਂਡ ਕੰਪਨੀ ਨੂੰ ਜ਼ਬਰਦਸਤ ਝਾੜ ਪਾਈ ਹੈ।Cricket19 hours ago
-
ਆਨਲਾਈਨ ਪੈਸੇ ਟਰਾਂਸਫਰ ਕਰਨ ਵਾਲਿਆਂ ਲਈ ਚੰਗੀ ਖ਼ਬਰ, 16 ਦਸੰਬਰ ਤੋਂ ਕਿਸੇ ਵੀ ਸਮੇਂ ਕਰ ਸਕਣਗੇ NEFTਜ਼ਰੂਰਤ ਸਮਾਂ ਦੇਖ ਕੇ ਆਉਂਦੀ ਨਹੀਂ ਹੈ। ਕਈ ਵਾਰ ਸਾਨੂੰ ਜਾਂ ਦੂਰ ਕਿਸੇ ਸ਼ਹਿਰ 'ਚ ਸਾਡੇ ਕਿਸੇ ਰਿਸ਼ਤੇਦਾਰ ਨੂੰ ਐਤਵਾਰ ਵਾਲੇ ਦਿਨ ਜਾਂ ਕਿਸੇ ਵੀ ਹੋਰ ਦਿਨ ਦੇਰ ਰਾਤ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਫੰਡ ਟਰਾਂਸਫਰ ਨਹੀਂ ਕਰ ਪਾਉਂਦੇ। ਹੁਣ ਇਹ ਦਿੱਕਤ ਦੂਰ ਹੋ ਜਾਵੇਗੀ ਕਿਉਂਕਿ ਆਰਬੀਆਈ ਨੇ ਐਲਾਨ ਕੀਤਾ ਹੈ ਕਿ ਹੁਣ NEFT 24x7 ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਦਿਨ ਯਾਨੀ ਛੁੱਟੀਆਂ ਵਾਲੇ ਦਿਨ ਵੀ ਤੇ ਹੋਰ ਕਿਸੇ ਵੀ ਸਮੇਂ ਇਲੈਕਟ੍ਰਾਨਿਕ ਫੰਡ ਟਰਾਂਸਫਰ ਕਰ ਸਕੋਗੇ। ਕੇਂਦਰੀ ਬੈਂਕ ਦਾ ਇਹ ਫ਼ੈਸਲਾ ਆਗਾਮੀ 16 ਦਸੰਬਰ ਤੋਂ ਲਾਗੂ ਹੋ ਜਾਵੇਗਾ।Business20 hours ago
-
SBI Customer ALERT! ਇਹ Debit Card 31 ਦਸੰਬਰ ਤੋਂ ਬਾਅਦ ਹੋ ਜਾਣਗੇ ਬੇਕਾਰ, ਬੈਂਕ ਦੀ ਗਾਹਕਾਂ ਨੂੰ ਅਪੀਲ- 'ਜਲਦ ਕਰੋ ਇਹ ਕੰਮ'ਦੇਸ਼ ਦੇ ਸਭ ਤੋਂ ਵੱਡੇ ਬੈਂਕ ਆਫ ਇੰਡੀਆ ਦੇ ਜੇ ਤੁਸੀਂ ਗਾਹਕ ਹੋ ਤਾਂ ਤੁਹਾਡੇ ਕੋਲ ਮੈਗਨੇਟਿਕ ਸਟ੍ਰਿਪ ਵਾਲੇ ਏਟੀਐੱਮ-ਕਮ-ਡੇਬਿਟ ਕਾਰਡ ਹੈ, ਤਾਂ ਤੁਹਾਨੂੰ ਇਸ ਨੂੰ ਜਲਦ ਤੋਂ ਜਲਦ ਬਦਲਾਉਣ ਦੀ ਲੋੜ ਹੈ।Technology23 hours ago
-
ਜਾਣੋ ਸੂਰਜ ਗ੍ਰਹਿਣ ਦਾ ਕਿਸ ਰਾਸ਼ੀ 'ਤੇ ਪਵੇਗਾ ਕਿੰਨਾ ਅਸਰ, ਇਨ੍ਹਾਂ ਦੇਸ਼ਾਂ 'ਚ ਦੇਖਿਆ ਜਾ ਸਕੇਗਾਸਾਲ ਦਾ ਆਖਰੀ ਸੂਰਜ ਗ੍ਰਹਿਣ 26 ਦਸੰਬਰ ਨੂੰ ਲੱਗੇਗਾ। ਇਸ ਤੋਂ ਪਹਿਲਾਂ ਸੂਰਜ ਗ੍ਰਹਿਣ ਛੇ ਜਨਵਰੀ ਤੇ ਦੋ ਜੁਲਾਈ ਨੂੰ ਜੁਲਾਈ ਨੂੰ ਲੱਗਿਆ ਸੀ। ਹਾਲਾਂਕਿ, 26 ਦਸੰਬਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਸਪਸ਼ਟ ਰੂਪ ਨਾਲ ਕੇਰਲ ਤੋਂ ਇਲਾਵਾ ਪੂਰਵੀ ਯੂਰਪ ਤੇ ਏਸ਼ੀਆਈ ਦੇਸ਼ਾਂ 'ਚ ਦੇਖਿਆ ਜਾ ਸਕਦਾ ਹੈ।Religion23 hours ago
-
ਪਹਿਲੇ T-20 'ਚ ਕੋਹਲੀ ਦੇ ਦਮ 'ਤੇ ਜਿੱਤਿਆ ਭਾਰਤ, ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾਇਆਮਿਸ਼ਨ 2020 ਟੀ-20 ਵਿਸ਼ਵ ਕੱਪ, ਸਾਹਮਣੇ ਸੀ ਵਿਸ਼ਵ ਜੇਤੂ ਟੀਮ ਵੈਸਟਇੰਡੀਜ਼। ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਖੇਡੇ ਗਏ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਭਾਰਤੀ ਟੀਮ ਨੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ।Cricket1 day ago
-
ਭਾਰਤੀ ਗੇਂਦਬਾਜ਼ਾਂ 'ਤੇ ਵਰ੍ਹੇ ਵੈਸਟਇੰਡੀਜ਼ ਦੇ ਬੱਲੇਬਾਜ਼ਮਿਸ਼ਨ 2020 ਟੀ-20 ਵਿਸ਼ਵ ਕੱਪ, ਸਾਹਮਣੇ ਸੀ ਵਿਸ਼ਵ ਜੇਤੂ ਟੀਮ ਵੈਸਟਇੰਡੀਜ਼। ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਖੇਡੇ ਗਏ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਭਾਰਤੀ ਟੀਮ ਦੀਆਂ ਤਿਆਰੀਆਂ ਦੀ ਪੋਲ ਖੁੱਲ੍ਹ ਗਈ।Cricket1 day ago
-
ਸੌਰਵ ਗਾਂਗੁਲੀ ਨੇ ਦੱਸਿਆ ਉਨ੍ਹਾਂ ਦੀ ਬਾਓਪਿਕ ਫਿਲਮ 'ਚ ਕਿਹੜਾ ਅਦਾਕਾਰ ਕਰੇ ਉਨ੍ਹਾਂ ਦਾ ਰੋਲਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਮੌਜੂਦਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਆਪਣੇ ਪਸੰਦੀਦਾ ਐਕਟਰ ਦਾ ਖੁਲਾਸਾ ਕੀਤਾ ਹੈ। ਇੰਨਾ ਹੀ ਨਹੀਂ, ਸੌਰਵ ਗਾਗੁਲੀ ਨੇ ਇਹ ਵੀ ਦੱਸਿਆ ਹੈ ਕਿ ਜੇ ਉਨ੍ਹਾਂ ਦੀ ਬਾਓਪਿਕ ਫਿਲਮ ਬਣਦੀ ਹੈ ਤਾਂ ਉਸ 'ਚ ਕਿਹੜਾ ਅਦਾਕਾਰ ਉਨ੍ਹਾਂ ਦੀ ਭੂਮਿਕਾ ਨਿਭਾਏਗਾ।Cricket1 day ago
-
Happy Birthday Ravindra Jadeja: ਮੈੈਦਾਨ 'ਚ 'ਤਲਵਾਰਬਾਜ਼ੀ' ਦੀ ਵਜ੍ਹਾ ਤੋਂ ਵੱਖਰੀ ਪਛਾਣ ਬਣਾਈ ਰਵਿੰਦਰ ਜਡੇਜਾ ਨੇਹਰ ਕ੍ਰਿਕਟਰ ਦਾ ਮੈਦਾਨ 'ਚ ਜਸ਼ਨ ਮਨਾਉਣ ਦਾ ਆਪਣਾ ਵੱਖਰਾ ਅੰਦਾਜ਼ ਹੁੰਦਾ ਹੈ ਤੇ ਕਈ ਕ੍ਰਿਕਟਰ ਤਾਂ ਸੈਲੀਬ੍ਰਿਸ਼ੇਨ ਦੇ ਆਪਣੇ ਵੱਖਰੇ ਅੰਦਾਜ਼ ਕਾਰਨ ਪਛਾਣੇ ਜਾਂਦੇ ਹਨ।Cricket1 day ago
-
ਬੂਟ ਪਾਲਿਸ਼ ਕਰਨ ਵਾਲੇ ਨੌਜਵਾਨ ਦਾ ਕਮਾਲ, ਹਿਮੇਸ਼ ਰੇਸ਼ਮਿਆ ਨੇ ਬਠਿੰਡਾ ਦੇ ਸੰਨੀ ਨੂੰ ਗਾਣੇ ਲਈ ਕੀਤਾ ਸਾਈਨ'ਇੰਡੀਅਨ ਆਈਡਲ' ਵਿਚ ਧਮਾਲ ਪਾ ਰਹੇ ਬਠਿੰਡਾ ਨੇ ਸੰਨੀ ਦੀ ਗਾਇਕੀ ਦੀ ਚਰਚਾ ਲਗਾਤਾਰ ਵੱਧ ਰਹੀ ਹੈ। ਸ਼ਨੀਵਾਰ ਰਾਤ ਨੂੰ ਪ੍ਰਸਾਰਿਤ ਹੋਣ ਵਾਲੇ ਨਵੇਂ ਐਪੀਸੋਡ ਵਿਚ ਵੀ ਸੰਨੀ ਆਪਣੀ ਗਾਇਕੀ ਨਾਲ ਜੱਜਾਂ ਅਤੇ ਮਹਿਮਾਨਾਂ ਨੂੰ ਮੰਤਰ ਮੁਗਧ ਕਰਦੇ ਦਿਖਣਗੇ।Punjab1 day ago
-
ਭਾਰਤ ਨੇ ਆਸਟੇ੍ਲੀਆ ਦੀ ਟੀਮ ਨੂੰ 14 ਅੰਕਾਂ ਨਾਲ ਹਰਾਇਆ, ਯੂਐਸਏ ਨੇ ਕੀਨੀਆਂ ਦੀ ਟੀਮ ਨੂੰ 19 ਅੰਕਾਂ ਨਾਲ ਦਿੱਤੀ ਮਾਤਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਤਹਿਤ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਦੋ ਮੈਚ ਕਰਵਾਏ ਗਏ।Punjab2 days ago
-
ਜਸਪ੍ਰੀਤ ਬੁਮਰਾਹ ਨੂੰ ਦੱਸਿਆ 'ਬੇਬੀ ਬੌਲਰ' ਤਾਂ ਫੈਨਜ਼ ਨੇ ਪਾਕਿਸਤਾਨੀ ਆਲਰਾਊਂਡਰ ਨੂੰ ਲਾਈ ਫਟਕਾਰਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਅਬਦੁਲ ਰਜਾਕ ਨੇ ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਨੂੰ ਬੇਬੀ ਬੌਲਰ ਕਹਿ ਕੇ ਅਪਮਾਨ ਕੀਤਾ ਸੀ। ਪਾਕਿਸਤਾਨੀ ਆਲਰਾਊਂਡਰ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਹੈ।Cricket2 days ago
-
Happy Birthday Shikhar Dhawan: BCCI ਨੇ ਸ਼ਿਖਰ ਧਵਨ ਦੇ Birthday 'ਤੇ ਸ਼ੇਅਰ ਕੀਤੀ ਮਜਾਕੀਆ ਵੀਡੀਓਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਵੀਰਵਾਰ ਨੂੰ 34ਵਾਂ ਜਨਮਦਿਨ ਹੈ। ਸ਼ਿਖਰ ਵੈਸਟਇੰਡੀਜ਼ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਟੀ 20 ਸੀਰੀਜ਼ ਦੀ ਤਿਆਰੀਆਂ 'ਚ ਜੁੱਟੇ ਹਨ।Cricket2 days ago
-
ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼, ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ, ਕਲਾਈਮੇਟ ਨੇ ਜਾਰੀ ਕੀਤੀ ਆਲਮੀ ਸੂਚੀਵਾਤਵਰਨ 'ਚ ਬਦਲਾਅ ਦੇ ਮਾੜੇ ਅਸਰਾਂ 'ਤੇ ਚਰਚਾ ਦੌਰਾਨ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਸਾਹਮਣੇ ਆਈ ਹੈ। ਪ੍ਰਭਾਵਿਤ ਦੇਸ਼ਾਂ 'ਚ ਅਮੀਰ ਤੇ ਗ਼ਰੀਬ, ਦੋਵਾਂ ਤਰ੍ਹਾਂ ਦੇ ਦੇਸ਼ਾਂ 'ਤੇ ਵਾਤਾਵਰਨ ਦਾ ਬਦਲਾਅ ਅਸਰ ਪਾ ਰਿਹਾ ਹੈ। ਭਾਰਤ ਇਸ ਆਲਮੀ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ।National3 days ago