imbalance
-
Moral Values : ਜ਼ਿੰਦਗੀ ਦਾ ਆਧਾਰ ਹਨ ਨੈਤਿਕ ਕਦਰਾਂ-ਕੀਮਤਾਂਅਜੋਕੇ ਸਮਾਜਿਕ ਨਿਘਾਰ ਦਾ ਮੁੱਖ ਕਾਰਨ ਨੈਤਿਕ-ਕਦਰਾਂ ਕੀਮਤਾਂ ਦਾ ਲੜ ਛੱਡਣਾ ਹੈ। ਬਾਲ ਉਮਰੇ ਸੱਚ, ਇਮਾਨਦਾਰੀ, ਪਿਆਰ, ਸਤਿਕਾਰ, ਹਿੰਮਤ, ਲਗਨ, ਭਾਈਚਰਕ ਸਾਂਝ, ਇਨਸਾਨੀਅਤ ਤੇ ਸ਼ਾਂਤੀ ਵਰਗੇ ਅਨੇਕਾਂ ਕੀਮਤੀ ਗੁਣ ਬੱਚਾ ਪਰਿਵਾਰ ਵਿੱਚੋਂ ਸਿੱਖਦਾ ਹੈ। ਆਓ ਆਪਾਂ ਆਪਣੇ ਜੀਵਨ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਸ਼ਿੰਗਾਰੀਏ ਤਾਂ ਜੋ ਸਾਡਾ ਆਲਾ-ਦੁਆਲਾ ਮਹਿਕਾਂ ਭਰਪੂਰ ਬਣ ਸਕੇ।Lifestyle2 months ago
-
ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਤਿੰਨ ਬੱਚਿਆਂ ਸਮੇਤ 4 ਜ਼ਖਮੀਵੀਰਵਾਰ ਰਾਤ ਕੋਈ 8 ਵਜੇ ਦੇ ਕਰੀਬ ਘੁੰਨਸ ਲਿੰਕ ਰੋਡ 'ਤੇ ਬਿਨ੍ਹਾਂ ਲਾਈਟ ਮੋਟਰਸਾਇਕਲ ਦਾ ਸੰਤੁਲਨ ਵਿਗੜਣ ਕਾਰਨ ਖੇਤਾਂ 'ਚ ਪਲਟਣ ਕਾਰਨ ਸਵਾਰ ਤਿੰਨ ਬੱਚਿਆਂ ਸਮੇਤ 4 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ।Punjab3 months ago
-
ਨੈਤਿਕਤਾ ਦੀ ਜ਼ਰੂਰਤਨੈਤਿਕਤਾ ਨਾਲ ਜੀਵਨ ਸੌਖਾ ਤੇ ਵਧੀਆ ਬਣਦਾ ਹੈ। ਇਮਾਨਦਾਰੀ ਤੁਹਾਨੂੰ ਸਮਾਜ ਵਿਚ ਇੱਜ਼ਤ ਦਿਵਾਉਂਦੀ ਹੈ। ਨਿਮਰਤਾ ਲੋਕਾਂ ਨਾਲ ਹਮਦਰਦੀ ਦਾ ਗੁਣ ਪੈਦਾ ਕਰਦੀ ਹੈ। ਹੌਸਲਾ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਾਉਂਦਾ ਹੈ।Lifestyle11 months ago
-
ਨੈਤਿਕ ਕਦਰਾਂ-ਕੀਮਤਾਂ ਦੀ ਅਹਿਮੀਅਤਨੈਤਿਕ ਕਦਰਾਂ-ਕੀਮਤਾਂ ਜ਼ਿੰਦਗੀ ਦੇ ਪੰਧ ਨੂੰ ਸਫਲ ਬਣਾਉਣ 'ਚ ਅਹਿਮ ਰੋਲ ਅਦਾ ਕਰਦੀਆਂ ਹਨ। ਜੇ ਅਸੀਂ ਇਨ੍ਹਾਂ ਦੀ ਪਾਲਣਾ ਕਰਦੇ ਹਾਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਆਪਣੇ ਆਪ ਨਿਕਲ ਆਉਂਦੇ ਹਨ।Lifestyle11 months ago
-
ਦਿਮਾਗ ਨੂੰ ਅਸੰਤੁਲਿਤ ਕਰ ਸਕਦੀ ਹੈ ਵਾਰ-ਵਾਰ ਫੇਸਬੁੱਕ ਦੇਖਣ ਦੀ ਤਲਬ-ਦਿਮਾਗ ਦੀਆਂ ਦੋ ਵਿਵਸਥਾਵਾਂ ਵਿਚਾਲੇ ਗੜਬੜੀ ਦੀ ਸੰਭਾਵਨਾ -ਦਿਮਾਗ ਦੀਆਂ ਦੋ ਵਿਵਸਥਾਵਾਂ ਵਿਚਾਲੇ ਗੜਬੜੀ ਦੀ ਸੰਭਾਵਨਾ ਨਿਊਯਾਰਕ (ਆਈਏਐੱਨਐੱਸ) : ਜੇ ਤੁਸੀਂ ਵੀ ਗੱਡੀ ਚਲਾਉਂ ਨਿਊਯਾਰਕ (ਆਈਏਐੱਨਐੱਸ) : ਜੇ ਤੁਸੀਂ ਵੀ ਗੱਡੀ ਚਲਾਉਂNews3 years ago
-
ਦਰਾਮਦ ਨੇ ਵਿਗਾੜੀ ਘਰੇਲੂ ਖ਼ੁਰਾਕੀ ਤੇਲ ਦੀ ਧਾਰਸੁਰੇਂਦਰ ਪ੍ਰਸਾਦ ਸਿੰਘ, ਨਵੀਂ ਦਿੱਲੀ : ਮੌਨਸੂਨ ਦੀ ਚੰਗੀ ਬਾਰਿਸ਼ ਅਤੇ ਮਿੱਟੀ 'ਚ ਢੱੁਕਵੀਂ ਨਮੀ ਕਾਰਨ ਹਾੜੀ ਸੀਜ਼ਨ ਦੀਆਂ ਫ਼ਸਲਾਂ ਦੀ ਸ਼ਾਨਦਾਰ ਪੈਦਾਵਾਰ ਭਾਵੇਂ ਹੋਣ ਵਾਲੀ ਹੋਵੇ ਪਰ ਖ਼ੁਰਾਕੀ ਤੇਲਾਂ ਦੀ ਕਮੀ ਨੂੰ ਪੂਰਾ ਕਰਨ 'ਚ ਸਰਕਾਰੀ ਖਜ਼ਾਨੇ ਦੀ ਸਿਹਤ ਜ਼ਰੂਰ ਵਿਗੜ ਜਾਵੇਗੀ।News3 years ago
-
ਗੁੰਮਸ਼ੁਦਾ ਅੌਰਤ ਕੀਤੀ ਵਾਰਸਾਂ ਦੇ ਸਪੁਰਦਪਿੰਡ ਲੋਪੋਕੇ ਵਿਚ ਦਿਮਾਗੀ ਹਾਲਤ ਖਰਾਬ ਹੋਣ ਕਾਰਨ ਇਕ ਅੌਰਤ ਤਿੰਨ ਦਿਨਾਂ ਤੋਂ ਗਲੀਆਂ ਬਾਜ਼ਾਰਾਂ 'ਚ ਘੁੰਮ ਰਹੀ ਸੀ। ਸੁਖਦੇਵ ਸਿੰਘ ਨੇ ਉਸ ਅੌਰਤ ਕੋਲੋਂ ਉਸ ਦੇ ਘਰ ਦਾ ਪਤਾ ਪੁੱਿਛਆ ਤਾ ਉਸ ਅੌਰਤ ਨੇ ਆਪਣਾ ਨਾਂ ਅਨੀਤਾ ਦੀਕਸ਼ਤ ਦਸਿਆ ਕਿ ਉਸ ਨੇ ਬੀਏ, ਬੀਐਡ ਕੀਤੀ ਹੈ ਤੇ ਉਸ ਨੇ ਆਪਣੇ ਘਰ ਦਾ ਪਤਾ ਇਕ ਕਾਗਜ਼ 'ਤੇ ਲਿਖ ਦਿੱਤਾ। ਮੈਂਬਰ ਸੁਖਦੇਵ ਸਿੰਘ ਨੇ ਕਿਸੇ ਤਰ੍ਹਾਂ ਅਨੀਤਾ ਦੇ ਭਰਾ ਦਾ ਨੰਬਰ ਲੱਭ ਕੇ ਉਸ ਨੂੰ ਅਨੀਤਾ ਬਾਰੇ ਦੱਸਿਆ।News8 years ago
-
ਕਾਂਗਰਸੀ ਆਗੂਆਂ ਦੀ ਹਾਲਤ ਹੋਈ ਅਤਿ ਦੀ ਤਰਸਯੋਗ : ਰਜਿੰਦਰ ਸਾਬਾਫੋਟੋ-33 ਕੰਵਲ ਜੀਤ ਵਾਲੀਆ, ਅੰਮਿ੫ਤਸਰ : ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੫ਧਾਨ ਰਜਿੰਦਰ ਸਿੰਘ ਸਾਬਾ ਨੇ ਕਿਹਾ ਕਿ ਕਾਂਗਰ ਫੋਟੋ-33 ਕੰਵਲ ਜੀਤ ਵਾਲੀਆ, ਅੰਮਿ੫ਤਸਰ : ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੫ਧਾਨ ਰਜਿੰਦਰ ਸਿੰਘ ਸਾਬਾ ਨੇ ਕਿਹਾ ਕਿ ਕਾਂਗਰ ਫੋਟੋ-33 ਕੰਵਲ ਜੀਤ ਵਾਲੀਆ, ਅੰਮਿ੫ਤਸਰ : ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੫ਧਾਨ ਰਜਿੰਦਰ ਸਿੰਘ ਸਾਬਾ ਨੇ ਕਿਹਾ ਕਿ ਕਾਂਗਰNews8 years ago