increase
-
ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਮੋਹਾਲੀ 'ਚ ਨਹੀਂ ਹੋਣਗੇ ਆਈਪੀਐੱਲ ਦੇ ਮੈਚਪੰਜਾਬ 'ਚ ਕੋਰੋਨਾ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਕਾਰਨ ਬੀਸੀਸੀਆਈ ਨੇ ਆਪਣੇ ਆਈਪੀਐੱਲ ਵੈਨਿਊ 'ਚ ਮੋਹਾਲੀ ਪੀਸੀਏ ਸਟੇਡੀਅਮ ਨੂੰ ਸ਼ਾਮਲ ਨਹੀਂ ਕੀਤਾ। ਬੀਸੀਸੀਆਈ ਵੈਨਿਊ ਮੁਤਾਬਕ ਇਸ ਸੀਜ਼ਨ 'ਚ ਆਈਪੀਐੱਲ ਦੇ ਮੈਚ ਸਿਰਫ ਛੇ ਸ਼ਹਿਰਾਂ 'ਚ ਹੋਣਗੇ। ਇਹ ਸ਼ਹਿਰ ਦਿੱਲੀ, ਚੇਨਈ, ਬੈਂਗਲੁਰੂ, ਕੋਲਕਾਤਾ ਤੇ ਅਹਿਮਦਾਬਾਦ ਹਨ। ਮੁੰਬਈ ਨੂੰ ਰਾਖਵੇਂ ਵੈਨਿਊ ਵਜੋਂ ਰੱਖਿਆ ਗਿਆ ਹੈ।Cricket23 hours ago
-
No Mask No Entry: ਸੰਡੇ ਮਾਰਕੀਟ 'ਚ ਜਾਣ ਤੋਂ ਪਹਿਲਾਂ ਮਾਸਕ ਜ਼ਰੂਰ ਪਾਓ, ਵਰਨਾ ਅੰਦਰ ਵੜਨ ਨਹੀਂ ਦੇਵੇਗੀ ਜਲੰਧਰ ਪੁਲਿਸਜੇ ਤੁਸੀਂ ਸੰਡੇ ਮਾਰਕਿਟ (Sunday Market) 'ਚ ਖਰੀਦਦਾਰੀ ਕਰਨ ਲਈ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਭਗਵਾਨ ਵਾਲਮੀਕਿ ਚੌਕ 'ਤੇ ਪੁਲਿਸ ਦੇ ਸਪੈਸ਼ਲ ਨਾਕੇ ਤੇ ਸੰਡੇ ਮਾਰਕਿਟ 'ਚ ਪ੍ਰਵੇਸ਼ ਕਰਨ ਵਾਲੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ।Punjab2 days ago
-
Ludhiana Garments Industry: ਲੀਹ ’ਤੇ ਪਰਤੀ ਲੁਧਿਆਣਾ ਦੀ ਗਾਰਮੈਂਟਸ ਇੰਡਸਟਰੀ, ਕਾਰਖਾਨਿਆਂ ’ਚ ਦੋ ਸ਼ਿਫਟਾਂ ’ਚ ਹੋ ਰਿਹਾ ਕੰਮਕੋਵਿਡ ਕਾਲ ਤੋਂ ਬਾਅਦ ਉਦਯੋਗਿਕ ਨਗਰੀ ਲੁਧਿਆਣਾ ਦਾ ਵਪਾਰ ਤੇਜ਼ੀ ਨਾਲ ਪਟੜੀ ’ਤੇ ਪਰਤਣ ਲੱਗਾ ਹੈ, ਕਾਰਖਾਨਿਆਂ ’ਚ ਇਕ ਸ਼ਿਫਟ ਦੀ ਬਜਾਏ ਦੋ ਸ਼ਿਫਟਾਂ ’ਚ ਕੰਮ ਸ਼ੁਰੂ ਹੋ ਗਿਆ ਹੈ। ਇਸ ਲਈ ਕੰਪਨੀਆਂ ਵੱਲੋਂ ਸਟਾਫ ਦੀ ਭਰਤੀ ਵੀ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਨ੍ਹਾਂ ਸਾਰਿਆਂ ਦੇ ਵਿਚ ਗਾਰਮੈਂਟਸ ਇੰਡਸਟਰੀ ਦੀ ਪ੍ਰੋਡਕਸ਼ਨ ਇੰਨੀ ਵੱਧ ਗਈ ਹੈ ਕਿ ਡਾਇੰਗ ਇੰਡਸਟਰੀ ਇਸ ਕੰਮ ਨੂੰ ਪੂਰਾ ਕਰ ਪਾਉਣ ’ਚ ਅਸਮਰੱਥ ਹੋ ਗਈ ਹੈ।Punjab3 days ago
-
ਈ-ਵੇ ਬਿੱਲ ਦੀ ਲਿਮਿਟ ਵਧਾਉਣ ਨਾਲ ਅੰਮ੍ਰਿਤਸਰ ਦੇ ਵਪਾਰੀਆਂ ’ਚ ਗੁੱਸਾ, ਪਠਾਨਕੋਟ ’ਚ ਲਗਾਇਆ ਰੋਡ ਜਾਮPunjab news ਈ-ਵੇ ਬਿੱਲ ਦੀ ਲਿਮਿਟ 200 ਕਿਲੋਮੀਟਰ ਤਕ ਵਧਾਏ ਜਾਣ ਦੇ ਖਿਲਾਫ਼ ਸ਼ੁੱਕਰਵਾਰ ਨੂੰ ਟਰਾਂਸਪੋਟਰਾਂ ਦੀ ਦੇਸ਼ਵਿਆਪੀ ਪੜਤਾਲ ਦਾ ਇੱਥੇ ਵੱਖ-ਵੱਖ ਵਪਾਰੀ ਸੰਗਠਨਾਂ ਨੇ ਸਮਰਥ ਕੀਤਾ। ਇਨ੍ਹਾਂ ਸੰਗਠਨਾਂ ਦੇ ਮੈਂਬਰ ਇਕੱਠੇ ਹੋ ਕੇ ਡੀਈਟੀਸੀ ਨੂੰ ਮਿਲੇ ਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ।Punjab4 days ago
-
ਤੇਲ ਦੇ ਵਧੇ ਭਾਅ ਖ਼ਿਲਾਫ਼ ਪੰਜਾਬ ਤੇ ਕੇਂਦਰ ਸਰਕਾਰ ਦੀ ਫੂਕੀ ਅਰਥੀਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੰਗਰੂਰ ਤੋਂ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਅਕਾਲੀ ਦਲ ਦੇ ਵਰਕਰਾਂ ਵਲੋਂ ਪੰਜਾਬ ਅੰਦਰ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵੱਧ ਦੀਆਂ ਕੀਮਤਾਂ ਦੇ ਖਿਲਾਫ ਸੰਗਰੂਰ ਸ਼ਹਿਰ ਅੰਦਰ ਮੋਦੀ ਅਤੇ ਕੈਪਟਨ ਦੇ ਪੁਤਲੇ ਸਾੜੇ ਗਏ ਤੇ ਰੋਸ ਮੁਜ਼ਾਹਰਾ ਕੀਤਾ ਗਿਆ ।Punjab5 days ago
-
LPG Gas Cylinder : ਆਮ ਜਨਤਾ ਨੂੰ ਵੱਡਾ ਝਟਕਾ, ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਇਕ ਮਹੀਨੇ ’ਚ ਤੀਜੀ ਵਾਰ ਵਾਧਾ, ਜਾਣੋ ਹੁਣ ਕਿੰਨੀ ਚੁਕਾਉਣੀ ਪਵੇਗੀ ਕੀਮਤਸਰਕਾਰੀ ਤੇਲ ਅਤੇ ਗੈਸ ਕੰਪਨੀਆਂ ਨੇ ਫਰਵਰੀ ਮਹੀਨੇ ਵਿਚ ਤੀਜੀ ਵਾਰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕਰਕੇ ਉਪਭੋਗਤਾ ਨੂੰ ਕਰਾਰਾ ਝਟਕਾ ਦਿੱਤਾ ਹੈ। 14.2 ਕਿਲੋ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਇਕ ਵਾਰ ਫਿਰ 25 ਰੁਪਏ ਵੱਧ ਗਿਆ ਹੈ।National5 days ago
-
PM Kisan Yojana ਦੇ ਦੋ ਸਾਲ ਪੂਰੇ ਹੋਣ 'ਤੇ ਬੋਲੇ ਪੀਐੱਮ ਮੋਦੀ- ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ MSP ਵਧਾਉਣ 'ਤੇ ਜ਼ੋਰਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਸਮਾਨ ਨਿਧੀ ਯੋਜਨਾ ਦੇ ਦੋ ਸਾਲ ਪੂਰੇ ਹੋ ਗਏ ਹਨ। ਪੀਐੱਮ ਕਿਸਾਨ ਨਿਧੀ ਯੋਜਨਾ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਅੱਜ ਕਈ ਟਵੀਟ ਕੀਤੇNational6 days ago
-
ਕੋਰੋਨਾ ਮੁੜ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਗਿ੍ਫ਼ਤ 'ਚ ਲੈਣ ਲੱਗਾਕੋਰੋਨਾ ਇਕ ਵਾਰ ਫਿਰ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਗਿ੍ਫ਼ਤ 'ਚ ਲੈਣ ਲੱਗਾ ਹੈ। ਮੰਗਲਵਾਰ ਨੂੰ ਜਿਮਖਾਨਾ ਕਲੱਬ ਦੇ ਖਜ਼ਾਨਚੀ ਤੇ ਉਨ੍ਹਾਂ ਦੀ ਪਤਨੀ ਅਤੇ ਨਿੱਜੀ ਸਕੂਲ ਦੇ ਸਟਾਫ ਦੇ ਤਿੰਨ ਮੈਂਬਰਾਂ ਸਮੇਤ 35 ਵਿਅਕਤੀਆਂ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ। ਅੱਜ ਕਿਸੇ ਵੀ ਕੋਰੋਨਾ ਮਰੀਜ਼ ਦੀ ਮੌਤ ਨਾ ਹੋਣ ਨਾਲ ਮਰੀਜ਼ਾਂ ਤੇ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਜਦੋਂਕਿ 25 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਤੋਰ ਦਿੱਤਾ ਗਿਆ। ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਜਿਮਖਾਨਾ ਕਲੱਬ ਦੇ ਖਜ਼ਾਨਚੀ ਅਮਿਤ ਕੁਕਰੇਜਾ ਤੇ ਉਨ੍ਹਾਂ ਦੀ ਪਤਨੀ ਅਤੇ ਪਿੰਡ ਗਾਖਲ ਦੇ ਨਿੱਜੀ ਸਕੂਲ ਦੇ ਤਿੰਨ ਮੈਂਬਰਾਂ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ।Punjab6 days ago
-
ਭਾਰਤ ਆਪਣੀ ਰੱਖਿਆ ਲਈ ਉਤਪਾਦਨ ਸਮਰੱਥਾ ਵਧਾਉਣ ਲਈ ਪ੍ਰਤੀਬੱਧ : ਮੋਦੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਕੋਲ ਹਥਿਆਰ ਤੇ ਫ਼ੌਜੀ ਯੰਤਰ ਬਣਾਉਣ ਦਾ ਸਦੀਆਂ ਪੁਰਾਣਾ ਤਜਰਬਾ ਹੈ, ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਈ ਕਾਰਨਾਂ ਕਰਕੇ ਇਸ ਵਿਵਸਥਾ ਨੂੰ ਓਨਾ ਮਜ਼ਬੂਤ ਨਹੀਂ ਕੀਤਾ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਹੁਣ ਰੱਖਿਆ ਉਤਪਾਦਨ ਖੇਤਰ 'ਚ ਆਪਣੀ ਸਮਰੱਥਾ ਤੇ ਵਧਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਤਾਂ ਜੋ ਦੁਨੀਆ ਦੇ ਵੱਡੇ ਬਰਾਮਦਕਾਰਾਂ 'ਚ ਸ਼ਾਮਲ ਹੋ ਸਕੇ।National7 days ago
-
Coronavirus in India : ਦੇਸ਼ 'ਚ ਵਧ ਕੇ ਡੇਢ ਲੱਖ ਹੋਏ ਸਰਗਰਮ ਮਾਮਲੇ, ਮੌਤਾਂ ਦਾ ਰੋਜ਼ਮਰ੍ਹਾ ਦਾ ਅੰਕੜਾ 100 ਤੋਂ ਹੇਠਾਂਮਹਾਰਾਸ਼ਟਰ 'ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਖ਼ਦਸ਼ੇ ਤੇ ਕੇਰਲ 'ਚ ਵੱਧਦੇ ਮਾਮਲਿਆਂ ਨਾਲ ਦੇਸ਼ 'ਚ ਮਹਾਮਾਰੀ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਲਗਾਤਾਰ ਦੂਜੇ ਦਿਨ ਸੋਮਵਾਰ ਨੂੰ 14 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਵਧ ਕੇ ਡੇਢ ਲੱਖ ਤੋਂ ਪਾਰ ਚੱਲੀ ਗਈ। ਹਾਲਾਂਕਿ, ਇਸ ਦੌਰਾਨ ਮਹਾਮਾਰੀ ਦੀ ਵਜ੍ਹਾ ਨਾਲ ਮੌਤਾਂ ਦਾ ਰੋਜ਼ਮਰ੍ਹਾ ਅੰਕੜਾ 100 ਤੋਂ ਹੇਠਾਂ ਬਣਿਆ ਹੋਇਆ ਹੈ।National7 days ago
-
ਸਰਕਾਰ ਨੇ ਰਜਿਸਟਰੀ ਰੇਟਾਂ 'ਚ ਚੁੱਪ ਚੁਪੀਤੇ ਕੀਤਾ ਵਾਧਾਪੰਜਾਬ ਸਰਕਾਰ ਵੱਲੋਂ ਰਜਿਸਟਰੀ ਦੇ ਰੇਟਾਂ 'ਚ ਚੁੱਪ ਚੁਪੀਤੇ ਕੀਤੇ ਗਏ ਵਾਧੇ ਦਾ ਸਖ਼ਤ ਸ਼ਬਦਾਂ ਵਿੱਚ ਨੋਟਿਸ ਲੈਂਦਿਆਂ ਪ੍ਰਰਾਪਰਟੀ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਕਿਹਾ ਕਿPunjab10 days ago
-
Weather Forecast : ਸੰਘਣੀ ਧੁੰਦ ਦੀ ਚਾਦਰ ਦਾ ਕਹਿਰ ਪੰਜਾਬ ਭਰ ’ਚ ਜਾਰੀ, ਪੰਜ ਡਿਗਰੀ ਤਕ ਡਿੱਗਾ ਤਾਪਮਾਨਮਹਾਨਗਰ ਲੁਧਿਆਣਾ ਦੇ ਨਾਲ ਨਾਲ ਪੰਜਾਬ ਭਰ ਵਿਚ ਵੀਰਵਾਰ ਨੂੰ ਵੀ ਸਵੇਰ ਸੰਘਣੀ ਧੁੰਦ ਨਾਲ ਚੜੀ। ਸਵੇਰੇ ਦਸ ਵਜੇ ਤਕ ਵੀ ਧੁੰਦ ਨਾਲ ਲੋਕਾਂ ਨੂੰ ਵਾਹਨ ਚਲਾਉਣ ਲਈ ਹੈਡਲਾਈਟਾਂ ਜਗਾਉਣੀਆਂ ਪਈਆਂ ਕਿਉਂਕਿ ਵਿਜ਼ੀਬਿਲਿਟੀ ਘੱਟ ਸੀ।Punjab12 days ago
-
ਪਟਿਆਲਾ 'ਚ ਕੈਬਨਿਟ ਮੰਤਰੀ ਓਪੀ ਸੋਨੀ ਦਾ ਮੁਲਾਜ਼ਮਾਂ ਨੇ ਕੀਤਾ ਘਿਰਾਓ, ਕੋਰੋਨਾ ਵਲੰਟੀਅਰਾਂ ਦੀ ਡਿਊਟੀ 'ਚ ਵਾਧਾ ਕਰਨ ਦੀ ਕੀਤੀ ਮੰਗ, ਮਿਲਿਆ ਭਰੋਸਾ: ਇੱਥੋਂ ਦੇ ਮੈਡੀਕਲ ਕਾਲਜ ਦਾ ਦੌਰਾ ਕਰਨ ਪੁੱਜੇ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਦਾ ਮੁਲਾਜ਼ਮਾਂ ਵੱਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਹਾਲਾਂਕਿ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਓਪੀ ਸੋਨੀ ਨੂੰ ਦੂਸਰੇ ਗੇਟ ਦੀ ਅੰਦਰ ਲਿਆਂਦਾ ਗਿਆ।Punjab14 days ago
-
Coronavirus in India : ਲਗਾਤਾਰ ਤੀਜੇ ਦਿਨ ਵਧੇ ਸਰਗਰਮ ਮਾਮਲੇ, ਮਰੀਜ਼ਾਂ ਦੇ ਉਭਰਨ ਦੀ ਦਰ ਵਧ ਕੇ 97.29 ਤੇ ਮੌਤ ਦਰ 1.43 ਫ਼ੀਸਦੀ ਹੋਈਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਨਵੇਂ ਮਾਮਲੇ ਤੋਂ ਘੱਟ ਮਰੀਜ਼ ਠੀਕ ਹੋ ਰਹੇ ਹਨ, ਨਤੀਜੇ ਵਜੋਂ ਸਰਗਰਮ ਮਾਮਲੇ ਲਗਪਗ ਚਾਰ ਹਜ਼ਾਰ ਵਧ ਗਏ ਹਨ। ਹਾਲਾਂਕਿ, ਕੋਰੋਨਾ ਮਹਾਮਾਰੀ ਕਾਰਨ ਮਿ੍ਤਕਾਂ ਦਾ ਰੋਜ਼ਮਰ੍ਹਾ ਦਾ ਅੰਕੜਾ 100 ਤੋਂ ਹੇਠਾਂ ਬਣਿਆ ਹੋਇਆ ਹੈ।National14 days ago
-
ਮਿਆਂਮਾਰ 'ਚ ਪ੍ਰਦਰਸ਼ਨਾਂ ਦੌਰਾਨ ਸੂ ਕੀ ਦੀ ਹਿਰਾਸਤ ਵਧੀਮਿਆਂਮਾਰ ਫ਼ੌਜ ਦੇ ਆਗੂਆਂ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਸਰਬਉੱਚ ਨੇਤਾ ਆਂਗ ਸਾਨ ਸੂ ਕੀ ਦੀ ਹਿਰਾਸਤ ਵਧਾ ਦਿੱਤੀ ਹੈ। ਪਹਿਲਾਂ ਸੂ ਕੀ ਦਾ ਰਿਮਾਂਡ ਸੋਮਵਾਰ ਨੂੰ ਖ਼ਤਮ ਹੋਣ ਵਾਲਾ ਸੀ। ਵੱਖ-ਵੱਖ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨਾਂ ਦੌਰਾਨ ਲੋਕ ਸੂ ਕੀ ਤੇ ਹੋਰ ਨੇਤਾਵਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ।World14 days ago
-
ਲੁਧਿਆਣਾ ’ਚ ਅਚਾਨਕ ਛਾਈ ਸੰਘਣੀ ਧੁੰਦ ਨਾਲ ਵਧੀ ਠੰਢ, ਤਾਪਮਾਨ 7 ਡਿਗਰੀ ਡਿੱਗਾਸ਼ਹਿਰ ਵਿਚ ਸੋਮਵਾਰ ਸਵੇਰੇ ਵੀ ਧੁੰਦ ਹਾਵੀ ਰਹੀ। ਸਵੇਰੇ ਛੇ ਤੋਂ ਅੱਠ ਵਜੇ ਤਕ ਧੁੰਦ ਕਾਰਨ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਵਿਜ਼ੀਬਿਲਿਟੀ 10 ਤੋਂ 20 ਮੀਟਰ ਦੇ ਆਲੇ ਦੁਆਲੇ ਰਹੀ। ਇਹ ਛੇ ਦਿਨ ਹੈ, ਜਦੋਂ ਸ਼ਹਿਰ ਵਿਚ ਲਗਾਤਾਰ ਧੁੰਦ ਦੇਖਣ ਨੂੰ ਮਿਲ ਰਹੀ ਹੈ। ਸਵੇਰੇ ਤਾਪਮਾਨ ਵੀ 7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।Punjab15 days ago
-
ਕੋਰੋਨਾ ਕਾਲ 'ਚ ਡੇਢ ਗੁਣਾ ਹੋ ਗਈ ਅਨਾਜ ਦੀ ਬਰਾਮਦਖੇਤੀ ਉਤਪਾਦਾਂ ਦੀ ਬਰਾਮਦ ਦੇ ਮਾਮਲੇ ਵਿਚ ਕੋਰੋਨਾ ਕਾਲ ਭਾਰਤ ਲਈ ਨਵੀਆਂ ਸੰਭਾਵਨਾਵਾਂ ਵਾਲਾ ਸਾਬਿਤ ਹੋਇਆ ਹੈ। ਇਸ ਦੌਰਾਨ ਗ਼ੈਰ ਬਾਸਮਤੀ ਚੌਲਾਂ ਸਮੇਤ ਅਨਾਜ ਦੀ ਬਰਾਮਦ ਨਵੀਆਂ ਉਚਾਈਆਂ 'ਤੇ ਪਹੁੰਚ ਗਈ ਹੈ।National17 days ago
-
ਜਲੰਧਰ ’ਚ 80 ਦੇ ਪਾਰ ਡੀਜ਼ਲ, 90 ਨੂੰ ਪਹੁੰਚਿਆ ਪੈਟਰੋਲ, ਲੋਕਾਂ ’ਚ ਮਚੀ ਹਾਹਾਕਾਰਕਦੇ ਪੈਟਰੋਲ ਤੋਂ ਲਗਪਗ ਅੱਧੀ ਪੌਦੀ ਕੀਮਤ ’ਤੇ ਉਪਲਬਧ ਹੋਣ ਵਾਲਾ ਡੀਜ਼ਲ ਹੁਣ ਪੈਟਰੋਲ ਨੂੰ ਵੀ ਪਿਛੇ ਛੱਡਣ ਲਈ ਦੌੜ ਲਾਉਂਦਾ ਨਜ਼ਰ ਆ ਰਿਹਾ ਹੈ। ਡੀਜ਼ਲ 80 ਰੁਪਹੇ ਪ੍ਰਤੀ ਲੀਟਰ ਤੋਂ ਵੀ ਮਹਿੰਗਾ ਹੋ ਗਿਆ ਜਦਕਿ ਪੈਟਰੋਲ ਦੀ ਕੀਮਤ 90 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚਦਾ ਦਿਖਾਈ ਦੇ ਰਿਹਾ ਹੈ।Punjab18 days ago
-
ਦਿੜ੍ਹਬਾ 'ਚ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾਕਾਂਗਰਸੀਆਂ ਵੱਲੋਂ ਤੇਲ ਦੀ ਵਧੀਆਂ ਕੀਮਤਾਂ ਖ਼ਿਲਾਫ਼ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ। ਦੇਸ਼ ਵਿੱਚ ਤੇਲ ਦੀ ਕੀਮਤਾਂ ਵਿੱਚ ਹੋ ਰਿਹਾ ਰਿਕਾਰਡ ਤੋੜ ਵਾਧੇ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ 'ਤੇ ਹੱਲਾ ਬੋਲਿਆ ਗਿਆ।Punjab19 days ago
-
ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਵਧਣ ਨਾਲ ਕੇਂਦਰ ਚਿੰਤਤਪੰਜਾਬ 'ਚ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ 'ਤੇ ਕੇਂਦਰ ਨੇ ਸੋਮਵਾਰ ਨੂੰ ਰਾਜ ਸਭਾ 'ਚ ਚਿੰਤਾ ਪ੍ਰਗਟਾਈ ਹੈ। ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਰਾਜ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਦਿੱਲੀ-ਐੱਨਸੀਆਰ 'ਚ ਅਕਤੂਬਰ-ਨਵੰਬਰ ਦੇ ਮਹੀਨਿਆਂ 'ਚ ਵਧੇ ਪ੍ਰਦੂਸ਼ਣ ਪਿੱਛੇ ਪਰਾਲੀ ਸਭ ਤੋਂ ਅਹਿਮ ਕਾਰਨ ਹੁੰਦਾ ਹੈ। ਇਸ ਦੌਰਾਨ ਹਵਾ 'ਚ ਇਸ ਦੀ ਹਿੱਸੇਦਾਰੀ ਦੋ ਤੋਂ 40 ਫ਼ੀਸਦੀ ਤਕ ਰਹਿੰਦੀ ਹੈ।...National20 days ago