humanity
-
ਪਾਕਿ 'ਚ ਲੋਕਤੰਤਰੀ ਕਦਰਾਂ-ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਿਖ਼ਰਾਂ 'ਤੇਪਾਕਿਸਤਾਨ 'ਚ ਲੋਕਤੰਤਰੀ ਕਦਰਾਂ-ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਹਾਲਤ ਬਹੁਤ ਹੀ ਚਿੰਤਾਜਨਕ ਹੈ। ਇੱਥੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਘੱਟ-ਗਿਣਤੀਆਂ ਨਾਲ ਹਿੰਸਾ ਤੇ ਅੱਤਵਾਦ ਵਰਗੇ ਮੁੱਦਿਆਂ 'ਤੇ ਵੀ ਹਾਲਤ ਖ਼ਰਾਬ ਹੈ।World2 days ago
-
ਹਰਿਆਣੇ 'ਚ ਜੰਮੇ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰੁਕੰਨ ਦਾ ਦੇਹਾਂਤਪ੍ਰਮੁੱਖ ਪਾਕਿਸਤਾਨੀ ਮਨੁੱਖੀ ਅਧਿਕਾਰ ਵਰਕਰ, ਪੱਤਰਕਾਰ ਤੇ ਮੈਗਸੇਸੇ ਐਵਾਰਡ ਨਾਲ ਸਨਮਾਨਿਤ ਆਈਏ ਰਹਿਮਾਨ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। 90 ਸਾਲਾ ਪੱਤਰਕਾਰਾ ਕੋਰੋਨਾ ਨਾਲ ਪੀੜਤ ਸਨ। ਪਾਕਿਸਤਾਨ ਪੀਪਲਜ਼ ਪਾਰਟੀ ਦੀ ਸੈਨੇਟਰ ਤੇ ਉਨ੍ਹਾਂ ਦੀ ਦੋਸਤ ਸ਼ੇਰੀ ਰਹਿਮਾਨ ਨੇ ਕੋਵਿਡ-19 ਨਾਲ ਉਨ੍ਹਾਂ ਦਾ ਦੇਹਾਂਤ ਹੋਣ 'ਤੇ ਸੋਗ ਜ਼ਾਹਿਰ ਕੀਤਾ ਹੈ।World2 days ago
-
ਕੋਰੋਨਾ ਮਨੁੱਖਤਾ ਲਈ ਖ਼ਤਰਾਬੀਤੇ ਵਰ੍ਹੇ ਜਦੋਂ ਕੋਰੋਨਾ ਨੇ ਦਸਤਕ ਦਿੱਤੀ ਸੀ ਤਾਂ ਪੂਰੀ ਦੁਨੀਆ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਸੀ ਜਦੋਂ ਤੇਜ਼ ਰਫ਼ਤਾਰ ਨਾਲ ਦੌੜ ਰਹੀ ਦੁਨੀਆ ਨੂੰ ਘਰ ਦੀ ਚਾਰਦੀਵਾਰੀ ਤਕ ਸੀਮਤ ਹੋਣਾ ਪਿਆ ਸੀ। ਇਸ ਨੂੰ ਭਿਆਨਕ ਬਿਮਾਰੀ ਕੋਰੋਨਾ ਦਾ ਭੈਅ ਕਹੀਏ ਜਾਂ ਕੁਦਰਤ ਦੇ ਕਹਿਰ, ਇਹ ਤੁਹਾਡੇ ’ਤੇ ਮੁਨੱਸਰ ਕਰਦਾ ਹੈ। ਕਿੱਥੇ ਦਿੱਲੀ ਵਿਚ ਹੀ ਨਹੀਂ, ਪੂਰੀ ਦੁਨੀਆ ਵਿਚ ਵੱਧ ਰਹੇ ਪ੍ਰਦੂਸ਼ਣ ਦੀ ਗੱਲ ਹੋ ਰਹੀ ਸੀ ਕਿ ਕਿਸ ਤਰ੍ਹਾਂ ਇਸ ਨੂੰ ਨੱਥ ਪਾਈ ਜਾਵੇ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਇਆ ਜਾਵੇ। ਨਾਲਿਆਂ, ਨਦੀਆਂ ਦਾ ਪਾਣੀ ਖ਼ਰਾਬ ਹੁੰਦਾ ਜਾ ਰਿਹਾ ਸੀ।Editorial14 days ago
-
'ਮਨੁੱਖੀ ਖ਼ੂਨ' ਨਾਲ ਤਿਆਰ ਕੀਤੀ ਸੋਲ ਵਾਲੇ Satan Shoes ਦੇ ਨਿਰਮਾਤਾ ਖ਼ਿਲਾਫ਼ ਨਾਈਕੀ ਨੇ ਦਾਇਰ ਕੀਤਾ ਮੁਕੱਦਮਾਅਮਰੀਕੀ ਰੈਪਰ ਲੀਲ ਨਾਸ ਐਕਸ ਦੇ ਸਹਿਯੋਗ ਨਾਲ 'ਸਤਨ ਸ਼ੂਜ਼' ਦੀ ਰਸਮੀ ਲਾਂਚਿੰਗ ਕਰਨ 'ਤੇ ਨਾਈਕੀ ਨੇ ਬਰੁੱਕਲਿਨ ਬੇਸਡ ਕੰਪਨੀ MSCHF ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਅਸਲ ਵਿਚ ਇਹ ਜੁੱਤੇ ਨਾਈਕੇ ਏਅਰ ਮੈਕਸ 97 ਦਾ ਇਕ ਅਨੁਕੂਲਿਤ ਸੰਸਕਰਨ ਹੈ ਜਿਸ ਦੀ ਸੋਲ ਵਿਚ 'ਮਨੁੱਖੀ ਖ਼ੂਨ' ਹੈ।Business15 days ago
-
ਕੂੜੇ 'ਚੋਂ ਮਨੁੱਖੀ ਪਿੰਜਰ ਮਿਲਣ ਨਾਲ ਦਹਿਸ਼ਤ ਦਾ ਮਾਹੌਲਮਾਈ ਹੀਰਾਂ ਗੇਟ 'ਚ ਕੂੜੇ ਵਿਚ ਮਨੁੱਖ ਦਾ ਪਿੰਜਰ ਮਿਲਣ 'ਤੇ ਪੂਰੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਹੈ। ਮਨੁੱਖ ਦੇ ਪਿੰਜਰ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਨੇ ਪਿੰਜਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਅਜੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਮਨੁੱਖੀ ਪਿੰਜਰ ਅਸਲੀ ਹੈ ਜਾਂ ਨਕਲੀ। ਮੌਕੇ 'ਤੇ ਪਹੁੰਚੇ ਥਾਣਾ 2 ਦੇ ਏਐੱਸਆਈ ਬਿੰਦਰ ਸਿੰਘ ਨੇ ਦੱਸਿਆ ਕਿ ਪਿੰਜਰ ਅਸਲੀ ਹੈ ਜਾਂ ਨਕਲੀ, ਇਹ ਜਾਂਚ ਤੋਂ ਬਾਅਦ ਪਤਾ ਲੱਗ ਜਾਵੇਗਾ ਪਰ ਇਸ ਨੂੰ ਜਾਂਚ ਲਈ ਭੇਜਿਆPunjab16 days ago
-
ਮੈਂ ਤੇ ਮੇਰੀ ਸਿਰਜਣਾ : ਮਾਨਵੀ ਮੁੱਲ ਪ੍ਰਤੀ ਰਹਿੰਦਾ ਹਾਂ ਸੁਚੇਤ - ਡਾ. ਦੇਵਿੰਦਰ ਸੈਫ਼ੀਕਵਿਤਾ ਮੇਰੇ ਸਿਰਜਣਾਤਮਕ ਬੋਧ ਦੀ ਮੁੱਢਲੀ ਮੁਹੱਬਤ ਹੈ ਜੋ ਸਕੂਲ, ਕਾਲਜ ਦੇ ਵਰ੍ਹਿਆਂ ਤੋਂ ਸ਼ੁਰੂ ਹੋਈ ਵਿੱਦਿਅਕ ਮੁਕਾਬਲਿਆਂ ਦੇ ਮੰਚਾਂ ’ਤੇ ਵਿਕਸਤ ਹੁੰਦੀ ਹੋਈ ਪਰਵਾਨ ਚੜ੍ਹਦੀ ਰਹੀ। ਕੁਝ ਵਿਕਾਸ ਹੀਣੇ ਸ਼ੁਭ ਭਾਵਨਾ ਵਿਹੂਣੇ ਅਧਿਆਪਕਾਂ ਦੀ ਨਾਂਹ-ਮੁਖੀ ਰੁਕਾਵਟਾਂ ਦੀ ਸ਼ਿਕਾਰ ਵੀ ਹੁੰਦੀ ਰਹੀ ਪਰ ਉਨ੍ਹਾਂ ਅੜਚਣਾਂ ਵਿੱਚੋਂ ਹੋਰ ਬਲਸ਼ਾਲੀ ਹੋ ਕੇ ਵਿਗਸਦੀ ਰਹੀ।Lifestyle18 days ago
-
ਕਿੰਨਾ ਅਹਿਮ ਹੈ ਮਨ ਨੂੰ ਸਮਝਣ ਦਾ ਵਿਗਿਆਨਨਸ਼ਿਆਂ ਵਾਂਗ ਇੰਟਰਨੈੱਟ ਦਾ ਨਸ਼ਾ ਮਨੱੁਖੀ ਜ਼ਿੰਦਗੀ ਨੂੰ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਲੱਗਿਆ ਹੈ। ਕਈ ਦੇਸ਼ਾਂ ਵਿਚ ਸਾਇਕਲੋਜੀਕਲ ਰੋਗਾਂ ਦੇ ਵੱਧ ਰਹੇ ਵਰਤਾਰੇ ਨੂੰ ਦੇਖਦੇ ਹੋਏ ਹੁਣ ਕਈ ਦੇਸ਼ਾਂ ਵਿਚ ਨਸ਼ਾ ਛੁਡਾਊ ਕੇਦਰਾਂ ਦੀ ਤਰ੍ਹਾਂ ਮੋਬਾਈਲ ਡਿਆਡੀਕਸ਼ਨ ਸੇਟਰ ਵੀ ਖੁੱਲ ਰਹੇ ਹਨ।Lifestyle18 days ago
-
ਪੰਜਾਬੀ ਗ਼ਜ਼ਲ ਤੇ ਅਰੂਜ਼ ਦਾ ਸ਼ਹਿਨਸ਼ਾਹ ਸੁਲੱਖਣ ਸਰਹੱਦੀਸੁਲੱਖਣ ਸਰਹੱਦੀ ਪੰਜਾਬੀ ਸਾਹਿਤ ਦਾ ਅਜਿਹਾ ਅਜੀਮ ਸਾਹਿਤਕਾਰ ਹੈ ਜਿਸਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਸਰਹੱਦੀ ਜਦ ਪੰਜਾਬੀ ਗ਼ਜ਼ਲ ਦੇ ਪਿੜ ਵਿਚ ਆਇਆ ਸੀ ਤਾਂ ਪੰਜਾਬੀ ਗ਼ਜ਼ਲ ਨੂੰ ਪੰਜਾਬ ਦੇ ਅਕਾਦਮਿਕ ਹਲਕੇ ਅਪਨਾਉਣ ਲਈ ਤਿਆਰ ਨਹੀਂ ਸਨ। ਉਸਨੇ ਪੰਜਾਬੀ ਗ਼ਜ਼ਲ ਨੂੰ ਆਪਣੇ ਲਹੂ ਨਾਲ ਸਿੰਜ ਕੇ ਮਹਿਕਦੇ ਫੁੱਲਾਂ ਤੀਕ ਲਿਆਂਦਾ ਹੈ।Lifestyle18 days ago
-
ਧਾਰਮਿਕ ਗ੍ੰਥਾਂ ਨੇ ਮਨੁੱਖ ਕਲਿਆਣ ਲਈ ਦਿੱਤਾ ਮਾਰਗ ਦਰਸ਼ਨ : ਸਪੀਕਰਸਾਡੇ ਆਦਿ ਧਾਰਮਿਕ ਗ੍ੰਥਾਂ ਤੇ ਵੈਦਿਕ ਸੰਸਕ੍ਰਿਤੀ ਨੇ ਮਾਨਵਤਾਂ ਦੇ ਕਲਿਆਣ ਲਈ ਮਾਰਗ ਦਰਸ਼ਨ ਕੀਤਾ ਹੈ। ਪਵਿੱਤਰ ਗ੍ੰਥਾਂ ਵਿਚ ਜੀਵਨ ਦੀ ਸੱਚਾਈ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ। ਇਸ ਲਈ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਨੌਜਵਾਨਾਂPunjab18 days ago
-
ਕਿਰਤ ਨਾਲ ਰਹਿੰਦੈ ਤਨ ਤੇ ਮਨ ਨਰੋਆਗੁਰੂ ਪਾਤਸ਼ਾਹ ਨੇ ਮਨੁੱਖੀ ਜੀਵਨ ਦੀ ਸਫਲਤਾ ਲਈ ਤਿੰਨ ਸੁਨਹਿਰੀ ਸਿਧਾਂਤ ਬਖ਼ਸ਼ੇ, ਜੋ ਸੁਚੱਜੇ ਮਨੁੱਖੀ ਜੀਵਨ ਦੀ ਨੀਂਹ ਹਨ। ਇਹ ਹਨ: ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਨ੍ਹਾਂ ’ਚੋਂ ਕਿਰਤ ਨੂੰ ਪਹਿਲਾ ਸਥਾਨ ਪ੍ਰਾਪਤ ਹੈ। ਕਿਰਤ ’ਚੋਂ ਲੋੜਵੰਦ ਦਾ ਭਲਾ ਕਰਨਾ ਅਤੇ ਸਿਮਰਨ ਜਾਂ ਰੱਬੀ ਗਿਆਨ ਦੀ ਜਗਿਆਸੂ ਨਾਲ ਸਾਂਝ ਵੀ ਪਾਉਣੀ ਹੈ।Religion18 days ago
-
ਪੀਪਲ ਫਾਰ ਹਿਊਮਨ ਰਾਈਟਸ ਦੀ ਨੈਸ਼ਨਲ ਬਾਡੀ ਦਾ ਐਲਾਨ, ਕੀਤੇ ਜਾਣ ਵਾਲੇ ਕੰਮਾਂ ਸਬੰਧੀ ਕੀਤਾ ਵਿਚਾਰ-ਵਟਾਂਦਰਾਪੀਪਲ ਫਾਰ ਹਿਊਮਨ ਰਾਈਟਸ ਦੇ ਸਾਲਾਨਾ ਇਜਲਾਸ ਦੇ ਸਬੰਧ 'ਚ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਮੁੱਖ ਦਫੱਤਰ ਮਜੀਠਾ ਰੋਡ ਵਿਖੇ ਚੀਫ ਡਾ.ਚਰਨਜੀਤ ਸਿੰਘ ਚੇਤਨਪੁਰਾ, ਸੀਨੀਅਰ ਜਨਰਲ ਸੈਕਟਰੀ ਜਤਿੰਦਰਪਾਲ ਸਿੰਘ ਗਿੰਨੀ ਭਾਟੀਆ ਦੀ ਅਗਵਾਈ ਵਿਚ ਕੀਤੀ ਗਈ।Punjab20 days ago
-
ਇਨਸਾਨੀ ਸੁਭਾਅਮਨੁੱਖੀ ਸੁਭਾਅ ਵਿਚ ਪ੍ਰੇਮ, ਸਨੇਹ, ਲਗਾਅ, ਗੁੱਸਾ, ਨਫ਼ਰਤ ਅਤੇ ਤਣਾਅ ਆਦਿ ਤੱਤਾਂ ਦੀ ਹੋਂਦ ਹੋਣੀ ਯਥਾਰਥ ਹੈ ਜੋ ਕਿ ਭਾਵਨਾ ਦੇ ਪੱਧਰ ’ਤੇ ਸੰਚਾਲਿਤ ਹੁੰਦੇ ਹਨ। ਗੁੱਸਾ, ਤਣਾਅ ਵਰਗੇ ਨਾਂਹ-ਪੱਖੀ ਤੱਤ ਵੀ ਮਨੁੱਖੀ ਸੁਭਾਅ ਦਾ ਹਿੱਸਾ ਹਨ।Religion24 days ago
-
Moral Values : ਮਾਫ਼ ਕਰਨਾ ਵੱਡਾ ਗੁਣਇਨਸਾਨ ਗ਼ਲਤੀਆਂ ਦਾ ਪੁਤਲਾ ਹੈ ਅਤੇ ਹਰ ਇਕ ਇਨਸਾਨ ਤੋਂ ਜੀਵਨ ਵਿਚ ਕੋਈ ਨਾ ਕੋਈ ਗ਼ਲਤੀ ਜ਼ਰੂਰ ਹੋਈ ਹੁੰਦੀ ਹੈ। ਦੁਨੀਆ ਵਿਚ ਕੋਈ ਵੀ ਅਜਿਹਾ ਇਨਸਾਨ ਨਹੀਂ ਹੈ ਜੋ ਇਹ ਗੱਲ ਕਹਿ ਸਕੇ ਕਿ ਉਸਨੇ ਆਪਣੇ ਪੂਰੇ ਜੀਵਨ ਵਿਚ ਕੋਈ ਵੀ ਗ਼ਲਤੀ ਨਹੀਂ ਕੀਤੀ ਹੈ। ਗ਼ਲਤੀ ਕਰਨ ਤੋਂ ਬਾਅਦ ਬਹੁਤੀ ਵਾਰ ਸਾਨੂੰ ਆਪਣੀ ਕੀਤੀ ਗ਼ਲਤੀ ਦਾ ਅਹਿਸਾਸ ਹੋ ਜਾਂਦਾ ਹੈ।Lifestyle25 days ago
-
International Day of Forests: ਮਨੁੱਖਤਾ ਨੂੰ ਬਚਾਉਣ ਲਈ ਜੰਗਲਾਂ ਨੂੰ ਬਚਾਉਣਾ ਬਹੁਤ ਜ਼ਰੂਰੀ : ਧਰਮਸੋਤਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਵਾਤਾਵਰਣ ਨੂੰ ਮੁੜ ਹਰਿਆ-ਭਰਿਆ ਬਣਾਉਣ ਅਤੇ ਮਨੁੱਖੀ ਜੀਵਨ ਲਈ ਨਰੋਆ ਵਾਤਾਵਰਣ ਯਕੀਨੀ ਬਨਾਉਣ ਲਈ ਜੰਗਲਾਂ ਨੂੰ ਬਚਾਉਣਾ ਸਮੇਂ ਦੀ ਲੋੜ ਹੈ,ਇਸ ਕਰਕੇ ਅੰਤਰਰਾਸ਼ਟਰੀ ਜੰਗਲਾਤ ਦਿਵਸ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪੂਰੇ ਜੋਸ਼ ਨਾਲ ਅੱਗੇ ਆਉਣਾ ਚਾਹੀਦਾ ਹੈ।Punjab25 days ago
-
ਪੋਪ ਫਰਾਂਸਿਸ ਦੀ ਮਿਆਂਮਾਰ ਫੌਜ ਤੋਂ ਅਪੀਲ, ਕਿਹਾ-ਮੈਂ ਫੌਜ ਸ਼ਾਸਨ ਦੇ ਅੱਗੇ ਗੋਡੇ ਟੇਕਦਾ ਹਾਂ, ਹਿੰਸਾ ਬੰਦ ਕਰੋਮਿਆਂਮਾਰ 'ਚ ਲਗਾਤਾਰ ਫਾਇਰਿੰਗ ਦੀ ਘਟਨਾ 'ਤੇ ਵੈਟੀਕਨ ਸਿਟੀ ਦੇ ਪੋਪ ਫਰਾਂਸਿਸ ਨੇ ਖ਼ੂਨ-ਖਰਾਬੇ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਪੋਪ ਨੇ ਫ਼ੌਜੀ ਸ਼ਾਸਨ ਨੂੰ ਕਿਹਾ ਕਿ ਉਹ ਗੋਡਿਆਂ ਭਾਰ ਬੈਠਕ ਕੇ ਹੱਥ ਫੈਲਾ ਕੇ ਪ੍ਰਰਾਰਥਨਾ ਕਰਦੇ ਹਨWorld28 days ago
-
US vs China : ਚੀਨ 'ਤੇ ਦਬਾਅ ਲਈ ਅਮਰੀਕਾ ਸਹਿਯੋਗੀਆਂ ਨਾਲ ਰਲ਼ ਕੇ ਕਰ ਰਿਹੈ ਕੰਮਚੀਨ ਖਿਲਾਫ਼ ਆਪਣਾ ਹੱਥ ਮਜ਼ਬੂਤ ਕਰਨ ਲਈ ਅਮਰੀਕਾ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਰਲ ਕੇ ਕੰਮ ਕਰ ਰਿਹਾ ਹੈ। ਹਾਲੀਆ ਹੋਇਆ ਕਵਾਡ ਸਿਖਰ ਸੰਮੇਲਨ ਇਸ ਮਕਸਦ ਨੂੰ ਪੂਰਾ ਕਰਨ ਦੇ ਲਿਹਾਜ਼ ਨਾਲ ਸਭ ਤੋਂ ਮਹੱਤਵਪੂਰਨ ਉਦਾਹਰਣ ਹੈ।World29 days ago
-
ਸ਼ਰਮਸਾਰ ਕਾਰਾ: ਬਿਸਕੁਟ ਦੇਣ ਦੇ ਬਹਾਨੇ ਸੱਤ ਸਾਲਾ ਲੜਕੀ ਨਾਲ ਜਬਰ ਜਨਾਹ, ਪੀੜਤਾ ਨੂੰ ਅੰਮ੍ਰਿਤਸਰ ਕੀਤਾ ਰੈਫਰਥਾਣਾ ਸੁਲਤਾਨਪੁਰ ਲੋਧੀ ਤਹਿਤ ਆਉਂਦੇ ਇਕ ਪਿੰਡ ’ਚ ਇਕ ਸੱਤ ਸਾਲਾ ਬੱਚੀ ਨੂੰ ਬਿਸਕੁਟ ਦੇਣ ਦੇ ਬਹਾਨੇ ਉਸ ਨਾਲ ਜਬਰ ਜਨਾਹ ਕਰਕੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।Punjab29 days ago
-
ਹਰਦਿਆਲ ਸਾਗਰ ਦੀ ਸ਼ਾਇਰੀ : ਅਣਪਛਾਤੇ ਨਕਸ਼ਸਾਗਰ ਨੇ ਆਪਣੇ ਪਹਿਲੇ ਗ਼ਜ਼ਲ ਸੰਗ੍ਰਹਿ ਵਿਚ ਹੁਸਨੋ ਇਸ਼ਕ ਤੋਂ ਇਲਾਵਾ, ਮੁਹੱਬਤ, ਜ਼ਿੰੰਦਗੀ ’ਚ ਅਚੇਤ ਵਾਪਰਦੇ ਹਾਦਸਿਆਂ, ਰਾਜਨੀਤਕ ਭਿ੍ਰਸ਼ਟਾਚਾਰ ਅਤੇ ਮਨੁੱਖੀ ਰਿਸ਼ਤਿਆਂ ਵਿਚ ਵਿਆਪ ਰਹੇ ਅਨਾਚਾਰ ਬਾਰੇ ਮੁੜ-ਮੁੜ ਪਾਏਦਾਰ ਸ਼ਿਅਰ ਕਹੇ। ਅਗਲੀ ਰਚਨਾ ਦੇ ਕੇਂਦਰ ਵਿਚ ਭਿ੍ਰਸ਼ਟ ਰਾਜਸੀਤੰਤਰ ਆ ਗਿਆ ਅਤੇ ਕੁਝ ਸਰੋਕਾਰਾਂ ਨੂੰ ਉਸ ਤਿਆਗ ਦਿੱਤਾ ਤੇ ਕੁਝ ਪਿਛੋਕੜ ਵਿਚ ਸਰਕ ਗਏ।Lifestyle1 month ago
-
ਅੱਧੇ ਸਾਲ ਤਕ ਪਵੇਗੀ ਗਰਮੀ, ਮੌਸਮ ਬਦਲਾਅ ਦਾ ਖੇਤੀਬਾੜੀ, ਮਨੁੱਖੀ ਸਿਹਤ ਤੇ ਵਾਤਾਵਰਨ 'ਤੇ ਪਵੇਗਾ ਅਸਰਮੌਸਮ ਦੇ ਬਦਲਦੇ ਮਿਜਾਜ਼ ਸਾਰਿਆਂ ਨੂੰ ਹੈਰਾਨ ਕਰ ਰਹੇ ਹਨ। ਹੁਣ ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੌਣਪਾਣੀ ਪਰਿਵਰਤਨ ਬਾਰੇ ਜੇ ਸਹੀ ਦਿਸ਼ਾ 'ਚ ਢੁੱਕਵੇਂ ਕਦਮ ਨਹੀਂ ਚੁੱਕੇ ਗਏ ਤਾਂ ਸਾਲ 2100 ਆਉਂਦੇ-ਆਉਂਦੇ ਹੋ ਸਕਦਾ ਹੈ ਕਿ ਉੱਤਰੀ ਗੋਲ਼ੇ (ਜਿਸ 'ਚ ਭਾਰਤ ਵੀ ਸ਼ਾਮਲ ਹੈ) 'ਚ ਗਰਮੀ ਦਾ ਮੌਸਮ ਛੇ ਮਹੀਨਿਆਂ ਤਕ ਰਹੇ। ਅਜਿਹੇ 'ਚ ਤਾਂ ਇਕ ਵਰ੍ਹੇ 'ਚ ਚਾਰ ਮੌਸਮਾਂ ਦੀ ਗੱਲ ਭੁੱਲ ਹੀ ਜਾਣੀ ਪਵੇਗੀ। ਜੇ ਅਜਿਹਾ ਹੋਇਆ ਤਾਂ ਮੌਸਮ 'ਚ ਇਸ ਬਦਲਾਅ ਦਾ ਖੇਤੀਬਾੜੀ, ਮਨੁੱਖੀ ਸਿਹਤ ਤੇ ਵਾਤਾਵਰਨ 'ਤੇ ਵਿਆਪਕ ਅਸਰ ਪਵੇਗਾ।World1 month ago
-
ਮਨੁੱਖੀ ਅਧਿਕਾਰ ਵਰਕਰ ਸੁਸ਼ੀਲ ਪੰਡਤ ਨੂੰ ਮਾਰਨ ਦੀ ਧਮਕੀ ਤੋਂ ਕਸ਼ਮੀਰੀ ਭਾਈਚਾਰਾ ਚਿੰਤਤਅਮਰੀਕਾ ਸਥਿਤ ਕਸ਼ਮੀਰੀ ਭਾਈਚਾਰੇ ਨੇ ਮਨੁੱਖੀ ਅਧਿਕਾਰ ਵਰਕਰ ਸੁਸ਼ੀਲ ਪੰਡਤ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਹੱਤਿਆ ਦੀ ਸਾਜ਼ਿਸ਼ ਦੇ ਪਿੱਛੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪੰਡਤ ਇਕ ਮਨੁੱਖੀ ਅਧਿਕਾਰ ਵਰਕਰ ਹੋਣ ਦੇ ਨਾਲ ਹਾਈਵ ਕਮਿਊਨੀਕੇਸ਼ਨ ਇੰਡੀਆ ਪ੍ਰਰਾਈਵੇਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ।World1 month ago