ignoring
-
Diabetes Symptoms: ਸ਼ੂਗਰ ਹੋਣ 'ਤੇ ਸਰੀਰ ਦਿੰਦਾ ਹੈ ਇਹ ਸੰਕੇਤ, ਇਨ੍ਹਾਂ ਨੂੰ ਬਿਲਕੁਲ ਵੀ ਨਾ ਕਰੋ ਨਜ਼ਰਅੰਦਾਜ਼ਅਨਿਯਮਿਤ ਰੁਟੀਨ ਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਅੱਜ-ਕੱਲ੍ਹ ਸ਼ੂਗਰ ਦੀ ਸਮੱਸਿਆ ਆਮ ਹੋ ਗਈ ਹੈ। ਜੇਕਰ ਕਿਸੇ ਨੂੰ ਇੱਕ ਵਾਰ ਸ਼ੂਗਰ ਦੀ ਬਿਮਾਰੀ ਲੱਗ ਜਾਵੇ ਤਾਂ ਇਹ ਸਾਰੀ ਉਮਰ ਰਹਿੰਦੀ ਹੈ। ਅਸਲ ਵਿੱਚ ਸ਼ੂਗਰ ਇੱਕ ਪਾਚਕ ਵਿਕਾਰ ਹੈ ਜਿਸ ਵਿੱਚ ਸਰੀਰ ਦੇ ਖੂਨ ਵਿੱਚ ਗਲੂਕੋਜ਼Lifestyle23 hours ago
-
ਦੁਰਘਟਨਾ ਤੋਂ ਪਹਿਲਾਂ ਤੁਹਾਡੀ ਕਾਰ ਦਾ ਡੈਸ਼ਬੋਰਡ ਵੀ ਦਿੰਦਾ ਹੈ ਸੰਕੇਤ, ਜਾਣੋ ਕਿਵੇਂਵਾਹਨ ਵਿੱਚ ਆਉਣ ਵਾਲੇ ਖ਼ਤਰਿਆਂ ਜਾਂ ਗੰਭੀਰ ਨੁਕਸ ਦਾ ਪਹਿਲਾਂ ਹੀ ਪਤਾ ਲਗਾ ਸਕਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀਆਂ ਡੈਸ਼ਬੋਰਡ ਲਾਈਟਾਂ ਬਾਰੇ ਦੱਸ ਰਹੇ ਹਾਂ...Technology4 days ago
-
ਪੈਨਸ਼ਨਰਾਂ 'ਚ ਪੰਜਾਬ ਸਰਕਾਰ ਖ਼ਿਲਾਫ਼ ਰੋਸਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਬਲਾਕ ਮਹਿਲ ਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਦਰਸ਼ਨ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਪ੍ਰਧਾਨ ਮਾਸਟਰ ਦਰਸ਼ਨ ਸਿੰਘ ਪੰਡੋਰੀ, ਜਨਰਲ ਸਕੱਤਰ ਸੁਰਿੰਦਰ ਕੁਮਾਰ ਰਾਏਸਰ ਤੇ ਖ਼ਜ਼ਾਨਚੀ ਪਵਨ ਕੁਮਾਰ ਮਹਿਲ ਖੁਰਦ ਨੇ ਕਿਹਾ ਕਿ ਜਥੇਬੰਦੀ ਪਿਛਲੇ ਸਮੇਂ ਤੋਂ ਵੱਖ-ਵੱਖ ਵਿਭਾਗਾਂ 'ਚੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸੰਘਰਸ਼ ਕਰਦੀ ਆ ਰਹੀ ਹੈ। ਜਥੇਬੰਦੀ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਵਾਧੇ ਨਾਲ,Punjab15 days ago
-
ਬੀਏਐੱਮਐੱਸ ਡਾਕਟਰਾਂ ਨਾਲ ਸਰਕਾਰ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕਪੱਤਰ ਪ੍ਰਰੇਰਕ, ਜੀਰਾ : ਬੀਏਐੱਮਐੱਸ ਡਾਕਟਰਾਂ ਨੇ ਤਿੱਖਾ ਗੁੱਸਾ ਜ਼ਾਹਰ ਕਰਦਿਆਂ ਸਰਕਾਰ 'ਤੇ ਮਤਰੇਈ ਮਾਂ ਵਰਗਾ ਵਿਵਹਾਰ ਕPunjab25 days ago
-
Book Review : ਜਹਾਲਤ ਦੀ ਜ਼ਿੰਦਗੀ ਜੀਅ ਰਹੇ ਲੋਕਾਂ ਦੀ ਤਰਸਯੋਗ ਹਾਲਤ ਨੂੰ ਬਿਆਨਦਾ ਗ਼ਜ਼ਲ ਸੰਗ੍ਰਹਿ ‘ਕਾਲ਼ਾ ਸੂਰਜ’ਜਨਾਬ ਗੁਰਦਿਆਲ ਰੌਸ਼ਨ ਪੰਜਾਬੀ ਗ਼ਜ਼ਲ ਖੇਤਰ ’ਚ ਇਕ ਜਾਣੇ ਪਛਾਣੇ ਹਸਤਾਖਰ ਹਨ ਜੋ ਆਪਣੀਆਂ ਗ਼ਜ਼ਲਾਂ ਨਾਲ਼ ਗ਼ਰੀਬ ਗ਼ੁਰਬਿਆਂ, ਮਜ਼ਦੂਰਾਂ, ਕਿਸਾਨਾਂ, ਦੱਬੇ ਕੁਚਲੇ ਹਰ ਵਰਗ ਦੀ ਆਵਾਜ਼ ਬੁਲੰਦ ਕਰਦੇ ਹਨ। ਮਾਣ ਸਨਮਾਨ ਦੇ ਮੋਹ ਤੋਂ ਦੂਰ ਅਪਣੀ ਵਖਰੀ ਲਿਖਣ ਸ਼ੈਲੀ ਦੇ ਨਾਲ ਉਨਾਂ੍ਹ ਨੇ ਪਾਠਕਾਂ ਦੇ ਦਿਲਾਂ ਵਿਚ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਹੈ।Lifestyle27 days ago
-
ਬਜਟ 'ਚ ਕਿਸਾਨੀ ਨੂੰ ਪੂਰੀ ਤਰ੍ਹਾਂ ਕੀਤਾ ਅਣਗੌਲਿਆਂ : ਰੰਧਾਵਾਪੰਜਾਬ ਦੇ ਲੋਕਾਂ ਨੂੰ ਬਦਲਾਅ ਦੀਆਂ ਵੱਡੀਆਂ-ਵੱਡੀਆਂ ਆਸਾਂ ਵਿਖਾ ਕੇ ਸੱਤਾ 'ਚ ਆਈ 'ਆਪ' ਸਰਕਾਰ ਨੇ ਆਪਣੇ ਪਲੇਠੇ ਬਜਟ 'ਚ ਹੀ ਕਿਸਾਨੀ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ। 'ਆਪ' ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਲੋਕਾਂ ਦੀਆਂ ਉਮੀਦਾਂ ਦੇ ਉਲਟ ਸਾਬਤ ਹੋਇਆ ਹੈ। ਉਕਤ ਪ੍ਰਗਟਾਵਾ ਸਰਪੰਚ ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ ਨੇ ਕੀਤਾ। ਉਨ੍ਹਾਂ ਕਿਹਾ 'ਆਪ' ਸਰਕਾਰ ਦੇ ਪਹਿਲੇ ਬਜਟ 'ਚ ਕਿਸਾਨੀ ਨਾਲ ਸਬੰਧਤ ਖੇਤੀਬਾੜੀ, ਡੇਅਰੀ ਤੇ ਹੋਰ ਸਹਾਇਕ ਧੰਦਿਆਂ ਲਈ ਕੋਈ ਐਲਾਨ ਨਹੀਂ ਕੀਤਾ ਗਿਆ, ਜਿਸ ਨਾਲ ਕਿਸਾਨੀ ਬਿਲਕੁਲ ਖਤਮ ਹੋ ਜਾਵੇਗੀ। ਸਰਪੰਚ ਗੋਲਡੀ ਰੰਧਾਵਾ ਨੇ ਕਿਹਾ ਸਰਕਾਰ ਵਲੋਂ ਕੁਦਰਤੀ ਆਫ਼ਤ ਨਾਲ ਖਰਾਬ ਹੋਈ ਫਸਲ ਦੇ ਮੁਆਵਜੇ ਲਈ ਫ਼ਸਲ ਬੀਮਾ ਯੋਜਨਾ ਦੀ ਵੀ ਕੋਈ ਗੱਲ ਨਹੀਂ ਕੀਤੀ ਗਈ, ਜੋ ਕਿ ਕਿਸਾਨੀ ਨਾਲ ਸਰਾਸਰ ਧੋਖਾ ਹੈ। ਪੰਜਾਬ ਅੰਦਰ ਲੋਕਾਂ ਨੇ 'ਆਪ' ਦੀ ਸਰਕਾਰ ਬਣਾਉਣ 'ਚ ਵੀ ਵੱਡਾ ਯੋਗਦਾਨ ਪਾਇਆ, ਕਿਉਂਕਿ ਉਨ੍ਹਾਂ ਨੂੰ ਆਸ ਸੀ 'ਆਪ' ਪੰਜਾਬ 'ਚ ਸਰਕਾਰ ਬਣਾ ਕੇ ਕੁਝ ਭਲਾ ਕਰੇਗੀ ਪਰ ਉਨ੍ਹਾਂ ਸਰਕਾਰ ਦੇ ਤਿੰਨ ਮਹੀਨੇ ਦੇਖ ਕੇ ਹੀ 'ਆਪ' ਨੂੰ ਨਕਾਰ ਦਿੱਤਾ ਹੈ। ਜੇਕਰ ਹੁਣ ਵੀ ਪੰਜਾਬ ਸਰਕਾਰ ਨੇ ਸੰਗਰੂਰ ਦੀ ਹਾਰ ਤੋਂ ਕੋਈ ਸਬਕ ਨਾ ਲਿਆ ਤਾਂ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ 'ਚ ਆਪ ਦਾ ਪੂਰੇ ਪੰਜਾਬ 'ਚ ਸੰਗਰੂਰ ਵਾਲਾ ਹਾਲ ਹੋਵੇਗਾ।Punjab1 month ago
-
ਐੱਸਜੀਪੀਸੀ ਕਰ ਰਹੀ ਪਾਤਸ਼ਾਹੀ ਛੇਵੀਂ ਤੇ ਪਾਤਸ਼ਾਹੀ ਸੱਤਵੀਂ ਦੀ ਚਰਨ ਛੋਹ ਪ੍ਰਾਪਤ ਨੌਲੱਖਾ ਬਾਗ਼ ਦੀ ਅਣਦੇਖੀਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਨੌਲੱਖਾ ਬਾਗ਼ ਅੱਜ-ਕੱਲ੍ਹ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਸਦਕਾ ਖ਼ੁਦ ਆਪਣੀ ਹਾਲਤ ’ਤੇ ਹੰਝੂ ਵਹਾਅ ਰਿਹਾ ਹੈ। ਕੋਈ ਅਜਿਹਾ ਸਮਾਂ ਸੀ ਜਦੋਂ ਲੋਕ ਸਵੇਰੇ-ਸ਼ਾਮ ਸੈਰ ਕਰਨ ਲਈ ਆਉਂਦੇ ਸਨ ਪਰ ਹੁਣ ਇੰਝ ਲੱਗ ਰਿਹਾ ਹੈ ਕਿ ਇਹ ਅਤੀਤ ਬਣਦਾ ਜਾ ਰਿਹਾ ਹੈ।Punjab1 month ago
-
ਮਜ਼ਦੂਰ ਮੰਗਾਂ ਦੀ ਅਣਦੇਖੀ ਕਰਨ 'ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀਪੰਜਾਬ ਸਰਕਾਰ ਵੱਲੋਂ ਮਜ਼ਦੂਰ ਜਮਾਤ ਦੀਆਂ ਮੰਗਾਂ ਤੇ ਮਸਲਿਆਂ ਨੂੰ ਨਜ਼ਰ ਅੰਦਾਜ਼ ਕਰਨ ਤੇ ਮਜ਼ਦੂਰ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਦੇ ਰੋਸ ਵਜੋਂ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 18 ਤੋਂ 22 ਜੂਨ ਤੱਕ ਰਾਜ ਅੰਦਰ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਸੱਦੇ ਤਹਿਤ ਅੱਜ ਬੋਹਾ ਵਿਖੇ ਮਜਦੂਰ ਮੁਕਤੀ ਮੋਰਚਾ ਪੰਜਾਬPunjab2 months ago
-
'ਆਪ' ਸਰਕਾਰ ਕਰ ਰਹੀ ਅਣਦੇਖੀ ਅਬੋਹਰ : ਵਿਧਾਇਕ ਜਾਖੜਤੇਜਿੰਦਰ ਸਿੰਘ ਖਾਲਸਾ, ਅਬੋਹਰ 10 ਸਾਲਾਂ ਤੱਕ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਵਿਕਾਸ ਦੇ ਮਾਮਲਿਆਂ ਵਿੱਚ ਅਣਗPunjab2 months ago
-
ਪੁਲਿਸ ਸੁਧਾਰਾਂ ਦੀ ਅਣਦੇਖੀਭਾਰਤ ’ਚ ਤਿਉਹਾਰ ਖ਼ੁਸ਼ੀਆਂ ਅਤੇ ਉਮੰਗ ਦਾ ਮੌਕਾ ਹੁੰਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਇਹ ਬੜੀ ਸ਼ਰਧਾ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਮਨਾਏ ਜਾਂਦੇ ਹਨ ਪਰ ਇਹ ਸਾਲ ਇਕ ਅਪਵਾਦ ਦੇ ਰੂਪ ’ਚ ਦੇਖਿਆ ਜਾਵੇਗਾ। ਜ਼ਿਆਦਾ ਦਿਨ ਨਹੀਂ ਬੀਤੇ ਜਦੋਂ ਪਰਸ਼ੂਰਾਮ ਜੈਅੰਤੀ ਤੇ ਈਦ ਦੇ ਦਿਨ ਜੋਧਪੁਰ ’ਚ ਹੋਏ ਫ਼ਿਰਕੂ ਟਕਰਾਅ ਕਾਰਨ ਸ਼ਹਿਰ ’ਚ ਕਰਫਿਊ ਲਾਉਣਾ ਪਿਆ। ਇਸ ਤੋਂ ਪਹਿਲਾਂ ਰਾਜਸਥਾਨ ਦੇ ਹੀ ਕਰੌਲੀ ’ਚ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਭਿਅੰਕਰ ਹਿੰਸਾ ਭੜਕੀ ਸੀ।Editorial2 months ago
-
Health Tips : ਕੰਨਾਂ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਬੋਲੇਪਣ ਦਾ ਹੋ ਸਕਦੇ ਹੋ ਸ਼ਿਕਾਰ, ਜਾਣੋ ਇਸ ਤੋਂ ਬਚਾਅ ਦੇ ਟਿਪਸਕੰਨ ਸਾਡੇ ਸਰੀਰ ਦਾ ਬਹੁਤ ਹੀ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਅੰਗ ਹੈ। ਇਹ ਸੁਣਨ ਸ਼ਕਤੀ ਦੇ ਨਾਲ-ਨਾਲ ਸਾਡੇ ਸਰੀਰ ਨੂੰ ਸੰਤੁਲਿਤ ਰੱਖਦਾ ਹੈ। ਅੱਜ ਦੀ ਸ਼ੋਰ-ਸ਼ਰਾਬੇ ਵਾਲੀ ਜ਼ਿੰਦਗੀ ਵਿੱਚ ਕੰਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕੰਨ ਦਰਦ, ਕੰਨ ਦੀ ਇਨਫੈLifestyle3 months ago
-
High Cholesterol Risk : ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ ਕੋਲੈਸਟ੍ਰਾਲ, ਭੋਜਨ 'ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨ ਨਾਲ ਹੋਵੇਗਾ ਕੰਟਰੋਲਜਦੋਂ ਕੋਲੈਸਟ੍ਰੋਲ ਉੱਚ ਪੱਧਰ 'ਤੇ ਇਕੱਠਾ ਹੁੰਦਾ ਹੈ, ਤਾਂ ਧਮਨੀਆਂ ਤੰਗ ਹੋ ਜਾਂਦੀਆਂ ਹਨ, ਜਿਸ ਨਾਲ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਆਉਂਦੀ ਹੈ। ਹਾਈ ਕੋਲੈਸਟ੍ਰੋਲ ਦਿਲ ਦੇ ਦੌਰੇ ਅਤੇ ਕੋਰੋਨਰੀ ਦਿਲ ਦੀਆਂ ਬਿਮਾਰੀਆਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਕੋLifestyle4 months ago
-
ਔਰਤਾਂ ਨੂੰ ਬਰਾਬਰ ਦੇ ਅਧਿਕਾਰ ਸਿਰਫ਼ ਐਲਾਨਾਂ ਤਕ ਸੀਮਤ, AAP ਨੇ ਟਿਕਟਾਂ ਦੀ ਵੰਡ ’ਚ ਔਰਤਾਂ ਨੂੰ ਕੀਤਾ ਅੱਖੋਂ ਪਰੋਖੇ, 13 ਜੇਤੂਆਂ 'ਚੋਂ 9 ਪਹਿਲੀ ਵਾਰ ਜਾਣਗੀਆਂ ਵਿਧਾਨ ਸਭਾਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਗੱਲ ਸਿਰਫ਼ ਐਲਾਨਾਂ ਤਕ ਸੀਮਤ ਰਹਿ ਗਈ ਹੈ। ਹਾਲਾਂਕਿ 2021 ਵਿਚ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਔਰਤਾਂ ਲਈ 50 ਪ੍ਰਤੀਸ਼ਤ ਕੋਟਾ ਰਾਖਵਾਂ ਕੀਤਾ ਸੀ ਪਰ ਵਿਧਾਨ ਸਭਾ ਚੋਣਾਂ ਵਿਚ ਅਜਿਹਾ ਕੁਝ ਨਹੀਂ ਹੋਇਆ।Punjab5 months ago
-
ਗੁਰੂ ਰਵਿਦਾਸ ਮਹਾਰਾਜ ਨੇ ਸਮਾਜ 'ਚੋਂ ਖ਼ਤਮ ਕੀਤੀ ਅਗਿਆਨਤਾ : ਸਵਾਮੀ ਮੰਗਲਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸ੍ਰੀ ਗੁਰੂ ਰਵਿਦਾਸ ਮੰਦਰ ਪਿੰਡ ਜੈਤੇਵਾਲੀ ਵਿਖੇ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸ੍ਰੀ ਗੁਰੂ ਰਵਿਦਾਸ ਮੰਦਰ ਪਿੰਡ ਜੈਤੇਵਾਲੀ ਵਿਖੇ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂPunjab6 months ago
-
ਪੁਲ ਨੂੰ ਚੌੜਾ ਕਰਨ ਦੀ ਮੰਗ ਸਿਆਸੀ ਪਾਰਟੀਆਂ ਨੇ ਕੀਤੀ ਨਜ਼ਰਅੰਦਾਜ਼ਬਾਬਾ ਫਰੀਦ ਜੀ ਦੇ ਨਾਮ ਹੇਠ ਵਸੇ ਇਤਿਹਾਸਕ ਸ਼ਹਿਰ ਫਰੀਦਕੋਟ ਵਿੱਚ ਫਰੀਦਕੋਟ-ਕੋਟਕਪੂਰਾ ਰੋਡ ਤੇ ਬਣੇ ਪੁਲ ਨੂੰ ਚੌੜਾ ਕਰਨ ਦੀ ਮੰਗ ਨੂੰ ਸਿਆਸੀ ਪਾਰਟੀਆਂ ਦੇ ਨਜ਼ਰਅੰਦਾਜ ਕੀਤਾ ਹੈ।Punjab6 months ago
-
ਕਈ ਵਾਰ ਹਾਈਕਮਾਂਡ ਦੀ ਅਣਦੇਖੀ ਕਰ ਦਿੰਦੇ ਨੇ ਮਾਨਸਾ ਦੇ ਕਾਂਗਰਸੀ ਵੋਟਰਵਿਧਾਨ ਸਭਾ ਹਲਕਾ ਮਾਨਸਾ ਤੋਂ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਨੂੰ ਕਾਂਗਰਸ ਹਾਈਕਮਾਂਡ ਵਲੋਂ ਪਾਰਟੀ ਟਿਕਟ ਨਾਲ ਨਿਵਾਜਣ ਦੇ ਵਿਰੋਧ ਵਿਚ ਜਿਸ ਤਰ੍ਹਾਂ ਟਕਸਾਲੀ ਕਾਂਗਰਸੀ ਪਰਿਵਾਰ ਗਾਗੋਵਾਲ, ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਭੁਪਾਲ ਖੁੱਲਕੇ ਸਾਹਮਣੇ ਆਏ ਹਨ, ਕਾਰਨ ਜ਼ਮੀਨੀ ਪੱਧਰ ਦੇ ਕਾਂਗਰਸੀ ਵਰਕਰ ਤੇ ਵੋਟਰ ਹਾਲੇ ਤੱਕ ਵੀ ਦੁਚਿੱਤੀ ਵਿੱਚ ਹਨ, ਭਾਵੇ ਸਿੱਧੂ ਮੂਸੇ ਵਾਲਾ ਵੱਲੋਂ ਸਰਗਰਮੀ ਨਾਲ ਚੋਣ ਪ੍ਰਚਾਰ ਵਿੱਿਢਆ ਹੋਇਆ ਹੈ। ਇਤਿਹਾਸ ਗਵਾਹ ਹੈ ਕਿ ਹਾਈਕਮਾਂਡ ਦਾ ਜੇਕਰ ਕਾਂਗਰਸੀ ਵਰਕਰਾਂ ਨੂੰ ਫੈਸ਼ਲਾ ਰਾਸ ਨਾ ਆਵੇ ਤਾਂ ਉਹ ਵੱਡਾ ਉੱਲਟਫੇਰ ਵੀ ਕਰ ਦਿੰਦੇ ਹਨ।Punjab6 months ago
-
ਕਈ ਵਾਰ ਹਾਈਕਮਾਂਡ ਦੀ ਅਣਦੇਖੀ ਕਰ ਦਿੰਦੇ ਨੇ ਮਾਨਸਾ ਦੇ ਕਾਂਗਰਸੀ ਵੋਟਰਵਿਧਾਨ ਸਭਾ ਹਲਕਾ ਮਾਨਸਾ ਤੋਂ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਪਾਰਟੀ ਟਿੱਕਟ ਨਾਲ ਨਿਵਾਜ਼ਣ ਦੇ ਵਿਰੋਧ ਵਿਚ ਜਿਸ ਤਰ੍ਹਾ ਟਕਸਾਲੀ ਕਾਂਗਰਸੀ ਪਰਿਵਾਰ ਗਾਗੋਵਾਲ, ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਭੁਪਾਲ ਖੁੱਲਕੇ ਸਾਹਮਣੇ ਆਏ ਹਨ, ਕਾਰਨ ਜ਼ਮੀਨੀ ਪੱਧਰ ਦੇ ਕਾਂਗਰਸੀ ਵਰਕਰ ਅਤੇ ਵੋਟਰ ਹਾਲੇ ਤਕ ਵੀ ਦੁਚਿੱਤੀ ਵਿਚ ਹਨPunjab6 months ago
-
ਸਿਆਸੀ ਆਗੂਆਂ ਲੱਗੇ ਇਸ਼ਤਿਹਾਰ ਬੋਰਡਾਂ ਦੀ ਪ੍ਰਸ਼ਾਸਨ ਕਰ ਰਿਹਾ ਅਣਦੇਖੀਭਾਰਤੀ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਬਾਅਦ 15 ਜਨਵਰੀ ਤਕ ਸੂਬੇ ਅੰਦਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਚੋਣ ਪ੍ਰਚਾਰ 'ਤੇ ਪਾਬੰਦੀ ਲਗਾਈ ਗਈ ਹੈ। ਇਸਦੇ ਨਾਲ ਹੀ ਸ਼ਹਿਰ 'ਚ ਲੱਗੇ ਇਸ਼ਤਿਹਾਰੀ ਬੋਰਡਾਂ ਨੂੰ ਹਟਾਉਣ ਸਬੰਧੀ ਜ਼ਿਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ। ਪਰ ਜ਼ਿਲ੍ਹਾ ਬਰਨਾਲਾ 'ਚ ਕਈ ਥਾਵਾਂ 'ਤੇ ਲੱਗੇ ਇਸ਼ਤਿਹਾਰੀ ਬੋਰਡ ਅਜੇ ਵੀPunjab7 months ago
-
ਪੰਜਾਬ ਨੂੰ ਕੀਤਾ ਜਾ ਰਿਹੈ ਬਦਨਾਮ :¤ਗੋਂਦਵਾਲਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁੁਰੱਖਿਆ ਦੀ ਅਣਗਹਿਲੀ ਭਾਜਪਾ ਦੀ ਇਕ ਸੋਚੀ ਸਮਝੀ ਰਣਨੀਤੀ ਦਾ ਇੱਕ ਹਿੱਸਾ ਹੈ, ਤਾਕਿ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਨੂੰ ਬੇਇੱਜਤ ਕੀਤਾ ਜਾ ਸਕੇ। ਉਕਤ ਪ੍ਰਗਟਾਵਾ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਸੁੁਖਪਾਲ ਸਿੰਘ ਗੋਂਦਵਾਲ ਨੇ ਇਕ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਪੰਜਾਬ ਨੂੰ ਬਿਨਾਂ ਵਜ੍ਹਾ ਬਦਨਾਮ ਕਰਨ ਦੀ ਨਿਖੇਧੀ ਕੀਤੀ।Punjab7 months ago
-
ਸੰਵਿਧਾਨਕ ਫ਼ਰਜ਼ਾਂ ਦੀ ਅਣਦੇਖੀਪੰਜ ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੇ ਬਠਿੰਡਾ, ਹੁਸੈਨੀਵਾਲਾ ਅਤੇ ਫਿਰੋਜ਼ਪੁਰ ਵਿਚ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਦੀ ਰੂਪਰੇਖਾ ਵੀ ਪਹਿਲਾਂ ਤੋਂ ਤਿਆਰ ਹੋ ਚੁੱਕੀ ਸੀ। ਇਸ ਦਾ ਅਰਥ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੀ ਵਿਵਸਥਾ ਘੱਟੋ-ਘੱਟ ਕਾਗਜ਼ਾਂ ’ਤੇ ਤਾਂ ਤਿਆਰ ਕਰ ਹੀ ਦਿੱਤੀ ਗਈ ਸੀ। ਦਿੱਲੀ ਤੋਂ ਬਠਿੰਡਾ ਪ੍ਰਧਾਨ ਮੰਤਰੀ ਹਵਾਈ ਜਹਾਜ਼ ਰਾਹੀਂ ਪੁੱਜੇ।Editorial7 months ago