income tax department
-
ਕਾਲੇ ਧਨ ਦੇ 475 ਮਾਮਲਿਆਂ 'ਚ ਇਨਕਮ ਟੈਕਸ ਵਿਭਾਗ ਨੇ ਜਾਰੀ ਕੀਤੇ ਨੋਟਿਸ : ਵਿੱਤ ਰਾਜ ਮੰਤਰੀਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਲੋਕਸਭਾ 'ਚ ਦੱਸਿਆ ਕਿ 14300 ਕਰੋੜ ਰੁਪਏ ਤੋਂ ਵੱਧ ਦੇ ਅਣ-ਐਲਾਨੇ ਵਿਦੇਸ਼ ਜਾਇਦਾਦ ਤੇ ਆਮਦਨ ਨਾਲ ਜੁੜੇ 475 ਮਾਮਲਿਆਂ 'ਚ ਇਨਕਮ ਟੈਕਸ ਵਿਭਾਗ ਨੇ ਨੋਟਿਸ ਜਾਰੀ ਕੀਤੇ ਹਨ।National19 days ago
-
Income Tax ਨੇ ਸ਼ੁਰੂ ਕੀਤੀ ਨਵੀਂ ਸੁਵਿਧਾ, ਹੁਣ ਆਨਲਾਈਨ ਕਰ ਸਕਦੇ ਹੋ ਇਹ ਸ਼ਿਕਾਇਤਬੇਨਾਮੀ ਜਾਇਦਾਦ ਤੇ ਕਾਲੇ ਪੈਸੇ ਖ਼ਿਲਾਫ਼ ਸ਼ਿਕਾਇਤ ਹੁਣ ਇਨਕਮ ਟੈਕਸ ਵਿਭਾਗ ਤੋਂ ਆਨਲਾਈਨ ਕੀਤੀ ਜਾ ਸਕੇਗੀ। ਮੰਗਲਵਾਰ ਨੂੰ ਵਿਭਾਗ ਵੱਲੋਂ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਨਕਮ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ 'ਤੇ ਜਾ ਕੇ ਕੋਈ ਵੀ ਵਿਅਕਤੀ ਕਿਸੇ ਦੀ ਬੇਨਾਮੀ ਜਾਇਦਾਦ ਜਾਂ ਕਾਲੇਧਨ ਦੀ ਜਾਣਕਾਰੀ ਵਿਭਾਗ ਨੂੰ ਦੇ ਸਕਦਾ ਹੈ।Business1 month ago
-
ਅਣਐਲਾਨੀਆਂ ਵਿਦੇਸ਼ੀ ਜਾਇਦਾਦਾਂ ਦੀ ਜਾਂਚ ਲਈ ਆਮਦਨ ਕਰ ਵਿਭਾਗ 'ਚ ਵਿਸ਼ੇਸ਼ ਇਕਾਈਆਂ ਦਾ ਗਠਨਸਰਕਾਰ ਨੇ ਦੇਸ਼ ਭਰ ਵਿਚ ਆਮਦਨ ਕਰ ਵਿਭਾਗ ਦੀਆਂ ਜਾਂਚ ਸ਼ਾਖਾਵਾਂ ਵਿਚ ਇਕ ਵਿਸ਼ੇਸ਼ ਇਕਾਈ ਗਠਿਤ ਕੀਤੀ ਹੈ।Business1 month ago
-
Income Tax Returns ਭਰਨ ਦਾ ਅੱਜ ਆਖ਼ਰੀ ਦਿਨ, ਰਿਟਰਨ 'ਚ ਜ਼ਰੂਰ ਦਿਖਾਓ Bitcoin ਦੀ ਕਮਾਈਅਸੈੱਸਮੈਂਟ ਈਅਰ 2019-20 ਲਈ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਆਖ਼ਰੀ ਤਰੀਕ 10 ਜਨਵਰੀ 2021 ਹੈ। ਅਜਿਹੇ ਵਿਚ ਜੇਕਰ ਤੁਸੀਂ ਵੀ ਆਪਣੀ ਆਈਟੀਆਰ ਜਮ੍ਹਾਂ ਕਰਨ ਵਾਲੇ ਹੋ ਤਾਂ ਇਕ ਗੱਲ ਦੀ ਜ਼ਰੂਰ ਸਾਵਧਾਨੀ ਰੱਖੋ।Business1 month ago
-
ਬੇਨਾਮੀ ਜਾਇਦਾਦ ਮਾਮਲਾ : ਰਾਬਰਟ ਵਾਡਰਾ ਦੇ ਘਰ ’ਚ ਦੂਜੇ ਦਿਨ ਵੀ ਪਹੁੰਚ ਆਈਟੀ ਵਿਭਾਗ ਦੇ ਅਧਿਕਾਰੀਬੇਨਾਮੀ ਜਾਇਦਾਦ ਮਾਮਲੇ ’ਚ ਆਈਟੀ ਵਿਭਾਗ ਦੇ ਅਧਿਕਾਰੀ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਰਾਬਰਟ ਵਾਡਰਾ ਦੇ ਸੁਖਦੇਵ ਵਿਹਾਰ ਸਥਿਤ ਘਰ ’ਚ ਪਹੁੰਚੇ।...National1 month ago
-
Income Tax Calender 2021 : ਇਨ੍ਹਾਂ ਮਹੱਤਵਪੂਰਨ ਤਰੀਕਾਂ ਬਾਰੇ ਜਾਣਨਾ ਤੁਹਾਡੇ ਲਈ ਹੈ ਬੇਹੱਦ ਜ਼ਰੂਰੀIncome Tax Department ਨੇ ਸਾਲ 2021 ਦਾ ਨਵਾਂ ਈ-ਕੈਲੰਡਰ ਜਾਰੀ ਕਰ ਦਿੱਤਾ ਹੈ ਜਿਸ ਵਿਚ ਟੈਕਸ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਨਵੇਂ ਕੈਲੰਡਰ ਜ਼ਰੀਏ ਤੁਹਾਨੂੰ ਟੈਕਸ ਰਿਟਰਨ ਫਾਈਲ ਕਰਨ ਵਿਚ ਕਾਫੀ ਆਸਾਨੀ ਹੋਵੇਗੀ ਜਿਸ ਨਾਲ ਲੇਟ ਫਾਈਲਿੰਗ 'ਚ ਹੋਣ ਵਾਲੀ ਪੈਨਲਟੀ ਤੋਂ ਤੁਸੀਂ ਬਚ ਸਕੋਗੇ।Business1 month ago
-
ਬੇਨਾਮੀ ਜਾਇਦਾਦ ਮਾਮਲੇ ’ਚ ਰਾਬਰਟ ਵਾਡਰਾ ਤੋਂ ਆਈਟੀ ਵਿਭਾਗ ਨੇ ਕੀਤੀ ਪੁੱਛਗਿੱਛ, ਦਰਜ ਕਰੇਗੀ ਬਿਆਨਬੇਨਾਮੀ ਜਾਇਦਾਦ ਨਾਲ ਜੁੜੇ ਇਕ ਮਾਮਲੇ ’ਚ ਪੁੱਛਗਿੱਛ ਲਈ ਇਨਕਮ ਟੈਕਸ ਵਿਭਾਗ ਦੀ ਇਕ ਟੀਮ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਦੇ ਦਫ਼ਤਰ ਪਹੰੁਚੀ ਹੈ।National1 month ago
-
ਆੜਤੀਆਂ 'ਤੇ ਛਾਪਾਮਾਰੀ ਬਦਲਾਲਊ ਕਾਰਵਾਈ : ਰਜਿੰਦਰਕਿਰਤੀ ਕਿਸਾਨ ਯੂਨੀਅਨ ਨੇ ਆੜ੍ਹਤੀ ਐਸੋਸ਼ੀਏਸ਼ਨ ਦੇ ਆਗੂਆਂ ਉੱਪਰ ਆਮਦਨ ਕਰ ਵਿਭਾਗ ਵੱਲੋਂ ਕੀਤੀ ਛਾਪੇਮਾਰੀ ਦੀ ਨਿਖੇਧੀ ਕਰਦਿਆਂ ਇਸਨੂੰ ਬਦਲਾ ਲਊ ਕਾਰਵਾਈ ਕਰਾਰ ਦਿੱਤਾ ਹੈ।Punjab2 months ago
-
ਆੜ੍ਹਤੀਆਂ ਦੇ ਟਿਕਾਣਿਆਂ ਤੇ ਆਮਦਨ ਕਰ ਵਿਭਾਗ ਦੇ ਛਾਪੇ, ਮੁੱਖ ਮੰਤਰੀ ਨੇ ਕੀਤੀ ਕੇਂਦਰ ਦੀ ਆਲੋਚਨਾਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਅੰਦੋਲਨਕਾਰੀ ਕਿਸਾਨਾਂ ਦੀ ਹਮਾਇਤ ਕਰ ਰਹੇ ਆੜ੍ਹਤੀਆਂ ਖਿਲਾਫ ਡਰਾਉਣ-ਧਮਕਾਉਣ ਦੀਆਂ ਚਾਲਾਂ ਲਈ ਕੇਂਦਰ ਦੀ ਸਖਤ ਆਲੋਚਨਾ ਕਰਦਿਆਂ ਚਿਤਾਵਨੀ ਦਿੱਤੀ ਕਿ ਅਜਿਹੇ ਘਿਨਾਉਣੇ ਤਰੀਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖਿਲਾਫ ਲੋਕਾਂ ਦੇ ਗੁੱਸਾ ਵਿੱਚ ਹੋਰ ਵਾਧਾ ਕਰਨਗੇ।Punjab2 months ago
-
ਇਨਕਮ ਟੈਕਸ ਵਿਭਾਗ ਨੇ 'Vivad Se Vishwas' ਯੋਜਨਾ ’ਚ ਡੈਕਲੇਰੈਸ਼ਨ ਦੀ ਸੋਧ ਦੀ ਦਿੱਤੀ ਇਜਾਜ਼ਤ, ਟੈਕਸਪੇਅਰਜ਼ ਨੂੰ ਰਾਹਤਹੁਣ ਤੁਸੀਂ ਵਿਵਾਦ ਤੋਂ ਵਿਸਵਾਸ਼ ਯੋਜਨਾ ਅੰਦਰ ਡੈਕਲੇਰੈਸ਼ਨ ਵਿਚ ਸੋਧ ਕਰ ਸਕਦੇ ਹੋ। ਇਨਕਮ ਟੈਕਸ ਨੇ ਇਹ ਜਾਣਕਾਰੀ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਟੈਕਸਪੇਅਰਜ਼ ਡੈਕਲੇਰੇਸ਼ਨ ਵਿਚ ਉਦੋਂ ਤਕ ਸੋਧ ਕਰ ਸਕਦੇ ਹਾਂ, ਜਦੋਂ ਤਕ ਟੈਕਸ ਅਧਿਕਾਰੀ ਬਕਾਇਆ ਅਤੇ ਟੈਕਸ ਪੈਮੇਂਟ ਦੀ ਪੂਰਨ ਜਾਣਕਾਰੀ ਨਾਲ ਸਰਟੀਫਿਕੇਟ ਜਾਰੀ ਨਹੀਂ ਕਰ ਦਿੰਦੇ।Business2 months ago
-
Income Tax Refund Status ਤੇ Claim Refund ਕਿਵੇਂ ਕਰੀਏ ਚੈੱਕ, ਜਾਣੋਇਨਕਮ ਟੈਕਸ ਰਿਫੰਡ ਲਈ ਅਪਲਾਈ ਕਰਨ ਵਾਲਿਆਂ ਨੂੰ ਸਲਾਹ ਦਿੰਦਿਆਂ ਇਨਕਮ ਟੈਕਸ ਵਿਭਾਗ ਵੱਲੋਂ ਭੇਜੀ ਗਈ ਈਮੇਲ ਦਾ ਤੁਰੰਤ ਜਵਾਬ ਦਿਉ ਤਾਂ ਜੋ ਰਿਫੰਡ ਤੇਜ਼ੀ ਨਾਲ ਜਾਰੀ ਕੀਤਾ ਜਾ ਸਕੇ। ਟੈਕਸ ਵਿਭਾਗ ਜੋ ਈਮੇਲ ਟੈਕਸਦਾਤਾਵਾਂ ਨੂੰ ਭੇਜਦਾ ਹੈ, ਇਸ 'ਚ ਉਨ੍ਹਾਂ ਦੀ ਬਕਾਇਆ ਮੰਗ ਤੋਂ ਇਲਾਵਾ ਬੈਂਕ ਅਕਾਊਂਟ ਤੇ ਰਿਫੰਡ 'ਚ ਡਿਫਰੈਂਸ ਦੀ ਜਾਣਕਾਰੀ ਮੰਗੀ ਜਾਂਦੀ ਹੈ।Business2 months ago
-
ਇਨਕਮ ਟੈਕਸ ਵਿਭਾਗ ਨੇ ਪੰਜਾਬ ਸਣੇ 5 ਸੂਬਿਆਂ 'ਚ ਮਾਰੇ ਛਾਪੇ, ਕਰੋੜਾਂ ਦੀ ਨਕਦੀ ਸਣੇ ਗਹਿਣੇ ਜ਼ਬਤਇਨਕਮ ਟੈਕਸ ਬੋਰਡ ਦੁਆਰਾ ਸੋਮਵਾਰ ਨੂੰ ਕਈ ਥਾਵਾਂ 'ਤੇ ਛਾਪੇ ਮਾਰੇ ਹਨ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਨੇ ਬੀਤੇ ਦਿਨ ਫਰਜ਼ੀ ਬਿਲਿੰਗ ਰਾਹੀਂ ਵੱਡੀ ਗਿਣਤੀ 'ਚ ਨਕਦੀ ਦੇ ਸੰਚਾਲਨ ਤੇ ਉਤਪਾਦਨ ਦਾ ਰੈਕੇਟ ਚਲਾਉਣ ਵਾਲੇ ਵਿਅਕਤੀਆਂ ਦੇ ਇਕ ਵੱਡੇ ਨੈਟਵਰਕ ਦਾ ਪਰਦਾਫਾਸ਼ ਕੀਤਾ ਤੇ ਕਾਫੀ ਮਾਤਰਾ 'ਚ ਰੁਪਏ ਤੇ ਗਹਿਣਿਆਂ ਨੂੰ ਜ਼ਬਤ ਕੀਤਾ ਗਿਆ।National4 months ago
-
PAN Card ਦੁਬਾਰਾ ਛਪਵਾ ਸਕਦੇ ਹੋ, ਪਰ ਪਹਿਲਾਂ ਜਾਣ ਲਓ ਤਰੀਕਾ ਤੇ ਕੀ ਹੈ RePrint ਦੀ ਸ਼ਰਤPermanent account number (PAN) ਇਕ ਲਾਜ਼ਮੀ ਡਾਕੂਮੈਂਟ ਹੈ ਜੋ ਕਿਸੇ ਵੀ ਵਿੱਤੀ ਲੈਣ-ਦੇਣ ਲਈ ਜ਼ਰੂਰੀ ਹੈ, ਜਿਵੇਂ ਬੈਂਕ ਖਾਤਾ ਖੋਲ੍ਹਣਾ, ਨਿਵੇਸ਼ ਕਰਨਾ, ਲੈਣ-ਦੇਣ ਕਰਨਾ ਆਦਿ। ਜੇਕਰ ਪੈਨ ਕਾਰਡ ਗੁਆਚ ਜਾਂਦਾ ਹੈ ਜਾਂ ਖ਼ਰਾਬ ਹੋ ਜਾਂਦਾ ਹੈ ਤਾਂ ਕਾਰਡ ਨੂੰ ਇਕ ਵਾਰ ਫਿਰ ਰੀ-ਪ੍ਰਿੰਟ ਕਰਵਾਇਆ ਜਾ ਸਕਦਾ ਹੈ। ਇਸ ਨੂੰ ਹੇਠ ਲਿਖੀ ਪ੍ਰਕਿਰਿਆ ਦਾ ਉਪਯੋਗ ਕਰਕੇ ਆਨਲਾਈਨ ਕੀਤਾ ਜਾ ਸਕਦਾ ਹੈ।Business5 months ago
-
ਤੁਹਾਡੇ ਕੋਲ ਇਕ ਤੋਂ ਵੱਧ PAN Card ਤਾਂ ਨਹੀਂ, ਵਰਨਾ ਝਲਣਾ ਪੈ ਸਕਦੈ ਭਾਰੀ ਜੁਰਮਾਨਾਭਾਰਤ ਵਿਚ ਪੈਨ ਕਾਰਡ ਸਭ ਤੋਂ ਮਹੱਤਵਪੂਰਨ ਵਿੱਤੀ ਪਛਾਣ ਪੱਤਰ ਹੈ। ਦੇਸ਼ ਦਾ ਆਮਦਨ...Business6 months ago
-
10 ਜਾਂਚ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕਰੇਗਾ ਇਨਕਮ ਟੈਕਸ ਵਿਭਾਗਅੱਤਵਾਦ ਰੋਕੂ ਮੰਚ ਨੈੱਟਗਰਿੱਡ ਤਹਿਤ ਇਨਕਮ ਟੈਕਸ ਵਿਭਾਗ ਸੀਬੀਆਈ ਤੇ ਐੱਨਆਈਏ ਸਮੇਤ 10 ਜਾਂਚ ਤੇ ਖ਼ੁਫੀਆ ਏਜੰਸੀਆਂ ਨਾਲ ਕਿਸੇ ਵੀ ਇਕਾਈ ਦੇ ਪੈਨ ਤੇ ਬੈਂਕ ਖਾਤੇ ਦਾ ਵੇਰਵਾ ਸਾਂਝਾ ਕਰੇਗਾ।National7 months ago
-
ਇਨਕਮ ਟੈਕਸ ਵਿਭਾਗ ਨੇ Form 26AS 'ਚ ਕੀਤੇ ਬਦਲਾਅ, ਇਨਕਮ ਟੈਕਸ ਰਿਟਰਨ ਦਾਖਲ ਕਰਨ 'ਚ ਹੋਵੇਗੀ ਆਸਾਨੀਸੀਬੀਡੀਟੀ ਨੇ ਕਿਹਾ ਕਿ ਇਸ ਵਿੱਤੀ ਵਰ੍ਹੇ ਤੋਂ ਟੈਕਸ ਪੇਅਰਜ਼ ਨੂੰ ਸੋਧੇ Form 26 AS ਮਿਲਣਗੇ। ਨਵੇਂ Form 26 AS ਵਿਚ ਟੈਕਸ ਦਾਤਾਵਾਂ ਨੂੰ ਵੱਖ ਵੱਖ ਸ਼੍ਰੇਣੀਆਂ ਵਿਚ ਵਿੱਤੀ ਲੈਣ ਦੇਣ ਨਾਲ ਜੁੜੇ ਸਟੇਟਮੈਂਟ Form 26 AS ਦੇ ਸੰਦਰਭ ਵਿਚ ਵਿੱਤੀ ਲੈਣ ਦੇਣ ਨਾਲ ਜੁੜੀ ਜ਼ਿਆਦਾ ਜਾਣਕਾਰੀ ਮਿਲ ਸਕੇਗੀ।Business7 months ago
-
ਤਿੰਨ ਗਰੁੱਪਾਂ 'ਤੇ ਛਾਪੇ, ਆਮਦਨ ਕਰ ਵਿਭਾਗ ਨੇ 12 ਕਰੋੜ ਜ਼ਬਤ ਕੀਤੇਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੇ ਦੋਸ਼ 'ਚ ਇਸ ਹਫਤੇ ਦੇ ਸ਼ੁਰੂ 'ਚ ਰਾਜਸਥਾਨ ਸਥਿਤ ਤਿੰਨ ਸਮੂਹਾਂ ਦੇ ਕੰਪਲੈਕਸਾਂ ਤਿੰਨ ਗਰੁੱਪਾਂ ਦੇ ਕੰਪਲੈਕਸਾਂ 'ਤੇ ਛਾਪੇਮਾਰੀ ਤੋਂ ਬਾਅਦ ਲਗਪਗ 12 ਕਰੋੜ ਰੁਪਏ ਜ਼ਬਤ ਕੀਤੇ ਹਨ।National7 months ago
-
FY 2019-20: ਟੈਕਸਪੇਅਰਜ਼ ਨੂੰ ਰਾਹਤ, TDS, TCS, ਸਰਟੀਫਿਕੇਟ Issue ਕਰਨ ਦੀ ਅੰਤਿਮ ਤਾਰੀਕ ਵਧੀਇਨਕਮ ਵਿਭਾਗ ਨੇ ਕਰਦਾਤਾਂ ਨੂੰ ਰਾਹਤ ਦਿੰਦਿਆਂ ਵਿੱਤੀ ਸਾਲ 2019-20 ਦੀ ਟੀਡੀਐੱਸ ਤੇ ਟੀਸੀਐੱਸ ਸਰਟੀਫਿਕੇਟ ਦੀ ਅੰਤਿਮ ਤਾਰੀਕ ਨੂੰ 21 ਜੁਲਾਈ ਤੋਂ ਵਧਾ ਕੇ 31 ਜੁਲਾਈ ਤਕ ਕਰ ਦਿੱਤਾ ਗਿਆ ਹੈ। ਇਸ ਨਾਲ ਹੀ ਟੀਡੀਐੱਸ/ਟੀਸੀਐੱਸ ਦੇ ਸਰਟੀਫਿਕੇਟ ਨੂੰ ਜਾਰੀ ਕਰਨ ਦੀ ਤਾਰੀਕ 15 ਅਗਸਤ 2020 ਤਕ ਵਧਾ ਦਿੱਤੀ ਗਈ ਹੈ।Business8 months ago
-
ਨੌਕਰੀ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ! ਸਰਕਾਰ ਨਵੀਂ Income Tax ਵਿਵਸਥਾ 'ਚ ਦੇਵੇਗੀ ਇਹ ਛੋਟIncome Tax : ਨਵੀਂ ਟੈਕਸ ਵਿਵਸਥਾ 1 ਅਪ੍ਰੈਲ 2020 ਤੋਂ 31 ਮਾਰਚ 2021 ਤਕ ਕੀਤੀ ਕਮਾਈ 'ਤੇ ਲਾਗੂ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਉਨ੍ਹਾਂ ਨੌਕਰੀ ਕਰਨ ਵਾਲਿਆਂ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਨ੍ਹਾਂ ਨੇ ਨਵੀਂ ਵਿਵਸਥਾ ਤਹਿਤ ਟੈਕਸ ਛੋਟ ਦਾ ਬਦਲ ਚੁਣਿਆ ਹੈ।Business8 months ago
-
Income Tax : ਹੁਣ ਨਹੀਂ ਲੁਕੋ ਸਕੋਗੇ ਪ੍ਰਾਪਰਟੀ ਤੇ ਸ਼ੇਅਰ ਦਾ ਲੈਣ-ਦੇਣ, ਵਿਭਾਗ ਨੇ ਉਠਾਇਆ ਇਹ ਕਦਮਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਆਮਦਨ ਕਰ ਰਿਟਰਨ ਪ੍ਰੋਸੈਸਿੰਗ ਤੇ ਮੁਲਾਂਕਣ ਨੂੰ ਸਰਲ ਤੇ ਅਸਰਦਾਰ ਬਣਾਉਣ ਦੀ ਪਹਿਲ ਤਹਿਤ Form 26AS ਨੂੰ Annual Information Statement (ਸਾਲਾਨਾ ਸੂਚਨਾ ਵੇਰਵਾ) ਦੇ ਰੂਪ 'ਚ ਬਦਲ ਦਿੱਤਾ ਹੈ।Business9 months ago