ਪ੍ਰੇਮੀ-ਪ੍ਰੇਮਿਕਾ ਦੋਵੇਂ ਵਿਆਹੁਤਾ, ਲਿਵ ਇਨ 'ਚ ਰਹਿਣ ਲੱਗੇ, ਸੁਰੱਖਿਆ ਲਈ ਹਾਈ ਕੋਰਟ ਪੁੱਜੇ ਤਾਂ ਝਾੜ ਦੇ ਨਾਲ ਲੱਗਾ ਜੁਰਮਾਨਾ
16 ਸਾਲਾ ਪੁੱਤਰ ਦੀ ਮਾਂ ਤੇ 10 ਸਾਲਾ ਪੁੱਤਰ ਦੇ ਪਿਓ ਦਰਮਿਆਨ ਪ੍ਰੇਮ ਸਬੰਧਾਂ ਨੂੰ ਕਾਨੂੰਨੀ ਸੁਰੱਖਿਆ ਦਾ ਜਾਮਾ ਪੁਆਉਣ ਦੀ ਸੰਗਰੂਰ ਦੇ ਪ੍ਰੇਮੀ ਜੋੜੇ ਦੀ ਚਾਲ ਕਾਮਯਾਬ ਨਾ ਹੋਈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਜੋੜੇ ਨੂੰ ਕਾਨੂੰਨੀ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ।
Punjab4 months ago