income tax exemption
-
Budget 'ਚ ਘੱਟ ਆਮਦਨੀ ਵਾਲਿਆਂ ਨੂੰ ਮਿਲ ਸਕਦੀ ਹੈ Tax 'ਚ ਛੋਟ, ਡਿਮਾਂਡ ਬੂਸਟ ਕਰਨ ਲਈ ਸਰਕਾਰ ਉਠਾ ਸਕਦੀ ਹੈ ਇਹ ਕਦਮ : ਰਿਪੋਰਟਆਗਾਮੀ ਬਜਟ (Budget 2021) 'ਚ ਵਿੱਤੀ ਘਾਟੇ ਦੀ ਜ਼ਿਆਦਾ ਚਿੰਤਾ ਦੀ ਬਜਾਏ ਵਿਕਾਸ ਨੂੰ ਮਜ਼ਬੂਤੀ ਦੇਣ 'ਤੇ ਜ਼ਿਆਦਾ ਜ਼ੋਰ ਦਿੱਤੇ ਜਾਣ ਦੀ ਸੰਭਾਵਨਾ ਹੈ। ਵਾਲ ਸਟ੍ਰੀਟ ਬ੍ਰੋਕਰੇਜ ਦੀ ਇਕ ਰਿਪੋਰਟ 'ਚ ਇਹ ਕਿਹਾ ਗਿਆ ਹੈ।Business26 days ago
-
Income Tax ਨੇ ਸ਼ੁਰੂ ਕੀਤੀ ਨਵੀਂ ਸੁਵਿਧਾ, ਹੁਣ ਆਨਲਾਈਨ ਕਰ ਸਕਦੇ ਹੋ ਇਹ ਸ਼ਿਕਾਇਤਬੇਨਾਮੀ ਜਾਇਦਾਦ ਤੇ ਕਾਲੇ ਪੈਸੇ ਖ਼ਿਲਾਫ਼ ਸ਼ਿਕਾਇਤ ਹੁਣ ਇਨਕਮ ਟੈਕਸ ਵਿਭਾਗ ਤੋਂ ਆਨਲਾਈਨ ਕੀਤੀ ਜਾ ਸਕੇਗੀ। ਮੰਗਲਵਾਰ ਨੂੰ ਵਿਭਾਗ ਵੱਲੋਂ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਨਕਮ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ 'ਤੇ ਜਾ ਕੇ ਕੋਈ ਵੀ ਵਿਅਕਤੀ ਕਿਸੇ ਦੀ ਬੇਨਾਮੀ ਜਾਇਦਾਦ ਜਾਂ ਕਾਲੇਧਨ ਦੀ ਜਾਣਕਾਰੀ ਵਿਭਾਗ ਨੂੰ ਦੇ ਸਕਦਾ ਹੈ।Business1 month ago
-
Budget 2020 Expectations : ਡਿਮਾਂਡ ਵਧਾਉਣ ਲਈ ਸਰਕਾਰ ਕਰ ਸਕਦੀ ਹੈ Personal Income Tax ਦੀਆਂ ਦਰਾਂ 'ਚ ਕਟੌਤੀਅਰਥ ਵਿਵਸਥਾ ਵਿਚ ਸੁਸਤੀ ਨੂੰ ਦੂਰ ਕਰਨ ਦੇ ਉਦੇਸ਼ ਨਾਲ ਭਾਰਤੀ ਕੰਪਨੀਆਂ ਨੂੰ ਮੰਗ ਅਤੇ ਖ਼ਪਤ ਵਧਾਉਣ ਲਈ ਆਗਾਮੀ ਬਜਟ ਵਿਚ ਪਰਸਨਲ ਇਨਕਮ ਟੈਕਸ ਦੀਆਂ ਦਰਾਂ ਵਿਚ ਕਟੌਤੀ ਦੀ ਉਮੀਦ ਹੈ।Business1 year ago
-
Budget 2020 : Income Tax 'ਚ ਮਿਲ ਸਕਦੀ ਹੈ ਰਾਹਤ, 1.47 ਕਰੋੜ ਕਰ ਦਾਤਿਆਂ ਨੂੰ ਹੋਵੇਗਾ ਫਾਇਦਾ!ਦੇਸ਼ ਵਿਚ ਖਪਤ ਨੂੰ ਹੱਲਾਸ਼ੇਰੀ ਦੇਣ ਲਈ ਲੋਕਾਂ ਕੋਲ ਪੈਸੇ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਲਈ ਸਰਕਾਰ ਕਈ ਉਪਾਵਾਂ 'ਤੇ ਵਿਚਾਰ ਕਰ ਰਹੀ ਹੈ।Business1 year ago