income tax
-
Bharat Bandh: 26 ਫਰਵਰੀ ਨੂੰ ਭਾਰਤ ਬੰਦ, ਸੋਮਵਾਰ ਨੂੰ ਦੇਸ਼ ਭਰ ਦੇ ਬਾਜ਼ਾਰਾਂ 'ਚ ਕੱਢਿਆ ਜਾਵੇਗਾ 'ਟ੍ਰੇਡਸ ਮਾਰਚ'ਕੰਫੇਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਦੋਸ਼ ਲਾਇਆ ਹੈ ਕਿ ਮੌਜੂਦਾ ਵਸਤੂ ਤੇ ਸੇਵਾਕਰ (ਜੀਐੱਸਟੀ) ਵਿਵਸਥਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿਹਤਰ ਤੇ ਸਰਲ ਕਰ ਪ੍ਰਣਾਲੀ ਦੀ ਕਲਪਨਾ ਦੇ ਠੀਕ ਉਲਟ ਹੈ। ਇਹ ਜਟਿਲ ਹੈ।National3 days ago
-
ਕਾਲੇ ਧਨ ਦੇ 475 ਮਾਮਲਿਆਂ 'ਚ ਇਨਕਮ ਟੈਕਸ ਵਿਭਾਗ ਨੇ ਜਾਰੀ ਕੀਤੇ ਨੋਟਿਸ : ਵਿੱਤ ਰਾਜ ਮੰਤਰੀਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਲੋਕਸਭਾ 'ਚ ਦੱਸਿਆ ਕਿ 14300 ਕਰੋੜ ਰੁਪਏ ਤੋਂ ਵੱਧ ਦੇ ਅਣ-ਐਲਾਨੇ ਵਿਦੇਸ਼ ਜਾਇਦਾਦ ਤੇ ਆਮਦਨ ਨਾਲ ਜੁੜੇ 475 ਮਾਮਲਿਆਂ 'ਚ ਇਨਕਮ ਟੈਕਸ ਵਿਭਾਗ ਨੇ ਨੋਟਿਸ ਜਾਰੀ ਕੀਤੇ ਹਨ।National19 days ago
-
Budget 2021 Income Tax: 75 ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਰਾਹਤ, ਨਹੀਂ ਭਰਨੀ ਪਵੇਗੀ ITRਵਿੱਤ ਸਾਲ 2021-22 ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜ਼ੁਰਗਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ 75 ਸਾਲ ਤੋਂ ਜ਼ਿਆਦਾ ਉਮਰ ਵਾਲੇ ਸੀਨੀਅਰ ਸਿਟੀਜ਼ਨਸ ਨੂੰ ਹੁਣ ਟੈਕਸ 'ਚ ਰਾਹਤ ਦਿੱਤੀ ਗਈ ਹੈ।Business27 days ago
-
Income Tax Slab Rate 2021-22 Update : ਬਜਟ ’ਚ ਵਿੱਤ ਮੰਤਰੀ ਨੇ ਇਨਕਮ ਟੈਕਸ ਸਲੈਬ ’ਚ ਨਹੀਂ ਕੀਤਾ ਕੋਈ ਬਦਲਾਅਵਿੱਤ ਮੰਤਰਾਲੇ ਨੇ ਪਿਛਲੇ ਬਜਟ ’ਚ ਸੈਲਰੀ ਕਲਾਸ ਲਈ ਆਮਦਨ ਟੈਕਸ ਦੇ ਦੋ ਵਿਕੱਲਪ ਦਿੱਤੇ ਸਨ। ਇਹ ਵਿਕੱਲਪ ਵਿੱਤੀ ਵਰ੍ਹੇ 2020-2021 ਤੋਂ ਪ੍ਰਭਾਵੀ ਹਨ। ਟੈਕਸ ਦਾਤਾ ਆਪਣੀ ਇਨਕਮ ਟੈਕਸ ਰਿਟਰਨ ਭਰਦੇ ਸਮੇਂ ਇਨ੍ਹਾਂ ਦੋਵਾਂ ’ਚੋਂ ਕੋਈ ਇਕ ਵਿਕੱਲਪ ਚੁਣ ਸਕਦੇ ਹਨ।Business27 days ago
-
Union Budget 2021 Key Highlights : ਹੈਲਥਕੇਅਰ, ਇਨਫਰਾਸਟ੍ਰਕਚਰ ਸੈਕਟਰ 'ਤੇ ਰਿਹਾ ਵਿੱਤ ਮੰਤਰੀ ਦਾ ਜ਼ੋਰ, ਟੈਕਸ ਦੇ ਮੋਰਚੇ 'ਤੇ ਹੋਏ ਇਹ ਐਲਾਨਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਵਿੱਤੀ ਵਰ੍ਹੇ 2021-22 ਦੇ ਬਜਟ 'ਚ ਹੈਲਥ ਤੇ ਇਨਫਰਾਸਟ੍ਰਕਚਰ ਸੈਕਟਰ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਕਿਹਾ ਕਿ ਕੋਵਿਡ-19 ਸੰਕਟ ਦੇ ਬਾਅਦ ਤੋਂ ਹੁਣ ਤਕ ਸਰਕਾਰ ਕਈ ਮਿੰਨੀ ਬਜਟ ਲਿਆ ਚੁੱਕੀ ਹੈ।Business27 days ago
-
Income Tax Slab 2021-22 Updates: ਆਮਦਨ ਟੈਕਸ ਦਰਾਂ ’ਚ ਹੋ ਸਕਦੀ ਹੈ ਤਬਦੀਲੀ, ਜਾਣੋ ਮੌਜੂਦਾ ਸਲੈਬਵਿੱਤੀ ਸਾਲ 2021-22 ਲਈ ਆਮ ਬਜਟ ਪੇਸ਼ ਹੋਣ ਜਾ ਰਿਹਾ ਹੈ। ਇਸ ਬਜਟ ਵਿਚ ਆਮਦਨ ਟੈਕਸ ਦਰਾਂ ਨਾਲ ਸਬੰਧਤ ਐਲਾਨ ਦੀ ਵੀ ਉਮੀਦ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗ ਵਧਾਉਣ ਲਈ ਕਰਦਾਤਾਵਾਂ ਨੂੰ ਇਨਕਮ ਟੈਕਸ ਦਰਾਂ ’ਚ ਕੁਝ ਰਾਹਤ ਦੇ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸੈਕਸ਼ਨ 80 ਸੀ ਤਹਿਤ ਆਮਦਨ ਟੈਕਸ ਛੋਟ ’ਚ ਵੀ ਵਿਸਥਾਰ ਹੋ ਸਕਦਾ ਹੈ।National27 days ago
-
Budget 'ਚ ਘੱਟ ਆਮਦਨੀ ਵਾਲਿਆਂ ਨੂੰ ਮਿਲ ਸਕਦੀ ਹੈ Tax 'ਚ ਛੋਟ, ਡਿਮਾਂਡ ਬੂਸਟ ਕਰਨ ਲਈ ਸਰਕਾਰ ਉਠਾ ਸਕਦੀ ਹੈ ਇਹ ਕਦਮ : ਰਿਪੋਰਟਆਗਾਮੀ ਬਜਟ (Budget 2021) 'ਚ ਵਿੱਤੀ ਘਾਟੇ ਦੀ ਜ਼ਿਆਦਾ ਚਿੰਤਾ ਦੀ ਬਜਾਏ ਵਿਕਾਸ ਨੂੰ ਮਜ਼ਬੂਤੀ ਦੇਣ 'ਤੇ ਜ਼ਿਆਦਾ ਜ਼ੋਰ ਦਿੱਤੇ ਜਾਣ ਦੀ ਸੰਭਾਵਨਾ ਹੈ। ਵਾਲ ਸਟ੍ਰੀਟ ਬ੍ਰੋਕਰੇਜ ਦੀ ਇਕ ਰਿਪੋਰਟ 'ਚ ਇਹ ਕਿਹਾ ਗਿਆ ਹੈ।Business1 month ago
-
Income Tax ਨੇ ਸ਼ੁਰੂ ਕੀਤੀ ਨਵੀਂ ਸੁਵਿਧਾ, ਹੁਣ ਆਨਲਾਈਨ ਕਰ ਸਕਦੇ ਹੋ ਇਹ ਸ਼ਿਕਾਇਤਬੇਨਾਮੀ ਜਾਇਦਾਦ ਤੇ ਕਾਲੇ ਪੈਸੇ ਖ਼ਿਲਾਫ਼ ਸ਼ਿਕਾਇਤ ਹੁਣ ਇਨਕਮ ਟੈਕਸ ਵਿਭਾਗ ਤੋਂ ਆਨਲਾਈਨ ਕੀਤੀ ਜਾ ਸਕੇਗੀ। ਮੰਗਲਵਾਰ ਨੂੰ ਵਿਭਾਗ ਵੱਲੋਂ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਨਕਮ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ 'ਤੇ ਜਾ ਕੇ ਕੋਈ ਵੀ ਵਿਅਕਤੀ ਕਿਸੇ ਦੀ ਬੇਨਾਮੀ ਜਾਇਦਾਦ ਜਾਂ ਕਾਲੇਧਨ ਦੀ ਜਾਣਕਾਰੀ ਵਿਭਾਗ ਨੂੰ ਦੇ ਸਕਦਾ ਹੈ।Business1 month ago
-
ਅਣਐਲਾਨੀਆਂ ਵਿਦੇਸ਼ੀ ਜਾਇਦਾਦਾਂ ਦੀ ਜਾਂਚ ਲਈ ਆਮਦਨ ਕਰ ਵਿਭਾਗ 'ਚ ਵਿਸ਼ੇਸ਼ ਇਕਾਈਆਂ ਦਾ ਗਠਨਸਰਕਾਰ ਨੇ ਦੇਸ਼ ਭਰ ਵਿਚ ਆਮਦਨ ਕਰ ਵਿਭਾਗ ਦੀਆਂ ਜਾਂਚ ਸ਼ਾਖਾਵਾਂ ਵਿਚ ਇਕ ਵਿਸ਼ੇਸ਼ ਇਕਾਈ ਗਠਿਤ ਕੀਤੀ ਹੈ।Business1 month ago
-
PAN Card 'ਤੇ ਲਿਖੇ ਨੰਬਰ ਤੇ ਅਲਫਾਬੈਟਸ 'ਚ ਲੁਕੀ ਹੁੰਦੀ ਹੈ ਤੁਹਾਡੇ ਬਾਰੇ ਕਈ ਜਾਣਕਾਰੀਆਂ, ਜਾਣੋ ਕੀ ਹੁੰਦੀਆਂ ਹਨ ਇਹਦਸ ਨੰਬਰਾਂ ਵਾਲੇ ਹਰੇਕ PAN Card 'ਚ ਨੰਬਰ ਤੇ ਅੱਖਰਾਂ ਦਾ ਇਕ ਮਿਸ਼ਰਨ ਹੁੰਦਾ ਹੈ। ਇਸ ਵਿਚਲੇ ਪਹਿਲੇ ਪੰਜ ਕਰੈਕਟਰ ਹਮੇਸ਼ਾ ਅੱਖਰ ਹੁੰਦੇ ਹਨ, ਫਿਰ ਅਗਲੇ ਚਾਰ ਕਰੈਕਟਰ ਨੰਬਰ ਹੁੰਦੇ ਹਨ ਤੇ ਫਿਰ ਅਖੀਰ 'ਚ ਵਾਪਸ ਇਕ ਅੱਖਰ ਆਉਂਦਾ ਹੈ।Business1 month ago
-
Income Tax Returns ਭਰਨ ਦਾ ਅੱਜ ਆਖ਼ਰੀ ਦਿਨ, ਰਿਟਰਨ 'ਚ ਜ਼ਰੂਰ ਦਿਖਾਓ Bitcoin ਦੀ ਕਮਾਈਅਸੈੱਸਮੈਂਟ ਈਅਰ 2019-20 ਲਈ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਆਖ਼ਰੀ ਤਰੀਕ 10 ਜਨਵਰੀ 2021 ਹੈ। ਅਜਿਹੇ ਵਿਚ ਜੇਕਰ ਤੁਸੀਂ ਵੀ ਆਪਣੀ ਆਈਟੀਆਰ ਜਮ੍ਹਾਂ ਕਰਨ ਵਾਲੇ ਹੋ ਤਾਂ ਇਕ ਗੱਲ ਦੀ ਜ਼ਰੂਰ ਸਾਵਧਾਨੀ ਰੱਖੋ।Business1 month ago
-
ITR ਸਮੇਂ 'ਤੇ ਫਾਈਲ ਨਾ ਕਰਨ 'ਤੇ ਲੱਗਦਾ ਹੈ 10,000 ਰੁਪਏ ਤਕ ਦਾ ਜੁਰਮਾਨਾ, ਜਾਣੋ ਕਦੋਂ-ਕਦੋਂ ਵਧੀ ਜੁਰਮਾਨੇ ਦੀ ਰਾਸ਼ੀਕੇਂਦਰੀ ਸਿੱਧਾ ਟੈਕਸ ਬੋਰਡ (CBDT) ਨੇ ਵਿੱਤ ਸਾਲ 2019-20 ਦਾ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਮਿਆਦ ਨੂੰ 10 ਜਨਵਰੀ 2021 ਤਕ ਲਈ ਵਧਾ ਦਿੱਤਾ ਗਿਆ ਹੈ। ਆਮ ਤੌਰ 'ਤੇ ਇਨਕਮ ਰਿਟਰਨ ਭਰਨ ਦੀ ਮਿਆਦ 31 ਜੁਲਾਈ ਹੁੰਦੀ ਹੈ ਪਰ ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਪਿਛਲੇ ਵਿੱਤੀ ਸਾਲ ਦਾ ਇਨਕਮ ਰਿਟਰਨ ਭਰਨ ਦੀ ਮਿਆਦ ਨੂੰ ਪਹਿਲਾਂ 30 ਨਵੰਬਰ ਤੇ ਫਿਰ 31 ਦਸੰਬਰ ਤਕ ਲਈ ਵਧਾਇਆ ਗਿਆ ਸੀ।Business1 month ago
-
ਇਨਕਮ ਟੈਕਸ ਵਿਭਾਗ ਨੇ Flipkart ਦੀ ਇਕਾਈ, Swiggy ਦੇ ਦਫ਼ਤਰਾਂ ਦੀ ਲਈ ਤਲਾਸ਼ੀ, ਜਾਣੋ ਇਸਦਾ ਕਾਰਨਵਿਭਾਗ ਨੇ ਥਰਡ ਪਾਰਟੀ ਵੇਂਡਰਸ ਰਾਹੀਂ ਕਥਿਤ ਤੌਰ ’ਤੇ ਟੈਕਸ ਚੋਰੀ ਨੂੰ ਲੈ ਕੇ ਇਹ ਤਲਾਸ਼ੀ ਲਈ। ਦੋ ਸੂਤਰਾਂ ਨੇ ਰਾਈਟਰਸ ਨੂੰ ਇਹ ਜਾਣਕਾਰੀ ਦਿੱਤੀ। ਇਕ ਸੂਤਰ ਨੇ ਦੱਸਿਆ ਕਿ ਵਿਭਾਗ ਨੇ ਸਵਿੱਗੀ ਅਤੇ ਫਲਿੱਪਕਾਰਟ ਦੀ ਲਾਜਿਸਟਿਕ ਸਹਾਇਕ Instakart ਦੇ ਬੈਂਗਲੁਰੂ ਸਥਿਤ ਦਫ਼ਤਰਾਂ ’ਚ ਬੁੱਧਵਾਰ ਨੂੰ ਤਲਾਸ਼ੀ ਸ਼ੁਰੂ ਕੀਤੀ।Business1 month ago
-
ਬੇਨਾਮੀ ਜਾਇਦਾਦ ਮਾਮਲਾ : ਰਾਬਰਟ ਵਾਡਰਾ ਦੇ ਘਰ ’ਚ ਦੂਜੇ ਦਿਨ ਵੀ ਪਹੁੰਚ ਆਈਟੀ ਵਿਭਾਗ ਦੇ ਅਧਿਕਾਰੀਬੇਨਾਮੀ ਜਾਇਦਾਦ ਮਾਮਲੇ ’ਚ ਆਈਟੀ ਵਿਭਾਗ ਦੇ ਅਧਿਕਾਰੀ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਰਾਬਰਟ ਵਾਡਰਾ ਦੇ ਸੁਖਦੇਵ ਵਿਹਾਰ ਸਥਿਤ ਘਰ ’ਚ ਪਹੁੰਚੇ।...National1 month ago
-
Income Tax Calender 2021 : ਇਨ੍ਹਾਂ ਮਹੱਤਵਪੂਰਨ ਤਰੀਕਾਂ ਬਾਰੇ ਜਾਣਨਾ ਤੁਹਾਡੇ ਲਈ ਹੈ ਬੇਹੱਦ ਜ਼ਰੂਰੀIncome Tax Department ਨੇ ਸਾਲ 2021 ਦਾ ਨਵਾਂ ਈ-ਕੈਲੰਡਰ ਜਾਰੀ ਕਰ ਦਿੱਤਾ ਹੈ ਜਿਸ ਵਿਚ ਟੈਕਸ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਨਵੇਂ ਕੈਲੰਡਰ ਜ਼ਰੀਏ ਤੁਹਾਨੂੰ ਟੈਕਸ ਰਿਟਰਨ ਫਾਈਲ ਕਰਨ ਵਿਚ ਕਾਫੀ ਆਸਾਨੀ ਹੋਵੇਗੀ ਜਿਸ ਨਾਲ ਲੇਟ ਫਾਈਲਿੰਗ 'ਚ ਹੋਣ ਵਾਲੀ ਪੈਨਲਟੀ ਤੋਂ ਤੁਸੀਂ ਬਚ ਸਕੋਗੇ।Business1 month ago
-
ਬੇਨਾਮੀ ਜਾਇਦਾਦ ਮਾਮਲੇ ’ਚ ਰਾਬਰਟ ਵਾਡਰਾ ਤੋਂ ਆਈਟੀ ਵਿਭਾਗ ਨੇ ਕੀਤੀ ਪੁੱਛਗਿੱਛ, ਦਰਜ ਕਰੇਗੀ ਬਿਆਨਬੇਨਾਮੀ ਜਾਇਦਾਦ ਨਾਲ ਜੁੜੇ ਇਕ ਮਾਮਲੇ ’ਚ ਪੁੱਛਗਿੱਛ ਲਈ ਇਨਕਮ ਟੈਕਸ ਵਿਭਾਗ ਦੀ ਇਕ ਟੀਮ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਦੇ ਦਫ਼ਤਰ ਪਹੰੁਚੀ ਹੈ।National1 month ago
-
Income Tax Return: 31 ਦਸੰਬਰ ਤੋਂ ਪਹਿਲਾਂ ਬਿਨਾਂ ਜੁਰਮਾਨੇ ਦੇ ਸਿਰਫ਼ 15 ਮਿੰਟ 'ਚ ਤੁਸੀਂ ਖ਼ੁਦ ਭਰ ਸਕਦੇ ਹੋ ਆਪਣਾ ਇਨਕਮ ਟੈਕਸ ਰਿਟਰਨ, ਇਹ ਹੈ ਪ੍ਰਕਿਰਿਆਇਨਕਮ ਟੈਕਸ ਰਿਟਰਨ ਭਰਨਾ ਸਿਰਫ਼ 15 ਮਿੰਟ ਦਾ ਕੰਮ ਹੈ। ਤੁਹਾਨੂੰ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਲਈ ਕਿਸੇ ਸੀਏ ਨੂੰ ਲੱਭਣ ਦੀ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਉਹ ਪ੍ਰਕਿਰਿਆ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕਾਫੀ ਘੱਟ ਸਮੇਂ 'ਚ ਆਪਣਾ ਆਈਟੀਆਰ ਦਾਖ਼ਲ ਕਰ ਸਕਦੇ ਹੋ।Business2 months ago
-
Vivad se Vishwas Scheme: ਇਨਕਮ ’ਤੇ ਵਿਆਜ ਤੇ ਪੈਨਾਲਿਟੀ ਤੋਂ ਬਚਣ ਦਾ ਆਖਰੀ ਮੌਕਾ, ਜਾਣੋ ਕੀ ਕਰਨਾ ਪਵੇਗਾVivad se Vishwas Scheme ਇਨਕਮ ਟੈਕਸ ਭਰਨ ਵਾਲਿਆਂ ਲਈ ਇਹ ਅਹਿਮ ਖਬਰ ਹੈ। ਸਰਕਾਰ ਨੇ ਇਨਕਮ ਟੈਕਸ ਨਾਲ ਜੁੜੇ ਵਿਵਾਦਾਂ ਨੂੰ ਹੱਲ ਕਰਨ ਲਈ ‘ਵਿਵਾਦ ਤੇ ਵਿਸਵਾਸ਼ ਯੋਜਨਾ’ ਸ਼ੁਰੂ ਕੀਤੀ ਸੀ।National2 months ago
-
CM ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਰਾਹਤ, ਲੁਧਿਆਣਾ ਦੀ ਅਦਾਲਤ 'ਚ ਦੁਬਾਰਾ ਪਟੀਸ਼ਨ ਦੀ ਸੁਣਵਾਈ ਟਲੀਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵੱਲ਼ੋਂ ਈਡੀ ਨੂੰ ਉਨ੍ਹਾਂ ਦੀ ਇਨਕਮ ਟੈਕਸ ਕੇਸਾਂ ਦੀ ਫਾਈਲ਼ਾਂ ਦੀ ਟੈਸਟਿੰਗ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੇ ਫ਼ੈਸਲੇ ਖ਼ਿਲਾਫ਼ ਦਾਇਰ ਦੁਬਾਰਾ ਪਟੀਸ਼ਨਾਂ ਦੀ ਸੁਣਵਾਈ 8 ਜਨਵਰੀ ਨੂੰ ਹੋਵੇਗੀ।Punjab2 months ago
-
ਆੜਤੀਆਂ 'ਤੇ ਛਾਪਾਮਾਰੀ ਬਦਲਾਲਊ ਕਾਰਵਾਈ : ਰਜਿੰਦਰਕਿਰਤੀ ਕਿਸਾਨ ਯੂਨੀਅਨ ਨੇ ਆੜ੍ਹਤੀ ਐਸੋਸ਼ੀਏਸ਼ਨ ਦੇ ਆਗੂਆਂ ਉੱਪਰ ਆਮਦਨ ਕਰ ਵਿਭਾਗ ਵੱਲੋਂ ਕੀਤੀ ਛਾਪੇਮਾਰੀ ਦੀ ਨਿਖੇਧੀ ਕਰਦਿਆਂ ਇਸਨੂੰ ਬਦਲਾ ਲਊ ਕਾਰਵਾਈ ਕਰਾਰ ਦਿੱਤਾ ਹੈ।Punjab2 months ago