improved health
-
Benefits of Dates : ਭਾਰ ਕੰਟਰੋਲ ਕਰਨ ਤੋਂ ਲੈ ਕੇ ਪਾਚਨ ਨੂੰ ਠੀਕ ਰੱਖਦੀ ਹੈ ਖਜੂਰ, ਜਾਣੋ ਬਿਹਤਰੀਨ ਫਾਇਦੇਖਜੂਰ ’ਚ ਕੋਲੈਸਟ੍ਰੋਲ ਨਹੀਂ ਹੁੰਦਾ ਅਤੇ ਨਾਲ ਹੀ ਫੈਟ ਵੀ ਘੱਟ ਹੁੰਦਾ ਹੈ। ਨਿਯਮਿਤ ਰੂਪ ਨਾਲ ਇਸਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਕੰਟਰੋਲ ’ਚ ਰਹਿੰਦਾ ਹੈ। ਖਜ਼ੂਰ ’ਚ ਬੀ1, ਬੀ2, ਬੀ3, ਬੀ5 ਤੇ ਏ1 ਅਤੇ ਵਿਟਾਮਿਨ ਸੀ ਮੌਜੂਦ ਰਹਿੰਦਾ ਹੈ। ਖਜ਼ੂਰ ’ਚ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਸੇਲੇਨਿਯਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ।Lifestyle18 days ago
-
ਮੁਲਾਇਮ ਦੀ ਸਿਹਤ 'ਚ ਸੁਧਾਰ, ਹਸਪਤਾਲ 'ਚ ਕੀਤੀ ਸੈਰਮੇਦਾਂਤਾ ਹਸਪਤਾਲ 'ਚ ਭਰਤੀ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੀ ਪਤਨੀ ਸਾਧਨਾ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।National3 months ago
-
ਸਿਹਤ ਸੇਵਾਵਾਂ 'ਚ ਹੋਵੇ ਸੁਧਾਰਆਮ ਨਾਗਰਿਕਾਂ ਨੂੰ ਅੱਜ ਵੀ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਕੋਲ ਛਿੱਲ ਲੁਹਾਉਣੀ ਪੈਂਦੀ ਹੈ ਜਾਂ ਰੱਬ ਦਾ ਭਾਣਾ ਮੰਨ ਕੇ ਦੇਸੀ ਓਹੜ-ਪੋਹੜ ਨਾਲ ਕੰਮ ਚਲਾਇਆ ਜਾਂਦਾ ਹੈ।Editorial1 year ago