iit kharagpur
-
ਆਈਆਈਟੀ ਖੜਗਪੁਰ ਦੁਨੀਆ ਦੀਆਂ ਸਿਖਰਲੀਆਂ ਯੂਨੀਵਰਸਿਟੀਆਂ 'ਚ ਹੋਇਆ ਸ਼ਾਮਲਜਾਣਕਾਰੀ ਮੁਤਾਬਕ, 6 ਅਪ੍ਰੈਲ ਨੂੰ ਜਾਰੀ 12ਵੀਂ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ਵਿਸ਼ੇ ਵਾਰ-2022 ਮੁਤਾਬਕ, ਇੰਜੀਨੀਅਰਿੰਗ ਅਤੇ ਤਕਨੀਕੀ ਵਿਸ਼ੇ, ਜਿਸ ਵਿਚ ਸੰਸਥਾਨ ਮੋਹਰੀ ਹੈ, ਲਈ ਵਿਸ਼ਵ ਪੱਧਰ 'ਤੇ 101ਵੀਂ ਰੈਂਕਿੰਗ ਮਿਲੀ ਹੈ, ਜਦਕਿ ਰਾਸ਼ਟਰੀ ਪੱਧਰ 'ਤੇ ਇਸ ਵਿਸ਼ੇ ਵਿਚ ਉਸ ਦਾ ਤੀਜਾ ਸਥਾਨ ਹੈ।National1 month ago
-
ਗੇਟ ਐਡਮਿਟ ਕਾਰਡ 2022 gate.iitkgp.ac.in 'ਤੇ ਜਾਰੀ, ਪ੍ਰੀਖਿਆ 5 ਤੋਂ 13 ਫਰਵਰੀ ਤਕਅਜਿਹੀ ਸਥਿਤੀ ਵਿੱਚ, ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਉਮੀਦਵਾਰ ਪੋਰਟਲ 'ਤੇ ਡਾਊਨਲੋਡ ਕਰ ਸਕਦੇ ਹਨ।Education4 months ago
-
GATE 2022 Admit Card: ਅੱਜ ਜਾਰੀ ਨਹੀਂ ਹੋਵੇਗਾ ਗੇਟ ਪ੍ਰੀਖਿਆ ਦਾ ਐਡਮਿਟ ਕਾਰਡ, IIT ਖੜਗਪੁਰ ਨੇ ਜਾਰੀ ਕੀਤਾ ਅਪਡੇਟGATE ਦੇ ਅਧਿਕਾਰਤ ਪੋਰਟਲ gate.iitkgp.ac.in 'ਤੇ ਸੰਸਥਾ ਦੁਆਰਾ ਜਾਰੀ ਕੀਤੇ ਗਏ ਅਪਡੇਟ ਦੇ ਅਨੁਸਾਰ, GATE ਐਡਮਿਟ ਕਾਰਡ ਜਾਰੀ ਕਰਨ ਦੀ ਅਗਲੀ ਮਿਤੀ ਜਲਦੀ ਹੀ ਸੂਚਿਤ ਕਰ ਦਿੱਤੀ ਜਾਵੇਗੀ।Education4 months ago
-
GATE 2022 : 5 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਗੇਟ ਪ੍ਰੀਖਿਆ ਸਬੰਧੀ ਜਾਰੀ ਹੋਈ ਇਹ ਮਹੱਤਵਪੂਰਨ ਸੂਚਨਾ, ਜਲਦ ਕਰੋ ਚੈੱਕਗ੍ਰੈਜੂਏਟ ਯੋਗਤਾ ਟੈਸਟ ਇਨ ਇੰਜੀਨੀਅਰਿੰਗ (ਗੇਟ) 2022 ਪ੍ਰੀਖਿਆ ਸਬੰਧੀ ਇਕ ਮਹੱਤਵਪੂਰਨ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। https://gate.iitkgp.ac.in/index.html ’ਤੇ ਜਾਰੀ ਅਪਡੇਟ ਅਨੁਸਾਰ, ਗੇਟ 2022 ਲਈ ਦੋ ਸ਼ਹਿਰਾਂ ’ਚ ਬਣਾਏ ਗਏ ਸੈਂਟਰਾਂ ਨੂੰ ਰੱਦ ਕਰ ਦਿੱਤਾ ਗਿਆ ਹੈ।Education6 months ago
-
JEE Advanced 2021 Admit Card : ਜੇਈਈ ਐਡਵਾਂਸ ਐਡਮਿਟ ਕਾਰਡ ਅੱਜ ਹੋਣਗੇ ਜਾਰੀ, ਇੰਝ ਕਰ ਸਕੋਗੇ ਡਾਊਨਲੋਡਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਤਕ ਪਹੁੰਚਣਾ ਪਵੇਗਾ। ਉੱਥੇ ਹੀ ਉਮੀਦਵਾਰ ਜੇਈਈ ਐਡਵਾਂਸ ਐਡਮਿਟ ਕਾਰਡ 2021 ਪ੍ਰੀਖਿਆ ਕੇਂਦਰ 'ਤੇ ਲੈ ਜਾਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਬਿਨੈਕਾਰ ਚਾਹੁਣ ਤਾਂ ਜੇਈਈ ਐਡਵਾਂਸ 2021 ਦੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਗਏ ਸਟੈੱਪਸ ਨੂੰ ਫਾਲੋ ਕਰ ਸਕਦੇ ਹਨ।Education7 months ago
-
JEE Advanced 2021 : ਜੇਈਈ ਐਡਵਾਂਸ ਪ੍ਰੀਖਿਆ ਲਈ ਅੱਜ ਇਸ ਸਮੇਂ ਤੋਂ ਕਰ ਸਕੋਗੇ ਰਜਿਸਟ੍ਰੇਸ਼ਨ, ਜਾਣੋ ਆਖਰੀ ਤਰੀਕਆਈਆਈਟੀ ਖੜਗਪੁਰ ਵੱਲੋਂ ਜੇਈਈ ਐਡਵਾਂਸ 2021 ਪ੍ਰੀਖਿਆ ਲਈ ਰਜਿਸਟ੍ਰੇਸ਼ਨ 11 ਸਤੰਬਰ ਤੋਂ ਸ਼ੁਰੂ ਹੋਣੀ ਸੀ ਪਰ ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਵੱਲੋਂ ਜੇਈਈ ਮੇਨ 2021 ਪ੍ਰੀਖਿਆ ਦੇ ਨਤੀਜਿਆਂ ਦੇ ਐਲਾਨ 'ਚ ਦੇਰੀ ਕਾਰਨ ਜੇਈਈ ਐਡਵਾਂਸ 2021 ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਵਿਚ ਦੇਰ ਹੋਈ ਹੈ।Education8 months ago
-
JEE Advanced 2021: ਆਈਆਈਟੀ 'ਚ ਦਾਖਲੇ ਲਈ ਤਿੰਨ ਅਕਤੂਬਰ ਨੂੰ ਹੋਵੇਗੀ ਜੇਈਈ ਐਡਵਾਂਸ ਪ੍ਰੀਖਿਆਪ੍ਰਧਾਨ ਨੇ ਟਵੀਟ ਕੀਤਾ, ਆਈਆਈਟੀ ’ਚ ਦਾਖਲੇ ਲਈ ਜੇਈਈ-ਐਡਵਾਂਸ, 2021 ਤਿੰਨ ਅਕਤੂਬਰ ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਦੇ ਸੰਚਾਲਨ ’ਚ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।Education9 months ago
-
JEE Advanced 2021 Postponed: ਜੇਈਈ ਐਡਵਾਂਸ ਪ੍ਰੀਖਿਆ ਮੁਲਤਵੀ, ਆਫਿਸ਼ੀਅਲ ਨੋਟਿਸ ਜਾਰੀਨੋਟਿਸ ਵਿਚ ਕਿਹਾ ਗਿਆ ਹੈ ਕਿ ਕੋਵਿਡ 19 ਮਹਾਮਾਰੀ ਕਾਰਨ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਜੇਈਈ ਐਡਵਾਂਸਡ 2021 ਜੋ 3 ਜੁਲਾਈ 2021 ਸ਼ਨੀਵਰ ਨੂੰ ਕਰਵਾਈ ਜਾਣੀ ਸੀ, ਮੁਲਤਵੀ ਕਰ ਦਿੱਤੀ ਗਈ ਹੈ। ਪ੍ਰੀਖਿਆ ਦੀ ਸੋਧੀ ਹੋਈ ਮਿਤੀ ਦਾ ਐਲਾਨ ਉਚਿਤ ਸਮੇਂ ’ਤੇ ਕਰ ਦਿੱਤਾ ਜਾਵੇਗਾ।Education11 months ago
-
IIT ਖੜਗਪੁਰ ਦੇ ਖੋਜਾਰਥੀਆਂ ਨੇ ਕੋਰੋਨਾ ਵਾਇਰਸ ਰੈਪਿਡ ਟੈਸਟ ਲਈ ਤਿਆਰ ਕੀਤੀ ਨਵੀਂ ਟੈਕਨਾਲੋਜੀ, ਕੀਮਤ ਮਹਿਜ਼ 400 ਰੁਪਏਪੱਛਮੀ ਬੰਗਾਲ ਦੇ ਖਡ਼ਗਪੁਰ ਸਥਿਤ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਆਈਆਈਟੀ ਖੜਗਪੁਰ ਦੇ ਖੋਜਾਰਥੀਆਂ ਨੇ ਕੋਰੋਨਾ ਵਾਇਰਸ ਰੈਪਿਡ ਟੈਸਟ ਲਈ ਇਕ ਨਾਵੇਲ ਟੈਕਨਾਲੋਜੀ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ।National1 year ago
-
ਆਈਆਈਟੀ ਖੜਗਪੁਰ ਕੰਪਲੈਕਸ 'ਚ 28 ਦੁਕਾਨਾਂ ਸੜ ਕੇ ਸੁਆਹਬੰਗਾਲ ਦੇ ਪੱਛਮੀ ਮੋਦੀਨੀਪੁਰ ਜ਼ਿਲ੍ਹੇ 'ਚ ਆਈਆਈਟੀ ਖੜਗਪੁਰ ਕੰਪਲੈਕਸ 'ਚ ਕਰੀਬ 28 ਦੁਕਾਨਾਂ ਸੜ ਕੇ ਖਾਕ ਹੋ ਗਈਆਂ। ਫਾਇਰ ਬਿ੍ਗੇਡ ਦੇ ਇਕ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਕੰਪਲੈਕਸ 'ਚ ਟੈੱਕ ਮਾਰਕੀਟ 'ਚ ਸ਼ੁੱਕਰਵਾਰ ਨੂੰ ਸ਼ਾਮ ਸੱਤ ਵਜ ਕੇ 50 ਮਿੰਟ 'ਤੇ ਅੱਗ ਲੱਗੀ।National2 years ago