ਭਾਰਤ ਨੂੰ ਜਾਣੋ : ਕਿੱਥੋਂ ਮਿਲਿਆ ਇੰਡੀਆ ਨਾਂ ਤੇ ਕਿਹੜਾ ਪੁਲ਼ ਹੈ ਦੁਨੀਆ 'ਚ ਸਭ ਤੋਂ ਉੱਚਾ; ਇੱਥੇ ਮਿਲੇਗੀ ਹਰੇਕ ਜਾਣਕਾਰੀ
ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਭਾਰਤ ਕਿਵੇਂ ਇੰਡੀਆ ਬਣਿਆ। ਦਰਅਸਲ, ਭਾਰਤ ਦਾ ਅੰਗਰੇਜ਼ੀ 'ਚ ਨਾਂ 'ਇੰਡੀਆ' ਇੰਡਸ ਨਦੀ ਦੇ ਨਾਂ ਤੋਂ ਲਿਆ ਗਿਆ ਸੀ। ਮੁਢਲੀਆਂ ਸਭਿਅਤਾਵਾਂ ਇਸ ਨਦੀ ਦੇ ਆਲੇ-ਦੁਆਲੇ ਘਾਟੀ 'ਚ ਰਹਿੰਦੀਆਂ ਸਨ। ਨਾਲ ਹੀ ਸਿੰਧ ਨਦੀ ਨੂੰ ਆਰੀਅਨ ਉਪਾਸਕਾਂ 'ਚ ਸਿੰਧੂ ਕਿਹਾ ਜਾਂਦਾ ਸੀ।
National6 months ago