Income Tax ਨੇ ਸ਼ੁਰੂ ਕੀਤੀ ਨਵੀਂ ਸੁਵਿਧਾ, ਹੁਣ ਆਨਲਾਈਨ ਕਰ ਸਕਦੇ ਹੋ ਇਹ ਸ਼ਿਕਾਇਤ
ਬੇਨਾਮੀ ਜਾਇਦਾਦ ਤੇ ਕਾਲੇ ਪੈਸੇ ਖ਼ਿਲਾਫ਼ ਸ਼ਿਕਾਇਤ ਹੁਣ ਇਨਕਮ ਟੈਕਸ ਵਿਭਾਗ ਤੋਂ ਆਨਲਾਈਨ ਕੀਤੀ ਜਾ ਸਕੇਗੀ। ਮੰਗਲਵਾਰ ਨੂੰ ਵਿਭਾਗ ਵੱਲੋਂ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਨਕਮ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ 'ਤੇ ਜਾ ਕੇ ਕੋਈ ਵੀ ਵਿਅਕਤੀ ਕਿਸੇ ਦੀ ਬੇਨਾਮੀ ਜਾਇਦਾਦ ਜਾਂ ਕਾਲੇਧਨ ਦੀ ਜਾਣਕਾਰੀ ਵਿਭਾਗ ਨੂੰ ਦੇ ਸਕਦਾ ਹੈ।
Business1 month ago