ਹਾੜ ਦਾ ਮਹੀਨਾ ਵਗੇ ਤੱਤੀ-ਤੱਤੀ ਲੋਅ
ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ। ਨਾ ਹੀ ਇਸ ਦੀ ਰਫ਼ਤਾਰ ਢਿੱਲ ਹੁੰਦੀ ਨਾ ਤੇਜ਼। ਸਮੇਂ ਦੇ ਬਦਲਣ ਨਾਲ ਰੁੱਤਾਂ ਬਦਲਦੀਆਂ ਹਨ। ਹਰ ਰੁੱਤ ਆਪਣੇ ਨਿਸ਼ਚਤ ਸਮੇਂ ’ਤੇ ਆ ਕੇ ਹਾਜ਼ਰੀ ਦਰਜ ਕਰਵਾਉਂਦੀ ਹੈ। ਹਾੜ ਮਹੀਨਾ ਗਰਮੀ ਨਾਲ ਲੋਕਾਂ ਦੇ ਹਾੜੇ ਕਢਵਾ ਦਿੰਦਾ ਹੈ। ਇਸ ਮਹੀਨੇ ਨੂੰ ਅਸਾੜ, ਅਖਾੜ ਅਤੇ ਅਹਾੜ ਵੀ ਕਿਹਾ ਜਾਂਦਾ ਹੈ।
Lifestyle1 month ago